ਸ਼ੁੱਕਰਵਾਰ, ਮਈ 1, 2026 05:22 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured News

Simranjit Singh Mann- ਹੁਣ ਇਹ ਫੱਸ ਗਏ ,ਸਾਡੇ ਕੋਲ ਸਾਰੇ ਸਬੂਤ ਆ ਗਏ ਹਨ ਤੇ ਹੁਣ ਇਨਾਂ ਨੂੰ ਦੱਸਾਂਗੇ- ਸਿਮਰਨਜੀਤ ਸਿੰਘ ਮਾਨ,, ਪਾਕਿਸਤਾਨ ਤੋਂ ਆਏ ਬੰਦੇ ਨੂੰ ਮਾਣ-ਸਨਮਾਨ ਲਈ ਹਮੇਸ਼ਾ ਰਿਣੀ..

by propunjabtv
ਜੂਨ 23, 2022
in Featured News, ਪੰਜਾਬ, ਰਾਜਨੀਤੀ
0

ਪ੍ਰੋ ਪੰਜਾਬ ਟੀਵੀ ਦੇ ਐਂਕਰ ਸਿਮਰਜੀਤ ਸਿੰਘ ਨਾਲ ਸੰਗਰੂਰ ਜਿਮਣੀ ਚੋਣਾਂ ਸਬੰਧੀ ਸ਼੍ਰੋਮਣੀ ਅਕਾਲੀ ਦਲ ( ਅ) ਦੇ ਪ੍ਰਧਾਨ ਸ ਸਿਮਰਨਜੀਤ ਸਿੰਘ ਮਾਨ ਨਾਲ ਗੱਲਬਾਤ ਕੀਤੀ,ਜਿਥੇ ਸ ਮਾਨ ਨੇ ਕਿਹਾ ਕਿ ਮੈੈਂਨੂ ਆਸ ਹੈ ਕਿ 1999 ਵਾਂਗ 2022 ਚ ਵੀ ਲੋਕ ਜਿਤਾਣਗੇ । ਉਨਾ ਕਿਹਾ ਕਿ ਮਾਲਵੇ ਵਾਲਿਆਂ ਦਾ ਬੇਹੱਦ ਧੰਨਵਾਦ ਹੈ,ਜਿਨਾ ਇਨਾ ਮਾਣ ਸਤਿਕਾਰ ਦਿੱਤਾ ਹੈ ਉਸ ਦਾ ਹਮੇਸ਼ਾ ਹੀ ਰਿਣੀ ਰਹਾਂਗਾ।
ਆਪਣੇ ਆਪ ਨੂੰ ਸ਼ਰਨਾਰਥੀ ਦੱਸਦਿਆਂ ਸ ਮਾਨ ਨੇ ਕਿਹਾ ਕਿ ਜੇਕਰ ਇਸ ਪਾਕਿਸਤਾਨ ਤੋਂ ਉੱਜੜ ਕੇ ਆਏ ਬੰਦੇ ਨੇ , ਇਨਾ ਰਵਾਇਤੀ ਪਾਰਟੀਆਂ ਨੂੰ ਹਰਾ ਦਿੱਤਾ ਤਾਂ ਇਹ ਕੌਤਕ ਹੋਵੇਗਾ । ਇਸ ਲਈ ਮੈਨੂੰ ਲੋਕਾਂ ਤੋਂ ਆਸ ਹੈ ।
ਸ ਮਾਨ ਨੇ ਗਾਂਧੀ,ਨਹਿਰੂ ਤੇ ਜਿਨਾਹ ਦੀਆਂ ਨੀਤੀਆਂ ਨੂੰ ਭੰਡਿਆ ,ਜਿਨਾ ਕਰਕੇ ਸਿੱਖ ਕੌਮ ਦਾ ਨਾ-ਵਰਨਣਯੋਗ ਨੁਕਸਾਨ ਹੋਇਆ ।

ਵਾਇਰਲ ਚਿੱਠੀ ਤੇ ਬੋਲੇ ਸਿਮਰਨਜੀਤ ਸਿੰਘ ਮਾਨ

ਉਨਾ ਕਿਹਾ ਕਿ ਜਿਸ ਲੈਟਰ ਪੈਡ ਤੇ ਇਹ ਚਿੱਠੀ ਲਿੱਖੀ ਗਈ ਹੈ ,ਉਹ ਲੈਟਰ ਪੈਡ ਪਹਿਲਾਂ ਅਕਾਲੀ ਦਲ ਬਾਦਲ ਦਾ ਮੈੈਂਬਰ ਸੀ ਤੇ ਜਦੋਂ ਅਸੀ ਇਸ ਬਾਰੇ ਰੋਲਾ ਪਾਉਣਾ ਸ਼ੁਰੂ ਕੀਤਾ ਤਾਂ ਉਸ ਨੇ ਇਹ ਹਟਾ ਲਿਆ ਪਰ ਸਾਨੂੰ ਪਤਾ ਲੱਗ ਗਿਆ ਹੈ ਹੁਣ ਇਹ ਫੱਸ ਗਏ ,ਸਾਡੇ ਕੋਲ ਸਾਰੇ ਸਬੂਤ ਆ ਗਏ ਹਨ ਤੇ ਸਾਇਬਰ ਕ੍ਰਾਇਮ ਨਾਲ ਸੰਪਰਕ ਕਰਕੇ ਰਿਪੋਰਟ ਦੇਣ ਨੂੰ ਤਿਆਰ ਹਾਂ । ਚਿੱਠੀ ਤਾਂ ਪੰਜਾਬੀ ਚ ਲਿੱਖੀ ਹੈ ਪਰ ਮੇਰੇ ਸਾਇਨ ਤਾਂ ਅੰਗਰੇਜੀ ਚ ਹੋਏ ਸਨ, ਜੇ ਮੈਂ ਪੰਜਾਬੀ ਚ ਚਿੱਠੀ ਲਿਖਾਗਾਂ ਤੇ ਸਾਇਨ ਵੀ ਪੰਜਾਬੀ ਚ ਹੀ ਕਰਾਂਗਾ ।

ਧਮਕੀ ਮਿਲਣ ਬਾਰੇ ਬਾਰੇ ਸ ਮਾਨ ਨੇ ਕਿਹਾ ਕਿ ਅਸੀਂ ਇਸ ਦੀ ਸ਼ਿਕਾਇਤ ਦਰਜ ਕਰ ਦਿੱਤੀ ਹੈ । ਤੇ ਇਸ ਦੀ ਜਾਂਚ ਲਈ ਅੱਗੇ ਕਾਰਵਾਈ ਤੋਰ ਦਿੱਤੀ ਹੈ ਤੇ ਕਿਸੇ ਤੇ ਕਾਰਵਾਈ ਵੀ ਕੀਤੀ ਗਈ ਹੈ ।

ਸਿਮਰਨਜੀਤ ਸਿੰਘ ਮਾਨ ਨੇ ਪੱਤਰਕਾਰ ਵਜੋ ਸਵਾਲ ਪੁੱਛੇ ਜਾਣ ਤੇ ਕਿਹਾ ਕਿ ਮੈਂ ਦੀਪ ਸਿੱਧ,ਸਿੱਧੂ ਮੂਸੇਵਾਲਾ,ਹਜਾਰਾਂ ਯੋਧਿਆਂ ਜਿੰਨਾਂ ਕੌਮ ਖਾਤਰ ਜੰਗਾਂ ਲੜੀਆਂ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਨੂੰ ਯਾਦ ਕਰ ਰਿਹਾ ਹਾਂ ।

Tags: punjab current newssangrur electionsShiromani Akali DalSimranjeet Singh MannSyl Song
Share204Tweet127Share51

Related Posts

Weather Update: IMD ਨੇ 11 ਰਾਜਾਂ ਲਈ ਜਾਰੀ ਕੀਤੀ ਮੌਸਮ ਦੀ ਚੇਤਾਵਨੀ.. ਜਾਣੋ ਕਿੱਥੇ-ਕਿੱਥੇ ਮੀਂਹ ਦੀ ਸੰਭਾਵਨਾ

ਮਈ 1, 2026

ਦੇਸ਼ ਦਾ ਪਹਿਲਾ ਬੈਰੀਅਰ ਰਹਿਤ ਟੋਲ ਪਲਾਜ਼ਾ ਗੁਜਰਾਤ ਵਿੱਚ ਹੋਇਆ ਸ਼ੁਰੂ, ਜਾਣੋ ਕਿਵੇਂ ਕਰੇਗਾ ਕੰਮ

ਮਈ 1, 2026

ਟਰੰਪ ਪ੍ਰਸ਼ਾਸਨ ਨੇ ਜਾਰੀ ਕੀਤਾ ਵੱਡਾ ਬਿਆਨ, ਕਿਹਾ…

ਮਈ 1, 2026

ਜਬਲਪੁਰ ਕਿਸ਼ਤੀ ਹਾਦਸੇ ਵਿੱਚ ਬਚੇ ਲੋਕਾਂ ਨੇ ਭਾਰੀ ਲਾਪਰਵਾਹੀ ਦਾ ਲਗਾਇਆ ਦੋਸ਼, ਮੌਤਾਂ ਦੀ ਗਿਣਤੀ ਹੋਈ 9

ਮਈ 1, 2026

ਵਪਾਰਕ ਐਲਪੀਜੀ ਸਿਲੰਡਰਾਂ ਦੇ ਨਾਲ, 5 ਕਿਲੋਗ੍ਰਾਮ ‘ਛੋਟੂ’ ਸਿਲੰਡਰ ਵੀ ਹੋਇਆ ਮਹਿੰਗਾ, ਜਾਣੋ ਨਵੀਆਂ ਕੀਮਤਾਂ

ਮਈ 1, 2026

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਤਿ-ਆਧੁਨਿਕ ਕਮਿਊਨਿਟੀ ਹੈਲਥ ਸੈਂਟਰ ਲੋਕਾਂ ਨੂੰ ਕੀਤਾ ਸਮਰਪਿਤ, ਸੰਗਰੂਰ ਦੇ 85 ਪਿੰਡ ਨੂੰ ਮਿਲੇਗਾ ਲਾਭ

ਮਈ 1, 2026
Load More

Recent News

Weather Update: IMD ਨੇ 11 ਰਾਜਾਂ ਲਈ ਜਾਰੀ ਕੀਤੀ ਮੌਸਮ ਦੀ ਚੇਤਾਵਨੀ.. ਜਾਣੋ ਕਿੱਥੇ-ਕਿੱਥੇ ਮੀਂਹ ਦੀ ਸੰਭਾਵਨਾ

ਮਈ 1, 2026

ਦੇਸ਼ ਦਾ ਪਹਿਲਾ ਬੈਰੀਅਰ ਰਹਿਤ ਟੋਲ ਪਲਾਜ਼ਾ ਗੁਜਰਾਤ ਵਿੱਚ ਹੋਇਆ ਸ਼ੁਰੂ, ਜਾਣੋ ਕਿਵੇਂ ਕਰੇਗਾ ਕੰਮ

ਮਈ 1, 2026

ਟਰੰਪ ਪ੍ਰਸ਼ਾਸਨ ਨੇ ਜਾਰੀ ਕੀਤਾ ਵੱਡਾ ਬਿਆਨ, ਕਿਹਾ…

ਮਈ 1, 2026

ਜਬਲਪੁਰ ਕਿਸ਼ਤੀ ਹਾਦਸੇ ਵਿੱਚ ਬਚੇ ਲੋਕਾਂ ਨੇ ਭਾਰੀ ਲਾਪਰਵਾਹੀ ਦਾ ਲਗਾਇਆ ਦੋਸ਼, ਮੌਤਾਂ ਦੀ ਗਿਣਤੀ ਹੋਈ 9

ਮਈ 1, 2026

ਵਪਾਰਕ ਐਲਪੀਜੀ ਸਿਲੰਡਰਾਂ ਦੇ ਨਾਲ, 5 ਕਿਲੋਗ੍ਰਾਮ ‘ਛੋਟੂ’ ਸਿਲੰਡਰ ਵੀ ਹੋਇਆ ਮਹਿੰਗਾ, ਜਾਣੋ ਨਵੀਆਂ ਕੀਮਤਾਂ

ਮਈ 1, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.