ਬੁੱਧਵਾਰ, ਮਈ 21, 2025 06:36 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

ਸਰਗੁਣ ਮਹਿਤਾ ਨੇ ਪ੍ਰੈਗਨੈਂਸੀ ‘ਤੇ ਤੋੜੀ ਚੁੱਪੀ, ਕਿਹਾ- ਲੋਕ ਕਪਲਜ਼ ਤੋਂ ਸਿਰਫ਼ ਮਾਤਾ-ਪਿਤਾ ਬਣਨ ਦੀ ਰੱਖਦੇ ਉਮੀਦ

by propunjabtv
ਜੁਲਾਈ 4, 2022
in Featured, Featured News, ਮਨੋਰੰਜਨ
0

ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸਰਗੁਣ ਮਹਿਤਾ ਬੈਕ-ਟੂ-ਬੈਕ ਹਿੱਟ ਫਿਲਮਾਂ ਦੇ ਰਹੀ ਹੈ। ਹਾਲ ਹੀ ‘ਚ ਆਈ ਫਿਲਮ ਸੌਂਕਣ-ਸੌਂਕਣੇ ਨੂੰ ਲੈ ਕੇ ਅਦਾਕਾਰਾ ਕਾਫੀ ਸੁਰਖੀਆਂ ‘ਚ ਰਹੀ ਤੇ ਹੁਣ ਆਉਣ ਵਾਲੀ ਫਿਲਮ ‘ਸਹੁਰਿਆਂ ਦਾ ਪਿੰਡ ਆ ਗਿਆ’ ਨੂੰ ਲੈ ਕੇ ਚਰਚਾ ‘ਚ ਹੈ। ਇਸ ਫੇਮ ਦਾ ਸਿਹਰਾ ਸਰਗੁਣ ਆਪਣੇ ਪਤੀ ਰਵੀ ਦੂਬੇ ਨੂੰ ਦਿੰਦੀ ਹੈ। 9 ਸਾਲ ਪਹਿਲਾਂ ਦੋਵੇਂ ਵਿਆਹ ਦੇ ਬੰਧਨ ‘ਚ ਬੱਝੇ ਸਨ।

ਹੁਣ ਅਦਾਕਾਰਾ ਦੀ ਪ੍ਰੈਗਨੈਂਸੀ ਦੀਆਂ ਖਬਰਾਂ ਵਾਇਰਲ ਹੋ ਰਹੀਆਂ ਹਨ। ਇਸ ‘ਤੇ ਇੱਕ ਇੰਟਰਵਿਉ ਦੌਰਾਨ ਅਦਾਕਾਰਾ ਨੇ ਚੁੱਪੀ ਤੋੜੀ ਹੈ। ਸਰਗੁਣ ਨੇ ਕਿਹਾ ਕਿ ਲੋਕ ਜੋੜਿਆਂ ਤੋਂ ਸਿਰਫ ਮਾਤਾ-ਪਿਤਾ ਬਣਨ ਦੀ ਉਮੀਦ ਕਰਦੇ ਹਨ। ਉਨ੍ਹਾਂ ਕਿਹਾ ਕਿ ਫਿਲਹਾਲ ਉਹ ਆਪਣੇ ਕਰੀਅਰ ‘ਤੇ ਧਿਆਨ ਦੇ ਰਹੀ ਹੈ।

ਸਰਗੁਣ ਨੇ ਕਿਹਾ, “ਲੋਕ ਕਪਲਜ਼ ਤੋਂ ਸਿਰਫ਼ ਮਾਤਾ-ਪਿਤਾ ਬਣਨ ਦੀ ਉਮੀਦ ਰੱਖਦੇ ਹਨ। ਜੇਕਰ ਅਸੀਂ ਇੰਨਾ ਹੀ ਕਰਨਾ ਹੈ, ਤਾਂ ਇਹ ਵਿਆਹ ਦੇ ਪੂਰੇ ਅਰਥ ਨੂੰ ਖਤਮ ਕਰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਉਹ ਇਹ ਨਹੀਂ ਕਹਿ ਰਹੀ ਕਿ ਜੋ ਲੋਕ ਬੱਚਾ ਚਾਹੁੰਦੇ ਹਨ, ਉਹ ਗਲਤ ਹਨ ਪਰ ਕੁਝ ਲੋਕਾਂ ਦੇ ਆਪਣੇ ਗੋਲਜ਼ ਹੁੰਦੇ ਹਨ ਤੇ ਮੈਂ ਵੀ ਇੱਕ ਵੱਖਰੀ journey ‘ਤੇ ਹਾਂ।

ਦੱਸ ਦਈਏ ਕਿ ਸਰਗੁਣ ਮਹਿਤਾ ਹੁਣ ਕਿਸੇ ਪਛਾਣ ਦੀ ਮੁਹਤਾਜ ਨਹੀਂ ਰਹੀ। ਪੰਜਾਬੀ ਫਿਲਮਾਂ ‘ਚ ਸਰਗੁਣ ਦੀ ਵੱਖਰੀ ਪਛਾਣ ਹੈ। ਉੱਥੇ ਹੀ ਉਨ੍ਹਾਂ ਦੇ ਪਤੀ ਰਵੀ ਦੂਬੇ ਦਾ ਵੀ ਟੀਵੀ ਦਾ ਜਾਣਿਆ-ਪਛਾਣਿਆ ਨਾਂਅ ਹੈ ਤੇ ਉਹ ਸਰਗੁਣ ਨੂੰ ਉਨ੍ਹਾਂ ਦੇ ਕਰੀਅਰ ‘ਚ ਕਾਫੀ ਸਪੋਰਟ ਕਰਦੇ ਹਨ ਤੇ ਫਿਲਹਾਲ ਸਰਗੁਣ ਨੇ ਪ੍ਰੈਗਨੈਂਸੀ ਦੀਆਂ ਖਬਰਾਂ ਨੂੰ ਖਾਰਜ ਕਰ ਦਿੱਤਾ।

Tags: breaks silencepregnancySargun Mehta
Share200Tweet125Share50

Related Posts

Punjab Weather news: ਪੰਜਾਬ ਤੇ ਚੰਡੀਗੜ੍ਹ ‘ਚ ਬਦਲਿਆ ਮੌਸਮ, ਇਹਨਾਂ ਇਲਾਕਿਆਂ ‘ਚ ਗੜੇਮਾਰੀ

ਮਈ 21, 2025

Automobile Company Closure: ਕੀ ਭਾਰਤ ‘ਚ ਬੰਦ ਹੋਣ ਜਾ ਰਹੀ ਇਹ ਵੱਡੀ ਆਟੋ ਮੋਬਾਈਲ ਕੰਪਨੀ

ਮਈ 21, 2025

ਜੇਕਰ ਤੁਹਾਡੇ ਕੋਲ ਵੀ ਹੈ ਇਸ ਕੰਪਨੀ ਦੀ SIM ਤਾਂ ਹੋਵੇਗਾ ਵੱਡਾ ਫਾਇਦਾ

ਮਈ 21, 2025

School Holiday: ਪੰਜਾਬ ‘ਚ ਇਸ ਦਿਨ ਰਹਿਣਗੇ ਸਕੂਲ ਬੰਦ, ਹੋਇਆ ਛੁੱਟੀ ਦਾ ਐਲਾਨ

ਮਈ 21, 2025

Gold Price Update: ਸੋਨਾ ਹੋ ਰਿਹਾ ਸਸਤਾ ਜਾਂ ਮਹਿੰਗਾ ਜਾਣੋ ਅੱਜ ਦੇ ਸੋਨੇ ਦੇ ਰੇਟ

ਮਈ 21, 2025

ਅਮਰੀਕਾ ਤਿਆਰ ਕਰਨ ਜਾ ਰਿਹਾ ਵੱਡਾ ਸ਼ੀਲਡ ਪ੍ਰੋਟੈਕਟ ਸਿਸਟਮ, ਪੂਰੀ ਦੁਨੀਆਂ ‘ਤੇ ਰੱਖੇਗਾ ਨਜਰ, ਖਾਸੀਅਤ ਜਾਣ ਹੋ ਜਾਓਗੇ ਹੈਰਾਨ

ਮਈ 21, 2025
Load More

Recent News

Punjab Weather news: ਪੰਜਾਬ ਤੇ ਚੰਡੀਗੜ੍ਹ ‘ਚ ਬਦਲਿਆ ਮੌਸਮ, ਇਹਨਾਂ ਇਲਾਕਿਆਂ ‘ਚ ਗੜੇਮਾਰੀ

ਮਈ 21, 2025

Automobile Company Closure: ਕੀ ਭਾਰਤ ‘ਚ ਬੰਦ ਹੋਣ ਜਾ ਰਹੀ ਇਹ ਵੱਡੀ ਆਟੋ ਮੋਬਾਈਲ ਕੰਪਨੀ

ਮਈ 21, 2025

ਜੇਕਰ ਤੁਹਾਡੇ ਕੋਲ ਵੀ ਹੈ ਇਸ ਕੰਪਨੀ ਦੀ SIM ਤਾਂ ਹੋਵੇਗਾ ਵੱਡਾ ਫਾਇਦਾ

ਮਈ 21, 2025

School Holiday: ਪੰਜਾਬ ‘ਚ ਇਸ ਦਿਨ ਰਹਿਣਗੇ ਸਕੂਲ ਬੰਦ, ਹੋਇਆ ਛੁੱਟੀ ਦਾ ਐਲਾਨ

ਮਈ 21, 2025

Gold Price Update: ਸੋਨਾ ਹੋ ਰਿਹਾ ਸਸਤਾ ਜਾਂ ਮਹਿੰਗਾ ਜਾਣੋ ਅੱਜ ਦੇ ਸੋਨੇ ਦੇ ਰੇਟ

ਮਈ 21, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.