CM ਭਗਵੰਤ ਮਾਨ ਦੇ ਚੇਹਰੇ ‘ਤੇ ਵਿਆਹ ਦਾ ਨੂਰ ਸਾਫ ਸਾਫ ਦਿਖਾਈ ਦੇ ਰਿਹਾ ਹੈ ,ਭਗਵੰਤ ਮਾਨ ਬੇਹੱਦ ਖੁਸ਼ ਦਿਖਾਈ ਦੇ ਰਹੇ ਹਨ।
ਕੁਝ ਹੀ ਸਮੇਂ ‘ਚ ਸੀਐੱਮ ਭਗਵੰਤ ਮਾਨ ਤੇ ਡਾ,.ਗੁਰਪ੍ਰੀਤ ਕੌਰ ਪਤੀ ਪਤਨੀ ਬਣ ਜਾਣਗੇ।ਦੋਵੇਂ ਪਰਿਵਾਰ ਚੰਡੀਗੜ੍ਹ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਚੁੱਕੇ ਹਨ।ਗੁਰਦੁਆਰਾ ਸਾਹਿਬ ਤੋਂ ਦੋਵਾਂ ਦੀਆਂ ਇਕੱਠੇ ਬੈਠਿਆਂ ਦੀ ਤਸਵੀਰਾਂ ਸਾਹਮਣੇ ਆ ਰਹੀਆਂ ਹਨ।ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ।