ਪ੍ਰਸਿੱਧ ਬਾਲੀਵੁੱਡ ਅਭਿਨੇਤਾ ਰਿਤਿਕ ਰੋਸ਼ਨ ਕਰੋਨਾ ਮਹਾਂਮਾਰੀ ਦੇ ਇਸ ਚੁਣੌਤੀ ਭਰੇ ਸਮੇਂ ਦੌਰਾਨ ਜੂਨੀਅਰ ਆਰਟਿਸਟਾਂ ਤੇ ਤਕਨੀਸ਼ਨਾਂ ਦੇ ਭਲੇ ਲਈ ਕੰਮ ਕਰਦੀ ਸੰਸਥਾ ‘ਸਿਨਟਾ'(ਸਿਨੇ ਐਂਡ ਟੀਵੀ ਆਰਸਿਟਸਸ ਐਸੋਸੀਏਸ਼ਨ)ਨੂੰ 20 ਲੱਖ ਰੁਪਏ ਦਾਨ ਕੀਤੇ ਹਨ.ਇਸ ਤੋਂ ਇਲਾਵਾ ਉਹਨਾਂ ਇੰਡਸਟਰੀ ਦੇ ਲੋੜਵੰਦ ਲੋਕਾਂ ਨੂੰ ਰਾਸ਼ਟ ਕਿਟਾਂ ਵੀ ਵੰਡੀਆਂ,ਐਸੋਸੀਏਸ਼ਨ ਦੇ ਸਕੱਤਰ ਅਮਿਤ ਬਹਿਲ ਨੇ ਦੱਸਿਆ ਕਿ ਰਿਤਿਕ ਨੇ ਪਿਛਲੇ ਲੌਕਡਾਊਨ ਦੌਰਾਨ ਵੀ ਸਾਡੀ ਸੰਸਥਾ ਨੂੰ 25 ਲੱਖ ਰੁਪਏ ਦਾਨ ਕੀਤੇ ਸਨ