ਐਤਵਾਰ, ਜੂਨ 29, 2025 02:41 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

sidhu moosewala Murder Case: ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮੋਗਾ ਦੀ ਕੋਰਟ ਵਿਚ ਕੀਤਾ ਗਿਆ ਪੇਸ਼

by propunjabtv
ਅਗਸਤ 1, 2022
in Featured, ਪੰਜਾਬ, ਮਨੋਰੰਜਨ
0

sidhu moosewala : ਗੈਂਗਸਟਰ ਲਾਰੇਂਸ ਨੂੰ ਹੁਣ ਮੋਗਾ ਪੁਲਿਸ ਦੀ ਗ੍ਰਿਫਤ ‘ਚ ਹੈ।ਉਸ ਨੂੰ ਪਿਛਲੇ ਸਾਲ ਦਸੰਬਰ ‘ਚ ਡਿਪਟੀ ਮੇਅਰ ਦੇ ਭਰਾ ‘ਤੇ ਹੋਏ ਕਾਤਿਲਆਨਾ ਹਮਲੇ ਦੇ ਕੇਸ ‘ਚ ਰਿਮਾਂਡ ‘ਤੇ ਲਿਆ ਹੈ।ਲਾਰੇਂਸ ਦੇ ਗੁਰਗੇ ਮੋਨੂੰ ਡਾਗਰ ਅਤੇ ਜੋਧਾ ਨੇ ਡਿਪਟੀ ਮੇਅਰ ਅਸ਼ੋਕ ਧਮੀਜਾ ਦੇ ਭਰਾ ਸੁਨੀਲ ਧਮੀਜਾ ‘ਤੇ ਹਮਲਾ ਕੀਤਾ ਸੀ।ਹਾਲਾਕਿ ਪਿਸਟਲ ਲਾਕ ਹੋਣ ਕਾਰਨ ਉਹ ਉਸਦੀ ਹੱਤਿਆ ਨਹੀਂ ਕਰ ਸਕੇ।

ਜਿੱਥੋ ਮੋਨੂ ਡਾਗਰ ਨੂੰ ਫੜ ਲਿਆ ਗਿਆ ਸੀ।ਲਾਰੇਂਸ ਨੂੰ ਮਲੋਟ ਪੁਲਿਸ ਨੇ ਫਾਈਨੇਂਸਰ ਰਾਣਾ ਹੱਤਿਆਕਾਂਡ ‘ਚ 4 ਦਿਨ ਤੋਂ ਬਾਅਦ ਕੋਰਟ ‘ਚ ਪੇਸ਼ ਕੀਤਾ।ਜਿਸ ਤੋਂ ਬਾਅਦ ਮੋਗਾ ਪੁਲਿਸ ਨੂੰ ਟ੍ਰਾਜ਼ਿਟ ਰਿਮਾਂਡ ਮਿਲਿਆ।ਲਾਰੇਂਸ ਗੈਂਗ ਅਤੇ ਕਨੈਡਾ ਬੈਠੇ ਗੋਲਡੀ ਬਰਾੜ ਦੇ ਟਾਰਗੇਟ ‘ਤੇ ਮੋਗਾ ਦੇ ਡਿਪਟੀ ਮੇਅਰ ਅਸ਼ੋਕ ਧਮੀਜਾ ਦਾ ਭਰਾ ਜਤਿੰਦਰ ਧਮੀਜਾ ਉਰਫ ਨੀਲਾ ਸੀ।

ਇਸਦੀ ਸੁਪਾਰੀ ਹਰਿਆਣਾ ਦੇ ਇਨਾਮੀ ਬਦਮਾਸ਼ ਮੋਨੂ ਡਾਗਰ ਨੂੰ ਦਿੱਤੀ ਗਈ ਸੀ।ਨੀਲਾ ਦਾ ਚਿਹਰਾ ਆਪਣੇ ਭਰਾ ਸੁਨੀਲ ਧਮੀਜਾ ਨਾਲ ਬਹੁਤ ਮਿਲਦਾ ਹੈ।ਇਸ ਕਾਰਨ ਮੋਨੂ ਡਾਗਰ ਅਤੇ ਜੋਧਾ ਨੇ ਉਸ ‘ਤੇ ਹਮਲਾ ਕਰ ਦਿੱਤਾ।ਹਾਲਾਂਕਿ ਉਹ ਆਪਣੇ ਮਨਸੂਬੇ ‘ਚ ਕਾਮਯਾਬ ਨਹੀਂ ਹੋ ਸਕੇ।

Tags: Lawrence Bishnoimoga courtmurder casesidhu moosewala
Share206Tweet129Share51

Related Posts

ਮਾਨ ਸਰਕਾਰ ਦੀ ਜੇਲ੍ਹਾਂ ‘ਚ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ, ਲਿਆ ਵੱਡਾ ਐਕਸ਼ਨ

ਜੂਨ 28, 2025

ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ, ਵੱਡੀ ਬਾਲੀਵੁੱਡ ਅਦਾਕਾਰਾ ਦਾ 42 ਸਾਲ ਦੀ ਉਮਰ ‘ਚ ਦਿਹਾਂਤ

ਜੂਨ 28, 2025

42 ਸਾਲ ਦੀ ਬਾਲੀਵੁੱਡ ਅਦਾਕਰਾ ਹਾਰਟ ਅਟੈਕ ਨਾਲ ਹੋਈ ਮੌਤ! ਕੌਣ ਹੈ ‘ਕਾਂਟਾ ਲਗਾ’ ਫੇਮ ਗਰਲ

ਜੂਨ 28, 2025

ਬਰਖ਼ਾਸਤ DSP ਗੁਰਸ਼ੇਰ ਸੰਧੂ ਦੀਆਂ ਵਧੀਆਂ ਮੁਸ਼ਕਲਾਂ, ਵਿਜੀਲੈਂਸ ਨੇ ਲਿਆ ਐਕਸ਼ਨ

ਜੂਨ 27, 2025

ਬਿਕਰਮ ਮਜੀਠੀਆ ਕੇਸ ‘ਚ ਵੱਡੀ ਅਪਡੇਟ, ਸਾਬਕਾ DGP ਹੋਣਗੇ ਜਾਂਚ ‘ਚ ਹੋਣਗੇ ਸ਼ਾਮਿਲ

ਜੂਨ 27, 2025

Guru Randhawa X Account: ਦਿਲਜੀਤ ਦੋਸਾਂਝ ਦੀ ਫ਼ਿਲਮ ‘SardarJi3’ ਤੇ ਵਿਵਾਦਿਤ ਪੋਸਟ ਤੋਂ ਬਾਅਦ, ਗੁਰੂ ਰੰਧਾਵਾ ਨੇ ਆਪਣਾ X ਅਕਾਊਂਟ ਕੀਤਾ Deactivate

ਜੂਨ 27, 2025
Load More

Recent News

WhatsApp ਗਰੁੱਪ ‘ਚ ਬਿਨਾਂ ਜਾਂਚੇ Add ਹੋਣਾ ਪੈ ਸਕਦਾ ਹੈ ਮਹਿੰਗਾ, ਠੱਗਾਂ ਨੇ ਲਭਿਆ ਨਵਾਂ ਤਰੀਕਾ

ਜੂਨ 28, 2025

ਰਾਸ਼ਟਰਪਤੀ ਟਰੰਪ ਦਾ ਈਰਾਨ ਦੇ ਸੁਪਰੀਮ ਲੀਡਰ ਖ਼ਾਮਨੇਈ ‘ਤੇ ਤਿੱਖਾ ਹਮਲਾ

ਜੂਨ 28, 2025

ਮਾਨ ਸਰਕਾਰ ਦੀ ਜੇਲ੍ਹਾਂ ‘ਚ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ, ਲਿਆ ਵੱਡਾ ਐਕਸ਼ਨ

ਜੂਨ 28, 2025

Monsoon Health Tips: ਮੀਂਹ ‘ਚ ਭਿੱਜਣ ਕਾਰਨ ਵਾਰ-ਵਾਰ ਹੋ ਜਾਂਦਾ ਹੈ ਜੁਖਾਮ, ਇੰਝ ਕਰੋ ਬਚਾਅ

ਜੂਨ 28, 2025

ਵੈਭਵ ਸੁਰਯਾਵੰਸ਼ੀ ਨੇ ਇੰਗਲੈਂਡ ਦੇ ਪਹਿਲੇ ਮੈਚ ‘ਚ ਹੀ ਕੀਤਾ ਕਮਾਲ, ਇੰਗਲੈਂਡ ਦੇ ਖਿਡਾਰੀਆਂ ਨੂੰ ਪਾਈ ਮਾਤ

ਜੂਨ 28, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.