ਮੰਗਲਵਾਰ, ਦਸੰਬਰ 2, 2025 12:33 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

Punjab Government: AAP ਸਰਕਾਰ ਨੇ ਪਹਿਲੇ 4 ਮਹੀਨੇ ‘ਚ ਭਰ ਦਿੱਤਾ ਪੰਜਾਬ ਦਾ ਖ਼ਜ਼ਾਨਾ : ਹਰਪਾਲ ਚੀਮਾ

by propunjabtv
ਅਗਸਤ 1, 2022
in Featured, ਪੰਜਾਬ
0

Punjab Government:  ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਪ੍ਰੈਲ 2021 ‘ਚ Gst ਤੋਂ 1924 ਕਰੋੜ ਆਮਦਨ ਸੀ ਜਦਕਿ 2020 ਅਪੈ੍ਲ ਚ 1994 ਕਰੋੜ , ਮਈ 1266 ਤੋ 1833 ਕਰੋੜ ਦੀ ਆਮਦਨ ਹੋਈ ਪਰ ਹੁਣ ਜੂਨ 2022 ਚ 1683 ਕਰੋੜ ਦ‍ਾ ਵਾਧਾ ਹੋਇਆ ਹੈ।

ਜੇ ਜੁਲਾਈ 2021 ਦੀ ਗੱਲ ਕਰੀਏ ਤਾਂ 1533 ਕਰੋੜ ਰੁਪਏ ਅਤੇ ਜੁਲਾਈ 2022 ਵਿਚ 1733 ਕਰੋੜ ਆਮਦਨ ਹੋਈ।ਉਨ੍ਹਾਂ ਕਿਹਾ ਕਿ ਜੋ ਅਕਾਲੀ- ਭਾਜਪਾ ਸਰਕਾਰ ਨੇ 30,000 ਕਰੋੜ ਕਰਜ਼ਾ ਲਿਆ ਸੀ, ਉਹ ਜਿਥੇ 2034 ਚ ਖਤਮ ਹੋਣਾ ਸੀ ਹੁਣ 2033 ਚ ਖਤਮ ਹੋ ਜਾਵੇਗਾ । ਪੰਜਾਬ ਸਿਰ ਕੁੱਲ ਕਰਜ਼ੇ ਦੀ 5520.34 ਕਰੋੜ ਦੀ ਪੁਰਾਣੀ ਮੂਲ ਰਕਮ ਵਾਪਸ ਕੀਤੀ ਹੈ

ਚੀਮਾ ਨੇ ਕਿਹ‍ਾ ਕਿ ਕਿਸਾਨਾਂ ਨਾਲ ਸਬੰਧਤ ਪੰਜਾਬ ਸਟੇਟ ਕਾਰਪੋਰੇਸ਼ਨ ਬੈਂਕ ਨੂੰ 525 ਕਰੋੜ ਰੁਪਏ ਦੇ ਕੇ NPA ਹੋਣ ਤੋਂ ਬਚਾਇਆ ਹੈ। ਕਿਸੇ ਸਰਕ‍ਰ ਨੇ ਮੁਲਾਜ਼ਮਾਂ ਪੈਨਸਨਰਾਂ ਦੀ ਬਾਂਹ ਨਹੀਂ ਫੜੀ ਤੇ ਸਰਕ‍ਰ ਨੇ ਪੈਨਸਨਰਾਂ ਨੂੰ 188 ਕਰੋੜ ਦਿੱਤੇ।
ਗੰਨਾ ਉਤਪਾਦਕਾਂ ਨੂੰ 100 ਕਰੋੜ ਰੁਪਏ ਦਿੱਤੇ ਹਨ।

ਪਨਸਪ NPA ਹੋਣ ਤੇ ਬਚਾਓ ਲਈ 50 ਕਰੋੜ ਜਾਰੀ ਕੀਤਾ। ਪਨਸਪ ਨੂੰ 500 ਕਰੋੜ ਦਿੱਤਾ ਜਾਵੇਗਾ। ਪਹਾੜ ਜਿੱਡਾ ਕਰਜ਼ਾ ਪੰਜਾਬ ‘ਤੇ ਹੈ। ਸ਼ਰਾਬ ਤੋਂ ਆਮਦਨ ਵੱਧ ਰਹੀ ਹੈ।ਪੰਜਾਬ ਦੇ ਖਜ਼ਾਨੇ ਦੀ ਸਿਹਤ ਸੁਧਰਨੀ ਸ਼ੁਰੂ ਹੋਈ ਹੈ। ਔਰਤਾਂ ਨੂੰ ਇਕ ਹਜ਼ਾਰ ਰੁਪਏ ਦੇਣ ਨੂੰ ਸਮਾਂ ਲੱਗੇਗਾ ਪਰ 26454 ਨੌਕਰੀਆਂ ਦੇਣ ਦਾ ਇਸ਼ਤਿਹ‍ਾਰ ਦਿੱਤਾ ਗਿਆ।

 

Tags: aapFM ministerharpal cheemapunjab government
Share202Tweet126Share51

Related Posts

ਲੋਕਤੰਤਰ ਦੀ ਰੱਖਿਆ ਕਰਦੇ ਹੋਏ, ਮੁੱਖ ਮੰਤਰੀ ਭਗਵੰਤ ਮਾਨ ਨੇ ਦੇਸ਼ ਦੇ ਲੋਕਾਂ ਲਈ ਬੁਲੰਦ ਕੀਤੀ ਆਪਣੀ ਆਵਾਜ਼

ਦਸੰਬਰ 2, 2025

ਨਿਵੇਸ਼ਕਾਂ ਨੂੰ ਇੱਕੋ ਛੱਤ ਹੇਠ ਮਿਲਣਗੀਆਂ 173 ਸੇਵਾਵਾਂ : ਭਗਵੰਤ ਮਾਨ ਸਰਕਾਰ ਨੇ ਉਦਯੋਗਿਕ ਕ੍ਰਾਂਤੀ ਵਿੱਚ ਲਿਖਿਆ ਇੱਕ ਨਵਾਂ ਅਧਿਆਇ

ਦਸੰਬਰ 2, 2025

8th Pay Commission ‘ਚ ਕਿੰਨੀ ਵਧੇਗੀ ਤਨਖਾਹ, ਆ ਗਿਆ ਸਰਕਾਰ ਦਾ ਅਪਡੇਟ

ਦਸੰਬਰ 1, 2025

WhatsApp ਲੈ ਕੇ ਆਇਆ ਨਵਾਂ Feature, ਸਿਰਫ਼ iPhone Users ਕਰ ਸਕਣਗੇ ਇਸਤੇਮਾਲ, ਜਾਣੋ ਤਰੀਕਾ

ਦਸੰਬਰ 1, 2025

ਪੰਜਾਬ ਵਿੱਚ ਵੱਡਾ ਫੇਰਬਦਲ : ਆਈਏਐਸ/ਪੀਸੀਐਸ ਅਧਿਕਾਰੀਆਂ ਦੇ ਤਬਾਦਲੇ, ਪੜ੍ਹੋ ਸੂਚੀ

ਦਸੰਬਰ 1, 2025

ਪੁਲਿਸ ਨੇ ਪਾਕਿਸਤਾਨ ਨਾਲ ਜੁੜੇ ਹਥਿਆਰਾਂ ਦੇ ਮਾਡਿਊਲ ਦਾ ਕੀਤਾ ਪਰਦਾਫਾਸ਼, ਭਾਰੀ ਹਥਿਆਰ ਸਮੇਤ ਦੋ ਗ੍ਰਿਫ਼ਤਾਰ

ਦਸੰਬਰ 1, 2025
Load More

Recent News

ਲੋਕਤੰਤਰ ਦੀ ਰੱਖਿਆ ਕਰਦੇ ਹੋਏ, ਮੁੱਖ ਮੰਤਰੀ ਭਗਵੰਤ ਮਾਨ ਨੇ ਦੇਸ਼ ਦੇ ਲੋਕਾਂ ਲਈ ਬੁਲੰਦ ਕੀਤੀ ਆਪਣੀ ਆਵਾਜ਼

ਦਸੰਬਰ 2, 2025

ਨਿਵੇਸ਼ਕਾਂ ਨੂੰ ਇੱਕੋ ਛੱਤ ਹੇਠ ਮਿਲਣਗੀਆਂ 173 ਸੇਵਾਵਾਂ : ਭਗਵੰਤ ਮਾਨ ਸਰਕਾਰ ਨੇ ਉਦਯੋਗਿਕ ਕ੍ਰਾਂਤੀ ਵਿੱਚ ਲਿਖਿਆ ਇੱਕ ਨਵਾਂ ਅਧਿਆਇ

ਦਸੰਬਰ 2, 2025

8th Pay Commission ‘ਚ ਕਿੰਨੀ ਵਧੇਗੀ ਤਨਖਾਹ, ਆ ਗਿਆ ਸਰਕਾਰ ਦਾ ਅਪਡੇਟ

ਦਸੰਬਰ 1, 2025

WhatsApp ਲੈ ਕੇ ਆਇਆ ਨਵਾਂ Feature, ਸਿਰਫ਼ iPhone Users ਕਰ ਸਕਣਗੇ ਇਸਤੇਮਾਲ, ਜਾਣੋ ਤਰੀਕਾ

ਦਸੰਬਰ 1, 2025

ਪੰਜਾਬ ਵਿੱਚ ਵੱਡਾ ਫੇਰਬਦਲ : ਆਈਏਐਸ/ਪੀਸੀਐਸ ਅਧਿਕਾਰੀਆਂ ਦੇ ਤਬਾਦਲੇ, ਪੜ੍ਹੋ ਸੂਚੀ

ਦਸੰਬਰ 1, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.