ਬਰੈਂਪਟਨ ਇਥੇ ਇਕ ਹਾਦਸੇ ਵਿਚ ਤਿੰਨ ਵਿਅਕਤੀ ਕਾਰ ਵਿਚ ਜਿਉਂਦੇ ਸੜ ਗਏ। ਘਟਨਾ ਐਲਮਵੇਲ ਅਵੈਨਿਊ ਅਤੇ ਕੋਨੈਸਟੋਗਾ ਡ੍ਰਾਈਵ ਵਿਚਾਲੇ ਵਾਪਰੀ।ਹਾਦਸਾ ਸਵੇਰੇ 3.30 ਵਜੇ ਵਾਪਰਿਆ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ
ਇਹ ਵੀ ਪੜ੍ਹੋ new york times delhi schools:ਮਨੀਸ਼ ਸਿਸੋਦੀਆ ਦੀ ਖ਼ਬਰ ‘ਤੇ ਨਿਊਯਾਰਕ ਟਾਈਮਜ਼ ਨੇ ਸਖ਼ਤ ਪ੍ਰਤੀਕਿਰਿਆ ਜਾਰੀ ਕੀਤੀ
ਜਾਣਕਾਰੀ ਮੁਤਾਬਕ ਪੁਲਿਸ ਨੇ ਦੱਸਿਆ ਕਿ ਇਹ ਤਿੰਨੇ ਚਿੱਟੇ ਰੰਗੇ ਦੀ ਹੋਂਡਾ ਸਿਵਕ ਵਿਚ ਸਫਰ ਕਰ ਰਹੇ ਸਨ ਤੇ ਦੱਖਣ ਵੱਲ ਜਾ ਰਹੇ ਸਨ ਤੇ ਅਚਨਚੇਤ ਹੀ ਕਾਰ ਸੜਕ ਤੋਂ ਹੱਟ ਕੇ ਸੜਕ ਕੰਢੇ ਲੱਗੇ ਦਰੱਖਤ ਨਾਲ ਜਾ ਟਕਰਾਈ ਤੇ ਕਾਰ ਨੂੰ ਅੱਗ ਲੱਗ ਗਈ।