ਵੀਰਵਾਰ, ਮਈ 21, 2026 01:44 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

ਅਜ਼ਬ-ਗਜ਼ਬ: ਪਾਤਾਲ ਲੋਕ ’ਚ ਵਸਿਆ ਹੈ ਇਹ ਪਿੰਡ, ਜ਼ਮੀਨ ਤੋਂ 3000 ਫੁੱਟ ਹੇਠਾਂ ਰਹਿੰਦੇ ਹਨ ਲੋਕ!

ਅਜ਼ਬ-ਗਜ਼ਬ: ਪਾਤਾਲ ਲੋਕ ’ਚ ਵਸਿਆ ਹੈ ਇਹ ਪਿੰਡ, ਜ਼ਮੀਨ ਤੋਂ 3000 ਫੁੱਟ ਹੇਠਾਂ ਰਹਿੰਦੇ ਹਨ ਲੋਕ!

by Raminder Singh
ਅਗਸਤ 22, 2022
in Featured, Featured News, ਅਜ਼ਬ-ਗਜ਼ਬ, ਵਿਦੇਸ਼
0

ਅਜ਼ਬ-ਗਜ਼ਬ: ਤੁਸੀਂ ਕਹਾਣੀਆਂ ਵਿਚ ਸਵਰਗ ਲੋਕ ਤੇ ਪਾਤਾਲ ਲੋਕ ਬਾਰੇ ਜ਼ਰੂਰ ਸੁਣਿਆ ਹੋਵੇਗਾ। ਕਿਹਾ ਜਾਂਦਾ ਹੈ ਕਿ ਪਾਤਾਲ ਲੋਕ ਜ਼ਮੀਨ ਦੇ ਹੇਠਾਂ ਵਸਿਆ ਹੈ।

कोलोरेडो नदी की धारा से बनी ग्रैंड कैन्यन घाटी, अगर आप रहस्यपूर्ण जगहों को  देखना पसंद करते हैं तो एक बार यहां जरूर जाएं - The Grand Canyon Valley,  made by the

ਹਾਲਾਂਕਿ ਇਹ ਸਿਰਫ਼ ਕਿੱਸੇ-ਕਹਾਣੀਆਂ ਵਿਚ ਹੀ ਸੁਣਨ ਤੇ ਵੇਖਣ ਨੂੰ ਮਿਲਦੇ ਹਨ ਪਰ ਇਕ ਅਜਿਹਾ ਪਿੰਡ ਹੈ ਜੋ ਜ਼ਮੀਨ ਤੋਂ ਹਜ਼ਾਰਾਂ ਫੁੱਟ ਹੇਠਾਂ ਵਸਿਆ ਹੋਇਆ ਹੈ। ਇਹ ਪਿੰਡ ਅਮਰੀਕਾ ਦੇ ਗ੍ਰੈਂਡ ਕੈਨਿਅਨ ਦੇ ਹਵਾਸੂ ਕੈਨਿਅਨ ਵਿਚ ਹੈ। ਇਸ ਪਿੰਡ ਦਾ ਨਾਂ ਸੁਪਾਈ ਹੈ।

कोलोरेडो नदी की धारा से बनी ग्रैंड कैन्यन घाटी, अगर आप रहस्यपूर्ण जगहों को  देखना पसंद करते हैं तो एक बार यहां जरूर जाएं - The Grand Canyon Valley,  made by the

ਇਹ ਵੀ ਪੜ੍ਹੋ- PM ਸੁਰੱਖਿਆ ਦਸਤੇ ‘ਚ ਸ਼ਾਮਿਲ ਹੋਵੇਗਾ ਇਹ ਦੇਸੀ ਨਸਲ ਦਾ ਕੁੱਤਾ, ਇਨ੍ਹਾਂ ਖੂਬੀਆਂ ਕਾਰਨ SPG ‘ਚ ਹੋਇਆ ਸ਼ਾਮਿਲ

ਡੂੰਘੀ ਖੱਡ ’ਚ ਵਸਿਆ ਹੈ ਇਹ ਪਿੰਡ

अजब गजब: जमीन से 3000 फीट नीचे बसा ये गांव, बाहरी दुनिया से नहीं कोई वास्ता
ਇਹ ਪਿੰਡ ਹਵਾਸੂ ਕੈਨਿਅਨ ਨੇੜੇ ਇਕ ਡੂੰਘੀ ਖੱਡ ਵਿਚ ਵਸਿਆ ਹੋਇਆ ਹੈ। ਇਸ ਪਿੰਡ ਨੂੰ ਪੂਰੀ ਦੁਨੀਆ ’ਚ ਇੰਟਰਨੈੱਟ ’ਤੇ ਕਾਫੀ ਸਰਚ ਕੀਤਾ ਜਾਂਦਾ ਹੈ। ਐਡਵੈਂਚਰ ਦੇ ਸ਼ੌਕੀਨ ਲੋਕ ਹਰ ਸਾਲ ਇੱਥੇ ਘੁੰਮਣ ਲਈ ਆਉਂਦੇ ਹਨ। ਹਰ ਸਾਲ ਦੁਨੀਆ ਭਰ ’ਚੋਂ ਲਗਭਗ ਸਾਢੇ 5 ਲੱਖ ਲੋਕ ਇਸ ਨੂੰ ਦੇਖਣ ਲਈ ਐਰੀਜ਼ੋਨਾ ਆਉਂਦੇ ਹਨ।

The tiny village hidden inside the Grand Canyon - BBC Travel

ਇਹ ਵੀ ਪੜ੍ਹੋ- ਅਜ਼ਬ-ਗਜ਼ਬ: ‘ਸ਼ਰਾਬ’ ਦੀ ਖਪਤ ਵਧਾਉਣ ਲਈ ਇਹ ਦੇਸ਼ ਨੌਜਵਾਨਾਂ ‘ਚ ਕਰਵਾ ਰਿਹੈ ਸ਼ਰਾਬ ਪੀਣ ਦੇ ਮੁਕਾਬਲੇ

ਪਿੰਡ ’ਚ ਰਹਿੰਦੇ ਹਨ ਰੈੱਡ ਇੰਡੀਅਨਸ

PunjabKesari
ਦੱਸਿਆ ਜਾਂਦਾ ਹੈ ਕਿ ਇਸ ਪਿੰਡ ਦੀ ਕੁਲ ਆਬਾਦੀ 208 ਹੈ। ਪਿੰਡ ਦੇ ਵਸਨੀਕ ਅਮਰੀਕਾ ਦੇ ਮੂਲ ਵਾਸੀ ਰੈੱਡ ਇੰਡੀਅਨਸ ਹਨ। ਦੱਸ ਦੇਈਏ ਕਿ ਆਧੁਨਿਕ ਯੁੱਗ ਵਿਚ ਵੀ ਇਹ ਪਿੰਡ ਦੁਨੀਆ ਨਾਲੋਂ ਕੱਟਿਆ ਹੋਇਆ ਹੈ, ਜਿਸ ਦਾ ਕਾਰਨ ਇਸ ਦਾ ਜ਼ਮੀਨ ਅੰਦਰ ਵਸਿਆ ਹੋਣਾ ਹੈ। ਇਸ ਪਿੰਡ ਵਿਚ ਆਵਾਜਾਈ ਦੇ ਸਾਧਨ ਵੀ ਸੀਮਤ ਹਨ।

PunjabKesari

ਪਿੰਡ ਤਕ ਪਹੁੰਚਣ ਲਈ ਔਖਾ ਪੈਦਲ ਸਫ਼ਰ ਕਰਨਾ ਪੈਂਦਾ ਹੈ। ਲੋਕ ਇੱਥੇ ਪਹੁੰਚਣ ਲਈ ਖੱਚਰਾਂ ਦੀ ਵਰਤੋਂ ਵੀ ਕਰਦੇ ਹਨ। ਕੁਝ ਲੋਕ ਇੱਥੇ ਪਹੁੰਚਣ ਲਈ ਹਵਾਈ ਜਹਾਜ਼ ਦੀ ਵਰਤੋਂ ਕਰਦੇ ਹਨ ਜੋ ਪਿੰਡ ਨੂੰ ਨਜ਼ਦੀਕੀ ਹਾਈਵੇਅ ਨਾਲ ਜੋੜਦਾ ਹੈ। ਇੰਨਾ ਹੀ ਨਹੀਂ, ਇਸ ਪਿੰਡ ਵਿਚ ਅੱਜ ਵੀ ਚਿੱਠੀਆਂ ਲਿਆਉਣ-ਲਿਜਾਣ ਦਾ ਕੰਮ ਖੱਚਰਾਂ ਰਾਹੀਂ ਕੀਤਾ ਜਾਂਦਾ ਹੈ।

 

Tags: 3000 feetvillage locatedਅਜ਼ਬ-ਗਜ਼ਬ
Share212Tweet132Share53

Related Posts

ਕਬੱਡੀ ਦੇ ਉੱਘੇ ਅਤੇ ਹੋਣਹਾਰ ਖਿਡਾਰੀ ਸੰਦੀਪ ਲੁਧੜ ਸਾਥੀਆਂ ਸਮੇਤ ‘ਆਪ’ ‘ਚ ਸ਼ਾਮਲ

ਮਈ 20, 2026

NEET ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ ਮਾਨ ਸਰਕਾਰ ਦਾ ਵੱਡਾ ਫ਼ੈਸਲਾ

ਮਈ 20, 2026

ਪੰਜਾਬ ਦੇ ਪਰਿਵਾਰਾਂ ਲਈ ₹10 ਲੱਖ ਤੱਕ ਦੀ ਮੈਡੀਕਲ ਬਚਤ? ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਨਾਲ ਮੱਧ ਵਰਗ ਸਮੇਤ ਆਮ ਲੋਕਾਂ ਨੂੰ ਵੱਡੀ ਰਾਹਤ

ਮਈ 20, 2026

ਬਾਹਰੋਂ ਖਾਣਾ ਮੰਗਵਾਉਣਾ ਹੋਵੇਗਾ ਹੁਣ ਮਹਿੰਗਾ, Swiggy-Zomato ਵੀ ਵਧਾਏਗਾ ਆਪਣੇ ਚਾਰਜ

ਮਈ 20, 2026

ਇਸ ਕੰਪਨੀ ਦੇ ਕਰਮਚਾਰੀਆਂ ਲਈ ਬੁਰੀ ਖ਼ਬਰ, 8000 ਕਰਮਚਾਰੀਆਂ ਦੀ ਛਾਂਟੀ

ਮਈ 20, 2026

ਬੈਂਕ ਟ੍ਰਾਂਸਫਰ ਲਈ ਹੁਣ ਲੱਗੇਗਾ ਡਬਲ OTP, ਬੈਂਕ ਨੇ ਬਦਲਿਆ ਨਿਯਮ

ਮਈ 20, 2026
Load More

Recent News

ਕਬੱਡੀ ਦੇ ਉੱਘੇ ਅਤੇ ਹੋਣਹਾਰ ਖਿਡਾਰੀ ਸੰਦੀਪ ਲੁਧੜ ਸਾਥੀਆਂ ਸਮੇਤ ‘ਆਪ’ ‘ਚ ਸ਼ਾਮਲ

ਮਈ 20, 2026

NEET ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ ਮਾਨ ਸਰਕਾਰ ਦਾ ਵੱਡਾ ਫ਼ੈਸਲਾ

ਮਈ 20, 2026

ਪੰਜਾਬ ਦੇ ਪਰਿਵਾਰਾਂ ਲਈ ₹10 ਲੱਖ ਤੱਕ ਦੀ ਮੈਡੀਕਲ ਬਚਤ? ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਨਾਲ ਮੱਧ ਵਰਗ ਸਮੇਤ ਆਮ ਲੋਕਾਂ ਨੂੰ ਵੱਡੀ ਰਾਹਤ

ਮਈ 20, 2026

ਬਾਹਰੋਂ ਖਾਣਾ ਮੰਗਵਾਉਣਾ ਹੋਵੇਗਾ ਹੁਣ ਮਹਿੰਗਾ, Swiggy-Zomato ਵੀ ਵਧਾਏਗਾ ਆਪਣੇ ਚਾਰਜ

ਮਈ 20, 2026

ਇਸ ਕੰਪਨੀ ਦੇ ਕਰਮਚਾਰੀਆਂ ਲਈ ਬੁਰੀ ਖ਼ਬਰ, 8000 ਕਰਮਚਾਰੀਆਂ ਦੀ ਛਾਂਟੀ

ਮਈ 20, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.