ਬੁੱਧਵਾਰ, ਨਵੰਬਰ 5, 2025 08:08 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

ਬੱਚਿਆਂ ਨੂੰ ਨਾਸ਼ਤੇ ‘ਚ ਜ਼ਰੂਰ ਖਵਾਓ ਇਹ ਚੀਜ਼ਾਂ, ਹੋਣਗੇ ਕਈ ਲਾਭ

ਬੱਚਿਆਂ ਨੂੰ ਨਾਸ਼ਤੇ 'ਚ ਜ਼ਰੂਰ ਖਵਾਓ ਇਹ ਚੀਜ਼ਾਂ, ਹੋਣਗੇ ਕਈ ਲਾਭ

by Raminder Singh
ਅਗਸਤ 26, 2022
in Featured, Featured News, ਸਿਹਤ
0

ਬੱਚਿਆਂ ਦੇ ਵਿਕਾਸ ਲਈ ਸਭ ਮਾਤਾ-ਪਿਤਾ ਬਹੁਤ ਚਿੰਤਿਤ ਰਹਿੰਦੇ ਹਨ। ਸਭ ਨੂੰ ਲੱਗਦਾ ਹੈ ਕਿ ਮੇਰਾ ਬੇਟਾ ਜਾਂ ਬੇਟੀ ਲੱਖਾਂ ‘ਚ ਇਕ ਦਿਖਾਈ ਦੇਣਾ ਚਾਹੀਦਾ ਹੈ। ਇਸ ਦੇ ਲਈ ਪੌਸ਼ਟਿਕ ਆਹਾਰ ਖਵਾਉਣਾ ਬਹੁਤ ਜ਼ਰੂਰੀ ਹੈ। ਕਿਉਂਕ ਜਦੋਂ ਬੱਚਾ ਪੈਦਾ ਹੁੰਦਾ ਹੈ ਤਾਂ ਉਸ ਦੀਆਂ ਕੋਸ਼ਿਕਾਵਾਂ ਵਿਕਾਸ ਹੁੰਦਾ ਰਹਿੰਦਾ ਹੈ। ਲਚੀਲੀ ਹੱਡੀਆਂ ਸਕਿਨ ਸੇੱਲਸ ਅਤੇ ਦਿਮਾਗ ਦੇ ਨਿਊਟਰਾਂਸ ਫ੍ਰੀ ਰਹਿੰਦੇ ਹਨ। ਇਸ ਸਥਿਤੀ ‘ਚ ਬੱਚਿਆਂ ਦੇ ਜੋ ਖਵਾਉਂਦੇ ਹਾਂ ਜਾਂ ਜੋ ਸਿਖਾਉਂਦੇ ਹਾਂ ਉਹ ਚੰਗਾ ਅਤੇ ਬੁਰਾ ਅਸਰ ਦੇਖਣ ਨੂੰ ਮਿਲਦਾ ਹੈ। ਆਓ ਜਾਣਦੇ ਹਾਂ ਬੱਚਿਆਂ ਦੇ ਸਭ ਤੋਂ ਫ਼ਾਇਦੇਮੰਦ ਨਾਸ਼ਤਿਆਂ ਦੇ ਬਾਰੇ…

ਇਹ ਵੀ ਪੜ੍ਹੋ- ਥਾਈਲੈਂਡ ‘ਚ ਪ੍ਰਧਾਨ ਮੰਤਰੀ ਨੂੰ ਮੁਅੱਤਲ ਕੀਤੇ ਜਾਣ ਕਾਰਨ ਸਿਆਸੀ ਅਨਿਸ਼ਚਤਤਾ ਹੋਈ ਪੈਦਾ
ਪੀਨਟ ਬਟਰ

Peanut Butter Calories and Benefits | Is Peanut Butter Healthy?
ਬੱਚੇ ਤੋਂ ਲੈ ਕੇ ਵੱਡਿਆਂ ਤੱਕ ਦੀ ਖੁਰਾਕ ਉਨ੍ਹਾਂ ਦੀ ਸਿਹਤ ਦੀ ਸਥਿਤੀ ਬਣਾਉਂਦੀ ਹੈ। ਪੀਨਟ ਬਟਰ ਖਾਣ ਦੀ ਸਲਾਹ ਜਿਮ ਟ੍ਰੇਨਰ ਅਤੇ ਡਾਇਟੀਸ਼ੀਅਨ ਸਭ ਨੂੰ ਦਿੰਦੇ ਹਨ।ਕਿਉਂਕਿ ਇਹ ਇਕ ਚੰਗਾ ਪ੍ਰੋਟੀਨ ਸੋਰਸ ਹੈ। ਉਧਰ ਬੱਚਿਆਂ ਦੇ ਵਿਕਾਸ ਲਈ ਜ਼ਰੂਰਤਾਂ ਵਾਲੇ ਸਾਰੇ ਤੱਤ ਵੀ ਮੌਜੂਦ ਹਨ। ਜਿਵੇਂ ਆਇਰਨ, ਪੌਟਾਸ਼ੀਅਮ, ਮਿਨਰਲਸ ਅਤੇ ਵਿਟਾਮਿਨਸ ਆਦਿ। ਇਸ ਨੂੰ ਰੋਕ ਬ੍ਰਾਊਨ ਬ੍ਰੇਡ ‘ਚ ਖਾਣ ਨਾਲ ਮਾਸ਼ਪੇਸ਼ੀਆਂ ਦਾ ਵਿਕਾਸ ਹੁੰਦਾ ਹੈ।

ਸੂਜੀ ਉਪਮਾ

How to Make Broccoli Suji Upma for Toddlers - FirstCry Parenting
ਸੂਜੀ ਉਪਮਾ ਸਵੇਰ ਦੇ ਨਾਸ਼ਤੇ ‘ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਸ ਦੇ ਸੇਵਨ ਨਾਲ ਬੱਚਿਆਂ ਦਾ ਭਾਰ ਨਹੀਂ ਵਧਦਾ ਅਤੇ ਪੇਟ ਭਰਿਆ-ਭਰਿਆ ਹੋਇਆ ਲੱਗਦਾ ਹੈ। ਇਸ ਨੂੰ ਰੋਜ਼ਾਨਾ ਖਾਣ ਨਾਲ ਸਰੀਰ ‘ਚ ਊਰਜਾ ਬਣੀ ਰਹਿੰਦੀ ਹੈ ਅਤੇ ਪਾਚਨ ਦੀ ਮਜ਼ਬੂਤੀ ਲਈ ਸਭ ਤੋਂ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਲਈ ਬੱਚਿਆਂ ਨੂੰ ਨਾਸ਼ਤੇ ‘ਚ ਸੂਜੀ ਦਾ ਉਪਮਾ ਦੇਣਾ ਇਕ ਬਿਹਤਰ ਵਿਕਲਪ ਹੈ।

ਇਹ ਵੀ ਪੜ੍ਹੋ- ਲੈਂਬੋਰਗਿਨੀ ਨੇ ਭਾਰਤ ’ਚ ਲਾਂਚ ਕੀਤੀ ਨਵੀਂ Huracan Tecnica, 3.2 ਸਕਿੰਟਾਂ ’ਚ ਫੜੇਗੀ 100Kmph ਦੀ ਰਫਤਾਰ
ਦਲੀਆ

ਭਾਰ ਘਟਾਉਣ 'ਚ ਲਾਹੇਵੰਦ ਹੈ 'ਦਲੀਆ', ਖਾਣ 'ਤੇ ਹੋਣਗੇ ਹੋਰ ਵੀ ਕਈ ਫਾਇਦੇ
ਦਲੀਆ ਕਣਕ ਨਾਲ ਤਿਆਰ ਕੀਤਾ ਗਿਆ ਇਕ ਲਾਹੇਵੰਦ ਅਨਾਜ ਹੈ। ਜਿਸ ਨੂੰ ਖਾਣ ਨਾਲ ਸਰੀਰ ਨੂੰ ਭਰਪੂਰ ਫਾਇਬਰ ਅਤੇ ਕੈਲਸੀਅਮ ਮਿਲਦਾ ਹੈ। ਬੱਚਿਆਂ ਦੇ ਦਿਮਾਗ਼ ਦੇ ਵਿਕਾਸ ਅਤੇ ਹੱਡੀਆਂ ਦੀ ਮਜ਼ਬੂਤੀ ਵਧਾਉਣ ਲਈ ਦਲੀਆ ਦੇਣਾ ਇਕ ਚੰਗੀ ਆਪਸ਼ਨ ਹੋ ਸਕਦੀ ਹੈ। ਇਸ ਨੂੰ ਖਾਣ ਨਾਲ ਸਰੀਰ ‘ਚ ਊਰਜਾ ਦਾ ਸੰਚਾਰ ਹੁੰਦਾ ਹੈ। ਜਿਸ ਨਾਲ ਯਾਦ ਕਰਨ ਦੀ ਸਮਰੱਥਾ ਵਧਦੀ ਹੈ।

ਆਂਡੇ ਦਾ ਸੇਵਨ

How to Make the Perfect Hard-Boiled Egg | Everyday Health
ਆਂਡਾ ਸਿਹਤ ਲਈ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਪ੍ਰੋਟੀਨ ਦਾ ਸਭ ਤੋਂ ਵਧੀਆ ਸਰੋਤ ਹੈ। ਮਸਲਸ ਦੀ ਮਜ਼ਬੂਤੀ ਲਈ ਵੀ ਚੰਗਾ ਮੰਨਿਆ ਜਾਂਦਾ ਹੈ। ਆਂਡੇ ‘ਚ ਕੈਲੀਅਮ, ਪ੍ਰੋਟੀਨ ਅਤੇ ਵਿਟਾਮਿਨ ਭਰਪੂਰ ਮਾਤਰਾ ‘ਚ ਹੁੰਦੀ ਹੈ ਜਿਸ ਨੂੰ ਰੋਜ਼ਾਨਾ ਖਾਣ ਨਾਲ ਹੱਡੀਆਂ ਮਜ਼ਬੂਤ ​​ਹੁੰਦੀਆਂ ਹਨ ਅਤੇ ਸਰੀਰ ‘ਚ ਖੂਨ ਦੀ ਘਾਟ ਨਹੀਂ ਹੁੰਦੀ ਹੈ। ਇਸ ਲਈ ਬੱਚੇ ਸਵੇਰੇ ਆਂਡਾ ਉਬਾਲ ਕੇ ਖਵਾ ਸਕਦੇ ਹਨ।

Tags: breakfastChildren musteat thesemany benefits
Share206Tweet129Share51

Related Posts

ਕੈਨੇਡਾ ਦੇ ਨਵੇਂ ਪਲਾਨ ‘ਚ ਭਾਰਤ ਬਣ ਰਿਹਾ ਨਿਸ਼ਾਨਾ, ਕੀ ਹੋਵੇਗਾ ਅਗਲਾ ਫੈਸਲਾ

ਨਵੰਬਰ 4, 2025

JIO ਦੇ 5 ਸਭ ਤੋਂ ਵਧੀਆ ਰੀਚਾਰਜ ਪਲਾਨ, 150 ਰੁਪਏ ਤੋਂ ਘੱਟ ‘ਚ ਮਿਲੇਗੀ 28 ਦਿਨਾਂ ਦੀ ਵੈਧਤਾ

ਨਵੰਬਰ 4, 2025

Tech News: ਆ ਗਿਆ iOS 26.1, ਜਾਣੋ ਕੀ ਆਏ ਹਨ ਨਵੇਂ ਬਦਲਾਅ ਤੇ ਤੁਹਾਨੂੰ ਕਰਨਾ ਚਾਹੀਦਾ ਹੈ ਅਪਡੇਟ ਜਾਂ ਨਹੀਂ?

ਨਵੰਬਰ 4, 2025

ਹੁਣ ਧਿਆਨ ਨੌਕਰੀਆਂ ਦੇਣ ‘ਤੇ, ਨਾ ਕਿ ਭਾਲ ‘ਤੇ— ਮੁੱਖ ਮੰਤਰੀ ਮਾਨ ਦੇ ‘ਬਿਜ਼ਨਸ ਕਲਾਸ’ ਨੇ ਪੰਜਾਬ ਨੂੰ ਬਣਾਇਆ ‘ਸਟਾਰਟਅੱਪ ਸਟੇਟ’

ਨਵੰਬਰ 4, 2025

ਹਰਿਆਣਾ ਕੈਬਨਿਟ ਨੇ 1984 ਸਿੱਖ ਕਤਲੇਆਮ ਪੀੜਤ ਪਰਿਵਾਰਾਂ ਨੂੰ ਨੌਕਰੀ ਸਹਾਇਤਾ ਦੇਣ ਦੀ ਦਿੱਤੀ ਪ੍ਰਵਾਨਗੀ

ਨਵੰਬਰ 4, 2025

ਲੁਧਿਆਣਾ ‘ਚ 3 ਬਿਜ਼ਲੀ ਕਰਮਚਾਰੀ ਰਿਸ਼ਵਤ ਲੈਂਦੇ ਗ੍ਰਿਫ਼ਤਾਰ: 60 ਹਜ਼ਾਰ ‘ਚ ਗੈਰਕਾਨੂੰਨੀ ਕਨੈਕਸ਼ਨ ਦੇਣ ਦਾ ਦੋਸ਼

ਨਵੰਬਰ 3, 2025
Load More

Recent News

ਕੈਨੇਡਾ ਦੇ ਨਵੇਂ ਪਲਾਨ ‘ਚ ਭਾਰਤ ਬਣ ਰਿਹਾ ਨਿਸ਼ਾਨਾ, ਕੀ ਹੋਵੇਗਾ ਅਗਲਾ ਫੈਸਲਾ

ਨਵੰਬਰ 4, 2025

JIO ਦੇ 5 ਸਭ ਤੋਂ ਵਧੀਆ ਰੀਚਾਰਜ ਪਲਾਨ, 150 ਰੁਪਏ ਤੋਂ ਘੱਟ ‘ਚ ਮਿਲੇਗੀ 28 ਦਿਨਾਂ ਦੀ ਵੈਧਤਾ

ਨਵੰਬਰ 4, 2025

Tech News: ਆ ਗਿਆ iOS 26.1, ਜਾਣੋ ਕੀ ਆਏ ਹਨ ਨਵੇਂ ਬਦਲਾਅ ਤੇ ਤੁਹਾਨੂੰ ਕਰਨਾ ਚਾਹੀਦਾ ਹੈ ਅਪਡੇਟ ਜਾਂ ਨਹੀਂ?

ਨਵੰਬਰ 4, 2025

ਹੁਣ ਧਿਆਨ ਨੌਕਰੀਆਂ ਦੇਣ ‘ਤੇ, ਨਾ ਕਿ ਭਾਲ ‘ਤੇ— ਮੁੱਖ ਮੰਤਰੀ ਮਾਨ ਦੇ ‘ਬਿਜ਼ਨਸ ਕਲਾਸ’ ਨੇ ਪੰਜਾਬ ਨੂੰ ਬਣਾਇਆ ‘ਸਟਾਰਟਅੱਪ ਸਟੇਟ’

ਨਵੰਬਰ 4, 2025

ਹਰਿਆਣਾ ਕੈਬਨਿਟ ਨੇ 1984 ਸਿੱਖ ਕਤਲੇਆਮ ਪੀੜਤ ਪਰਿਵਾਰਾਂ ਨੂੰ ਨੌਕਰੀ ਸਹਾਇਤਾ ਦੇਣ ਦੀ ਦਿੱਤੀ ਪ੍ਰਵਾਨਗੀ

ਨਵੰਬਰ 4, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.