ਮੰਗਲਵਾਰ, ਦਸੰਬਰ 2, 2025 05:31 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

ਚੀਨ ‘ਚ ਮੁੜ ਵਧਣ ਲੱਗੇ ਕੋਰੋਨਾ ਦੇ ਮਾਮਲੇ, ਇਸ ਸ਼ਹਿਰ ‘ਚ ਤਾਲਾਬੰਦੀ ਲਾਗੂ, 2 ਕਰੋੜ ਤੋਂ ਵੱਧ ਲੋਕ ਘਰਾਂ ‘ਚ ਬੰਦ

ਚੀਨ 'ਚ ਮੁੜ ਵਧਣ ਲੱਗੇ ਕੋਰੋਨਾ ਦੇ ਮਾਮਲੇ, ਇਸ ਸ਼ਹਿਰ 'ਚ ਤਾਲਾਬੰਦੀ ਲਾਗੂ, 2 ਕਰੋੜ ਤੋਂ ਵੱਧ ਲੋਕ ਘਰਾਂ 'ਚ ਬੰਦ

by Gurjeet Kaur
ਸਤੰਬਰ 1, 2022
in Featured, Featured News, ਵਿਦੇਸ਼
0

ਚੀਨ ਦੇ ਦੱਖਣ-ਪੱਛਮੀ ਸ਼ਹਿਰ ਚੇਂਗਦੂ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ ਮਾਮਲਿਆਂ ਵਿੱਚ ਵਾਧੇ ਦੇ ਮੱਦੇਨਜ਼ਰ ਤਾਲਾਬੰਦੀ ਲਗਾਈ ਗਈ ਹੈ, ਜਿਸ ਨਾਲ 2 ਕਰੋੜ ਤੋਂ ਵੱਧ ਲੋਕ ਘਰਾਂ ਵਿਚ ਰਹਿਣ ਲਈ ਮਜਬੂਰ ਹਨ। ਸਿਚੁਆਨ ਸੂਬੇ ਦੇ ਚੇਂਗਦੂ ਸ਼ਹਿਰ ਦੇ ਵਸਨੀਕਾਂ ਨੂੰ ਘਰਾਂ ਦੇ ਅੰਦਰ ਰਹਿਣ ਲਈ ਕਿਹਾ ਗਿਆ ਹੈ, ਜਦੋਂ ਕਿ ਸ਼ਹਿਰ ਨੂੰ ਆਉਣ-ਜਾਣ ਵਾਲੀਆਂ 70 ਫ਼ੀਸਦੀ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: Sonali Phogat Murder Case: ਸੋਨਾਲੀ ਫੋਗਾਟ ਨੂੰ ਦਿੱਤੀ MDMA ਡਰੱਗ ਕਿੰਨੀ ਖਤਰਨਾਕ ਹੈ ?

ਇਹ ਸ਼ਹਿਰ ਆਰਥਿਕ ਗਤੀਵਿਧੀਆਂ ਦੇ ਪੱਖੋਂ ਵੀ ਬਹੁਤ ਮਹੱਤਵਪੂਰਨ ਹੈ। ਅਧਿਕਾਰੀਆਂ ਨੇ ਸਕੂਲ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ ਨੂੰ ਮੁਲਤਵੀ ਕਰ ਦਿੱਤਾ ਹੈ। ਹਾਲਾਂਕਿ, ਜਨਤਕ ਆਵਾਜਾਈ ਦਾ ਸੰਚਾਲਨ ਜਾਰੀ ਹੈ ਅਤੇ ਨਾਗਰਿਕਾਂ ਨੂੰ ਵਿਸ਼ੇਸ਼ ਜ਼ਰੂਰਤ ਦੇ ਮਾਮਲੇ ਵਿੱਚ ਸ਼ਹਿਰ ਛੱਡਣ ਦੀ ਆਗਿਆ ਹੈ। ਵੀਰਵਾਰ ਨੂੰ ਐਲਾਨੇ ਗਏ ਨਿਯਮਾਂ ਅਨੁਸਾਰ, 24 ਘੰਟਿਆਂ ਦੇ ਅੰਦਰ ਦੀ ਵਾਇਰਸ ਟੈਸਟ ਦੀ ਨਕਾਰਾਤਮਕ ਰਿਪੋਰਟ ਦਿਖਾਉਣ ‘ਤੇ ਕਿਸੇ ਪਰਿਵਾਰ ਦੇ ਇਕ ਮੈਂਬਰ ਨੂੰ ਜ਼ਰੂਰੀ ਚੀਜ਼ਾਂ ਖ਼ਰੀਦਣ ਲਈ ਬਾਹਰ ਜਾਣ ਦੀ ਇਜਾਜ਼ਤ ਰਹੇਗੀ। ਸ਼ਹਿਰ ਤੋਂ ਤਾਲਾਬੰਦੀ ਹਟਾਉਣ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਚੀਨ ਦਾ ਕਹਿਣਾ ਹੈ ਕਿ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਅਜਿਹੇ ਕਦਮ ਜ਼ਰੂਰੀ ਹਨ।

Tags: chinaCorona caseslockdown
Share206Tweet129Share51

Related Posts

ਗਰਭ ਅਵਸਥਾ ਦੌਰਾਨ ਕਿਉਂ ਰਹਿੰਦਾ ਹੈ ਥਾਇਰਾਇਡ ਦਾ ਖ਼ਤਰਾ ? ਕਿਵੇਂ ਕਰੀਏ ਬਚਾਅ

ਦਸੰਬਰ 2, 2025

ਪੰਜਾਬ ‘ਚ IPS ਅਧਿਕਾਰੀਆਂ ਦੇ ਤਬਾਦਲੇ, ਪੜ੍ਹੋ ਸੂਚੀ

ਦਸੰਬਰ 2, 2025

ਗੁੜ੍ਹ ਦੀ ਵੀ ਹੁੰਦੀ ਹੈ Expiry ਡੇਟ, ਇਸਦੇ ਖ਼ਰਾਬ ਹੋਣ ਦੇ ਇਹ ਹਨ ਸੰਕੇਤ

ਦਸੰਬਰ 2, 2025

ਸ਼ਾਨਦਾਰ Features ਦੇ ਨਾਲ ਆਇਆ Oppo ਦਾ ਨਵਾਂ 5G ਫ਼ੋਨ, 6500mAh ਬੈਟਰੀ ਨਾਲ ਹੈ ਲੈਸ

ਦਸੰਬਰ 2, 2025

Post Office ਦੀ ਸ਼ਾਨਦਾਰ ਸਕੀਮ, ਸਿਰਫ਼ ਵਿਆਜ ਤੋਂ ਹੋਵੇਗੀ 5 ਲੱਖ ਰੁਪਏ ਦੀ ਕਮਾਈ

ਦਸੰਬਰ 2, 2025

ਜੇਕਰ ਤੁਹਾਡੀ ਕਾਰ ‘ਚ ਦਿੱਖਣ ਲੱਗੇ ABS ਅਲਰਟ ਤਾਂ ਹੋ ਜਾਓ ਸਾਵਧਾਨ, ਖ਼ਤਰੇ ਦੀ ਘੰਟੀ ਹੈ ਇਹ ਸਿਸਟਮ

ਦਸੰਬਰ 2, 2025
Load More

Recent News

ਗਰਭ ਅਵਸਥਾ ਦੌਰਾਨ ਕਿਉਂ ਰਹਿੰਦਾ ਹੈ ਥਾਇਰਾਇਡ ਦਾ ਖ਼ਤਰਾ ? ਕਿਵੇਂ ਕਰੀਏ ਬਚਾਅ

ਦਸੰਬਰ 2, 2025

ਪੰਜਾਬ ‘ਚ IPS ਅਧਿਕਾਰੀਆਂ ਦੇ ਤਬਾਦਲੇ, ਪੜ੍ਹੋ ਸੂਚੀ

ਦਸੰਬਰ 2, 2025

ਗੁੜ੍ਹ ਦੀ ਵੀ ਹੁੰਦੀ ਹੈ Expiry ਡੇਟ, ਇਸਦੇ ਖ਼ਰਾਬ ਹੋਣ ਦੇ ਇਹ ਹਨ ਸੰਕੇਤ

ਦਸੰਬਰ 2, 2025

ਸ਼ਾਨਦਾਰ Features ਦੇ ਨਾਲ ਆਇਆ Oppo ਦਾ ਨਵਾਂ 5G ਫ਼ੋਨ, 6500mAh ਬੈਟਰੀ ਨਾਲ ਹੈ ਲੈਸ

ਦਸੰਬਰ 2, 2025

Post Office ਦੀ ਸ਼ਾਨਦਾਰ ਸਕੀਮ, ਸਿਰਫ਼ ਵਿਆਜ ਤੋਂ ਹੋਵੇਗੀ 5 ਲੱਖ ਰੁਪਏ ਦੀ ਕਮਾਈ

ਦਸੰਬਰ 2, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.