ਐਤਵਾਰ, ਅਕਤੂਬਰ 19, 2025 02:13 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

ਜਲੰਧਰ ‘ਬਾਬਾ ਸੋਢਲ’ ਮੇਲਾ: ਵੱਡੀ ਗਿਣਤੀ ’ਚ ਨਤਮਸਤਕ ਹੋਣ ਪੁੱਜ ਰਹੇ ਸ਼ਰਧਾਲੂ

ਜਲੰਧਰ ‘ਬਾਬਾ ਸੋਢਲ’ ਮੇਲਾ: ਵੱਡੀ ਗਿਣਤੀ ’ਚ ਨਤਮਸਤਕ ਹੋਣ ਪੁੱਜ ਰਹੇ ਸ਼ਰਧਾਲੂ

by Bharat Thapa
ਸਤੰਬਰ 9, 2022
in Featured, Featured News, ਪੰਜਾਬ
0

ਸ਼੍ਰੀ ਸਿੱਧ ਬਾਬਾ ਸੋਢਲ ਜੀ ਦਾ ਮੇਲਾ ਹਰ ਸਾਲ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਹਜ਼ਾਰਾਂ ਲੱਖਾਂ ਦੀ ਗਿਣਤੀ ‘ਚ ਲੋਕ ਸ਼੍ਰੀ ਸਿੱਧ ਬਾਬਾ ਸੋਢਲ ਜੀ ਦੇ ਦਰਸ਼ਨ ਕਰਨ ਲਈ ਦੂਰ-ਦੂਰ ਤੋਂ ਆਉਂਦੇ ਹਨ। ਅੱਜ ਜਲੰਧਰ ਸ਼ਹਿਰ ਵਿਚ ਬੜੀ ਧੂਮਧਾਮ ਨਾਲ ਇਹ ਤਿਊਹਾਰ ਮਨਾਇਆ ਜਾ ਰਿਹਾ ਹੈ। ਇਸ ਮੇਲੇ ਦਾ ਆਗਾਜ਼ ਬੀਤੇ ਦਿਨ ਯਾਨੀ ਕਿ 8 ਸਤੰਬਰ ਤੋਂ ਹੀ ਹੋ ਗਿਆ ਸੀ, ਜੋਕਿ ਤਿੰਨ ਦਿਨਾਂ ਤੱਕ ਚੱਲੇਗਾ।

No photo description available.

ਪੁੱਤ ਦੀ ਦਾਤ ਪਾਉਣ ਵਾਲੇ ਲੋਕ ਢੋਲ, ਵਾਜਿਆਂ ਨਾਲ ਬਾਬਾ ਜੀ ਦੇ ਦਰਸ਼ਨਾਂ ਲਈ ਪਹੁੰਚਦੇ ਹਨ। ਬਾਬਾ ਸੋਢਲ ਮੇਲੇ ਮੌਕੇ ਸੋਢਲ ਰੋਡ ਦਾ ਨਜ਼ਾਰਾ ਵੀ ਦੇਖਣ ਵਾਲਾ ਹੁੰਦਾ ਹੈ। ਮਾਰਗ ’ਤੇ ਬੱਚਿਆਂ ਦੇ ਖਿਡੌਣੇ ਅਤੇ ਵੱਖ-ਵੱਖ ਤਰ੍ਹਾਂ-ਤਰ੍ਹਾਂ ਦੇ ਭਾਂਡਿਆਂ ਦੀਆਂ ਦੁਕਾਨਾਂ ਸਮੇਤ ਵੱਖ-ਵੱਖ ਤਰ੍ਹਾਂ ਦੇ ਝੂਲੇ ਲਗਾਏ ਜਾਂਦੇ ਹਨ।

No photo description available.

ਦੱਸ ਦੇਈਏ ਕਿ ਇਥੇ ਹਜ਼ਾਰਾਂ ਲੱਖਾਂ ਦੀ ਗਿਣਤੀ ‘ਚ ਸਰਧਾਲੂ ਪਹੁੰਚਦੇ ਹਨ। ਜਿਸ ਕਾਰਨ ਇਹ ਤਿਉਹਾਰ ਪਿੱਛਲੇ ਦੋ ਸਾਲਾਂ ਤੋਂ ਕੋਰੋਨਾ ਮਹਾਮਾਰੀ ਦੇ ਚਲਦਿਆਂ ਨਹੀਂ ਮਨਾਇਆ ਗਿਆ ਕਿਉਂਕਿ ਸਰਕਾਰ ਵੱਲੋਂ ਜ਼ਿਆਦਾ ਇਕੱਠ ਦੀ ਆਗਿਆ ਨਹੀਂ ਸੀ।

PunjabKesari

ਕੋਰੋਨਾ ਦੀ ਗਾਈਡਲਾਈਨ ਕਰਕੇ ਲੋਕ ਘਰਾਂ ’ਚੋਂ ਬਾਹਰ ਨਹੀਂ ਨਿਕਲੇ ਸਨ ਅਤੇ ਮੇਲਾ ਨਹੀਂ ਮਨਾ ਸਕੇ ਸਨ ਪਰ ਇਸ ਵਾਰ ਲੱਖਾਂ ਦੀ ਗਿਣਤੀ ’ਚ ਸ਼ਰਧਾਲੂਆਂ ਦੇ ਪੁੱਜਣ ਦੀ ਉਮੀਦ ਜਤਾਈ ਜਾ ਰਹੀ ਹੈ।

PunjabKesari

ਵੈਕਸੀਨੇਸ਼ਨ ਦਾ ਵੀ ਪ੍ਰਬੰਧ
ਮੰਦਿਰ ਕੰਪਲੈਕਸ ’ਚ ਇਸ ਵਾਰ ਕੋਰੋਨਾ ਦੇ ਬਚਾਅ ਲਈ ਵੈਕਸੀਨੇਸ਼ਨ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਸਿੱਧ ਬਾਬਾ ਸੋਢਲ ਸੁਧਾਰ ਟਰੱਸਟ ਵੱਲੋਂ ਕੋਰੋਨਾ ਵੈਕਸੀਨੇਸ਼ਨ ਕੈਂਪ ਵੀ ਲਗਾਇਆ ਗਿਆ ਹੈ। ਚੱਢਾ ਬਿਰਾਦਰੀ ਦੇ ਪ੍ਰਧਾਨ ਪੰਕਜ ਚੱਢਾ ਨੇ ਦੱਸਿਆ ਕਿ ਜਿਹੜੇ ਲੋਕਾਂ ਨੇ ਕੋਰੋਨਾ ਤੋਂ ਬਚਾਅ ਲਈ ਡੋਜ਼ ਨਹੀਂ ਲਈ ਹੈ, ਉਹ ਕੈਂਪਸ ’ਚ ਇਸ ਦਾ ਫਾਇਦਾ ਉਠਾ ਸਕਦੇ ਹਨ। ਸ਼ਰਧਾਲੂਆਂ ਲਈ ਮੇਲੇ ਵਿਚ ਝੂਲੇ ਵੀ ਲਗਾਏ ਗਏ ਹਨ।

May be an image of indoor

ਕੀ ਰਹੇਗਾ ਰੂਟ ਪਲਾਨ
ਏ. ਡੀ. ਸੀ. ਪੀ. ਟਰੈਫਿਕ ਕੰਵਰਜੀਤ ਸਿੰਘ ਚਾਹਲ ਨੇ ਦੱਸਿਆ ਕਿ 8 ਤੋਂ 10 ਸਤੰਬਰ ਤੱਕ ਦੋਆਬਾ ਚੌਂਕ ਤੋਂ ਕਿਸੇ ਵੀ ਵਾਹਨ ਨੂੰ ਮੰਦਿਰ ਵੱਲ ਨਹੀਂ ਆਉਣ ਦਿੱਤਾ ਜਾਵੇਗਾ, ਜਦਕਿ ਕਿਸ਼ਨਪੁਰਾ ਚੌਂਕ ਤੋਂ ਹੈਵੀ ਵ੍ਹੀਕਲਾਂ ਅਤੇ ਹੋਰ ਗੱਡੀਆਂ ਨੂੰ ਲੰਮਾ ਪਿੰਡ ਚੌਂਕ ਵੱਲ ਮੂਵ ਕਰਵਾਇਆ ਜਾਵੇਗਾ। ਦੋ ਪਹੀਆ ਵਾਹਨ ਅਤੇ ਚਾਰ ਪਹੀਆ ਵਾਹਨ ਦੋਆਬਾ ਚੌਂਕ ਤੋਂ ਲੈ ਕੇ ਪਠਾਨਕੋਟ ਚੌਂਕ ਤੱਕ, ਛੋਟਾ ਸਈਪੁਰ, ਵੱਡਾ ਸਈਪੁਰ, ਸ਼੍ਰੀ ਦੇਵੀ ਤਲਾਬ ਦੇ ਬਾਹਰ ਰਾਮ ਨਗਰ, ਵਰਕਸ਼ਾਪ ਚੌਂਕ ਵਿਚ ਪਾਰਕ ਕੀਤੇ ਜਾ ਸਕਦੇ ਹਨ।

May be an image of 2 people and people standing

ਟਾਂਡਾ ਚੌਂਕ, ਅੱਡਾ ਹੁਸ਼ਿਆਰਪੁਰ ਚੌਂਕ, ਚੰਦਨ ਨਗਰ ਰੇਲਵੇ ਕਰਾਸਿੰਗ, ਨਿਊ ਸਬਜ਼ੀ ਮੰਡੀ ਇੰਡਸਟਰੀਅਲ ਏਰੀਆ, ਪਟੇਲ ਚੌਂਕ, ਰਾਮ ਨਗਰ ਫਾਟਕ, ਰੇਲਵੇ ਕਰਾਸਿੰਗ ਟਾਂਡਾ ਫਾਟਕ, ਗਾਜ਼ੀਗੁੱਲਾ ਚੌਂਕ ਅਤੇ ਪਠਾਨਕੋਟ ਚੌਂਕ ਤੋਂ ਮੰਦਿਰ ਵੱਲ ਕਿਸੇ ਵੀ ਵਾਹਨ ਨੂੰ ਨਹੀਂ ਆਉਣ ਦਿੱਤਾ ਜਾਵੇਗਾ। ਡਾਇਵਰਟ ਕੀਤੇ ਰਸਤਿਆਂ ’ਤੇ ਲੋਕਾਂ ਦੀ ਸਹੂਲਤ ਲਈ ਟਰੈਫਿਕ ਮੁਲਾਜ਼ਮ ਮੌਜੂਦ ਰਹਿਣਗੇ। ਸੋਢਲ ਫਾਟਕ ਵੀ ਦੋ ਦਿਨਾਂ ਲਈ ਬੰਦ ਰਹੇਗਾ। ਏ. ਡੀ. ਸੀ. ਪੀ. ਚਾਹਲ ਨੇ ਕਿਹਾ ਕਿ ਲੋਕ ਡਾਇਵਰਟ ਕੀਤੇ ਰੂਟ ਦੀ ਹੀ ਵਰਤੋਂ ਕਰਨ। ਇਸ ਤੋਂ ਇਲਾਵਾ ਲੋਕ ਟਰੈਫਿਕ ਪੁਲਸ ਵੱਲੋਂ ਜਾਰੀ ਕੀਤੇ ਗਏ ਹੈਲਪਲਾਈਨ ਨੰਬਰ 0181-2227296 ’ਤੇ ਵੀ ਸੰਪਰਕ ਕਰ ਸਕਦੇ ਹਨ।

No photo description available.

Tags: 'Baba Sodhal' Melajalandharlarge numbersPilgrims coming
Share216Tweet135Share54

Related Posts

Toyota ਨੇ ਦੀਵਾਲੀ ਦੇ ਮੌਕੇ ‘ਤੇ ਇਹ ਕਿਫਾਇਤੀ ਤੇ ਸ਼ਾਨਦਾਰ SUV ਕੀਤੀ ਲਾਂਚ, ਜਾਣੋ ਫੀਚਰਸ

ਅਕਤੂਬਰ 18, 2025

ਮੁਫ਼ਤ Wi-Fi ਦਾ ਲਾਲਚ ਹੋ ਸਕਦਾ ਮਹਿੰਗਾ ਸਾਬਤ, ਸਰਕਾਰ ਨੇ ਜਾਰੀ ਕੀਤਾ ਅਲਰਟ

ਅਕਤੂਬਰ 18, 2025

WhatsApp ‘ਤੇ ਨਹੀਂ ਭੇਜ ਸਕੋਗੇ ਅਸੀਮਤ ਮੈਸੇਜ, ਕੰਪਨੀ ਇੱਕ ਲਿਮਿਟ ਲਗਾਉਣ ‘ਤੇ ਕਰ ਰਹੀ ਵਿਚਾਰ

ਅਕਤੂਬਰ 18, 2025

ਦਿੱਲੀ ‘ਚ ਸੰਸਦ ਮੈਂਬਰਾਂ ਦੇ ਫਲੈਟ ‘ਚ ਲੱਗੀ ਭਿ/ਆ/ਨਕ ਅੱ.ਗ, ਮ/ਚੀ ਹਫੜਾ-ਦਫੜੀ

ਅਕਤੂਬਰ 18, 2025

ਦੀਵਾਲੀ ਤੋਂ ਪਹਿਲਾਂ ਦਿੱਲੀ ਦੀ ਹਵਾ ਹੋਈ ਜ਼ਹਿਰੀਲੀ, ਕਈ ਥਾਵਾਂ ‘ਤੇ AQI 350 ਤੋਂ ਗਿਆ ਵੱਧ

ਅਕਤੂਬਰ 18, 2025

ਦਿਲਜੀਤ ਦੋਸਾਂਝ ਦੀ KBC ਦੀ ਸ਼ੂਟਿੰਗ ਹੋਈ ਖ਼ਤਮ, ਕਿਹਾ ਜਿੰਨੇ ਵੀ ਪੈਸੇ ਜਿੱਤੇ ਸਾਰੇ ਹੜ੍ਹ ਪੀੜਤਾਂ ਦੀ ਮਦਦ ‘ਚ ਲਾਵਾਂਗੇ

ਅਕਤੂਬਰ 18, 2025
Load More

Recent News

Toyota ਨੇ ਦੀਵਾਲੀ ਦੇ ਮੌਕੇ ‘ਤੇ ਇਹ ਕਿਫਾਇਤੀ ਤੇ ਸ਼ਾਨਦਾਰ SUV ਕੀਤੀ ਲਾਂਚ, ਜਾਣੋ ਫੀਚਰਸ

ਅਕਤੂਬਰ 18, 2025

ਮੁਫ਼ਤ Wi-Fi ਦਾ ਲਾਲਚ ਹੋ ਸਕਦਾ ਮਹਿੰਗਾ ਸਾਬਤ, ਸਰਕਾਰ ਨੇ ਜਾਰੀ ਕੀਤਾ ਅਲਰਟ

ਅਕਤੂਬਰ 18, 2025

WhatsApp ‘ਤੇ ਨਹੀਂ ਭੇਜ ਸਕੋਗੇ ਅਸੀਮਤ ਮੈਸੇਜ, ਕੰਪਨੀ ਇੱਕ ਲਿਮਿਟ ਲਗਾਉਣ ‘ਤੇ ਕਰ ਰਹੀ ਵਿਚਾਰ

ਅਕਤੂਬਰ 18, 2025

ਦਿੱਲੀ ‘ਚ ਸੰਸਦ ਮੈਂਬਰਾਂ ਦੇ ਫਲੈਟ ‘ਚ ਲੱਗੀ ਭਿ/ਆ/ਨਕ ਅੱ.ਗ, ਮ/ਚੀ ਹਫੜਾ-ਦਫੜੀ

ਅਕਤੂਬਰ 18, 2025

ਦੀਵਾਲੀ ਤੋਂ ਪਹਿਲਾਂ ਦਿੱਲੀ ਦੀ ਹਵਾ ਹੋਈ ਜ਼ਹਿਰੀਲੀ, ਕਈ ਥਾਵਾਂ ‘ਤੇ AQI 350 ਤੋਂ ਗਿਆ ਵੱਧ

ਅਕਤੂਬਰ 18, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.