ਸ਼ੁੱਕਰਵਾਰ, ਸਤੰਬਰ 4, 2026 09:54 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਅਜ਼ਬ-ਗਜ਼ਬ

ਦੋ ਪੱਕੀਆਂ ਸਹੇਲੀਆਂ ਨੇ ਕਰਵਾਇਆ ਇੱਕ ਹੀ ਆਦਮੀ ਨਾਲ ਵਿਆਹ! ਜਾਣੋ ਕਾਰਨ

ਦੋਵੇਂ ਕੁੜੀਆਂ ਪੱਕੀਆਂ ਸਹੇਲੀਆਂ ਹਨ ਵਿਆਹ ਤੋਂ ਬਾਅਦ ਸਦਾ ਇਕੱਠੀਆਂ ਰਹਿਣਾ ਚਾਹੁੰਦੀਆਂ ਸੀ।ਅਜਿਹੇ 'ਚ ਉਨ੍ਹਾਂ ਨੇ ਇੱਕ ਤਰਕੀਬ ਕੱਢੀ।ਉਨ੍ਹਾਂ ਨੇ ਇੱਕ ਹੀ ਨੌਜਵਾਨ ਨਾਲ ਵਿਆਹ ਕਰ ਲਿਆ।

by Raminder Singh
ਸਤੰਬਰ 12, 2022
in ਅਜ਼ਬ-ਗਜ਼ਬ
0
ਦੋ ਪੱਕੀਆਂ ਸਹੇਲੀਆਂ ਨੇ ਕਰਵਾਇਆ ਇੱਕ ਹੀ ਆਦਮੀ ਨਾਲ ਵਿਆਹ! ਜਾਣੋ ਕਾਰਨ

ਦੋ ਪੱਕੀਆਂ ਸਹੇਲੀਆਂ ਨੇ ਕਰਵਾਇਆ ਇੱਕ ਹੀ ਆਦਮੀ ਨਾਲ ਵਿਆਹ! ਜਾਣੋ ਕਾਰਨ

ਦੋ ਔਰਤਾਂ ਨੇ ਆਪਸੀ ਸਹਿਮਤੀ ਨਾਲ ਇੱਕ ਹੀ ਮੁੰਡੇ ਨਾਲ ਵਿਆਹ ਕਰ ਲਿਆ।ਦੋਵਾਂ ਦੀ ਪੱਕੀ ਦੋਸਤੀ ਹੈ ਤੇ ਵਿਆਹ ਤੋਂ ਬਾਅਦ ਵੀ ਸਦਾ ਇਕੱਠੇ ਰਹਿਣਾ ਚਾਹੁੰਦੀਆਂ ਸੀ।ਅਜਿਹੇ ‘ਚ ਉਨ੍ਹਾਂ ਨੇ ਇਹ ਤਰਕੀਬ ਕੱਢੀ।ਦੋਵਾਂ ਨੇ ਵਾਰੀ ਵਾਰੀ ਇੱਕ ਹੀ ਸਖਸ਼ ਨਾਲ ਵਿਆਹ ਕਰ ਲਿਆ।ਵਿਆਹ ਤੋਂ ਬਾਅਦ ਹੁਣ ਉਹ ਇੱਕ ਘਰ ‘ਚ ਰਹਿੰਦੀਆਂ ਹਨ।ਦੋਵੇਂ ਸਹੇਲੀਆਂ ਪਾਕਿਸਤਾਨ ਦੇ ਮੁਜ਼ੱਫਰਪੁਰ ਦੀਆਂ ਰਹਿਣ ਵਾਲੀਆਂ ਹਨ।ਇੱਕ ਦਾ ਨਾਮ ਸ਼ਹਿਨਾਜ ਹੈ ਤੇ ਦੂਜੀ ਦਾ ਨਾਮ ਨੂਰ ਹੈ।ਵਿਆਹ ਤੋਂ ਬਾਅਦ ਉਹ ਆਪਣੀ ਸਹੇਲੀ ਨੂਰ ਤੋਂ ਦੂਰ ਹੋ ਗਈ।ਹਾਲਾਂਕਿ ਨੂਰ ਅਕਸਰ ਉਨਾਂ੍ਹ ਦੇ ਘਰ ਆਇਆ ਜਾਇਆ ਕਰਦੀ ਸੀ।

ਇਹ ਵੀ ਪੜ੍ਹੋ : ਕਿਵੇਂ ਹੋਣਗੀਆਂ Queen Elizabeth II ਦੀਆਂ ਅੰਤਿਮ ਰਸਮਾਂ !

ਅਜਿਹੇ ‘ਚ ਨੂਰ ਨੇ ਸ਼ਹਿਨਾਜ਼ ਦੇ ਪਤੀ ਨਾਲ ਵਿਆਹ ਕਰਨ ਦਾ ਮਨ ਬਣਾ ਲਿਆ।ਇਸਦੇ ਪਿੱਛੇ ਦਾ ਮਕਸਦ ਸੀ ਕਿ ਉਹ ਸਹਿਨਾਜ ਦੇ ਨਾਲ ਇੱਕ ਹੀ ਘਰ ‘ਚ ਰਹਿ ਸਕੇ ਤੇ ਉਨਾਂ੍ਹ ਦੀਆਂ ਦੂਰੀਆਂ ਖਤਮ ਹੋ ਜਾਣ।ਸ਼ਹਿਨਾਜ ਨੂੰ ਨੂਰ ਦਾ ਪਲਾਨ ਪਸੰਦ ਆ ਗਿਆ ਤੇ ਉਨ੍ਹਾਂ ਨੇ ਪਤੀ ੲਜਾਜ਼ ਨਾਲ ਉਸਨੂੰ ਵਿਆਹ ਕਰਨ ਦੀ ਮਨਜੂਰੀ ਦੇ ਦਿੱਤੀ।
ਇਸ ਤਰ੍ਹਾਂ ਦੋ ਔਰਤਾਂ ਨੇ ਇੱਕ ਹੀ ਸ਼ਖਸ ਨਾਲ ਵਿਆਹ ਕਰ ਲਿਆ।ਸ਼ਹਿਨਾਜ ਦੇ ਦੋ ਬੱਚੇ ਹਨ।ਜਦੋਂ ਕਿ ਨੂਰ ਦਾ ਇੱਕ ਬੱਚਾ ਹੈ।ਇਹ ਪੂਰੀ ਫੈਮਿਲੀ ਇੱਕ ਹੀ ਘਰ ‘ਚ ਨਾਲ ਨਾਲ ਰਹਿੰਦੀ ਹੈ।

ਆਪਸੀ ਤਾਲਮੇਲ ਦੀ ਗੱਲ ‘ਤੇ ਸ਼ਹਿਨਾਜ ਦਾ ਕਹਿਣਾ ਹੈ ਕਿ ਮੇਰੀ ਲੜਾਈ ਏਜ਼ਾਜ਼ ਨਾਲ ਹੋ ਸਕਦੀ ਹੈ ਪਰ ਨੂਰ ਨਾਲ ਕਦੇ ਨਹੀਂ।ਕਿਉਂ ਕਿ ਮੈਂ ਖੁਦ ਨੂਰ ਨੂੰ ਆਪਣੇ ਘਰ ਲੈ ਕੇ ਆਈ।ਦੂਜੇ ਪਾਸੇ ਨੂਰ ਦਾ ਕਹਿਣਾ ਹੈ ਕਿ ਸ਼ਹਿਨਾਜ਼ ਨਾਲ ਉਨ੍ਹਾਂ ਨੂੰ ਕਦੇ ਕੋਈ ਸ਼ਿਕਾਇਤ ਨਹੀਂ ਰਹਿੰਦੀ।ਅਸੀਂ ਤਿੰਨੇ ਹੀ ਆਪਣੀ ਲਾਈਫ ‘ਚ ਖੁਸ਼ ਹਾਂ।ਪਤੀ ਏਜ਼ਾਜ਼ ਵੀ ਦੋਵਾਂ ਪਤਨੀਆਂ ਨਾਲ ਖੁਸ਼ੀ ਖੁਸ਼ੀ ਜੀਵਨ ਬਿਤਾ ਰਿਹਾ ਹੈ।

ਇਹ ਵੀ ਪੜ੍ਹੋ : ਗ੍ਰਿਫ਼ਤਾਰੀ ਤੋਂ ਬਾਅਦ ਸ਼ੂਟਰ ਦੀਪਕ ਮੁੰਡੀ ਦੇ ਪਰਿਵਾਰ ਦਾ ਬਿਆਨ ‘ਅਸੀਂ ਮੁੰਡੀ ਤੋਂ ਤੰਗ ਆ ਚੁੱਕੇ ਹਾਂ, ਸਾਨੂੰ ਉਸਦੀ ਲਾਸ਼ ਵੀ ਨਹੀਂ ਚਾਹੀਦੀ”

 

Tags: houselatest newsmarriedsame-boy-livingtwo friendstwo girls
Share980Tweet612Share245

Related Posts

CM ਮਾਨ ਅੱਜ ਜਲੰਧਰ ’ਚ 1746 ਪੁਲਿਸ ਜਵਾਨਾਂ ਨੂੰ ਸੌਂਪਣਗੇ ਨਿਯੁਕਤੀ ਪੱਤਰ

ਅਗਸਤ 27, 2026

ਸੀਜੀਸੀ ਯੂਨੀਵਰਸਿਟੀ, ਮੋਹਾਲੀ ਵਿਖੇ ਰਾਸ਼ਟਰੀ ਝੰਡਾ ਲਹਿਰਾਉਣ ਅਤੇ ਸਮਰਪਣ ਸਮਾਰੋਹ ਦਾ ਆਯੋਜਨ, ਦੇਸ਼ਭਗਤੀ ਅਤੇ ਰਾਸ਼ਟਰ ਨਿਰਮਾਣ ਦੀ ਭਾਵਨਾ ਨੂੰ ਸਮਰਪਿਤ ਰਿਹਾ

ਅਗਸਤ 18, 2026

ਚੰਡੀਗੜ੍ਹ ’ਚ ਅੱਜ ਲੱਗੇਗਾ ‘ਪੈਟਰੋਲ ਦਾ ਲੰਗਰ’, ਵਾਹਨ ਚਾਲਕਾਂ ਨੂੰ ਮਿਲਣਗੇ ਕੂਪਨ

ਅਗਸਤ 18, 2026

The Founding of YouTube A Short History

ਜੁਲਾਈ 17, 2026

The Founding of YouTube A Short History

ਜੁਲਾਈ 17, 2026

ਕੋਈ ਐਮਰਜੈਂਸੀ ਐਗਜ਼ਿਟ ਨਹੀਂ, ਸਿਰਫ਼ ਇੱਕ ਪੌੜੀ: ਸੁਰੱਖਿਆ ਦੀਆਂ ਕਮੀਆਂ ਕਾਰਨ ਵਾਪਰਿਆ ਲਖਨਊ ਅੱਗ ਦੁਖਾਂਤ, 15 ਲੋਕਾਂ ਦੀ ਗਈ ਜਾਨ

ਜੂਨ 23, 2026
Load More

Recent News

ਮੁੱਖ ਮੰਤਰੀ ਸਿਹਤ ਯੋਜਨਾ ਹੋਈ ਡਿਜੀਟਲ: ਲਾਭਪਾਤਰੀ ਹੁਣ ਘਰ ਬੈਠੇ ਡਾਊਨਲੋਡ ਕਰ ਸਕਣਗੇ ਆਪਣਾ 10 ਲੱਖ ਰੁਪਏ ਦਾ ਹੈਲਥ ਕਾਰਡ

ਸਤੰਬਰ 4, 2026

ਪੰਜਾਬ ਦੇ ਮੁਲਾਜ਼ਮਾਂ ਨੂੰ ਵੱਡੀ ਰਾਹਤ : 60% ਤੱਕ ਵਧਿਆ DA

ਸਤੰਬਰ 4, 2026

ਤੇਲ ਚੋਰੀ ਦੌਰਾਨ ਨਿਕਲੀ ਜ਼ਹਿਰੀਲੀ ਗੈਸ, 37 ਲੋਕਾਂ ਦੀ ਮੌਤ; ਕਈ ਅਜੇ ਵੀ ਲਾਪਤਾ

ਸਤੰਬਰ 4, 2026

ਮੁੱਖ ਮੰਤਰੀ ਮਾਨ ਦੀ ਪਤਨੀ ਗੁਰਪ੍ਰੀਤ ਕੌਰ ਨੇ ਦੋ ਪ੍ਰਮੁੱਖ ਆਗੂਆਂ ਨੂੰ ਭੇਜਿਆ ਨੋਟਿਸ, ਜਿਸ ਵਿੱਚ 24 ਘੰਟਿਆਂ ਦੇ ਅੰਦਰ ਮੁਆਫ਼ੀ ਮੰਗਣ ਦੀ ਕੀਤੀ ਮੰਗ

ਸਤੰਬਰ 4, 2026

ਪੰਜਾਬ ‘ਚ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਨੈੱਟਵਰਕ ਦਾ ਪਰਦਾਫਾਸ਼, 2 ਗ੍ਰਿਫ਼ਤਾਰ; 8 ਪਿਸਤੌਲ ਅਤੇ 103 ਕਾਰਤੂਸ ਬਰਾਮਦ

ਸਤੰਬਰ 4, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.