ਮੌੜ ਮੰਡੀ ‘ਚ ਪੁਲਿਸ ਵਲੋਂ ਕਿਸਾਨਾਂ ‘ਤੇ ਲਾਠੀਚਾਰਜ ਕੀਤਾ ਗਿਆ ਹੈ।ਦੱਸ ਦੇਈਏ ਕਿ ਪਿੰਡ ਘੁੰਮਣ ਕਲਾਂ ਦੀ ਹੱਡੀ ਰੋੜੀ ਦੇ ਵਿਵਾਦ ਨੂੰ ਲੈ ਕੇ ਕਿਸਾਨਾਂ ਨੇ ਮਾਨਸਾ-ਬਠਿੰਡਾ ਹਾਈਵੇ ‘ਤੇ ਜਾਮ ਹੋਇਆ ਸੀ।ਪੁਲਿਸ ਵਲੋਂ ਕਿਸਾਨਾਂ ਨੂੰ ਬੱਸਾਂ ‘ਚ ਤਾੜ ਕੇ ਉਨ੍ਹਾਂ ‘ਤੇ ਲਾਠੀਚਾਰਜ ਕੀਤਾ ਗਿਆ।ਡੀਐਸਪੀ ਬਲਜੀਤ ਸਿੰਘ ਨੇ ਕਿਸਾਨਾਂ ‘ਤੇ ਲਾਠੀਚਾਰਜ ਕੀਤਾ।