ਕਾਂਗਰਸ ਦੇ ਵੱਲੋਂ ਸੁਖਬੀਰ ਬਾਦਲ ਤੇ ਨਿਸ਼ਾਨੇ ਸਾਧੇ ਗਏ ਹਨ| ਬੀਤੇ ਦਿਨੀ ਸੁਖਬੀਰ ਬਾਦਲ ਦੇ ਵੱਲੋਂ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਇਹ ਐਲਾਨ ਕੀਤਾ ਗਿਆ ਸੀ ਕਿ ਸਰਕਾਰ ਬਣਨ ‘ਤੇ ਦਲਿਤ ਅਤੇ ਹਿੰਦੂ ਭਾਈਚਾਰੇ ਦੇ ਵਿੱਚ 2 ਉਪ ਮੁੱਖ ਮੰਤਰੀ ਹੋਣਗੇ |ਇਸ ਬਿਆਨ ਤੋਂ ਬਾਅਦ ਕਾਂਗਰਸ ਨੇ ਜਵਾਬ ਦਿੱਤਾ ਕਿਹਾ ਕਿ ਚੋਣਾ ਨੇੜੇ ਆਉਂਦਿਆ ਹੀ ਸੁਖਬੀਰ ਬਾਦਲ ਨੂੰ ਹਿੰਦੂ ਅਤੇ ਦਲਿਤ ਯਾਦ ਆ ਗਏ ਹਨ ਜਦੋਂ ਭਾਜਪਾ ਨਾਲ ਸਰਕਾਰ ਸੀ ਤਾਂ ਅਕਾਲੀ ਦਲ ਨੇ ਸਾਰੇ ਭਾਈਚਾਰੇ ਨਜ਼ਰਅੰਦਾਜ਼ ਕੀਤੇ ਸਨ |ਅਕਾਲੀ ਦਲ ਇਹ ਸਭ ਚੋਣਾ ਨੇੜੇ ਆਉਣ ਤੋਂ ਪਹਿਲਾ ਕਰ ਰਹੀ ਹੈ ਇਹ ਕਾਂਗਰਸ ਸੁਖਬੀਰ ਬਾਦਲ ਤੇ ਇਲਜਾਮ ਲਗਾ ਰਹੀ ਹੈ|