ਰਾਹੁਲ ਗਾਂਧੀ ਦੇ ਵੱਲੋਂ ਟਵੀਟ ਕਰ ਕੇਂਦਰ ਸਰਕਾਰ ਤੇ ਨਿਸ਼ਾਨੇ ਸਾਧੇ ਗਏ ਹਨ | ਨਰੇਂਦਰ ਤੋਮਰ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਕਿਸਾਨੀ ਅੰਦੋਲਨ ਦੌਰਾਨ ਆਪਣੀ ਜਾਨ ਗੁਆ ਚੁੱਕੇ ਕਿਸਾਨਾਂ ਦੇ ਪਰਿਵਾਰਾ ਲਈ ਸਾਡੇ ਕੋਲ ਮੁਆਫਜੇ ਦਾ ਕੋਈ ਵੀ ਡਾਟਾ ਨਹੀਂ ਹੈ |ਜਿਸ ‘ਤੇ ਰਾਹੁਲ ਨੇ ਪਲਟਵਾਰ ਕਰਦਿਆ ਕਿਹਾ ਕਿ ਆਪਣਿਆ ਨੂੰ ਖੋਹਣ ਵਾਲਿਆ ਦੇ ਹੰਝੂਆਂ ਦੇ ਵਿੱਚ ਸਭ ਰਿਕਾਰਡ ਹੈ |
अपनों को खोने वालों के आँसुओं में सब रिकॉर्ड है।#FarmersProtest pic.twitter.com/w30bDXO0F7
— Rahul Gandhi (@RahulGandhi) July 21, 2021