ਮੰਗਲਵਾਰ, ਮਈ 5, 2026 06:58 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured News

ਸੋਨੂ ਸੂਦ ਨੇ ਫਿਰ ਜਿੱਤ ਲਿਆ ਦਿਲ, ਕੁੱਤੇ ਨਾਲ ਪਾਈ ਅਜਿਹੀ ਯਾਰੀ ਕੀ ਵੀਡੀਓ ਦੇਖ ਤੁਸੀਂ ਵੀ ਕਰੋਂਗੇ ਤਰੀਫ਼

by Gurjeet Kaur
ਅਕਤੂਬਰ 1, 2022
in Featured News, ਮਨੋਰੰਜਨ
0
Sonu Sood won the heart again, such a friend with a dog, watch the video and you will appreciate

Sonu Sood won the heart again, such a friend with a dog, watch the video and you will appreciate

ਬਾਲੀਵੁੱਡ ਅਭਿਨੇਤਾ ਜਿਨ੍ਹਾਂ ਨੂੰ ਗਰੀਬਾਂ ਦਾ ਮਸੀਹਾ ਵੀ ਕਿਹਾ ਜਾਂਦਾ ਹੈ।ਸੋਨੂੰ ਸੂਦ ਸਮੇਂ ਸਮੇਂ ਤੇ ਗਰੀਬਾਂ ਦੀ ਵਿਦਿਆਰਥੀਆਂ ਦੀ ਮੱਦਦ ਕਰਦੇ ਨਜ਼ਰ ਆਉਂਦੇ ਹਨ।ਹਾਲ ਹੀ ‘ਚ ਸੋਨੂੰ ਸੂਦ ਨੇ ਆਪਣੇ ਟਵਿਟਰ ਅਕਾਉਂਟ ‘ਤੇ ਇੱਕ ਸਟੇਸ਼ਨ ਦੀ ਵੀਡੀਓ ਸਾਂਝੀ ਕੀਤੀ ਜਿੱਥੇ ਉਹ ਇੱਕ ਕੁੱਤੇ ਨਾਲ ਪਿਆਰ ਕਰਦੇ ਦਿਖਾਈ ਦੇ ਰਹੇ ਹਨ।

 

ਵੀਡੀਓ ‘ਚ ਸੋਨੂੰ ਸੂਦ ਕਹਿ ਰਹੇ ਹਨ ਕਿ ਸਟੇਸ਼ਨ ‘ਤੇ ਸਾਡੀ ਇੱਕ ਦੋਸਤ ਨਾਲ ਮੁਲਾਕਾਤ ਹੋਈ ਹੈ।ਵੀਡੀਓ ‘ਚ ਉਹ ਕੁੱਤੇ ਨੂੰ ਪਲੋਸ ਰਹੇ ਹਨ ਤੇ ਕਹਿ ਰਹੇ ਹਨ ਕਿ ਭਾਈ ਸਾਬ ਦੀ ਕਿਤੇ ਵੀ ਜਾਣ ਦੀ ਇੱਛਾ ਨਹੀਂ ਹੈ , ਆ ਕੇ ਬੈਠ ਗਏ ਹਨ।ਸੋਨੂੰ ਕਹਿੰਦੇ ਹਨ 10 ਮਿੰਟਾਂ ‘ਚ ਮੇਰੀ ਟ੍ਰੇਨ ਚੱਲ ਪਵੇਗੀ ਪਰ ਮੇਰੀ ਬੜੀ ਇੱਛਾ ਹੈ ਕਿ ਮੈਂ ਇਸ ਦੋਸਤ ਨੂੰ ਆਪਣੇ ਨਾਲ ਲੈ ਜਾਵਾਂ, ਪਤਾ ਨਹੀਂ ਇਸ ਨੂੰ ਲਿਜਾ ਸਕਦੇ ਹਾਂ ਜਾਂ ਨਹੀਂ ਲਿਜਾ ਸਕਦੇ, ਉਨ੍ਹਾਂ ਕੁੱਤੇ ਨੂੰ ਕਿਹਾ ਖੁਸ਼ ਰਹੇ ਮੇਰੇ ਬੱਚੇ, ”God Bless you bache” ਤੇ ਉਹ ਕੁੱਤੇ ਨੂੰ ਆਪਣਿਆਂ ਬੱਚਿਆਂ ਤਰ੍ਹਾਂ ਪਲੋਸਦੇ ਨਜ਼ਰ ਆ ਰਹੇ ਹਨ।

ਦੱਸਣਯੋਗ ਹੈ ਕਿ ਸੋਨੂੰ ਸੂਦ ਨੂੰ ਗਰੀਬਾ ਦਾ ਮਸੀਹਾ ਇਸੇ ਲਈ ਕਿਹਾ ਜਾਂਦਾ ਹੈ ਕਿਤੇ ਵੀ ਕਿਸੇ ਗਰੀਬ, ਲਾਚਾਰ ਵਿਅਕਤੀ ਨੂੰ ਕੋਈ ਸਹਾਇਤਾ ਚਾਹੀਦੀ ਹੁੰਦੀ ਹੈ ਤਾਂ ਸੋਨੂੰ ਸੂਦ ਕਿਸੇ ਵੀ ਤਰੀਕੇ ਉਨ੍ਹਾਂ ਤੱਕ ਪਹੁੰਚ ਜਾਂਦੇ ਹਨ ਤੇ ਉਨ੍ਹਾਂ ਦੀ ਮਦਦ ਕਰਦੇ ਹਨ।ਕੋਰੋਨਾ ਕਾਲ ‘ਚ ਵੀ ਸੋਨੂੰ ਸੂਦ ਨੇ ਬਹੁਤ ਗਰੀਬ ਦੀ ਮਦਦ ਕੀਤੀ।ਕਈਆਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ‘ਚ ਉਨ੍ਹਾਂ ਦੀ ਮਦਦ ਕੀਤੀ।ਸੋਨੂੰ ਸੂਦ ਦੀ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਬਹੁਤ ਪਸੰਦ ਕੀਤਾ ਜਾ ਰਿਹਾ ਹੈ।

Tags: Animal loverBollywood actorentertainment newslatest newspro punjab tvsonu soodviral video
Share224Tweet140Share56

Related Posts

PM ਕਿਸਾਨ ਯੋਜਨਾ ਤਹਿਤ 6,000 ਦੀ ਥਾਂ 9000 ਰੁਪਏ ਕਰਨ ਦੀ ਤਿਆਰੀ!

ਮਈ 5, 2026

ਪੱਛਮੀ ਬੰਗਾਲ ਦੇ ਮੁੱਖ ਮੰਤਰੀ ਦੀ ਚੋਣ ਲਈ ਅਮਿਤ ਸ਼ਾਹ ਨੂੰ ਨਿਗਰਾਨ ਕੀਤਾ ਗਿਆ ਨਿਯੁਕਤ , ਜੇਪੀ ਨੱਡਾ ਨੂੰ ਸੌਂਪੀ ਗਈ ਅਸਾਮ ਦੀ ਜ਼ਿੰਮੇਵਾਰੀ

ਮਈ 5, 2026

ਮੋਬਾਈਲ ਦੀ ਲਤ ਨੇ ਲਈ 10ਵੀਂ ਜਮਾਤ ਦੇ ਵਿਦਿਆਰਥੀ ਦੀ ਜਾਨ, ਸਵੇਰ ਦੀ ਸੈਰ ਦੌਰਾਨ ਟ੍ਰੇਨ ਦੀ ਲਪੇਟ ‘ਚ ਆਇਆ

ਮਈ 5, 2026

Weather Update: ਮੌਸਮ ਵਿਭਾਗ ਵੱਲੋਂ 15 ਰਾਜਾਂ ਵਿੱਚ ਭਾਰੀ ਮੀਂਹ, ਤੂਫਾਨ ਦੀ ਚੇਤਾਵਨੀ, ਜਾਣੋ ਅੱਜ ਕਿਵੇਂ ਰਹੇਗਾ ਮੌਸਮ

ਮਈ 5, 2026

ਮੁੱਖ ਮੰਤਰੀ ਭਗਵੰਤ ਮਾਨ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਕੀਤੀ ਮੁਲਾਕਾਤ, ਰਾਸ਼ਟਰਪਤੀ ਨੂੰ ਕੀਤੀ ਇਹ ਮੰਗ

ਮਈ 5, 2026

ਸੀਜੀਸੀ ਯੂਨੀਵਰਸਿਟੀ, ਮੋਹਾਲੀ ਵੱਲੋਂ ₹50 ਕਰੋੜ ਸੀਜੀਸੀਯੂਈਟੀ ਸਕਾਲਰਸ਼ਿਪ ਨਾਲ ਨਵਾਂ ਅਕਾਦਮਿਕ ਮਾਡਲ ਪੇਸ਼

ਮਈ 5, 2026
Load More

Recent News

PM ਕਿਸਾਨ ਯੋਜਨਾ ਤਹਿਤ 6,000 ਦੀ ਥਾਂ 9000 ਰੁਪਏ ਕਰਨ ਦੀ ਤਿਆਰੀ!

ਮਈ 5, 2026

ਪੱਛਮੀ ਬੰਗਾਲ ਦੇ ਮੁੱਖ ਮੰਤਰੀ ਦੀ ਚੋਣ ਲਈ ਅਮਿਤ ਸ਼ਾਹ ਨੂੰ ਨਿਗਰਾਨ ਕੀਤਾ ਗਿਆ ਨਿਯੁਕਤ , ਜੇਪੀ ਨੱਡਾ ਨੂੰ ਸੌਂਪੀ ਗਈ ਅਸਾਮ ਦੀ ਜ਼ਿੰਮੇਵਾਰੀ

ਮਈ 5, 2026

ਮੋਬਾਈਲ ਦੀ ਲਤ ਨੇ ਲਈ 10ਵੀਂ ਜਮਾਤ ਦੇ ਵਿਦਿਆਰਥੀ ਦੀ ਜਾਨ, ਸਵੇਰ ਦੀ ਸੈਰ ਦੌਰਾਨ ਟ੍ਰੇਨ ਦੀ ਲਪੇਟ ‘ਚ ਆਇਆ

ਮਈ 5, 2026

Weather Update: ਮੌਸਮ ਵਿਭਾਗ ਵੱਲੋਂ 15 ਰਾਜਾਂ ਵਿੱਚ ਭਾਰੀ ਮੀਂਹ, ਤੂਫਾਨ ਦੀ ਚੇਤਾਵਨੀ, ਜਾਣੋ ਅੱਜ ਕਿਵੇਂ ਰਹੇਗਾ ਮੌਸਮ

ਮਈ 5, 2026

ਮੁੱਖ ਮੰਤਰੀ ਭਗਵੰਤ ਮਾਨ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਕੀਤੀ ਮੁਲਾਕਾਤ, ਰਾਸ਼ਟਰਪਤੀ ਨੂੰ ਕੀਤੀ ਇਹ ਮੰਗ

ਮਈ 5, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.