ਸ਼ੁੱਕਰਵਾਰ, ਮਈ 1, 2026 08:22 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

ਜਾਣੋ ਦੁਨੀਆ ਦੇ ਸਭ ਤੋਂ ਰਹੱਸਮਈ ਇਨਸਾਨ ਬਾਰੇ, ਜਿਸਦੇ ਅੱਗੇ ਤੇ ਪਿੱਛੇ ਦੋਵੇਂ ਪਾਸੇ ਸਨ ਚਿਹਰੇ, ਕਿਉਂ ਕਰ ਲਈ ਸੀ ਖੁਦਕੁਸ਼ੀ

ਪੂਰੀ ਦੁਨੀਆ ਵਿਚ ਅਣਗਿਣਤ ਰਹੱਸਮਈ ਅਤੇ ਅਦਭੁੱਤ ਚੀਜ਼ਾਂ ਮੌਜੂਦ ਹਨ। ਇਨ੍ਹਾਂ ਸਾਰਿਆਂ ਬਾਰੇ ਇਨਸਾਨ ਅੱਜ ਤੱਕ ਨਹੀਂ ਜਾਣ ਸਕਿਆ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਇਨਸਾਨ ਬਾਰੇ ਦੱਸਣ ਜਾ ਰਹੇ ਹਾਂ ਜਿਸਨੂੰ ਦੁਨੀਆ ਦਾ ਸਭ ਤੋਂ ਰਹੱਸਮਈ ਅਤੇ ਅਦਭੁੱਤ ਇਨਸਾਨ ਮੰਨਿਆ ਜਾਂਦਾ ਸੀ

by Bharat Thapa
ਅਕਤੂਬਰ 6, 2022
in Featured, Featured News, ਅਜ਼ਬ-ਗਜ਼ਬ
0

ਪੂਰੀ ਦੁਨੀਆ ਵਿਚ ਅਣਗਿਣਤ ਰਹੱਸਮਈ ਅਤੇ ਅਦਭੁੱਤ ਚੀਜ਼ਾਂ ਮੌਜੂਦ ਹਨ। ਇਨ੍ਹਾਂ ਸਾਰਿਆਂ ਬਾਰੇ ਇਨਸਾਨ ਅੱਜ ਤੱਕ ਨਹੀਂ ਜਾਣ ਸਕਿਆ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਇਨਸਾਨ ਬਾਰੇ ਦੱਸਣ ਜਾ ਰਹੇ ਹਾਂ ਜਿਸਨੂੰ ਦੁਨੀਆ ਦਾ ਸਭ ਤੋਂ ਰਹੱਸਮਈ ਅਤੇ ਅਦਭੁੱਤ ਇਨਸਾਨ ਮੰਨਿਆ ਜਾਂਦਾ ਸੀ, ਕਿਉਂਕਿ ਇਸ ਇਨਸਾਨ ਦੇ ਇਕ ਨਹੀਂ ਸਗੋਂ ਦੋ ਚਿਹਰੇ ਸਨ। ਇਸ ਵਿਅਕਤੀ ਦਾ ਨਾਂ ਸੀ ਐਡਵਰਡ ਮਾਰਡੇਕ। ਮਾਰਡੇਕ ਬਾਰੇ ਜਾਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਦੋ ਚਿਹਰਿਆਂ ਵਾਲਾ ਇਹ ਰਹੱਸਮਈ ਵਿਅਕਤੀ ਇਨਸਾਨਾਂ ਲਈ ਹੀ ਨਹੀਂ ਸਗੋਂ ਵਿਗਿਆਨ ਲਈ ਵੀ ਇਕ ਚੁਣੌਤੀ ਬਣ ਗਿਆ ਸੀ।

ਇਹ ਵੀ ਪੜ੍ਹੋ- ਮੇਲੇ ਦਾ ਫਾਇਦਾ ਚੁੱਕ ਨੌਜਵਾਨ ਵਜਾ ਰਹੇ ਸੀ ਹਾਰਨ, ਪੁਲਿਸ ਨੇ ਉਸੇ ਨਾਲ ਵਾਰੋ-ਵਾਰੀ ਦਿੱਤੀ ਦੋਹਾਂ ਨੂੰ ਅਨੌਖੀ ਸਜ਼ਾ… ਵੀਡੀਓ

ਇੰਗਲੈਂਡ ’ਚ ਪੈਦਾ ਹੋਇਆ ਸੀ 2 ਚਿਹਰਿਆਂ ਵਾਲਾ ਵਿਅਕਤੀ
ਦੱਸ ਦਈਏ ਕਿ 19ਵੀਂ ਸਦੀ ’ਚ ਇੰਗਲੈਂਡ ਵਿਚ ਇਕ ਅਜਿਹੇ ਵਿਅਕਤੀ ਦਾ ਜਨਮ ਹੋਇਆ ਜਿਸਦੇ ਦੋ ਚਿਹਰੇ ਸਨ। ਇਕ ਚਿਹਰਾ ਇਨਸਾਨਾਂ ਵਾਂਗ ਅੱਗੇ ਪਰ ਦੂਸਰਾ ਚਿਹਰਾ ਠੀਕ ਉਸਦੇ ਪਿੱਛੇ ਸੀ। ਇਹ ਵਿਅਕਤੀ ਜਿਨਾਂ ਖੂਬਸੂਰਤ ਅੱਗਿਓਂ ਦਿਖਦਾ ਸੀ ਉਹ ਪਿੱਛਿਓਂ ਓਨਾਂ ਹੀ ਡਰਾਊਣਾ ਸੀ।

ਦੂਸਰੇ ਚਿਹਰੇ ’ਤੇ ਵੀ ਸਨ ਅੱਖਾਂ, ਨੱਕ ਤੇ ਮੂੰਹ
ਇਹ ਵਿਅਕਤੀ ਇਨਾਂ ਰਹੱਸਮਈ ਸੀ ਕਿ ਉਸਦੇ ਸਾਹਮਣੇ ਦੇ ਚਿਹਰੇ ਵਾਂਗ ਪਿਛਲੇ ਚਿਹਰੇ ’ਤੇ ਵੀ ਅੱਖਾਂ, ਨੱਕ ਅਤੇ ਮੂੰਹ ਸਨ। ਫਰਕ ਸਿਰਫ਼ ਇਨਾਂ ਸੀ ਕਿ ਇਹ ਚਿਹਰਾ ਕੁਝ ਬੋਲ ਨਹੀਂ ਸਕਦਾ ਸੀ, ਸਿਰਫ਼ ਐਡਵਰਡ ਦੇ ਹੱਸਣ ਅਤੇ ਰੋਣ ’ਤੇ ਇਹ ਚਿਹਰਾ ਵੀ ਹੱਸਦਾ ਅਤੇ ਰੋਂਦਾ ਸੀ।

ਇਹ ਵੀ ਪੜ੍ਹੋ- ਅਜ਼ਬ-ਗਜ਼ਬ : 15 ਲੱਖ ਰੁਪਏ ਖਰਚ ਕਰ ਕਰਵਾਇਆ ਰਸੋਈ ਦਾ ਕੰਮ, ਪਸੰਦ ਨਹੀਂ ਆਇਆ ਤਾਂ ਲਗਾ’ਤੀ ਅੱਗ

ਐਡਵਰਡ ਨੇ ਕੀਤੀ ਸੀ ਖੁਦਕੁਸ਼ੀ
ਆਪਣੇ ਇਸ ਦੂਸਰੇ ਚਿਹਰੇ ਕਾਰਨ ਐਡਵਰਡ ਨਾਂ ਦਾ ਇਹ ਵਿਅਕਤੀ ਲੋਕਾਂ ਨੂੰ ਪਸੰਦ ਨਹੀਂ ਆਉਂਦਾ ਸੀ। ਇਸ ਡਰਾਊਣੇ ਚਿਹਰੇ ਨੂੰ ਕੱਢਵਾਉਣ ਲਈ ਇਸ ਵਿਅਕਤੀ ਨੇ ਕਈ ਡਾਕਟਰਾਂ ਨਾਲ ਸੰਪਰਕ ਕੀਤਾ, ਪਰ ਕੋਈ ਡਾਕਟਰ ਇਸਦੇ ਲਈ ਤਿਆਰ ਨਹੀਂ ਹੋਇਆ। ਅਖੀਰ ਐਡਵਰਡ ਨੇ ਆਪਣੀ ਇਸ ਡਰਾਉਣੀ ਜ਼ਿੰਦਗੀ ਤੋਂ ਹਾਰ ਮੰਨ ਲਈ ਅਤੇ ਸਿਰਫ਼ 23 ਸਾਲ ਦੀ ਉਮਰ ਵਿਚ ਉਸਨੇ ਖੁਦਕੁਸ਼ੀ ਕਰ ਲਈ।

Tags: committed suicidefacesfront backmost mysterious manthe world
Share3785Tweet2366Share946

Related Posts

ਪੰਜਾਬ ਦੇ ਸਮਾਜਿਕ-ਆਰਥਿਕ ਭਵਿੱਖ ਦੀ ਰਾਖੀ ਲਈ ਮਰਦਮਸ਼ੁਮਾਰੀ-2027 ਦੇ ਸਵੈ-ਗਣਨਾ ਦੌਰਾਨ ਪੰਜਾਬੀ ਨੂੰ ਮਾਤ-ਭਾਸ਼ਾ ਵਜੋਂ ਦਰਜ ਕਰਵਾਇਆ ਜਾਵੇ- CM ਮਾਨ

ਮਈ 1, 2026

ਵਿਜੀਲੈਂਸ ਬਿਊਰੋ ਨੇ ਪਟਵਾਰੀ ਨੂੰ 4000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਕੀਤਾ ਗ੍ਰਿਫ਼ਤਾਰ

ਮਈ 1, 2026

ਮੁੱਖ ਮੰਤਰੀ ਨਾਇਬ ਸੈਣੀ ਨੇ ਨਵਾਂਸ਼ਹਿਰ ‘ਚ ਸਤਿਗੁਰੂ ਬ੍ਰਹਮਾਨੰਦ ਜੀ ਦੇ 24ਵੇਂ ਨਿਰਵਾਣ ਦਿਵਸ ‘ਤੇ ਕੀਤੀ ਸ਼ਮੂਲੀਅਤ

ਮਈ 1, 2026

PSEB ਵੱਲੋਂ 2010 ਤੋਂ ਬਾਅਦ ਬੋਰਡ ਪ੍ਰੀਖਿਆਵਾਂ ਵਿੱਚ ਅਸਫ਼ਲ ਰਹੇ ਵਿਦਿਆਰਥੀਆਂ ਨੂੰ ਵਿਸ਼ੇਸ਼ ਮੌਕਾ ਪ੍ਰਦਾਨ ਕਰਨ ਲਈ ਰਜਿਸਟ੍ਰੇਸ਼ਨ ਸ਼ੂਰੂ

ਮਈ 1, 2026

ਭਾਜਪਾ ਲੀਡਰ ਸੁਖਵਿੰਦਰ ਬਿੰਦਰਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਮੰਗੀ ਕਰੋੜਾਂ ਦੀ ਫਿਰੌਤੀ

ਮਈ 1, 2026

Weather Update: IMD ਨੇ 11 ਰਾਜਾਂ ਲਈ ਜਾਰੀ ਕੀਤੀ ਮੌਸਮ ਦੀ ਚੇਤਾਵਨੀ.. ਜਾਣੋ ਕਿੱਥੇ-ਕਿੱਥੇ ਮੀਂਹ ਦੀ ਸੰਭਾਵਨਾ

ਮਈ 1, 2026
Load More

Recent News

ਪੰਜਾਬ ਦੇ ਸਮਾਜਿਕ-ਆਰਥਿਕ ਭਵਿੱਖ ਦੀ ਰਾਖੀ ਲਈ ਮਰਦਮਸ਼ੁਮਾਰੀ-2027 ਦੇ ਸਵੈ-ਗਣਨਾ ਦੌਰਾਨ ਪੰਜਾਬੀ ਨੂੰ ਮਾਤ-ਭਾਸ਼ਾ ਵਜੋਂ ਦਰਜ ਕਰਵਾਇਆ ਜਾਵੇ- CM ਮਾਨ

ਮਈ 1, 2026

ਵਿਜੀਲੈਂਸ ਬਿਊਰੋ ਨੇ ਪਟਵਾਰੀ ਨੂੰ 4000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਕੀਤਾ ਗ੍ਰਿਫ਼ਤਾਰ

ਮਈ 1, 2026

ਮੁੱਖ ਮੰਤਰੀ ਨਾਇਬ ਸੈਣੀ ਨੇ ਨਵਾਂਸ਼ਹਿਰ ‘ਚ ਸਤਿਗੁਰੂ ਬ੍ਰਹਮਾਨੰਦ ਜੀ ਦੇ 24ਵੇਂ ਨਿਰਵਾਣ ਦਿਵਸ ‘ਤੇ ਕੀਤੀ ਸ਼ਮੂਲੀਅਤ

ਮਈ 1, 2026

PSEB ਵੱਲੋਂ 2010 ਤੋਂ ਬਾਅਦ ਬੋਰਡ ਪ੍ਰੀਖਿਆਵਾਂ ਵਿੱਚ ਅਸਫ਼ਲ ਰਹੇ ਵਿਦਿਆਰਥੀਆਂ ਨੂੰ ਵਿਸ਼ੇਸ਼ ਮੌਕਾ ਪ੍ਰਦਾਨ ਕਰਨ ਲਈ ਰਜਿਸਟ੍ਰੇਸ਼ਨ ਸ਼ੂਰੂ

ਮਈ 1, 2026

ਭਾਜਪਾ ਲੀਡਰ ਸੁਖਵਿੰਦਰ ਬਿੰਦਰਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਮੰਗੀ ਕਰੋੜਾਂ ਦੀ ਫਿਰੌਤੀ

ਮਈ 1, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.