ਸ਼ੁੱਕਰਵਾਰ, ਨਵੰਬਰ 14, 2025 11:44 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured News

‘ਬਿਗ ਬਾਸ’ ਦੇ Couples ਜਿਨ੍ਹਾਂ ਨੇ ਬਾਹਰ ਆ ਕੇ ਕਰਵਾਇਆ ਵਿਆਹ

by Gurjeet Kaur
ਅਕਤੂਬਰ 7, 2022
in Featured News, ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ
0
'ਬਿਗ ਬਾਸ' ਦੇ Couples ਜਿਨ੍ਹਾਂ ਨੇ ਬਾਹਰ ਆ ਕੇ ਕਰਵਾਇਆ ਵਿਆਹ

'ਬਿਗ ਬਾਸ' ਦੇ Couples ਜਿਨ੍ਹਾਂ ਨੇ ਬਾਹਰ ਆ ਕੇ ਕਰਵਾਇਆ ਵਿਆਹ

‘ਬਿਗ ਬਾਸ’ ਦੇ ਕਪਲਸ ਜਿਨ੍ਹਾਂ ਨੇ ਬਾਹਰ ਆ ਕੇ ਕਰਵਾਇਆ ਵਿਆਹ
ਇੱਥੇ ਅਸੀਂ ਤੁਹਾਨੂੰ ਉਨ੍ਹਾਂ ਕਪਲਸ ਬਾਰੇ ਦੱਸ ਰਹੇ ਹਾਂ ਜਿਨ੍ਹਾਂ ਦੀਆਂ ਜੋੜੀਆਂ ‘ਬਿਗ ਬਾਸ’ ਨੇ ਬਣਾਈਆਂ ਤੇ ਅੱਜ ਉਹ ਖੁਸ਼ ਜੀਵਨ ਜੀਅ ਰਹੇ ਹਨ।

ਪ੍ਰਿੰਸ ਨਰੂਲਾ ਤੇ ਯੁਵਿਕਾ ਚੌਧਰੀ
ਬਿਗ ਬਾਸ ਸੀਜ਼ਨ 9 ਦੇ ਜੇਤੂ ਬਣੇ ਪ੍ਰਿੰਸ ਨਰੂਲਾ ਨੂੰ ਆਪਣੀ ਹਮਸਫਰ ਯੁਵਿਕਾ ਚੌਧਰੀ ਬਿਗ ਬਾਸ ਦੇ ਘਰ ‘ਚ ਹੀ ਮਿਲੀ ਸੀ।ਸ਼ੋਅ ਖਤਮ ਹੋਣ ਦੇ ਬਾਅਦ ਕਪਲ ਨੇ ਸਾਲ 2018 ‘ਚ ਵਿਆਹ ਕਰ ਲਿਆ ਸੀ।

ਰੋਸ਼ੇਲ ਰਾਵ ਤੇ ਕੀਥ ਸੀਕਵੇਰਾ
ਬਿਗ ਬਾਸ ਸੀਜ਼ਨ 9 ਦੇ ਕੰਟੇਸਟੈਂਟ ਰਾਵ ਤੇ ਕੀਥ ਸੀਕਵੇਰਾ ਸਭ ਤੋਂ ਹਾਟ ਕਪਲ ‘ਚੋਂ ਇਕ ਸੀ।ਸ਼ੋਅ ਦੌਰਾਨ ਇਨ੍ਹਾਂ ਦੀ ਕੈਮਿਸਟਰੀ ਦੇਖਣ ਲਾਇਕ ਸੀ।ਆਪਣੇ ਇਸ ਪਿਆਰ ਨੂੰ ਕਪਲ ਨੇ ਸਾਲ 2018 ‘ਚ ਵਿਆਹ ‘ਚ ਤਬਦੀਲ ਕਰ ਦਿੱਤਾ ਸੀ।

ਕਿਸ਼ਵਰ ਮਰਚੈਂਟ ਤੇ ਸੁਯਸ਼ ਰਾਇ
ਟੈਲੀਵਿਜ਼ਨ ਐਕਟਰਸ ਤੇ ਮਾਡਲ ਕਿਸ਼ਵਰ ਮਰਚੈਂਟ ਰਾਇ ਨੂੰ ਉਨ੍ਹਾਂ ਦਾ ਹਮਸਫਰ ਬਿਗ ਬਾਸ 9 ‘ਚ ਮਿਲਿਆ ਸੀ। ਕੁਝ ਸਾਲਾਂ ਤੱਕ ਸੁਯਸ਼ ਰਾਇ ਨੂੰ ਡੇਟ ਕਰਨ ਦੇ ਬਾਅਦ ਕਿਸ਼ਵਰ ਨੇ ਸਾਲ 2016 ‘ਚ ਵਿਆਹ ਕਰ ਰਿਹਾ ਸੀ

ਮੋਨਾਲਿਸਾ ਤੇ ਵਿਕਰਾਂਤ ਸਿੰਘ ਰਾਜਪੂਤ
ਭੋਜਪੁਰੀ ਐਕਟਰਸ ਮੋਨਾਲਿਸਾ ਨੇ ਐਕਟਰ ਵਿਕਰਾਂਤ ਦੇ ਨਾਲ 10 ਸਾਲਾਂ ਤੱਕ ਲਿਵ ਇਨ ‘ਚ ਰਹਿਣ ਤੋਂ ਬਾਅਦ ਬਿਗ ਬਾਸ 10 ‘ਚ ਇਕ ਦੂਜੇ ਨਾਲ ਵਿਆਹ ਕਰ ਲਿਆ ਸੀ।

ਰੂਬੀਨਾ ਦਿਲੈਕ ਤੇ ਅਭਿਨਵ ਸ਼ੁਕਲਾ
‘ਬਿਗ ਬਾਸ 14’ ਦੇ ਘਰ ‘ਚ ਪਤਾ ਲੱਗਿਆ ਸੀ ਕਿ ਰੂਬੀਨਾ ਤੇ ਅਭਿਨਵ ਇਕ ਦੂਜੇ ਤੋਂ ਤਲਾਕ ਲੈਣ ਵਾਲੇ ਸਨ।ਹਾਲਾਂਕਿ, ਸ਼ੋਅ ‘ਚ ਆਉਣ ਬਾਅਦ ਦੋਵਾਂ ਨੇ ਆਪਣਾ ਫੈਸਲਾ ਬਦਲ ਲਿਆ ਸੀ।

ਕਰਨ ਕੁੰਦਰਾ ਤੇ ਤੇਜਸਵੀ ਪ੍ਰਕਾਸ਼
ਬਿਗ ਬਾਸ 15 ਹਾਊਸ ਤੋਂ ਨਿਕਲਣ ਤੋਂ ਬਾਅਦ ਕਰਨ ਕੁੰਦਰਾ ਤੇ ਤੇਜਸਵੀ ਪ੍ਰਕਾਸ਼ ਇਕ ਦੂਜੇ ਦੇ ਨਾਲ ਸਾਏ ਦੀ ਤਰ੍ਹਾਂ ਨਜ਼ਰ ਆ ਰਹੇ ਹਨ।ਹੁਣ ਦੋਵੇਂ ਜਲਦ ਵਿਆਹ ਵੀ ਕਰਨ ਵਾਲੇ ਹਨ, ਜਿਸਦਾ ਉਨਾਂ ਦੇ ਫੈਨਜ਼ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ।

ਕਰਿਸ਼ਮਾ ਤੰਨਾ ਤੇ ਉਪੇਨ ਪਟੇਲ ਬਿਗ ਬਾਸ ਸੀਜ਼ਨ-8 ‘ਚ ਇਕੱਠੇ ਨਜ਼ਰ ਆਏ ਸਨ।ਸ਼ੋਅ ‘ਚ ਦੋਵਾਂ ਨੇ ਖੂਬ ਰੋਮਾਂਸ ਕੀਤਾ ਤੇ ਫਿਰ ਵੱਖ ਹੋ ਗਏ।

ਗੌਹਰ ਖਾਨ ਤੇ ਕੁਸ਼ਾਲ ਟੰਡਨ
ਬਿਗ ਬਾਸ ਸੀਜ਼ਨ-7 ‘ਚ ਦਰਸ਼ਕਾਂ ਨੂੰ ਇੱਕ ਸੀਜ਼ਲਿੰਗ ਰੋਮਾਂਸ ਟੀਵੀ ਐਕਟਰ ਕੁਸ਼ਾਲ ਟੰਡਨ ਤੇ ਗੌਹਰ ਖਾਨ ਵਿਚਾਲੇ ਦੇਖਣ ਨੂੰ ਮਿਲਿਆ ਸੀ।ਇਨ੍ਹਾਂ ਦਾ ਰਿਸ਼ਤਾ ਵੀ ਲੰਬੇ ਸਮੇਂ ਤੱਕ ਨਹੀਂ ਚੱਲ ਪਾਇਆ।

Tags: big boss femous couplesbig boss femous showbig boss season 16entertainment newspro punjab tvwedding
Share330Tweet206Share83

Related Posts

ਦਿੱਲੀ ਬਲਾਸਟ ‘ਚ ਅੱਤਵਾਦੀਆਂ ਨੇ ਲਿਆ ਟੈਲੀਗ੍ਰਾਮ ਦੇ ਇਸ Feature ਦਾ ਸਹਾਰਾ, ਇਸ ਤਰ੍ਹਾਂ ਕੀਤੀ ਪਲੈਨਿੰਗ

ਨਵੰਬਰ 14, 2025

ਮਸ਼ਹੂਰ ਗਾਇਕ ਹਸਨ ਮਾਣਕ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ, ਜਾਣੋ ਪੂਰਾ ਮਾਮਲਾ

ਨਵੰਬਰ 14, 2025

ਕੀ ਤੁਹਾਡੀ ਵੀ google storage full ਹੋ ਗਈ ਹੈ, ਬਿਨਾਂ ਪੈਸੇ ਦਿੱਤੇ ਬਣਾਓ Space

ਨਵੰਬਰ 13, 2025

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਬੋਤਸਵਾਨਾ ਵਿੱਚ ਭਾਰਤੀ ਭਾਈਚਾਰੇ ਨੂੰ ਕੀਤਾ ਸੰਬੋਧਨ

ਨਵੰਬਰ 13, 2025

ਵੱਡੀ ਖ਼ਬਰ: ਪੰਜਾਬ ਸਰਕਾਰ ਵੱਲੋਂ ਸਰਪੰਚਾਂ ਅਤੇ ਪੰਚਾਂ ਲਈ ਨਵਾਂ ਹੁਕਮ ਜਾਰੀ

ਨਵੰਬਰ 13, 2025

12,000 ਕਰੋੜ ਰੁਪਏ ਦੇ ਘੁਟਾਲੇ ਵਿੱਚ ED ਦੀ ਵੱਡੀ ਕਾਰਵਾਈ

ਨਵੰਬਰ 13, 2025
Load More

Recent News

ਦਿੱਲੀ ਬਲਾਸਟ ‘ਚ ਅੱਤਵਾਦੀਆਂ ਨੇ ਲਿਆ ਟੈਲੀਗ੍ਰਾਮ ਦੇ ਇਸ Feature ਦਾ ਸਹਾਰਾ, ਇਸ ਤਰ੍ਹਾਂ ਕੀਤੀ ਪਲੈਨਿੰਗ

ਨਵੰਬਰ 14, 2025

ਮਸ਼ਹੂਰ ਗਾਇਕ ਹਸਨ ਮਾਣਕ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ, ਜਾਣੋ ਪੂਰਾ ਮਾਮਲਾ

ਨਵੰਬਰ 14, 2025

ਕੀ ਤੁਹਾਡੀ ਵੀ google storage full ਹੋ ਗਈ ਹੈ, ਬਿਨਾਂ ਪੈਸੇ ਦਿੱਤੇ ਬਣਾਓ Space

ਨਵੰਬਰ 13, 2025

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਬੋਤਸਵਾਨਾ ਵਿੱਚ ਭਾਰਤੀ ਭਾਈਚਾਰੇ ਨੂੰ ਕੀਤਾ ਸੰਬੋਧਨ

ਨਵੰਬਰ 13, 2025

ਵੱਡੀ ਖ਼ਬਰ: ਪੰਜਾਬ ਸਰਕਾਰ ਵੱਲੋਂ ਸਰਪੰਚਾਂ ਅਤੇ ਪੰਚਾਂ ਲਈ ਨਵਾਂ ਹੁਕਮ ਜਾਰੀ

ਨਵੰਬਰ 13, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.