ਬੁੱਧਵਾਰ, ਮਈ 28, 2025 12:17 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

ਗੈਂਗਸਟਰ ਦੀਪਕ ਟੀਨੂੰ ਦੀ ਗਰਲਫ੍ਰੈਂਡ ਨੂੰ ਮੁੰਬਈ ਏਅਰਪੋਰਟ ਤੋਂ ਕੀਤਾ ਗ੍ਰਿਫ਼ਤਾਰ, ਖੁੱਲਣਗੇ ਭੇਦ !

by propunjabtv
ਅਕਤੂਬਰ 9, 2022
in Featured, ਪੰਜਾਬ
0

ਗੈਂਗਸਟਰ ਦੀਪਕ ਟੀਨੂੰ ਫਰਾਰ ਮਾਮਲੇ ‘ਚ ਵੱਡੀ ਕਾਰਵਾਈ ਹੋਏ ਹੈ ਪੰਜਾਬ ਪੁਲਿਸ ਨੇ ਟੀਨੂੰ ਦੀ ਗਰਲਫ੍ਰੈਂਡ ਨੂੰ ਮੁੰਬਈ ਏਅਰਪੋਰਟ ਤੋਂ ਗ੍ਰਿਫ਼ਤਾਰ ਕਰ ਲਿਆ ਹੈ ਗੈਂਗਸਟਰ ਦੀਪਕ ਟੀਨੂੰ ਦੀ ਗਰਲਫ੍ਰੈਂਡ ਵਿਦੇਸ਼ ਭੱਜਣ ਦੀ ਫਿਰਾਕ ‘ਚ ਸੀ ਗ੍ਰਿਫ਼ਤਾਰੀ ਤੋਂ ਬਾਅਦ ਮਾਨਸਾ ਕੋਰਟ ‘ਚ ਪੇਸ਼ ਕਰਕੇ 5 ਦਿਨਾਂ ਦਾ ਰਿਮਾਂਡ ਹਾਸਲ ਕੀਤਾ।

ਪੰਜਾਬ ਪੁਲਿਸ ਦੀ ਹਿਰਾਸਤ ਤੋਂ ਭੱਜੇ ਸਿੱਧੂ ਮੂਸੇਵਾਲਾ ਹੱਤਿਆਕਾਂਡ ‘ਚ ਆਰੋਪੀ ਗੈਂਗਸਟਰ ਦੀਪਕ ਟੀਨੂੰ ਦੀ ਗਰਲਫੈ੍ਰਂਡ ਜਤਿੰਦਰ ਕੌਰ ਨੂੰ ਮੁੰਬਈ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਹੈ।ਲੱਖੋਵਾਲ ਲੁਧਿਆਣਾ ਦੀ ਜਤਿੰਦਰ ਪੰਜਾਬ ਪੁਲਿਸ ‘ਚ ਕਾਂਸਟੇਬਲ ਹੈ।ਐਤਵਾਰ ਨੂੰ ਉਸ ਨੂੰ ਮਾਨਸਾ ਕੋਰਟ ‘ਚ ਪੇਸ਼ ਕਰ ਕੇ 5 ਦਿਨ ਦਾ ਰਿਮਾਂਡ ਲਿਆ।

ਟੀਨੂੰ ਨੇ ਉਸ ਨੂੰ ਵਿਦੇਸ਼ ਲੈ ਜਾਣ ਦੀ ਗੱਲ ਕਹੀ, ਭੱਜਦੇ ਹੀ ਉਹ ਦੂਜੀ ਗਰਲਫ੍ਰੈਂਡ ਨਾਲ ਰਹਿਣ ਲੱਗਾ।ਉਸ ਨੂੰ ਮੁੰਬਈ ‘ਚ ਵੀ ਵਿਦੇਸ਼ ਜਾਣ ਲਈ ਤਿਆਰ ਰਹਿਣ ਨੂੰ ਕਿਹਾ ਗਿਆ।ਕਿਸੇ ਕੰਮ ਦੇ ਲਈ -12 ਵਾਰ ਉਸਦਾ ਫੋਨ ਖੁਲਵਾਇਆ ਜਿਸ ਨਾਲ ਪੁਲਿਸ ਉਸ ਤਕ ਪਹੁੰਚ ਗਈ।

ਮੁੰਬਈ ਏਅਰਪੋਰਟ ਤੋਂ ਮਾਲਦੀਵ ਭੱਜਣ ਦੀ ਤਿਆਰੀ ‘ਚ ਸੀ
ਟੀਨੂੰ ਦੇ ਫਰਾਰ ਹੋਣ ਤੋਂ ਤਿੰਨ ਦਿਨ ਪਹਿਲਾਂ ਹੀ ਜਤਿੰਦਰ ਮਾਨਸਾ ਪਹੁੰਚ ਚੁੱਕੀ ਸੀ।ਉਸਦੇ ਨਾਲ ਕੁਝ ਹੋਰ ਲੋਕ ਵੀ ਸੀ।ਜਿਨ੍ਹਾਂ ਨੂੰ ਇੱਕ ਬਲੈਕ ਐਸਯੂਵੀ ‘ਚ ਮਾਨਸਾ ‘ਚ ਕਈ ਥਾਂ ਦੇਖਿਆ ਗਿਆ।ਪੁਲਿਸ ਨੇ ਉਸ ਨੂੰ ਮੁੰਬਈ ਏਅਰਪੋਰਟ ‘ਤੇ ਉਸ ਸਮੇਂ ਗ੍ਰਿਫਤਾਰ ਕੀਤਾ ਜਦੋਂ ਉਹ ਮਲੇਸ਼ੀਆ ਭੱਜਣ ਦੀ ਤਿਆਰੀ ‘ਚ ਸੀ।ਜਤਿੰਦਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਕਈ ਮਹੀਨਿਆਂ ਤੋਂ ਟੀਨੂੰ ਦੇ ਸੰਪਰਕ ‘ਚ ਸੀ।ਬਕੌਲ ਜਤਿੰਦਰ, ਟੀਨੂੰ ਨੂੰ ਗੋਇੰਦਵਾਲ ਜੇਲ ‘ਚ ਹੀ ਮੋਬਾਇਲ ਮਿਲ ਗਿਆ ਸੀ, ਜਿਸ ਤੋਂ ਉਹ ਲਗਾਤਾਰ ਉਸਦੇ ਸੰਪਰਕ ‘ਚ ਸੀ।ਦੂਜੇ ਪਾਸੇ, ਜੇਲ ‘ਚ ਮੌਜੂਦ ਤਿੰਨ ਚਾਰ ਦੂਜੇ ਗੈਂਗਸਟਰਾਂ ਨੇ ਵੀ ਟੀਨੂੰ ਨੂੰ ਭਜਾਉਣ ਦੀ ਮਦਦ ਕੀਤੀ।

Tags: deepak tinu girlfriendgangsterGangster deepak tinulatest punjabi newspunjabpunjab newssidhumoose wala murder case
Share424Tweet265Share106

Related Posts

ਪੰਜਾਬ ਸਰਕਾਰ ਨੇ ਪੰਜਾਬ ਬੋਰਡ ਦੇ ਟਾਪਰਾਂ ਲਈ ਕਰਤਾ ਇੱਕ ਹੋਰ ਐਲਾਨ, ਪੜੋ ਪੂਰੀ ਖਬਰ

ਮਈ 27, 2025

ਅੰਮ੍ਰਿਤਸਰ ‘ਚ ਹੋਇਆ ਧਮਾਕਾ, ਇੱਕ ਨੌਜਵਾਨ ਹੋਇਆ ਜਖਮੀ

ਮਈ 27, 2025

Punjab Holiday Update: ਪੰਜਾਬ ‘ਚ ਇਸ ਦਿਨ ਹੋਇਆ ਛੁੱਟੀ ਦਾ ਐਲਾਨ, ਦੇਖੋ ਕਿਹੜੇ ਸਰਕਾਰੀ ਅਦਾਰੇ ਰਹਿਣਗੇ ਬੰਦ

ਮਈ 27, 2025

Summer School Holidays: ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ ਸਕੂਲਾਂ ‘ਚ ਹੋਵੇਗਾ ਇਹ ਕੰਮ, ਸਿੱਖਿਆ ਬੋਰਡ ਨੇ ਜਾਰੀ ਕੀਤਾ ਨੋਟਿਸ

ਮਈ 27, 2025

ਡਰੱਗ ਕੇਸ ‘ਚ ਫਸੀ ਮਹਿਲਾ ਕਾਂਸਟੇਬਲ ਫਿਰ ਆਈ ਪੁਲਿਸ ਅੜਿੱਕੇ, ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਕੀਤਾ ਗ੍ਰਿਫ਼ਤਾਰ

ਮਈ 26, 2025

ਪੰਜਾਬ ‘ਚ ਹੁਣ ਸੌਖਾ ਹੋ ਜਾਵੇਗਾ ਪ੍ਰਾਪਰਟੀ ਰਜਿਸਟਰੀ ਦਾ ਕੰਮ, CM ਮਾਨ ਨੇ ਇਸ ਨਵੀਂ ਸਕੀਮ ਦੀ ਕੀਤੀ ਸ਼ੁਰੂਆਤ

ਮਈ 26, 2025
Load More

Recent News

ਹੁਣ ਅਮਰੀਕਾ ਤੋਂ ਭਾਰਤ ਪੈਸੇ ਭੇਜਣਾ ਪਵੇਗਾ ਮਹਿੰਗਾ, ਟਰੰਪ ਸਰਕਾਰ ਲਗਾਉਣ ਜਾ ਰਹੀ ਟੈਕਸ

ਮਈ 27, 2025

ਇਸ ਦੇਸ਼ ਦੀ ਕਰੰਸੀ ਹੈ ਸਭ ਤੋਂ ਵੱਡੀ, ਉਥੋਂ ਦੇ 5000 ਬਣ ਜਾਂਦੇ ਹਨ ਭਾਰਤ ਦੇ 11 ਲੱਖ ਰੁਪਏ

ਮਈ 27, 2025

ਪੰਜਾਬ ਸਰਕਾਰ ਨੇ ਪੰਜਾਬ ਬੋਰਡ ਦੇ ਟਾਪਰਾਂ ਲਈ ਕਰਤਾ ਇੱਕ ਹੋਰ ਐਲਾਨ, ਪੜੋ ਪੂਰੀ ਖਬਰ

ਮਈ 27, 2025

PM Modi On Opration Sindoor: ਆਪ੍ਰੇਸ਼ਨ ਸਿੰਦੂਰ ਕੈਮਰੇ ਦੇ ਸਾਹਮਣੇ ਕੀਤਾ ਗਿਆ ਤਾਂ ਜੋ ਕੋਈ ਸਬੂਤ ਨਾ ਮੰਗੇ ਜਾਣ- PM ਮੋਦੀ

ਮਈ 27, 2025

ਇਸ ਅਦਾਕਾਰਾ ਨੇ ਡਰੈੱਸ ‘ਚ ਦਿਖਾਇਆ ਵੱਖਰਾ ਗਲੈਮਰ, ਦੇਖੋ ਤਸਵੀਰਾਂ

ਮਈ 27, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.