ਬੁੱਧਵਾਰ, ਅਗਸਤ 13, 2025 05:18 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

ਹਾਥੀ ਵੀ ਹੈ ਗੋਲਗੱਪੇਆਂ ਦਾ ਸ਼ੌਕੀਨ! ਦੇਖੋ ਕਿਵੇਂ ਚਟਖਾਰੇ ਲੈ ਕੇ ਖਾ ਰਿਹੈ… (ਵੀਡੀਓ)

ਗੋਲਗੱਪਾ ਕਹੋ ਜਾਂ ਪਾਣੀਪੁਰੀ! ਤੁਸੀਂ ਭਾਂਵੇ ਇਸ ਨੂੰ ਜੋ ਵੀ ਨਾਂ ਦਿੰਦੇ ਹੋ। ਪਰ ਇਹ ਲੋਕਾਂ ਨੂੰ ਲਲਚਾਉਣ 'ਚ ਮਜਬੂਰ ਕਰ ਦਿੰਦਾ ਹੈ। ਗੋਲਗੱਪੇ ਦਾ ਠੇਲਾ ਦਿਖਿਆ ਨਹੀਂ ਕਿ ਲੋਕਾਂ ਦੀ ਭੀੜ ਇਕੱਠੀ ਹੋ ਜਾਂਦੀ ਹੈ। ਆਦਮੀ, ਔਰਤ ਜਾਂ ਬੱਚਾ। ਹਰ ਕੋਈ ਚਾਟਖਰੇ ਲੈ ਕੇ ਗੋਲਗੱਪੇ ਦਾ ਸਵਾਦ ਲੈਣਾ ਪਸੰਦ ਕਰਦਾ ਹੈ। ਪਰ ਕੀ ਤੁਸੀਂ ਕਦੇ ਹਾਥੀ ਨੂੰ ਪਾਣੀਪੁਰੀ ਦੀ ਟੱਪਰੀ 'ਤੇ ਸਵਾਦ ਲੈਂਦੇ ਹੋਏ ਦੇਖਿਆ ਹੈ? ਜੇ ਨਹੀਂ, ਤਾਂ ਆਓ ਹੁਣ ਵੇਖੀਏ

by Bharat Thapa
ਅਕਤੂਬਰ 13, 2022
in Featured, Featured News, ਅਜ਼ਬ-ਗਜ਼ਬ
0

ਗੋਲਗੱਪਾ ਕਹੋ ਜਾਂ ਪਾਣੀਪੁਰੀ! ਤੁਸੀਂ ਭਾਂਵੇ ਇਸ ਨੂੰ ਜੋ ਵੀ ਨਾਂ ਦਿੰਦੇ ਹੋ। ਪਰ ਇਹ ਲੋਕਾਂ ਨੂੰ ਲਲਚਾਉਣ ‘ਚ ਮਜਬੂਰ ਕਰ ਦਿੰਦਾ ਹੈ। ਗੋਲਗੱਪੇ ਦਾ ਠੇਲਾ ਦਿਖਿਆ ਨਹੀਂ ਕਿ ਲੋਕਾਂ ਦੀ ਭੀੜ ਇਕੱਠੀ ਹੋ ਜਾਂਦੀ ਹੈ। ਆਦਮੀ, ਔਰਤ ਜਾਂ ਬੱਚਾ। ਹਰ ਕੋਈ ਚਾਟਖਰੇ ਲੈ ਕੇ ਗੋਲਗੱਪੇ ਦਾ ਸਵਾਦ ਲੈਣਾ ਪਸੰਦ ਕਰਦਾ ਹੈ। ਪਰ ਕੀ ਤੁਸੀਂ ਕਦੇ ਹਾਥੀ ਨੂੰ ਪਾਣੀਪੁਰੀ ਦੀ ਟੱਪਰੀ ‘ਤੇ ਸਵਾਦ ਲੈਂਦੇ ਹੋਏ ਦੇਖਿਆ ਹੈ? ਜੇ ਨਹੀਂ, ਤਾਂ ਆਓ ਹੁਣ ਵੇਖੀਏ।

A video of a jumbo from Assam has recently gone viral on social media. In the footage, the elephant can be seen hogging pani puris. The vendor also happily prepares the puffs one by one and hands them over to the elephant who had extended its tusk. #Viral #Elephant #panipuri pic.twitter.com/BrsKYd09Dh

— Odisha Basi ( ଓଡ଼ିଶାବାସୀ ) (@OdishaBasii) October 12, 2022

Wildlife viral series: ਅਸਾਮ ਦੇ ਤੇਜ਼ਪੁਰ ਵਿੱਚ ਇੱਕ ਹਾਥੀ ਨੂੰ ਗੋਲਗੱਪਾ ਦਾ ਆਨੰਦ ਮਾਣਦੇ ਦੇਖ ਲੋਕ ਹੈਰਾਨ ਰਹਿ ਗਏ। ਪਾਣੀਪੁਰੀ ਦੀ ਰੇਹੜੀ ਦੇ ਕੋਲ ਖੜ੍ਹਾ ਗਜਰਾਜ ਇੱਕ-ਇੱਕ ਕਰਕੇ ਬਹੁਤ ਸਾਰੇ ਗੋਲਗੱਪੇ ਉਡਾ ਰਿਹਾ ਸੀ। ਦਰਅਸਲ, ਜਿਸ ਰਸਤੇ ਤੋਂ ਹਾਥੀ ਲੰਘ ਰਿਹਾ ਸੀ, ਉਥੇ ਗੋਲਗੱਪੇ ਦੀ ਰੇਹੜੀ ਦੇਖ ਹਾਥੀ ਦਾ ਮਨ ਮਚਲ ਗਿਆ। ਫਿਰ ਗੋਲਗੱਪੇ ਵਾਲੇ ਨੇ ਵੀ ਗਜਰਾਜ ਨੂੰ ਗੋਲਗੱਪੇ ਦਾ ਸਵਾਦ ਬੜੇ ਆਨੰਦ ਨਾਲ ਚਖਾਇਆ।

ਰਹਿੜੀ ‘ਤੇ ਖਲੋ ਗਜਰਾਜ ਨੇ ਖਾਦੇ ਮਸਾਲੇਦਾਰ ਗੋਲਗੱਪੇ
ਵਾਇਰਲ ਵੀਡੀਓ ਆਸਾਮ ਦੇ ਤੇਜ਼ਪੁਰ ਇਲਾਕੇ ਦੀ ਹੈ, ਜਿੱਥੇ ਗਜਰਾਜ ਨੇ ਰੇਹੜੀ ਦੇ ਕੋਲ ਖੜ੍ਹੇ ਹੋ ਕੇ ਗੋਲਗੱਪੇ ਦਾ ਮਜ਼ਾ ਉਡਾਇਆ। ਗੋਲਗੱਪੇ ਵਾਲਾ ਇਕ-ਇਕ ਕਰ ਕੇ ਗੋਲ ਗੱਪੇ ਬਣਾ ਰਿਹਾ ਸੀ, ਜਿਸ ਨੂੰ ਹਾਥੀ ਰਾਜਾ ਸੁੰਡ ਨਾਲ ਫੜ ਕੇ ਆਪਣੇ ਮੂੰਹ ਵਿੱਚ ਪਾ ਰਿਹਾ ਸੀ। ਇੱਕ ਗੋਲਗੱਪਾ ਖਤਮ ਨਹੀਂ ਹੁੰਦਾ ਕਿ ਗਜਰਾਜ ਹੱਥ ਵਾਂਗ ਸੂੰਡ ਫੈਲਾ ਕੇ ਦੂਜੇ ਲਈ ਖੜ੍ਹਾ ਹੋ ਜਾਂਦਾ ਸੀ। ਜਿਸ ਨੂੰ ਦੇਖ ਕੇ ਆਸਪਾਸ ਮੌਜੂਦ ਲੋਕ ਹਾਸਾ ਨਹੀਂ ਰੋਕ ਪਾ ਰਹੇ ਸੀ।

ਹਾਥੀ ਨੂੰ ਮਸਾਲੇਦਾਰ ਗੋਲਗੱਪੇ ਖਾਂਦੇ ਦੇਖ ਲੋਕਾਂ ਨੇ ਕੀਤੀ ਖੂਬ ਮਸਤੀ
ਹਾਥੀ ਦਾ ਗੋਲ ਗੱਪੇ ਖਾਣ ਦਾ ਅੰਦਾਜ਼ ਲੋਕਾਂ ਨੂੰ ਕਾਫੀ ਪਸੰਦ ਆਇਆ। ਜਿਸ ਨੂੰ ਦੇਖਣ ਲਈ ਕਾਫੀ ਲੋਕ ਉਥੇ ਇਕੱਠੇ ਹੋ ਗਏ ਸਨ। ਹਾਥੀ ਦੋ ਨੂੰ ਦੇਖ ਕੇ ਲੋਕ ਇੰਨੇ ਹੈਰਾਨ ਹੋਏ ਕਿ ਆਪਣੇ ਗੋਲਗੱਪਿਆਂ ਨੂੰ ਭੁੱਲ ਕੇ ਉਸ ਨੂੰ ਹੀ ਦੇਖਦੇ ਰਹੇ ਅਤੇ ਹਾਥੀ ਮਹਾਰਾਜ ਇਸ ਸਭ ਤੋਂ ਬੇਪ੍ਰਵਾਹ, ਸਿਰਫ ਆਪਣੇ ਗੋਲਗੱਪਿਆਂ ‘ਤੇ ਧਿਆਨ ਦੇ ਰਿਹਾ ਸੀ। ਇੱਕ ਇੱਕ ਕਰਕੇ ਗੋਲਗੱਪੇ ਗਿਣ ਕੇ ਖਾ ਰਹੇ ਸਨ। ਦੱਸ ਦੇਈਏ ਕਿ ਬੀਤੇ ਦਿਨੀ ਇੱਕ ਹੋਰ ਵੀਡੀਓ ਵਾਇਰਲ ਹੋਇਆ ਸੀ। ਜਿੱਥੇ ਗਾਂ ਅਤੇ ਵੱਛੇ ਦੀ ਜੋੜੀ ਗੋਲਗੱਪੇ ਖਾਂਦੇ ਤੇ ਮਸਤੀ ਕਰਦੇ ਨਜ਼ਰ ਆਏ ਸੀ।

Tags: Chatkhare eatingpani puripropunjabtvThe elephant
Share243Tweet152Share61

Related Posts

MP ਸਤਨਾਮ ਸੰਧੂ ਨੇ ਸੰਸਦ ‘ਚ ਕਾਲੇ ਧਨ ਤੇ ਟੈਕਸ ਚੋਰੀ ਦਾ ਚੁੱਕਿਆ ਮੁੱਦਾ

ਅਗਸਤ 12, 2025

Health Tips: ਕੈਲਸ਼ੀਅਮ ਦੀ ਹੈ ਕਮੀ ਤਾਂ ਇਕ ਕਟੋਰੀ ਦੁੱਧ ‘ਚ ਮਿਲਾ ਕੇ ਖਾਓ ਇਹ ਚੀਜ਼

ਅਗਸਤ 12, 2025

UK ਨੇ ਭਾਰਤ ਨੂੰ ‘Deport Now, Appeal Later’ ਸੂਚੀ ‘ਚ ਕੀਤਾ ਸ਼ਾਮਲ – ਭਾਰਤੀਆਂ ਤੇ ਇਸਦਾ ਕੀ ਪਵੇਗਾ ਅਸਰ

ਅਗਸਤ 12, 2025

ਰੋਜ਼ਾਨਾ PIZZA BURGER ਖਾਣਾ ਕੀਤੇ ਪੈ ਨਾ ਜਾਵੇ ਭਾਰੀ, ਕਰ ਰਹੇ ਹੋ ਇਹ ਵੱਡੀ ਗ਼ਲਤੀ

ਅਗਸਤ 12, 2025

ਅਮਰੀਕਾ ਦੇ APPLE MUSIC ਸਟੂਡੀਓ ‘ਚ ਦਿਲਜੀਤ ਦੋਸਾਂਝ ਦਾ ਇੰਝ ਖ਼ਾਸ ਤਰੀਕੇ ਨਾਲ ਹੋਇਆ ਸ਼ਾਨਦਾਰ ਸਵਾਗਤ

ਅਗਸਤ 12, 2025

ELON MUSK ਨੇ ਹੁਣ APPLE ਨੂੰ ਦਿੱਤੀ ਧਮਕੀ, ਜਾਣੋ ਕਿਹੜੀ ਗੱਲ ਤੋਂ ਨਰਾਜ਼ ਹੋਏ ਮਸਕ

ਅਗਸਤ 12, 2025
Load More

Recent News

MP ਸਤਨਾਮ ਸੰਧੂ ਨੇ ਸੰਸਦ ‘ਚ ਕਾਲੇ ਧਨ ਤੇ ਟੈਕਸ ਚੋਰੀ ਦਾ ਚੁੱਕਿਆ ਮੁੱਦਾ

ਅਗਸਤ 12, 2025

Health Tips: ਕੈਲਸ਼ੀਅਮ ਦੀ ਹੈ ਕਮੀ ਤਾਂ ਇਕ ਕਟੋਰੀ ਦੁੱਧ ‘ਚ ਮਿਲਾ ਕੇ ਖਾਓ ਇਹ ਚੀਜ਼

ਅਗਸਤ 12, 2025

UK ਨੇ ਭਾਰਤ ਨੂੰ ‘Deport Now, Appeal Later’ ਸੂਚੀ ‘ਚ ਕੀਤਾ ਸ਼ਾਮਲ – ਭਾਰਤੀਆਂ ਤੇ ਇਸਦਾ ਕੀ ਪਵੇਗਾ ਅਸਰ

ਅਗਸਤ 12, 2025

ਰੋਜ਼ਾਨਾ PIZZA BURGER ਖਾਣਾ ਕੀਤੇ ਪੈ ਨਾ ਜਾਵੇ ਭਾਰੀ, ਕਰ ਰਹੇ ਹੋ ਇਹ ਵੱਡੀ ਗ਼ਲਤੀ

ਅਗਸਤ 12, 2025

ਅਮਰੀਕਾ ਦੇ APPLE MUSIC ਸਟੂਡੀਓ ‘ਚ ਦਿਲਜੀਤ ਦੋਸਾਂਝ ਦਾ ਇੰਝ ਖ਼ਾਸ ਤਰੀਕੇ ਨਾਲ ਹੋਇਆ ਸ਼ਾਨਦਾਰ ਸਵਾਗਤ

ਅਗਸਤ 12, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.