ਸ਼ਨੀਵਾਰ, ਅਪ੍ਰੈਲ 25, 2026 03:21 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured News

ਕਰਵਾਚੌਥ ‘ਤੇ ਪਤੀ ਗਰਲਫ੍ਰੈਂਡ ਨੂੰ ਕਰਵਾ ਰਿਹਾ ਸੀ ਸ਼ਾਪਿੰਗ, ਪਤਨੀ ਨੇ ਫੜਿਆ ਰੰਗੇ ਹੱਥੀ, ਖੁੱਲ੍ਹੇ ਬਜ਼ਾਰ ‘ਚ ਕੀਤੀ ਦੋਵਾਂ ਦੀ ਕੁੱਟਮਾਰ, ਵੀਡੀਓ

by Gurjeet Kaur
ਅਕਤੂਬਰ 14, 2022
in Featured News, ਦੇਸ਼
0
ਕਰਵਾਚੌਥ 'ਤੇ ਪਤੀ ਗਰਲਫ੍ਰੈਂਡ ਨੂੰ ਕਰਵਾ ਰਿਹਾ ਸੀ ਸ਼ਾਪਿੰਗ, ਪਤਨੀ ਨੇ ਫੜਿਆ ਰੰਗੇ ਹੱਥੀ, ਖੁੱਲ੍ਹੇ ਬਜ਼ਾਰ 'ਚ ਕੀਤੀ ਦੋਵਾਂ ਦੀ ਕੁੱਟਮਾਰ, ਵੀਡੀਓ

ਕਰਵਾਚੌਥ 'ਤੇ ਪਤੀ ਗਰਲਫ੍ਰੈਂਡ ਨੂੰ ਕਰਵਾ ਰਿਹਾ ਸੀ ਸ਼ਾਪਿੰਗ, ਪਤਨੀ ਨੇ ਫੜਿਆ ਰੰਗੇ ਹੱਥੀ, ਖੁੱਲ੍ਹੇ ਬਜ਼ਾਰ 'ਚ ਕੀਤੀ ਦੋਵਾਂ ਦੀ ਕੁੱਟਮਾਰ, ਵੀਡੀਓ

Karwa chauth : ਦੇਸ਼ ਭਰ ਦੀਆਂ ਔਰਤਾਂ ਜਿੱਥੇ ਇੱਕ ਪਾਸੇ ਆਪਣੇ ਪਤੀ ਦੀ ਲੰਬੀ ਉਮਰ ਲਈ ਕਰਵਾ ਚੌਥ ਦਾ ਤਿਉਹਾਰ ਮਨਾ ਰਹੀਆਂ ਹਨ।ਦੂਜੇ ਪਾਸੇ ਗਾਜ਼ੀਆਬਾਦ ਦੀ ਇੱਕ ਔਰਤ ਨੇ ਇਸ ਦਿਨ ਆਪਣੇ ਪਤੀ ਦੀ ਖੂਬ ਕੁੱਟਮਾਰ ਕੀਤੀ।ਗਾਜ਼ੀਆਬਾਦ ਦੇ ਥਾਣਾ ਕੋਤਵਾਲੀ ਖੇਤਰ ‘ਚ ਕਰਵਾ ਚੌਥ ਦੇ ਦਿਨ ਇੱਕ ਪਤਨੀ ਨੇ ਆਪਣੇ ਪਤੀ ਨੂੰ ਦੂਜੀ ਔਰਤ ਨੂੰ ਸ਼ਾਪਿੰਗ ਕਰਾਉਂਦੇ ਦੇਖਿਆ ਤਾਂ ਉਸਦਾ ਪਾਰਾ ਸੱਤਵੇਂ ਆਸਮਾਨ ‘ਤੇ ਪਹੁੰਚ ਗਿਆ।ਪਤਨੀ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਬੁਲਾ ਕੇ ਪਤੀ ਤੇ ਉਸਦੀ ਪ੍ਰੇਮਿਕਾ ਨੂੰ ਭਰੇ ਬਾਜ਼ਾਰ ‘ਚ ਕੁਟਾਈ ਕੀਤੀ।ਬਜ਼ਾਰ ‘ਚ ਅਚਾਨਕ ਹੋਏ ਇਸ ਹੰਗਾਮੇ ਨਾਲ ਲੋਕਾਂ ਦੀ ਭੀੜ ਵੀ ਮੌਕੇ ‘ਤੇ ਇਕੱਠੀ ਹੋ ਗਈ ਸੀ।ਭਰੇ ਬਾਜ਼ਾਰ ‘ਚ ਔਰਤ ਵਲੋਂ ਪਤੀ ਦੀ ਕੁੱਟਮਾਰ ਦੀ ਸੂਚਨਾ ਮਿਲਣ ‘ਤੇ ਸਥਾਨਕ ਪੁਲਿਸ ਵੀ ਮੌਕੇ ‘ਤੇ ਪਹੁੰਚੀ।

ਕਰਵਾਚੌਥ ਦੇ ਦਿਨ ਗਰਲਫ੍ਰੈਂਡ ਨੂੰ ਸ਼ਾਪਿੰਗ ਕਰਾਉਣ ਲੈ ਗਿਆ ਸੀ ਪਤੀ
ਮਾਮਲਾ ਗਾਜ਼ੀਆਬਾਦ ਦੇ ਥਾਣਾ ਕੋਤਵਾਲੀ ਇਲਾਕੇ ਦੇ ਵਿਅਸਤ ਤੁਰਾਬ ਨਗਰ ਮਾਰਕੀਟ ਦਾ ਹੈ, ਜਿੱਥੈ ਅੱਜ ਕਰਵਾ ਚੌਥ ਦੇ ਦਿਨ ਪਤੀ ਆਪਣੀ ਦੀ ਬਜਾਏ ਆਪਣੀ ਕਿਸੇ ਪ੍ਰੇਮਿਕਾ ਨੂੰ ਸ਼ਾਪਿੰਗ ਕਰ ਰਿਹਾ ਸੀ।ਪਤਨੀ ਵੀ ਸ਼ਾਪਿੰਗ ਲਈ ਬਾਜ਼ਾਰ ‘ਚ ਆਈ ਹੋਈ ਸੀ।ਜਿੱਥੇ ਅਚਾਨਕ ਉਸਨੇ ਆਪਣੇ ਪਤੀ ਨੂੰ ਕਿਸੇ ਹੋਰ ਔਰਤ ਦੇ ਨਾਲ ਸ਼ਾਪਿੰਗ ਕਰਦੇ ਦੇਖ ਲਿਆ।ਬਸ ਫਿਰ ਕੀ ਸੀ, ਔਰਤ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਫੋਨ ਕਰਕੇ ਬੁਲਾ ਲਿਆ ਤੇ ਪਰਿਵਾਰਕ ਮੈਂਬਰਾਂ ਤੇ ਔਰਤ ਨੇ ਆਪਣੇ ਪਤੀ ਦੀ ਖਾਤਿਰਦਾਰੀ ਕੁਝ ਵੱਖਰੇ ਅੰਦਾਜ਼ ‘ਚ ਕੀਤੀ।ਜਿਸਦੇ ਤੋਂ ਬਾਅਦ ਮਾਮਲਾ ਪੁਲਿਸ ਤਕ ਪਹੁੰਚਿਆ।ਦੂਜੇ ਪਾਸੇ ਸਥਾਨਕ ਪੁਲਿਸ ਅਨੁਸਾਰ ਤੁਰਾਬਨਗਰ ਬਾਜ਼ਾਰ ‘ਚ ਕੁੱਟਮਾਰ ਦੀ ਸੂਚਨਾ ਮਿਲੀ ਸੀ।ਜਾਂਚ ‘ਚ ਪਤਾ ਲੱਗਾ ਕਿ ਕੁੱਟਮਾਰ ਕਰਨ ਵਾਲੇ ਦੋਵੇਂ ਪਤੀ ਪਤਨੀ ਹਨ।ਪਤੀ ਆਪਣੇ ਪ੍ਰੇਮਿਕਾ ਦੇ ਨਾਲ ਖ੍ਰੀਦਦਾਰੀ ਕਰ ਰਿਹਾ ਸੀ।ਪੁਲਿਸ ਵਲੋਂ ਪਤਨੀ ਦੀ ਪਤੀ ਦੇ ਖਿਲਾਫ ਸ਼ਿਕਾਇਤ ਮਿਲਣ ਤੋਂ ਬਾਅਦ ਜ਼ਰੂਰੀ ਕਾਰਵਾਈ ਕੀਤੀ ਜਾ ਰਹੀ ਹੈ।


 

ਕਰਵਾ ਚੌਥ ਦੇ ਦਿਨ ਪਤੀ ਨੂੰ ਖਵਾਈ ਹਵਾਲਾਤ ਦੀ ਹਵਾ
ਇਸ ਪੂਰੇ ਮਾਮਲੇ ‘ਚ ਸ਼ਿਕਾਇਤਕਰਤਾ ਪਤਨੀ ਪ੍ਰੀਤੀ ਨੇ ਦੱਸਿਆ ਕਿ 2017 ‘ਚ ਉਸਦਾ ਵਿਆਹ ਹੋਇਆ ਸੀ ਤੇ ਉਨ੍ਹਾਂ ਦਾ ਆਪਸ ‘ਚ ਵਿਵਾਦ ਹੈ।ਮਾਮਲਾ ਅਜੇ ਕੋਰਟ ‘ਚ ਚੱਲ ਰਿਹਾ ਹੈ।ਪਰ ਉਸਦਾ ਪਤੀ ਕਿਸੇ ਹੋਰ ਲੜਕੀ ਨੂੰ ਸ਼ਾਪਿੰਗ ਕਰ ਰਿਹਾ ਸੀ ਜਿਸ ਨੂੰ ਅੱਜ ਰੰਗੇ ਹੱਥੀਂ ਫੜ ਲਿਆ ਤੇ ਉਸ ਨੂੰ ਫੜ ਕੇ ਪੁਲਿਸ ਥਾਣੇ ਲੈ ਆਈ।ਸਾਫ ਹੈ ਕਿ ਕਰਵਾ ਚੌਥ ਦੇ ਦਿਨ ਪਤੀ ਨੂੰ ਪਤਨੀ ਦੀ ਥਾਂ ਪ੍ਰੈਮਿਕਾ ਨੂੰ ਸ਼ਾਪਿੰਗ ਕਰਾਉਣਾ ਮੋਹਿੰਗਾ ਪੈ ਗਿਆ।ਪਤਨੀ ਨੇ ਆਪਣੇ ਪਤੀ ਵਲੋਂ ਪ੍ਰੇਮਿਕਾ ਨੂੰ ਸ਼ਾਪਿੰਗ ਕਰਾਉਣ ‘ਤੇ ਪਤੀ ਨੂੰ ਹਵਾਲਾਤ ਦੀ ਹਵਾ ਖਵਾਈ ਹੈ।

ਇਹ ਵੀ ਪੜ੍ਹੋ : Gurmeet Ram Rahim: ਜੇਲ੍ਹ ਤੋਂ ਬਾਹਰ ਦਿਵਾਲੀ ਮਣਾਵੇਗਾ ਰਾਮ ਰਹੀਮ, ਮਿਲੀ 40 ਦਿਨ ਦੀ ਪੈਰੋਲ

Tags: festivalgirlfriendhusbandKarwachauthKarwachauth2022pro punjab tvshoppingViralVideowife
Share265Tweet166Share66

Related Posts

ਰਾਘਵ ਚੱਢਾ ਨੇ ‘ਆਪ’ ਨੂੰ ਕਿਹਾ ਅਲਵਿਦਾ; 6 ਹੋਰ MPs ਨਾਲ ਹੋਣ ਦਾ ਦਾਅਵਾ, ਭਾਜਪਾ ‘ਚ ਹੋਣਗੇ ਦਾਅਵਾ

ਅਪ੍ਰੈਲ 24, 2026

”ਮੇਰੇ ਕੋਲ ਦੈਵੀਕ ਸ਼ਕਤੀਆਂ ਹਨ” ਬਾਬੇ ਵਿਰੁੱਧ ਜਬਰ ਜਨਾਹ ਦਾ ਕੇਸ

ਅਪ੍ਰੈਲ 24, 2026

‘ਵਾਪਸੀ ਲਈ ਨਾ ਚੁਣਿਆ ਜਾਵੇ ਈਰਾਨ ਦਾ ਰਸਤਾ’…ਭਾਰਤ ਨੇ ਨਾਗਰਿਕਾਂ ਲਈ ਜਾਰੀ ਕੀਤੀ ਨਵੀਂ ਐਡਵਾਇਜ਼ਰੀ

ਅਪ੍ਰੈਲ 24, 2026

Canada New Rules: ਕੈਨੇਡਾ ‘ਚ ਲਾਗੂ ਹੋਇਆ ਨਵਾਂ ਕਾਨੂੰਨ, ਨਾਗਰਿਕਤਾ ਪ੍ਰਾਪਤ ਕਰਨ ਲਈ ਲੋਕਾਂ ‘ਚ ਕਾਹਲੀ

ਅਪ੍ਰੈਲ 24, 2026

ਭਗਵੰਤ ਮਾਨ ਸਰਕਾਰ ਵੱਲੋਂ ਪਾਠ ਪੁਸਤਕਾਂ ਦੀ ਵੰਡ ਵਿੱਚ ਇਜਾਰੇਦਾਰੀ ਖ਼ਤਮ; ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੂੰ ਬੋਰਡ ਵੱਲੋਂ ਸਿੱਧੇ ਤੌਰ ’ਤੇ ਕੀਤੀ ਜਾਵੇਗੀ ਕਿਤਾਬਾਂ ਦੀ ਸਪਲਾਈ : ਹਰਜੋਤ ਸਿੰਘ ਬੈਂਸ

ਅਪ੍ਰੈਲ 24, 2026

ਪੰਜਾਬ ਦਾ ਨਸ਼ਿਆਂ ਵਿਰੁੱਧ ਯੁੱਧ: ਮਾਨ ਸਰਕਾਰ ਹੇਠ ਕਾਰਵਾਈ ਹੋਈ ਤੇਜ , ਐਨ. ਡੀ.ਪੀ.ਐਸ. ਕੇਸਾਂ ਵਿੱਚ 40 ਫੀਸਦੀ ਵਾਧਾ, ਜ਼ਬਤੀਆਂ ਵਿੱਚ ਭਾਰੀ ਉਛਾਲ

ਅਪ੍ਰੈਲ 24, 2026
Load More

Recent News

ਰਾਘਵ ਚੱਢਾ ਨੇ ‘ਆਪ’ ਨੂੰ ਕਿਹਾ ਅਲਵਿਦਾ; 6 ਹੋਰ MPs ਨਾਲ ਹੋਣ ਦਾ ਦਾਅਵਾ, ਭਾਜਪਾ ‘ਚ ਹੋਣਗੇ ਦਾਅਵਾ

ਅਪ੍ਰੈਲ 24, 2026

”ਮੇਰੇ ਕੋਲ ਦੈਵੀਕ ਸ਼ਕਤੀਆਂ ਹਨ” ਬਾਬੇ ਵਿਰੁੱਧ ਜਬਰ ਜਨਾਹ ਦਾ ਕੇਸ

ਅਪ੍ਰੈਲ 24, 2026

‘ਵਾਪਸੀ ਲਈ ਨਾ ਚੁਣਿਆ ਜਾਵੇ ਈਰਾਨ ਦਾ ਰਸਤਾ’…ਭਾਰਤ ਨੇ ਨਾਗਰਿਕਾਂ ਲਈ ਜਾਰੀ ਕੀਤੀ ਨਵੀਂ ਐਡਵਾਇਜ਼ਰੀ

ਅਪ੍ਰੈਲ 24, 2026

Canada New Rules: ਕੈਨੇਡਾ ‘ਚ ਲਾਗੂ ਹੋਇਆ ਨਵਾਂ ਕਾਨੂੰਨ, ਨਾਗਰਿਕਤਾ ਪ੍ਰਾਪਤ ਕਰਨ ਲਈ ਲੋਕਾਂ ‘ਚ ਕਾਹਲੀ

ਅਪ੍ਰੈਲ 24, 2026

ਭਗਵੰਤ ਮਾਨ ਸਰਕਾਰ ਵੱਲੋਂ ਪਾਠ ਪੁਸਤਕਾਂ ਦੀ ਵੰਡ ਵਿੱਚ ਇਜਾਰੇਦਾਰੀ ਖ਼ਤਮ; ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੂੰ ਬੋਰਡ ਵੱਲੋਂ ਸਿੱਧੇ ਤੌਰ ’ਤੇ ਕੀਤੀ ਜਾਵੇਗੀ ਕਿਤਾਬਾਂ ਦੀ ਸਪਲਾਈ : ਹਰਜੋਤ ਸਿੰਘ ਬੈਂਸ

ਅਪ੍ਰੈਲ 24, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.