ਸ਼ਨੀਵਾਰ, ਸਤੰਬਰ 13, 2025 09:33 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

ਪਿਤਾ ਨੂੰ ਬਰਥਡੇ ਗਿਫ਼ਟ ਦੇਣ ਲਈ ਕੈਨੇਡਾ ਤੋਂ ਆਇਆ ਬੇਟਾ, ਫਿਰ ਜੋ ਹੋਇਆ ਉਸਨੂੰ ਦੇਖ ਹਰ ਕੋਈ ਹੋ ਗਿਆ ਭਾਵੁਕ (ਵੀਡੀਓ)

by Gurjeet Kaur
ਅਕਤੂਬਰ 15, 2022
in ਦੇਸ਼
0
ਪਿਤਾ ਨੂੰ ਬਰਥਡੇ ਗਿਫ਼ਟ ਦੇਣ ਲਈ ਕੈਨੇਡਾ ਤੋਂ ਆਇਆ ਬੇਟਾ, ਫਿਰ ਜੋ ਹੋਇਆ ਉਸਨੂੰ ਦੇਖ ਹਰ ਕੋਈ ਹੋ ਗਿਆ ਭਾਵੁਕ (ਵੀਡੀਓ)

ਪਿਤਾ ਨੂੰ ਬਰਥਡੇ ਗਿਫ਼ਟ ਦੇਣ ਲਈ ਕੈਨੇਡਾ ਤੋਂ ਆਇਆ ਬੇਟਾ, ਫਿਰ ਜੋ ਹੋਇਆ ਉਸਨੂੰ ਦੇਖ ਹਰ ਕੋਈ ਹੋ ਗਿਆ ਭਾਵੁਕ (ਵੀਡੀਓ)

Viral Video: ਮਾਤਾ-ਪਿਤਾ ਆਪਣੇ ਬੱਚਿਆਂ ਦੀਆਂ ਖੁਸ਼ੀਆਂ ਲਈ ਕੀ ਕੁਝ ਨਹੀਂ ਕਰਦੇ।ਮਾਂ ਜੀ ਭਰ ਕੇ ਆਪਣਾ ਪਿਆਰ ਤੇ ਲਾਡ ਬੱਚਿਆਂ ‘ਤੇ ਲਟਾਉਂਦੀ ਹੈ।ਡਾਂਟਦੀ ਹੈ ਤਾਂ ਬੱਚਿਆਂ ਨੂੰ ਦਰਦ ਹੋਣ ‘ਤੇ ਰੋ ਵੀ ਪੈਂਦੀ ਹੈ।ਪਰ ਪਿਤਾ ਦੀ ਭੂਮਿਕਾ ਹਮੇਸ਼ਾ ਸਖਤ ਹੁੰਦੀ ਹੈ।ਸਭ ਨੂੰ ਲੱਗਦਾ ਹੈ ਕਿ ਪਿਤਾ ਭਾਵੁਕ ਨਹੀਂ ਹੁੰਦੇ।ਉਹ ਬੱਚਿਆਂ ਤੋਂ ਮਾਂ ਦੀ ਤਰ੍ਹਾਂ ਲਾਡ ਦੁਆਰ ਨਹੀਂ ਕਰਦੇ ਇਸਦਾ ਮਤਲਬ ਇਹ ਬਿਲਕੁਲ ਨਹੀਂ ਜੋ ਆਪਣੇ ਬੱਚਿਆਂ ਨੂੰ ਮਾਂ ਤੋਂ ਘੱਟ ਪਿਆਰ ਕਰਦੇ ਹਨ।ਪਿਤਾ ਤੇ ਬੇਟੇ ਦੇ ਪਿਆਰ ਦਾ ਇਕ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਨੂੰ ਦੇਖ ਕੇ ਤੁਸੀਂ ਵੀ ਭਾਵੁਕ ਹੋ ਜਾਵੋਗੇ।

ਬੇਟੇ ਦਾ ਸ੍ਰਪ੍ਰਾਈਜ਼ ਦੇਖ ਕੇ ਪਿਤਾ ਹੋਏ ਇਮੋਸ਼ਨਲ: ਵਾਇਰਲ ਵੀਡੀਓ ‘ਚ ਇਕ ਪਰਿਵਾਰ ਰੈਸਟੋਰੈਂਟ ‘ਚ ਬੈਠਕੇ ਜਸ਼ਨ ਦੀ ਤਿਆਰੀ ਕਰ ਰਿਹਾ ਸੀ ਤਾਂ ਪਿੱਛੋਂ ਇਕ ਲੜਕਾ ਹੱਥ ‘ਚ ਕੇਕ ਦਾ ਡੱਬਾ ਲੈ ਕੇ ਆਉਂਦਾ ਹੈ ਉਸ ਦੌਰਾਨ ਪਿਤਾ ਦੀਆਂ ਅੱਖਾਂ ਨੂੰ ਪਰਿਵਾਰ ਦੇ ਇਕ ਮੈਂਬਰ ਨੇ ਢੱਕ ਕੇ ਰੱਖਿਆ ਤੇ ਜਿਵੇਂ ਹੀ ਬੇਟਾ ਸਾਹਮਣੇ ਆ ਕੇ ਖੜ੍ਹਾ ਹੁੰਦਾ ਪਿਤਾ ਦੀਆਂ ਅੱਖਾਂ ਖੋਲ੍ਹੀਆਂ ਤਾਂ ਸਾਹਮਣੇ ਬੇਟੇ ਨੂੰ ਦੇਖ ਕੇ ਉਨ੍ਹਾਂ ਦੀ ਖੁਸ਼ੀ ਦਾ ਠਿਕਾਣਾ ਨਾ ਰਿਹਾ।ਫਿਰ ਇਕ ਪਲ ਵੀ ਗਵਾਏ ਬਿਨ੍ਹਾਂ ਝੱਟ ਪਿਤਾ ਬੇਟੇ ਨੂੰ ਸੀਨੇ ਨਾਲ ਲਾ ਲਿਆ।ਫਿਰ ਭਾਵੁਕ ਪਿਤਾ ਦੀਆਂ ਅੱਖਾਂ ਚੋਂ ਹੰਝੂ ਆ ਗਏ।ਵੀਡੀਓ ਜਿਸ ਜਿਸ ਨੇ ਵੀ ਦੇਖਿਆ ਭਾਵੁਕ ਹੋ ਗਿਆ।

भाई ने कनाडा से आकर अपने पापा को उनके जन्मदिन पर Surprise पर दिया ❤️🎁🥰 pic.twitter.com/a15TiqIdgO

— ज़िन्दगी गुलज़ार है ! (@Gulzar_sahab) October 13, 2022

ਜਨਮਦਿਨ ‘ਤੇ ਕੈਨੇਡਾ ਤੋਂ ਵਾਪਸ ਆਏ ਬੇਟੇ ਨੂੰ ਦੇਖ ਖੁਸ਼ੀ ‘ਚ ਲੱਗੇ ਚਾਰ ਚੰਨ : ਵੀਡੀਓ ਕੈਪਸ਼ਨ ਹੈ, ‘ਭਾਈ ਨੇ ਕੈਨੇਡਾ ਤੋਂ ਆਕੇ ਆਪਣੇ ਪਾਪਾ ਨੂੰ ਉਨਾਂ੍ਹ ਦੇ ਜਨਮਦਿਨ ‘ਤੇ ਸਰਪ੍ਰਾਈਜ਼ ਦਿੱਤਾ।ਬੇਟਾ ਕੈਨੇਡਾ ‘ਚ ਰਹਿੰਦਾ ਸੀ, ਪਰ ਪਿਤਾ ਦੇ ਜਨਮਦਿਨ ‘ਤੇ ਖਾਸ ਤੌਰ ‘ਤੇ ਉਹ ਸਰਪ੍ਰਾਈਜ਼ ਦੇਣ ਲਈ ਵਾਪਸ ਆਇਆ।ਜਿਸਦੀ ਉਮੀਦ ਪਿਤਾ ਨੂੰ ਬਿਲਕੁਲ ਨਹੀਂ ਸੀ।ਅਜਿਹੇ ‘ਚ ਉਮੀਦ ਤੋਂ ਪਰੇ ਜਦੋਂ ਕੁਝ ਮਿਲਦਾ ਹੈ ਤਾਂ ਕੀ ਹੁੰਦਾ ਹੈ ਉਹ ਇਸ ਵੀਡੀਓ ਨੂੰ ਦੇਖਕੇ ਕੋਈ ਵੀ ਆਸਾਨੀ ਨਾਲ ਸਮਝ ਸਕਦਾ ਹੈ।ਪਾਪਾ ਦੇ ਜਨਮਦਿਨ ਦੀ ਖੁਸ਼ੀ ‘ਚ ਚਾਰ ਚੰਨ ਲੱਗ ਗਏ ਸੀ।ਦੂਜੇ ਪਾਸੇ ਮੌਜੂਦ ਹਰ ਕਿਸੇ ਦੇ ਚਿਹਰੇ ‘ਤੇ ਪਿਤਾ ਪੁਤਰ ਦੇ ਵਿਚਾਲੇ ਦੀਆਂ ਇਹ ਬਾਡਿੰਗ ਤੇ ਪਿਆਰ ਦੇਖ ਖੁਸ਼ੀ ਝਲਕ ਉਠੀ ਸੀ।ਬੇਹਦ ਪਿਆਰਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜੀ ਨਾਲ ਵਾਇਰਲ ਹੋ ਰਿਹਾ ਹੈ।

Tags: canadafather lovePro PunjabTvsocial mediason and fatherviral video
Share739Tweet462Share185

Related Posts

ਅਡਾਨੀ ਪਾਵਰ ਦਾ ਬਿਹਾਰ ‘ਚ ਵੱਡਾ ਨਿਵੇਸ਼, 2400 MW ਦਾ ਲੱਗੇਗਾ ਪਾਵਰ ਪਲਾਂਟ

ਸਤੰਬਰ 13, 2025

ਦਿੱਲੀ HC ਤੋਂ ਬਾਅਦ ਤਾਜ ਪੈਲੇਸ ਨੂੰ ਮਿਲੀ ਬੰ/ਬ ਨਾਲ ਉ.ਡਾ.ਉਣ ਦੀ ਧ/ਮ/ਕੀ, ਅਲਰਟ ‘ਤੇ ਏਜੰਸੀਆਂ

ਸਤੰਬਰ 13, 2025

ਹਿਮਾਚਲ ਦੇ ਬਿਲਾਸਪੁਰ ‘ਚ ਫ/ਟਿ/ਆ ਬੱਦਲ, 10 ਤੋਂ ਵੱਧ ਵਾਹਨ ਮਲਬੇ ਹੇਠ ਦੱ/ਬੇ

ਸਤੰਬਰ 13, 2025

ਵੱਡਾ ਹਾਦਸਾ ਟਲਿਆ! ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਦੇ HOT AIR BALLOON ਨੂੰ ਲੱਗ ਗਈ ਅੱਗ

ਸਤੰਬਰ 13, 2025

PM ਮੋਦੀ ਅੱਜ ਮਿਜ਼ੋਰਮ, ਮਨੀਪੁਰ ਤੇ ਅਸਾਮ ਦਾ ਕਰਨਗੇ ਦੌਰਾ ਤੇ ਕਈ ਵਿਕਾਸ ਪ੍ਰੋਜੈਕਟਾਂ ਦੀ ਕਰਨਗੇ ਸ਼ੁਰੂਆਤ

ਸਤੰਬਰ 13, 2025

ਕਿਵੇਂ ਫੜਿਆ ਗਿਆ ਚਾਰਲੀ ਕਿਰਕ ਦਾ ਕਾਤਲ, ਜਾਣੋ ਕੀ ਰਹੀ ਕਤਲ ਦੀ ਵਜ੍ਹਾ

ਸਤੰਬਰ 13, 2025
Load More

Recent News

ਅਦਾਕਾਰਾ ਅੰਕਿਤਾ ਲੋਖੰਡੇ ਦੇ ਪਤੀ ਵਿੱਕੀ ਜੈਨ ਹਸਪਤਾਲ ‘ਚ ਭਰਤੀ, ਹੱਥ ‘ਤੇ ਲੱਗੇ 45 ਟਾਂਕੇ

ਸਤੰਬਰ 13, 2025

ਅੰਮ੍ਰਿਤਸਰ ਅਦਾਲਤ ‘ਚ ਪੁਲਿਸ ਕਾਂਸਟੇਬਲ ਨਾਲ ਹੱ/ਥੋਪਾ/ਈ ਕਰਨ ਵਾਲੀ ਔਰਤ ਖਿਲਾਫ਼ FIR

ਸਤੰਬਰ 13, 2025

ਸਾਬਕਾ ਵਿਧਾਇਕ ਸਿਮਰਜੀਤ ਬੈਂਸ ‘ਤੇ ਚੱਲੀਆਂ ਗੋ*ਲੀ*ਆਂ, ਭਤੀਜੇ ‘ਤੇ ਹੀ ਲੱਗੇ ਗੰਭੀਰ ਇਲਜ਼ਾਮ

ਸਤੰਬਰ 13, 2025

ਅਡਾਨੀ ਪਾਵਰ ਦਾ ਬਿਹਾਰ ‘ਚ ਵੱਡਾ ਨਿਵੇਸ਼, 2400 MW ਦਾ ਲੱਗੇਗਾ ਪਾਵਰ ਪਲਾਂਟ

ਸਤੰਬਰ 13, 2025

OPPO F31 5G ਸਮਾਰਟਫੋਨ ਸੀਰੀਜ਼ 15 ਸਤੰਬਰ ਨੂੰ ਹੋਵੇਗੀ ਲਾਂਚ, ਮਿਲਣਗੇ ਕਈ ਸ਼ਾਨਦਾਰ ਫੀਚਰਸ

ਸਤੰਬਰ 13, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.