PU Election: ਛਾਤਰ ਯੁਵਾ ਸੰਘਰਸ਼ ਸਮਿਤੀ ਦੇ ਵਿਦਿਆਰਥੀ ਵਿੰਗ ਨੇ ਯੂਨੀਵਰਸਿਟੀ ਚੋਣਾਂ ‘ਚ ਬਾਜ਼ੀ ਮਾਰ ਲਈ ਹੈ।ਸੀਵਾਈਐਸਐਸ ਨੇ 1214 ਵੋਟਾਂ ਨਾਲ ਬਾਜ਼ੀ ਮਾਰੀ ਹੈ।
CYSS – 1902
ABVP – 1385
NSUI – 1024
SOI – 919
SFS – 670
SATH – 283
PSU{Lalkaar} – 371
PUSU – 343
NOTA – 128
ਵਿਦਿਆਰਥੀ ਰਾਜਨੀਤੀ ਵਿੱਚ ਆਮ ਆਦਮੀ ਪਾਰਟੀ ਦੀ ਧਮਾਕੇਦਾਰ ਐਂਟਰੀ
ਮੀਤ ਹੇਅਰ ਦੀ ਮਿਹਨਤ ਰੰਗ ਲਿਆਈ, ਸੀ.ਵਾਈ.ਐਸ.ਐਸ. ਦਾ ਆਯੂਸ਼ ਖਟਕਰ ਬਣਿਆ ਪੰਜਾਬ ਯੂਨੀਵਰਸਿਟੀ ਦਾ ਪ੍ਰਧਾਨ
ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਵਿੱਚ ਆਪ ਦੇ ਵਿਦਿਆਰਥੀ ਵਿੰਗ ਸੀ.ਵਾਈ.ਐਸ.ਐਸ.ਦੀ ਵੱਡੀ ਜਿੱਤ
ਸੀ.ਵਾਈ.ਐਸ.ਐਸ. ਨੇ ਪਹਿਲੀ ਵਾਰ ਹੀ ਹਿੱਸਾ ਲਿਆ ਸੀ ਵਿਦਿਆਰਥੀ ਚੋਣਾਂ ਵਿੱਚ
ਨੌਜਵਾਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਲਗਾਇਆ ਗਿਆ ਸੀ ਵਿਦਿਆਰਥੀ ਚੋਣਾਂ ਲਈ ਇੰਚਾਰਜ
ਛਾਤਰ ਯੁਵਾ ਸੰਘਰਸ਼ ਸਮਿਤੀ ਨੇ ਪ੍ਰਧਾਨ ਦੀ ਚੋਣ ਵਿੱਚ ਪੁਰਾਣੀਆਂ ਰਵਾਇਤੀ ਪਾਰਟੀਆਂ ਏਬੀਵੀਪੀ, ਐਨਐਸਯੂਆਈ, ਐਸਓਆਈ, ਪੁਸੂ ਨੂੰ ਵੱਡੇ ਫਰਕ ਨਾਲ ਹਰਾਇਆ
ਭਾਜਪਾ ਚਿੱਤ, ਕਾਂਗਰਸ ਤੇ ਅਕਾਲੀ ਦਲ ਦੀ ਪਾਰਟੀ ਮਿਲ ਕੇ ਵੀ ਆਪ ਦੇ ਜੇਤੂ ਉਮੀਦਵਾਰ ਜਿੰਨੀਆਂ ਵੋਟਾਂ ਨਹੀਂ ਲੈ ਸਕੇ
ਅਰਵਿੰਦ ਕੇਜਰੀਵਾਲ-ਭਗਵੰਤ ਮਾਨ ਦੀ ਅਗਵਾਈ ਵਿੱਚ ਦੇਸ਼ ਦੀ ਰਾਜਨੀਤੀ ਨੂੰ ਮਿਲ ਰਹੀ ਹੈ ਨਵੀਂ ਦਿਸ਼ਾ:ਮੀਤ ਹੇਅਰ
ਮੀਤ ਹੇਅਰ ਨੇ ਉੱਤਰੀ ਭਾਰਤ ਦੇ ਵਿਦਿਆਰਥੀਆਂ ਦੀ ਵੱਡੀ ਵਿੱਦਿਅਕ ਸੰਸਥਾ ਵਿੱਚ ਆਪ ਦੀ ਜਿੱਤ ਨੂੰ ਪਾਰਟੀ ਲਈ ਅਹਿਮ ਦੱਸਿਆ
ਨੌਜਵਾਨਾਂ ਦਾ ਰਵਾਇਤੀ ਪਾਰਟੀਆਂ ਤੋਂ ਮੋਹ ਪੂਰੀ ਤਰ੍ਹਾਂ ਭੰਗ ਹੋਇਆ : ਮੀਤ ਹੇਅਰ