ਬੁੱਧਵਾਰ, ਜੂਨ 24, 2026 01:11 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਅਜ਼ਬ-ਗਜ਼ਬ

Wine Bottle: ਵਾਈਨ ਦੀ ਬੋਤਲ ਸਿਰਫ 750 ML ਦੀ ਹੀ ਕਿਉਂ ਹੁੰਦੀ, ਇਸ ਤੋਂ ਵੱਧ ਜਾਂ ਘੱਟ ਕਿਉਂ ਨਹੀਂ? ਜਾਣੋ ਇਸ ਦਾ ਦਿਲਚਸਪ ਕਾਰਨ

ਵਾਈਨ ਲਈ ਇਹ ਕਿਹਾ ਜਾਂਦਾ ਹੈ ਕਿ ਇਹ ਜਿੰਨੀ ਪੁਰਾਣੀ ਹੁੰਦੀ ਹੈ, ਇਸਦਾ ਸੁਆਦ ਉੱਨਾ ਹੀ ਵਧੀਆ ਹੁੰਦਾ ਹੈ।

by Bharat Thapa
ਅਕਤੂਬਰ 22, 2022
in ਅਜ਼ਬ-ਗਜ਼ਬ
0

Wine News: ਪੂਰੀ ਦੁਨੀਆ ਵਿਚ ਵਾਈਨ ਦੇ ਸ਼ੌਕੀਨ ਹਨ ਅਤੇ ਉਹ ਵਾਈਨ ਨੂੰ ਬਹੁਤ ਪਸੰਦ ਕਰਦੇ ਹਨ। ਵਾਈਨ ਲਈ ਇਹ ਕਿਹਾ ਜਾਂਦਾ ਹੈ ਕਿ ਇਹ ਜਿੰਨੀ ਪੁਰਾਣੀ ਹੁੰਦੀ ਹੈ, ਇਸਦਾ ਸੁਆਦ ਉੱਨਾ ਹੀ ਵਧੀਆ ਹੁੰਦਾ ਹੈ। ਅਜਿਹਾ ਕਿਸੇ ਕੈਮੀਕਲ ਰਿਐਕਸ਼ਨ ਕਾਰਨ ਹੁੰਦਾ ਹੈ ਪਰ ਅੱਜ ਅਸੀਂ ਤੁਹਾਨੂੰ ਇਸ ਬਾਰੇ ਨਹੀਂ ਸਗੋਂ ਵਾਈਨ ਨਾਲ ਜੁੜੀ ਅਜਿਹੀ ਚੀਜ਼ ਬਾਰੇ ਦੱਸਣ ਜਾ ਰਹੇ ਹਾਂ ਜੋ ਤੁਸੀਂ ਦੇਖਿਆ ਹੋਵੇਗਾ ਪਰ ਤੁਸੀਂ ਇਸ ਦਾ ਕਾਰਨ ਨਹੀਂ ਜਾਣਦੇ ਹੋਵੋਗੇ।

ਤੁਸੀਂ ਅਕਸਰ ਵੇਖਿਆ ਹੋਵੇਗਾ ਕਿ ਵਾਈਨ ਦੀਆਂ ਬੋਤਲਾਂ ਆਮ ਤੌਰ ‘ਤੇ 750 ਮਿਲੀ ਹੁੰਦੀਆਂ ਹਨ, 1 ਲੀਟਰ ਜਾਂ 500 ਮਿਲੀ ਦੀ ਰਾਉਂਡ ਫੀਗਰ ‘ਚ ਕਿਉਂ ਨਹੀਂ ਬਣਾਈ ਜਾਂਦੀਆਂ। ਆਓ ਜਾਣਦੇ ਹਾਂ ਇਸ ਦਾ ਕਾਰਨ।

ਬਿਜ਼ਨਸ ਸਟੈਂਡਰਡ ਨਿਊਜ਼ ਵੈੱਬਸਾਈਟ ਦੀ ਰਿਪੋਰਟ ਮੁਤਾਬਕ ਕੱਚ ਦੀਆਂ ਬੋਤਲਾਂ ਪਹਿਲੀ ਸਦੀ ਦੇ ਰੋਮਨ ਸਾਮਰਾਜ ਦੇ ਸਮੇਂ ਤੋਂ ਪ੍ਰਚਲਨ ‘ਚ ਸੀ ਪਰ ਉਦੋਂ ਇਹ ਬਹੁਤ ਮਹਿੰਗੀਆਂ ਸੀ ਇਸ ਲਈ ਆਮ ਲੋਕ ਇਨ੍ਹਾਂ ਦੀ ਵਰਤੋਂ ਨਹੀਂ ਕਰ ਸਕਦੇ ਸੀ। 18ਵੀਂ ਸਦੀ ਤੱਕ ਕੱਚ ਦੀ ਬੋਤਲ ਆਮ ਲੋਕਾਂ ਦੇ ਘਰਾਂ ਤੱਕ ਪਹੁੰਚਣੀ ਸ਼ੁਰੂ ਹੋ ਗਈ ਅਤੇ ਉਤਪਾਦਨ ਵਧਣ ਨਾਲ ਇਸਦੀ ਲਾਗਤ ਵੀ ਬਹੁਤ ਘੱਟ ਹੋ ਗਈ।

ਕੋਲੇ ਨਾਲ ਚੱਲਣ ਵਾਲੀਆਂ ਭੱਠੀਆਂ ‘ਚ ਵੀ ਮਜ਼ਬੂਤ ​​ਕੱਚ ਦੀਆਂ ਬੋਤਲਾਂ ਬਣਾਈਆਂ ਜਾ ਰਹੀਆਂ ਸੀ। ਡਿਸਟਿਲਰੀਆਂ ਵਿੱਚ ਕੱਚ ਦੀਆਂ ਬੋਤਲਾਂ ਗੋਲ ਦੀ ਬਜਾਏ ਲੰਬੀਆਂ ਹੋਣ ਲੱਗੀਆਂ, ਜਿਸ ਨਾਲ ਵਾਈਨ ਨੂੰ ਲੰਬੇ ਸਮੇਂ ਤੱਕ ਸਟੋਰ ਕੀਤਾ ਜਾ ਸਕਦਾ ਹੈ ਅਤੇ ਆਵਾਜਾਈ ਵਿੱਚ ਆਸਾਨ ਹੋ ਜਾਂਦਾ ਹੈ।

ਇਸ ਕਰਕੇ ਵਾਈਨ ਦੀਆਂ ਬੋਤਲਾਂ ਹੁੰਦੀਆਂ 750 ਮਿਲੀ

ਉਸੇ ਸਮੇਂ ਦੌਰਾਨ ਹਰ ਬੋਤਲ ਕਾਰੀਗਰਾਂ ਵਲੋਂ ਬਣਾਈ ਜਾਂਦੀ ਸੀ। ਇਸ ਨੂੰ ਆਕਾਰ ਦੇਣ ਲਈ, ਇਸ ਨੂੰ ਮੂੰਹ ਚੋਂ ਹਵਾ ਛੱਡ ਕੇ ਫੁੱਲਿਆ ਜਾਂਦਾ ਸੀ। ਆਮ ਆਦਮੀ ਦੇ ਫੇਫੜਿਆਂ ਵਿਚ ਸਿਰਫ 700 ਮਿਲੀਲੀਟਰ ਤੋਂ 800 ਮਿਲੀਲੀਟਰ ਹਵਾ ਭਰੀ ਜਾ ਸਕਦੀ ਹੈ। ਇਹੀ ਕਾਰਨ ਹੈ ਕਿ ਕਾਰੀਗਰ ਬੋਤਲ ਵਿੱਚ 750 ਮਿਲੀਲੀਟਰ ਤੱਕ ਹਵਾ ਛੱਡਦੇ ਸੀ।

ਅੱਜ ਵੀ ਨਹੀਂ ਬਦਲਿਆ ਸ਼ਰਾਬ ਦੀਆਂ ਬੋਤਲਾਂ ਦਾ ਆਕਾਰ

ਅੱਜ ਦੇ ਸਮੇਂ ਵਿੱਚ ਜਦੋਂ ਬੋਤਲਾਂ ਮਸ਼ੀਨਾਂ ਨਾਲ ਬਣਾਈਆਂ ਜਾਂਦੀਆਂ ਹਨ ਅਤੇ ਉਨ੍ਹਾਂ ਦਾ ਆਕਾਰ ਆਪਣੀ ਮਰਜ਼ੀ ਮੁਤਾਬਕ ਰੱਖਿਆ ਜਾ ਸਕਦਾ ਹੈ, ਫਿਰ ਵੀ ਕੰਪਨੀਆਂ ਨੇ ਪੁਰਾਣੀ ਦਿੱਖ ਦੇਣ ਲਈ 750 ਮਿਲੀਲੀਟਰ ਦੀਆਂ ਬੋਤਲਾਂ ਬਣਾਉਣੀਆਂ ਜਾਰੀ ਰੱਖੀਆਂ ਹਨ। ਅਮਰੀਕਾ ਵਿੱਚ ਬੋਤਲ ਵਿੱਚ 750 ਮਿਲੀਲੀਟਰ ਵਾਈਨ ਰੱਖਣ ਦਾ ਨਿਯਮ ਬਣ ਗਿਆ ਸੀ। ਇਸ ਕਰਕੇ ਦੁਨੀਆ ਦੇ ਹੋਰ ਦੇਸ਼ਾਂ ਵਿਚ ਵੀ ਇਹੀ ਆਕਾਰ ਅਪਣਾਇਆ ਗਿਆ।

Tags: 700ML750 MLalcohalliquorpro punjab tvwinewine bottelwine news
Share1243Tweet777Share311

Related Posts

ਕੋਈ ਐਮਰਜੈਂਸੀ ਐਗਜ਼ਿਟ ਨਹੀਂ, ਸਿਰਫ਼ ਇੱਕ ਪੌੜੀ: ਸੁਰੱਖਿਆ ਦੀਆਂ ਕਮੀਆਂ ਕਾਰਨ ਵਾਪਰਿਆ ਲਖਨਊ ਅੱਗ ਦੁਖਾਂਤ, 15 ਲੋਕਾਂ ਦੀ ਗਈ ਜਾਨ

ਜੂਨ 23, 2026

ਪੰਜਾਬ ਦੇ 5 ਵੱਡੇ ਮੰਦਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ; ਸੁਰੱਖਿਆ ਏਜੰਸੀਆਂ ਅਲਰਟ ‘ਤੇ

ਜੂਨ 4, 2026

‘ਕਾਕਰੋਚ ਜਨਤਾ ਪਾਰਟੀ’ ਵਿਰੁੱਧ ਵੱਡੀ ਕਾਰਵਾਈ: ਭਾਰਤ ਵਿੱਚ ‘ਐਕਸ’ ਖਾਤਾ ਬੈਨ

ਮਈ 21, 2026

ਪੰਜਾਬ ਦੀ ਸਿਆਸਤ ‘ਚ ਵੱਡੀ ਹਲਚਲ : ਮਨਪ੍ਰੀਤ ਇਆਲੀ ਨੇ SAD ਪੁਨਰ ਸੁਰਜੀਤ ਤੋਂ ਦਿੱਤਾ ਅਸਤੀਫ਼ਾ

ਮਈ 20, 2026

ਮਾਨ ਸਰਕਾਰ ਨੇ ਪੰਜਾਬ ਪੁਲਿਸ ਨੂੰ ਗੈਂਗਸਟਰਾਂ ‘ਤੇ ਸ਼ਿਕੰਜਾ ਕੱਸਣ ਲਈ ਕੀਤਾ ਹੋਰ ਮਜ਼ਬੂਤ: ਬਲਤੇਜ ਪੰਨੂ

ਮਈ 4, 2026

ਸਰਕਾਰ ਨੇ ‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਦੀ ਕੀਤੀ ਸ਼ੁਰੂਆਤ, ਸੰਗਠਿਤ ਅਪਰਾਧ ਵਿਰੁੱਧ ਜੰਗੀ ਪੱਧਰ ‘ਤੇ ਕਾਰਵਾਈ ਸ਼ੁਰੂ

ਅਪ੍ਰੈਲ 23, 2026
Load More

Recent News

ਹਿਮਾਚਲ ਵਿੱਚ 6 ਮਹੀਨਿਆਂ ਲਈ ESMA ਲਾਗੂ; HRTC ਕਰਮਚਾਰੀਆਂ ਦੀ ਹੜਤਾਲ ਦੇ ਐਲਾਨ ਮਗਰੋਂ ਆਇਆ ਸਰਕਾਰ ਦਾ ਫੈਸਲਾ

ਜੂਨ 23, 2026

ਕੋਈ ਐਮਰਜੈਂਸੀ ਐਗਜ਼ਿਟ ਨਹੀਂ, ਸਿਰਫ਼ ਇੱਕ ਪੌੜੀ: ਸੁਰੱਖਿਆ ਦੀਆਂ ਕਮੀਆਂ ਕਾਰਨ ਵਾਪਰਿਆ ਲਖਨਊ ਅੱਗ ਦੁਖਾਂਤ, 15 ਲੋਕਾਂ ਦੀ ਗਈ ਜਾਨ

ਜੂਨ 23, 2026

ਗੂਗਲ ਪਲੇ ਸਟੋਰ ‘ਤੇ ਵਾਪਸ ਆਇਆ ਟੈਲੀਗ੍ਰਾਮ, 30 ਜੂਨ ਤੱਕ ਲਾਗੂ ਰਹੇਗੀ ਇਹ ਪਾਬੰਦੀ

ਜੂਨ 23, 2026

ਰਾਮ ਮੰਦਰ ‘ਚੜ੍ਹਾਵੇ ਦੀ ਚੋਰੀ ਦੀ ਜਾਂਚ ਹੋਈ ਪੂਰੀ; ਤਿੰਨ ਮੈਂਬਰੀ SIT ਨੇ ਵਧੀਕ ਮੁੱਖ ਸਕੱਤਰ ਨੂੰ ਸੌਂਪੀ ਰਿਪੋਰਟ

ਜੂਨ 23, 2026

Weather Update: ਅਗਲੇ 48 ਘੰਟਿਆਂ ‘ਚ ਆਵੇਗਾ ਭਾਰੀ ਮੀਂਹ ਤੇ ਤੂਫਾਨ; ਅੱਜ 22 ਰਾਜਾਂ ਲਈ ਮੌਸਮ ਵਿਭਾਗ ਦਾ ਅਲਰਟ

ਜੂਨ 23, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.