ਮੰਗਲਵਾਰ, ਅਗਸਤ 5, 2025 06:42 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਖੇਡ

Yadvindra Public School Mohali ਨੇ ਪੁਣੇ ਵਿਖੇ ਅੰਡਰ-14 ਆਲ ਇੰਡੀਆ ਇੰਟਰ ਪਬਲਿਕ ਸਕੂਲ ਕਿ੍ਕਟ ਚੈਂਪੀਅਨਸ਼ਿਪ ਜਿੱਤੀ

ਬੀ.ਕੇ ਬਿਰਲਾ ਸਕੂਲ, ਪੁਣੇ ਵਿੱਚ ਹੋਈ ਆਲ ਇੰਡੀਆ ਇੰਟਰ ਪਬਲਿਕ ਸਕੂਲ ਅੰਡਰ-14 ਕਿ੍ਕਟ ਚੈਂਪੀਅਨਪ ਵਿੱਚ ਯਾਦਵਿੰਦਰਾ ਪਬਲਿਕ ਸਕੂਲ (Y.P.S.) ਮੋਹਾਲੀ ਫਤਿਹ ਦਾ ਝੰਡਾ ਲਹਿਰਾਉਂਦਿਆਂ ਚੈਂਪੀਅਨ ਬਣਿਆ ਹੈ।

by Bharat Thapa
ਅਕਤੂਬਰ 22, 2022
in ਖੇਡ
0

ਬੀ.ਕੇ  ਬਿਰਲਾ ਸਕੂਲ,(B.K Birla School) ਪੁਣੇ ਵਿੱਚ ਹੋਈ ਆਲ ਇੰਡੀਆ ਇੰਟਰ ਪਬਲਿਕ ਸਕੂਲ ਅੰਡਰ-14 ਕਿ੍ਕਟ ਚੈਂਪੀਅਨਪ ਵਿੱਚ ਯਾਦਵਿੰਦਰਾ ਪਬਲਿਕ ਸਕੂਲ (Y.P.S.) ਮੋਹਾਲੀ ਫਤਿਹ ਦਾ ਝੰਡਾ ਲਹਿਰਾਉਂਦਿਆਂ ਚੈਂਪੀਅਨ ਬਣਿਆ ਹੈ।


ਫਾਈਨਲ ਮੈਚ ਵਿੱਚ ਵਾਈਪੀਐਸ ਮੋਹਾਲੀ ਨੇ ਡੀਪੀਐਸ ਮਥੁਰਾ ਰੋਡ, ਦਿੱਲੀ ਨੂੰ 26 ਦੌੜਾਂ ਨਾਲ ਹਰਾ ਕੇ ਟਰਾਫੀ ਜਿੱਤੀ। ਟਾਸ ਜਿੱਤ ਕੇ ਵਾਈਪੀਐਸ ਵਲੋਂ ਬੱਲੇਬਾਜੀ ਕਰਨ ਦਾ ਫੈਸਲਾ ਕਰਦੇ ਹੋਏ ਟੀਮ ਦੇ ਕਪਤਾਨ ਅਯਾਨ ਸ੍ਰੀਵਾਸਤਵ (33) ਅਤੇ ਉਪ ਕਪਤਾਨ ਅਨਹਦ ਸਿੰਘ ਸੰਧੂ (46) ਵਿਚਕਾਰ 99 ਦੌੜਾਂ ਦੀ ਸੁਰੂਆਤੀ ਸਾਂਝੇਦਾਰੀ ਨਾਲ ਟੀਮ ਨੇ ਨਿਰਧਾਰਤ 20 ਓਵਰਾਂ ਵਿੱਚ 115/6 ਦੌੜਾਂ ਬਣਾਈਆਂ।

ਮੋਹਾਲੀ ਟੀਮ ਦੇ ਗੇਂਦਬਾਜ਼ਾਂ ਦੀ ਲਗਾਤਾਰ ਨਪੀ-ਤੁਲੀ ਗੇਂਦਬਾਜ਼ੀ ਦੇ ਚਲਦਿਆਂ ਡੀਪੀਐਸ ਮਥੁਰਾ ਦੀ ਟੀਮ ਨੇ 17.5 ਓਵਰਾਂ ਵਿੱਚ ਮਹਿਜ਼ 89 ਦੌੜਾਂ ਬਣਾਕੇ ਹੀ ਗੋਡੇ ਟੇਕ ਦਿੱਤੇ।

ਫਾਈਨਲ ਵਿਚ ਅਨਹਦ ਸੰਧੂ ਦੁਆਰਾ ਲਿਆ ਇੱਕ ਸਾਨਦਾਰ ਕੈਚ ਖਿੱਚ ਦਾ ਕੇਦਰ ਸੀ , ਜੋ ਉਸਨੇ ਲਗਭਗ 15 ਮੀਟਰ ਪਿੱਛੇ ਦੌੜ ਕੇ ਲਿਆ। ਇਸ ਨੇ ਕਿ੍ਕਟ ਪ੍ਰੇਮੀਆਂ ਨੂੰ 1983 ਵਿਸਵ ਕੱਪ ਦੌਰਾਨ ਸਰ ਵਿਵ ਰਿਚਰਡਸ ਨੂੰ ਆਊਟ ਕਰਨ ਲਈ ਕਪਿਲ ਦੁਆਰਾ ਲਏ ਗਏ ਕੈਚ ਦੀ ਯਾਦ ਤਾਜ਼ਾ ਕਰ ਦਿੱਤੀ।

ਵਾਈਪੀਐਸ, ਮੋਹਾਲੀ ਦਾ ਕਪਤਾਨ ਅਯਾਨ ਸ੍ਰੀਵਾਸਤਵ ਟੂਰਨਾਮੈਂਟ ਦੇ ਕੁਆਰਟਰ, ਸੈਮੀ ਅਤੇ ਫਾਈਨਲ ਵਿੱਚ ਮੈਨ ਆਫ ਦਾ ਮੈਚ ਰਿਹਾ ਅਤੇ ਟੂਰਨਾਮੈਂਟ ਦੌਰਾਨ ਕੁੱਲ 146 ਦੌੜਾਂ ਅਤੇ ਉਪ ਕਪਤਾਨ ਅਨਹਦ ਸੰਧੂ ਨੇ 139 ਦੌੜਾਂ ਬਣਾਈਆਂ। ਮਹਿਜ਼ 11 ਸਾਲਾਂ ਦੇ ਉਭਰਦੇ ਵਿਕਟਕੀਪਰ ਹਰਜਗਤੇਸਵਰ ਖਹਿਰਾ ਨੇ 5 ਖਿਡਾਰੀਆਂ ਨੂੰ ਸਟੰਪ ਦੇ ਪਿੱਛੇ ਆਊਟ ਕਰਨ ਲਈ ਵਾਹ ਵਾਹ ਬਟੋਰੀ ਅਤੇ ਸਰਵੋਤਮ ਵਿਕਟਕੀਪਰ ਵਜੋਂ ਚੁਣਿਆ ਗਿਆ।ਆਫ ਸਪਿੰਨਰ ਵੀਰ ਸਿੰਘ ਭਸੀਨ 8 ਵਿਕਟਾਂ ਲੈ ਕੇ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ ਬਣਿਆ।

ਇਸ ਤੋਂ ਇਲਾਵਾ ਟੂਰਨਾਮੈਂਟ ਦੌਰਾਨ ਵਾਈਪੀਐਸ ਦੇ ਅਕਾਂਸ ਠਾਕੁਰ ਨੇ 7, ਅਯਾਨ ਸ੍ਰੀਵਾਸਤਵ ਨੇ 5, ਗੁਰਮਨ ਸਿੱਧੂ ਨੇ 5 ਅਤੇ ਜਸਕੀਰਤ ਸਿੰਘ ਨੇ 4 ਵਿਕਟਾਂ ਲਈਆਂ।
ਇਸ ਤੋਂ ਪਹਿਲਾਂ ਟੂਰਨਾਮੈਂਟ ਵਿੱਚ ਵਾਈਪੀਐਸ ਮੋਹਾਲੀ ਨੇ ਸੈਮੀਫਾਈਨਲ ਵਿੱਚ ਡੀਪੀਐਸ ਆਰਕੇ ਪੁਰਮ, ਦਿੱਲੀ ਨੂੰ 59 ਦੌੜਾਂ ਨਾਲ ਹਰਾਇਆ ਸੀ। ਪਹਿਲਾਂ ਬੱਲੇਬਾਜੀ ਕਰਦੇ ਹੋਏ ਵਾਈਪੀਐਸ ਮੁਹਾਲੀ ਨੇ 20 ਓਵਰਾਂ ਵਿੱਚ 125 ਦੌੜਾਂ ਬਣਾਈਆਂ ਜਿਸ ਦੇ ਜਵਾਬ ਵਿੱਚ ਡੀਪੀਐਸ ਆਰਕੇ ਪੁਰਮ ਦੀ ਟੀਮ ਸਿਰਫ 66 ਦੌੜਾਂ ’ਤੇ ਢੇਰ ਹੋ ਗਈ।

ਕੁਆਰਟਰ ਫਾਈਨਲ ਵਿੱਚ, ਵਾਈਪੀਐਸ ਮੁਹਾਲੀ ਨੇ ਬੀਕੇ ਬਿਰਲਾ ਸਕੂਲ, ਪੁਣੇ ਨੂੰ 19.3 ਓਵਰਾਂ ਵਿੱਚ 115 ਦੌੜਾਂ ਦਾ ਪਿੱਛਾ ਕਰਦਿਆਂ ਹਰਾਇਆ।ਵਾਈਪੀਐਸ ਮੁਹਾਲੀ ਟੂਰਨਾਮੈਂਟ ਦੇ ਲੀਗ ਮੈਚਾਂ ਵਿੱਚ ਵੀ ਅਜੇਤੂ ਰਹੀ।

ਟੀਮ ਨੂੰ ਇੱਕ ਵਧਾਈ ਸੰਦੇਸ ਵਿੱਚ ਡਾਇਰੈਕਟਰ ਵਾਈਪੀਐਸ ਮੇਜਰ ਜਨਰਲ ਟੀ.ਪੀ.ਐਸ ਵੜੈਚ ਨੇ ਕਿਹਾ ਕਿ ਕੋਵਿਡ-19 ਤੋਂ ਬਾਅਦ ਖੇਡ ਗਤੀਵਿਧੀਆਂ ਸੁਰੂ ਕਰਨਾ ਬਹੁਤ ਚੁਣੌਤੀਪੂਰਨ ਸੀ ਪਰ ਸਾਡੇ ਸਪੋਰਟਸ ਸਟਾਫ ਦੇ ਸਹਿਯੋਗ ਅਤੇ ਸਖਤ ਮਿਹਨਤ ਨਾਲ ‘ਯਾਦਵਿੰਦਰੀਆਂ’ ਨੇ ਮੁੜ ਤੋਂ ਸਾਰੇ ਭਾਰਤ ਵਿਚ ਆਪਣੀ ਸ਼ਾਨ ਨੂੰ ਬਰਕਰਾਰ ਰੱਖਦਿਆਂ ਸਫਲਤਾ ਦਾ ਹਸਤਾਖ਼ਰ ਦਰਜ ਕੀਤਾ ਹੈ।

ਵਾਈਪੀਐਸ ਮੁਹਾਲੀ ਟੀਮ ਦੇ ਕੋਚ ਅਤੇ ਇੰਚਾਰਜ ਸ੍ਰੀ ਪ੍ਰਵੀਨ ਸਿੰਘਾ ਨੇ ਦੱਸਿਆ ਕਿ ਟੂਰਨਾਮੈਂਟ ਵਿੱਚ ਜਾਣ ਤੋਂ ਪਹਿਲਾਂ ਉਨਾਂ ਟ੍ਰਾਈਸਿਟੀ ਦੇ ਸਰਵੋਤਮ ਸਕੂਲ ਅਤੇ ਅਕੈਡਮੀ ਦੀਆਂ ਟੀਮਾਂ ਨਾਲ 6 ਅਭਿਆਸ ਮੈਚ ਖੇਡੇ। ਕੋਚ ਨੇ ਅੱਗੇ ਕਿਹਾ ਕਿ ਵਾਈਪੀਐਸ ਦੇ ਮੁੰਡਿਆਂ ਨੇ ਅਭਿਆਸ ਮੈਚਾਂ ਵਿੱਚ ਯੂਟੀ ਇੰਟਰ ਸਕੂਲ ਮੁਕਾਬਲੇ ਦੇ ਜੇਤੂ ਡੀਏਵੀ ਸੈਕਟਰ 8 ਅਤੇ ਰਨਰ ਅਪ ਸੇਂਟ ਜੋਸਫ ਸੈਕਟਰ 44 ਨੂੰ ਹਰਾਇਆ“।

Tags: B.K Birla Schoolbecome championcricketcricket matchMOHALIpro punjab tvpune teamunder 14 matchunder14 championsWaving the flag of victoryYadvindra Public School Mohaliyps mohaliYPS mohali winnersYPS team mohali
Share270Tweet169Share68

Related Posts

ਭਾਰਤ ਪਾਕਿਸਤਾਨ ‘ਚ ਨਹੀਂ ਹੋਵੇਗਾ WCL ਸੈਮੀਫਾਈਨਲ, ਕੱਲ੍ਹ ਹੋਣਾ ਸੀ ਮੈਚ

ਜੁਲਾਈ 30, 2025

ਕੌਣ ਹੈ ਦਿਵਿਆ ਦੇਸ਼ਮੁਖ? FIDE ਮਹਿਲਾ ਵਿਸ਼ਵ ਕੱਪ 2025 ਜਿੱਤਣ ਵਾਲੀ ਬਣੀ ਪਹਿਲੀ ਭਾਰਤੀ ਔਰਤ

ਜੁਲਾਈ 29, 2025

ਸ਼ੁਭਮਨ ਗਿੱਲ ਨੂੰ ਮਿਲ ਸਕਦਾ ਹੈ ਇਹ ਸਭ ਤੋਂ ਵੱਡਾ ਅਵਾਰਡ, ਇਤਿਹਾਸ ਰਚਣ ਲਈ ਹਨ ਤਿਆਰ

ਜੁਲਾਈ 29, 2025

ਸ਼ੁਭਮਨ ਗਿੱਲ ਨੂੰ ਕਿਸਨੇ ਲਗਾਈ ਫਟਕਾਰ, ਰਣਨੀਤੀ ‘ਤੇ ਚੁੱਕੇ ਸਵਾਲ

ਜੁਲਾਈ 26, 2025

ਵੈਭਵ ਸੁਰਯਾਵੰਸ਼ੀ ਕੋਲ ਹਨ ਕਰੋੜਾਂ ਦੀਆਂ ਗੱਡੀਆਂ ਪਰ ਖ਼ੁਦ ਨਹੀਂ ਚਲਾ ਸਕਦੇ

ਜੁਲਾਈ 18, 2025

IND vs ENG Test Series: ਜਸਪ੍ਰੀਤ ਬੁਮਰਾਹ ਨੇ ਰਚਿਆ ਨਵਾਂ ਇਤਿਹਾਸ, ਦੁਨੀਆ ਦੇ ਕ੍ਰਿਕਟ ਜਗਤ ‘ਚ ਮਚਾਈ ਹਲਚਲ

ਜੁਲਾਈ 15, 2025
Load More

Recent News

ਪੰਜਾਬ ਵਿਜੀਲੈਂਸ ਦੀ RTO ਦਫਤਰ ‘ਚ ਵੱਡੀ ਕਾਰਵਾਈ, ਭ੍ਰਿਸ਼ਟਾਚਾਰ ਖਿਲਾਫ ਲਿਆ ਵੱਡਾ ਐਕਸ਼ਨ

ਅਗਸਤ 5, 2025

ਪੁਲਿਸ ਨੇ ਲਾਰੈਂਸ ਦੇ ਸਾਥੀ ਦਾ ਕੀਤਾ ਐਨਕਾਊਂਟਰ, ਦੇਖੋ ਕਿੰਝ ਵਿਛਾਇਆ ਜਾਲ

ਅਗਸਤ 5, 2025

ਚੰਡੀਗੜ੍ਹ ‘ਚ ਹੁਣ ਵਾਹਨਾਂ ਨੂੰ ਨਹੀਂ ਰੋਕੇਗੀ ਟ੍ਰੈਫਿਕ ਪੁਲਿਸ

ਅਗਸਤ 5, 2025

Health Tips: ਦੁੱਧ ਜਾਂ ਚਾਹ ਨਾਲ ਦਵਾਈ ਲੈਣਾ ਸਹੀ ਜਾਂ ਗਲਤ, ਕੀ ਹਨ ਨੁਕਸਾਨ ਤੇ ਫਾਇਦੇ

ਅਗਸਤ 5, 2025

ਕਿਸਾਨਾਂ ਦੇ ਹੱਕ ‘ਚ ਆਵਾਜ਼ ਚੁੱਕਣ ਵਾਲੇ ਸਾਬਕਾ GOVERNOR ਦਾ ਹੋਇਆ ਦਿਹਾਂਤ

ਅਗਸਤ 5, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.