ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਰਣਜੀਤ ਸਾਗਰ ਡੈਮ ਨੇੜੇ ਅੱਜ ਭਾਰਤੀ ਫੌਜ ਦਾ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ | ਜਾਣਕਾਰੀ ਅਨੁਸਾਰ ਇਸ ਹੈਲੀਕੈਪਟਰ ਦੇ ਵਿੱਚ ਸਵਾਰ ਪਾਈਲਟ ਅਤੇ ਸਹਿ ਪਾਈਲਟ ਦੌਵੇਂ ਸੁਰੱਖਿਅਤ ਦੱਸੇ ਜਾ ਰਹੇ ਹਨ |
ਇਸ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕੀਤਾ ਹੈ| ਜਿਸ ‘ਚ ਮੁੱਖ ਮੰਤਰੀ ਨੇ ਚਿੰਤਾ ਜਾਹਿਰ ਕਰਦਿਆ ਕਿਹਾ ਗਿਆ ਹੈ | ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਚੁੱਕੀਆਂ ਹਨ ਅਤੇ ਬਚਾਅ ਕਾਰਜ ਜਾਰੀ ਹਨ।
Chief Minister @Capt_Amarinder Singh gave approval for Change of Land Use (CLU) for certain categories of industries, in an effort to further boost industrial activity in the state.https://t.co/N809S1MK46
— CMO Punjab (@CMOPb) August 2, 2021
ਦੱਸਣਯੋਗ ਹੈ ਕਿ ਹਾਦਸਾ ਅੱਜ ਸਵੇਰੇ 10.20 ਤੇ ਵਾਪਰਿਆ। 254 ਆਰਮੀ ਏਵੀਏਸ਼ਨ ਦਾ ਇਹ ਹੈਲੀਕਾਪਟਰ ਟ੍ਰੇਨਿੰਗ ਉਡਾਨ ’ਤੇ ਸੀ ਅਤੇ ਇਸ ਦੇ ਪਾਇਲਟ ਨੂੰ ਘੱਟ ਉਚਾਈ ’ਤੇ ਉਡਾਨ ਭਰਨ ਦੀ ਸਿਖਲਾਈ ਦਿੱਤੀ ਜਾ ਰਹੀ ਸੀ।