ਸ਼ਨੀਵਾਰ, ਜੂਨ 7, 2025 09:00 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਆਟੋਮੋਬਾਈਲ

Royal Enfield ਲਈ ਲੋਕਾਂ ‘ਚ ਨਜ਼ਰ ਆਈ ਗਜ਼ਬ ਦੀਵਾਨਗੀ, ਮਹੀਨੇ ‘ਚ ਵਿਕੀਆਂ 82235 ਯੂਨਿਟਸ

Royal Enfield Sales: ਰਾਇਲ ਐਨਫੀਲਡ ਲਈ 350cc ਸੈਗਮੈਂਟ ਸਾਲਾਨਾ ਆਧਾਰ 'ਤੇ 100% ਵਧਿਆ ਹੈ। ਹਾਲਾਂਕਿ ਮਹੀਨੇ ਦਰ ਮਹੀਨੇ ਦੇ ਆਧਾਰ 'ਤੇ ਵਿਕਰੀ ਸਿਰਫ 0.17 ਫੀਸਦੀ ਵਧੀ ਹੈ।

by propunjabtv
ਨਵੰਬਰ 4, 2022
in ਆਟੋਮੋਬਾਈਲ
0

Royal Enfield Sales: ਰਾਇਲ ਐਨਫੀਲਡ ਨੂੰ ਲੈ ਕੇ ਲੋਕਾਂ ਦਾ ਕ੍ਰੇਜ਼ ਵਧਦਾ ਜਾ ਰਿਹਾ ਹੈ। ਭਾਵੇਂ ਇਹ ਕਾਫ਼ੀ ਘੱਟ ਮਲਾਈਜ਼ ਦਿੰਦੇ ਹੈ, ਪਰ ਫਿਰ ਵੀ ਖਾਸ ਕਰ ਨੌਜਵਾਨਾਂ ਦੀ ਇਹ ਪਹਿਲੀ ਪਸੰਦ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਤਿਉਹਾਰੀ ਸੀਜ਼ਨ ਦੌਰਾਨ ਰਾਇਲ ਐਨਫੀਲਡ ਦੀ ਵਿਕਰੀ ਵਿੱਚ ਭਾਰੀ ਉਛਾਲ ਦੇਖਣ ਨੂੰ ਮਿਲਿਆ। ਅਕਤੂਬਰ ਮਹੀਨੇ ‘ਚ ਇਸ ਨੇ ਕੁੱਲ 82,235 ਯੂਨਿਟਸ ਵੇਚੇ।

ਪਿਛਲੇ ਸਾਲ ਅਕਤੂਬਰ ਦੇ ਮੁਕਾਬਲੇ ਇਸ ਸਾਲ ਰਾਇਲ ਐਨਫੀਲਡ ਦੀ ਵਿਕਰੀ ਲਗਪਗ ਦੁੱਗਣੀ ਰਹੀ। ਪਿਛਲੇ ਸਾਲ ਅਕਤੂਬਰ ‘ਚ ਕੁੱਲ 44,133 ਇਕਾਈਆਂ ਦੀ ਵਿਕਰੀ ਹੋਈ ਸੀ।

350cc ਹਿੱਸੇ ਵਿੱਚ ਵੱਡੀ ਛਾਲ

ਦਰਅਸਲ, ਰਾਇਲ ਐਨਫੀਲਡ ਦਾ 350cc ਸੈਗਮੈਂਟ ਸਾਲਾਨਾ ਆਧਾਰ ‘ਤੇ 100% ਵਧਿਆ ਹੈ। ਹਾਲਾਂਕਿ ਮਹੀਨੇ ਦਰ ਮਹੀਨੇ ਦੇ ਆਧਾਰ ‘ਤੇ ਵਿਕਰੀ ਸਿਰਫ 0.17 ਫੀਸਦੀ ਵਧੀ ਹੈ। ਘਰੇਲੂ ਬਾਜ਼ਾਰ ‘ਚ ਵਿਕਰੀ 88.44 ਫੀਸਦੀ ਵਧੀ ਹੈ। ਸਤੰਬਰ-2022 ਵਿੱਚ, ਕੰਪਨੀ ਨੇ ਕੁੱਲ 82,235 ਯੂਨਿਟ ਵੇਚੇ ਸੀ।

ਵਿਕਰੀ ਦੇ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਕਲਾਸਿਕ 350 ਅਤੇ ਹੰਟਰ 350 ਕੰਪਨੀ ਦੇ ਸਭ ਤੋਂ ਵੱਧ ਵਿਕਣ ਵਾਲੇ ਮੋਟਰਸਾਈਕਲ ਰਹੇ। ਇਸ ਦੇ ਨਾਲ ਹੀ, 350cc ਤੋਂ ਉੱਪਰ ਦੇ ਸੈਗਮੇਂਟ ਵਿੱਚ, ਕੰਪਨੀ ਨੂੰ 10.16% ਦੀ ਸਾਲਾਨਾ ਵਾਧਾ ਹਾਸਲ ਹੋਇਆ ਹੈ। ਹਾਲਾਂਕਿ ਮਹੀਨੇ ਦਰ ਮਹੀਨੇ ਦੇ ਆਧਾਰ ‘ਤੇ ਮੋਟਰਸਾਈਕਲਾਂ ਦੀ ਬਰਾਮਦ ‘ਚ ਗਿਰਾਵਟ ਦਰਜ ਕੀਤੀ ਗਈ ਹੈ। ਕੰਪਨੀ ਨੇ ਸਤੰਬਰ ‘ਚ 8,451 ਇਕਾਈਆਂ ਦਾ ਨਿਰਯਾਤ ਕੀਤਾ, ਜੋ ਅਕਤੂਬਰ ‘ਚ ਘਟ ਕੇ 5,707 ਯੂਨਿਟ ਰਹਿ ਗਿਆ।

ਇਸ ਦੌਰਾਨ, ਮਿਡਲਵੇਟ ਮੋਟਰਸਾਈਕਲ ਸੈਗਮੈਂਟ ਵਿੱਚ ਮਾਰਕੀਟ ਲੀਡਰ, ਰਾਇਲ ਐਨਫੀਲਡ ਆਪਣੇ 350cc ਪੋਰਟਫੋਲੀਓ ਨੂੰ ਤਾਜ਼ਾ ਕਰਨ ਵਿੱਚ ਰੁੱਝਿਆ ਹੋਇਆ ਹੈ। ਕੰਪਨੀ ਨੇ 2020 ਵਿੱਚ J-ਸੀਰੀਜ਼ ਇੰਜਣ ਵਾਲੀ ਪਹਿਲੀ ਬਾਈਕ Meteor 350 ਲਾਂਚ ਕੀਤੀ ਸੀ। ਇਸ ਤੋਂ ਬਾਅਦ ਨਵੀਂ ਜਨਰੇਸ਼ਨ ਕਲਾਸਿਕ 350 ਨੂੰ ਲਾਂਚ ਕੀਤਾ ਗਿਆ ਅਤੇ ਇਸ ਸਾਲ ਕੰਪਨੀ ਨੇ ਹੰਟਰ 350 ਨੂੰ ਬਾਜ਼ਾਰ ‘ਚ ਉਤਾਰਿਆ ਹੈ। ਹੁਣ ਕੰਪਨੀ ਬੁਲੇਟ 350 ਨੂੰ ਨਵੇਂ ਰੂਪ ‘ਚ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਬੁਲੇਟ 350 ‘ਚ ਅਪਗ੍ਰੇਡ ਦੌਰਾਨ ਜ਼ਿਆਦਾ ਬਦਲਾਅ ਨਹੀਂ ਕੀਤੇ ਜਾਣਗੇ। ਨਵੀਂ ਪੀੜ੍ਹੀ ਦਾ ਬੁਲੇਟ ਆਪਣੇ ਪੁਰਾਣੇ ਬੋਲਡ ਲੁੱਕ ਦੇ ਨਾਲ-ਨਾਲ ਨਵੇਂ ਰੰਗ ‘ਚ ਵੀ ਬਾਜ਼ਾਰ ‘ਚ ਆਵੇਗਾ। ਇਸ ਬਾਈਕ ਨੂੰ ਟੈਸਟਿੰਗ ਦੌਰਾਨ ਦੇਖਿਆ ਗਿਆ ਸੀ। ਇਸ ਦੌਰਾਨ ਨਵੀਂ ਬੁਲੇਟ 350 ‘ਚ ਹੈੱਡਲੈਂਪਸ ਅਤੇ ਟੇਲਲੈਂਪਸ ਦੇ ਰੂਪ ‘ਚ ਨਵੇਂ ਬਦਲਾਅ ਦੇਖਣ ਨੂੰ ਮਿਲੇ ਹਨ।

ਇਹ ਵੀ ਪੜ੍ਹੋ: Stubble Burning: ਪੰਜਾਬ ਸੀਐਮ ਅਤੇ ਦਿੱਲੀ ਐਲਜੀ ‘ਚ ਟਵੀਟ ਵਾਰ, ਐਲਜੀ ਦੀ ਚਿੱਠੀ ਦਾ ਭਗਵੰਤ ਮਾਨ ਨੇ ਇੰਝ ਦਿੱਤਾ ਕਰਾਰਾ ਜਵਾਬ

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: B GovindarajanHondaHunterpro punjab tvpunjabi newsroyal enfieldRoyal Enfield October 22 SalesRoyal Enfield Sales
Share205Tweet128Share51

Related Posts

Automobile Company Closure: ਕੀ ਭਾਰਤ ‘ਚ ਬੰਦ ਹੋਣ ਜਾ ਰਹੀ ਇਹ ਵੱਡੀ ਆਟੋ ਮੋਬਾਈਲ ਕੰਪਨੀ

ਮਈ 21, 2025

ਹੁਣ ਇਹਨਾਂ ਫੋਨਾਂ ‘ਤੇ ਨਹੀਂ ਚਲੇਗੀ ਵਟਸਐਪ, ਜਾਣੋ ਕਿਉਂ

ਅਪ੍ਰੈਲ 29, 2025

9 ਮਹੀਨੇ ਅਤੇ 14 ਦਿਨਾਂ ਬਾਅਦ ਧਰਤੀ ‘ਤੇ ਵਾਪਸ ਆਈ ਸੁਨੀਤਾ ਵਿਲੀਅਮਜ਼, ਫਲੋਰੀਡਾ ਦੇ ਤਟ ‘ਤੇ ਲੈਂਡ ਹੋਇਆ Space Craft

ਮਾਰਚ 19, 2025

Airtel ਤੋਂ ਬਾਅਦ ਹੁਣ ਇਸ ਕੰਪਨੀ ਨੇ ਮਿਲਾਏ ਐਲਾਨ ਮਸਕ ਦੀ Space x ਕੰਪਨੀ ਨਾਲ ਹੱਥ, ਪੜ੍ਹੋ ਪੂਰੀ ਖ਼ਬਰ

ਮਾਰਚ 12, 2025

PM ਮੋਦੀ ਕਰਨਗੇ ਆਟੋ ਐਕਸਪੋ ਦਾ ਉਦਘਾਟਨ,ਕੀ ਹੋਵੇਗਾ ਆਟੋ ਉਦਯੋਗੀਆਂ ਨੂੰ ਫਾਇਦਾ ਪੜੋ ਪੂਰੀ ਖ਼ਬਰ

ਜਨਵਰੀ 17, 2025

iPhone 15 ਦੀ ਕੀਮਤ ਜਾਣ ਰਹਿ ਜਾਓਗੇ ਹੈਰਾਨ, ਇੱਥੇ ਮਿਲ ਰਹੀ ਭਾਰੀ ਛੋਟ, ਸਾਰੇ Discount ਮਿਲਾ ਕੇ ਪਵੇਗਾ 35,000 ਤੋਂ ਵੀ ਘੱਟ, ਪੜ੍ਹੋ ਪੂਰੀ ਖ਼ਬਰ

ਨਵੰਬਰ 18, 2024
Load More

Recent News

ਪੈਰਾਗਵੇ ਦੇ ਰਾਸ਼ਟਰਪਤੀ ਨੇ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਐਮਰਿਟਸ ਰਾਜਿੰਦਰ ਗੁਪਤਾ ਨਾਲ ਕੀਤੀ ਮੁਲਾਕਾਤ, ਨਿਵੇਸ਼ ਦੇ ਮੌਕਿਆਂ ‘ਤੇ ਹੋਈ ਚਰਚਾ

ਜੂਨ 6, 2025

ਪੰਜਾਬ ਆਰਥਿਕ ਨੀਤੀ ਅਤੇ ਯੋਜਨਾ ਬੋਰਡ ਦੇ ਉਪ ਚੇਅਰਮੈਨ ਵਜੋਂ ਰਾਜਿੰਦਰ ਗੁਪਤਾ ਦਾ ਵਧਾਇਆ ਗਿਆ ਕਾਰਜਕਾਲ

ਜੂਨ 6, 2025

Ludhiana West Bypoll: ਸਾਈਕਲ ਇੰਡਸਟਰੀ ਨੇ ਭਾਜਪਾ ਉਮੀਦਵਾਰ ਜੀਵਨ ਗੁਪਤਾ ਨੂੰ ਦਿੱਤਾ ਸਮਰਥਨ

ਜੂਨ 6, 2025

ਸਰੀਰ ਨੂੰ ਅੰਦਰੋਂ ਖੋਖਲਾ ਕਰ ਦਿੰਦੀ ਹੈ ਇਸ ਵਿਟਾਮਿਨ ਦੀ ਕਮੀ, ਇੰਝ ਕਰੋ ਪੂਰਾ

ਜੂਨ 6, 2025

ਕੀ ਔਰਤਾਂ ਵੀ ਖਾ ਸਕਦੀਆਂ ਹਨ ਸ਼ਿਲਾਜੀਤ, ਜਾਣੋ ਕੀ ਹੈ ਫਾਇਦਾ ਜਾਂ ਨੁਕਸਾਨ

ਜੂਨ 6, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.