ਐਤਵਾਰ, ਅਗਸਤ 3, 2025 07:48 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

ਭਾਰਤ ਦੇ ਸਭ ਤੋਂ ਹਰੇ ਭਰੇ Railway Station, ਜਿਨ੍ਹਾਂ ਨੂੰ ਵੇਖ ਤੁਹਾਨੂੰ ਵੀ ਇਨ੍ਹਾਂ ਥਾਵਾਂ ਨਾਲ ਹੋ ਜਾਵੇਗਾ ਪਿਆਰ

ਭਾਰਤੀ ਰੇਲਵੇ ਭਾਰਤ ਦੇ ਯਾਤਰੀਆਂ ਨੂੰ ਸਭ ਤੋਂ ਸੁੰਦਰ ਦ੍ਰਿਸ਼ ਪ੍ਰਦਾਨ ਕਰਦਾ ਹੈ; ਇਨ੍ਹਾਂ 6 ਸਭ ਤੋਂ ਹਰੇ ਰੇਲਵੇ ਸਟੇਸ਼ਨਾਂ ਦੀ ਨੂੰ ਵੇਖੋ ਜਿਸ ਦੇ ਨਜ਼ਾਰਿਆਂ ਨਾਲ ਤੁਹਾਨੂੰ ਵੀ ਪਿਆਰ ਹੋ ਜਾਵੇਗਾ।

by Bharat Thapa
ਨਵੰਬਰ 7, 2022
in ਦੇਸ਼, ਲਾਈਫਸਟਾਈਲ
0
ਕੇਰਲਾ ਦਾ ਵਲਪੁਝਾ ਰੇਲਵੇ ਸਟੇਸ਼ਨ, ਦੱਖਣੀ ਰੇਲਵੇ ਦੇ ਸ਼ੋਰਨੂਰ-ਮੈਂਗਲੋਰ ਭਾਗ ਵਿੱਚ, ਪਲੱਕੜ ਜ਼ਿਲ੍ਹੇ ਵਿੱਚ ਸਥਿਤ ਹੈ ਅਤੇ ਹਰੇ-ਭਰੇ ਰੁੱਖਾਂ ਨਾਲ ਢੱਕਿਆ ਹੋਇਆ ਹੈ।
ਬਡੋਗ ਰੇਲਵੇ ਸਟੇਸ਼ਨ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਵਿੱਚ ਸਥਿਤ ਹੈ, ਅਤੇ ਇਹ ਯੂਨੈਸਕੋ ਦੀ ਵਿਸ਼ਵ ਵਿਰਾਸਤ ਹੈਰੀਟੇਜ਼ ਕਾਲਕਾ-ਸ਼ਿਮਲਾ ਰੇਲਵੇ 'ਚ ਆਉਂਦਾ ਹੈ।
ਬਡੋਗ ਰੇਲਵੇ ਸਟੇਸ਼ਨ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਵਿੱਚ ਸਥਿਤ ਹੈ, ਅਤੇ ਇਹ ਯੂਨੈਸਕੋ ਦੀ ਵਿਸ਼ਵ ਵਿਰਾਸਤ ਹੈਰੀਟੇਜ਼ ਕਾਲਕਾ-ਸ਼ਿਮਲਾ ਰੇਲਵੇ 'ਚ ਆਉਂਦਾ ਹੈ।
ਚੇਰੂਕਾਰਾ ਰੇਲਵੇ ਸਟੇਸ਼ਨ ਕੇਰਲਾ ਦੇ ਮਲਪੁਰਮ ਜ਼ਿਲ੍ਹੇ ਵਿੱਚ ਚੇਰੂਕਾਰਾ ਕਸਬੇ 'ਚ ਆਉਂਦਾ ਹੈ, ਅਤੇ ਇਹ ਮੌਨਸੂਨ ਦੌਰਾਨ ਹੋਰ ਵੀ ਮਨਮੋਹਕ ਦਿਖਾਈ ਦਿੰਦਾ ਹੈ।
ਸਿਵੋਕ ਰੇਲਵੇ ਸਟੇਸ਼ਨ ਦਾਰਜੀਲਿੰਗ ਜ਼ਿਲ੍ਹੇ ਦਾ ਇੱਕ ਜੰਕਸ਼ਨ ਰੇਲਵੇ ਸਟੇਸ਼ਨ ਹੈ, ਅਤੇ ਪੱਛਮੀ ਬੰਗਾਲ ਦੇ ਸਭ ਤੋਂ ਮਹੱਤਵਪੂਰਨ ਰੇਲਵੇ ਸਟੇਸ਼ਨਾਂ ਚੋਂ ਇੱਕ ਹੈ।
ਕਾਠਗੋਦਾਮ ਰੇਲਵੇ ਸਟੇਸ਼ਨ ਹਲਦਵਾਨੀ ਦੇ ਨੇੜੇ ਆਉਂਦਾ ਹੈ ਅਤੇ ਭਾਰਤ ਦੇ ਉੱਤਰਾਖੰਡ ਵਿੱਚ ਸਭ ਤੋਂ ਮਸ਼ਹੂਰ ਸੈਰ-ਸਪਾਟਾ ਸਥਾਨਾਂ ਚੋਂ ਇੱਕ ਨੈਨੀਤਾਲ ਤੋਂ ਸਿਰਫ਼ 35 ਕਿਲੋਮੀਟਰ ਦੂਰ ਹੈ।
ਅਰਾਵਲੀ ਪਹਾੜੀਆਂ ਰਾਹੀਂ ਮੇਵਾੜ ਅਤੇ ਮਾਰਵਾੜ ਨੂੰ ਜੋੜਨ ਵਾਲਾ 22 ਕਿਲੋਮੀਟਰ ਲੰਬਾ ਮੀਟਰ-ਗੇਜ ਰੇਲਵੇ ਟ੍ਰੈਕ ਗੋਰਮ ਘਾਟ ਨੂੰ ਹਰਾ-ਭਰਾ ਰੇਲਵੇ ਸਟੇਸ਼ਨ ਹੈ। ਜੋ ਲੋਕਾਂ ਦੀ ਖਿੱਚ ਦਾ ਕੇਂਦਰ ਬਣਦਾ ਹੈ।
ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕੇਰਲਾ ਦੇ ਵਲਪੁਝਾ ਰੇਲਵੇ ਸਟੇਸ਼ਨ ਦੀ। ਜੋ ਦੱਖਣੀ ਰੇਲਵੇ ਦੇ ਸ਼ੋਰਨੂਰ-ਮੈਂਗਲੋਰ ਹਿੱਸੇ ਵਿੱਚ ਪਲੱਕੜ ਜ਼ਿਲ੍ਹੇ ਵਿੱਚ ਸਥਿਤ ਹੈ ਅਤੇ ਹਰੇ-ਭਰੇ ਰੁੱਖਾਂ ਨਾਲ ਢੱਕਿਆ ਹੋਇਆ ਹੈ।
ਬਡੋਗ ਰੇਲਵੇ ਸਟੇਸ਼ਨ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਵਿੱਚ ਸਥਿਤ ਹੈ, ਅਤੇ ਇਹ ਯੂਨੈਸਕੋ ਦੀ ਵਿਸ਼ਵ ਵਿਰਾਸਤ ਹੈਰੀਟੇਜ਼ ਕਾਲਕਾ-ਸ਼ਿਮਲਾ ਰੇਲਵੇ ‘ਚ ਆਉਂਦਾ ਹੈ।
ਚੇਰੂਕਾਰਾ ਰੇਲਵੇ ਸਟੇਸ਼ਨ ਕੇਰਲਾ ਦੇ ਮਲਪੁਰਮ ਜ਼ਿਲ੍ਹੇ ਵਿੱਚ ਚੇਰੂਕਾਰਾ ਕਸਬੇ ‘ਚ ਆਉਂਦਾ ਹੈ, ਅਤੇ ਇਹ ਮੌਨਸੂਨ ਦੌਰਾਨ ਹੋਰ ਵੀ ਮਨਮੋਹਕ ਦਿਖਾਈ ਦਿੰਦਾ ਹੈ।
ਸਿਵੋਕ ਰੇਲਵੇ ਸਟੇਸ਼ਨ ਦਾਰਜੀਲਿੰਗ ਜ਼ਿਲ੍ਹੇ ਦਾ ਇੱਕ ਜੰਕਸ਼ਨ ਰੇਲਵੇ ਸਟੇਸ਼ਨ ਹੈ, ਅਤੇ ਪੱਛਮੀ ਬੰਗਾਲ ਦੇ ਸਭ ਤੋਂ ਮਹੱਤਵਪੂਰਨ ਰੇਲਵੇ ਸਟੇਸ਼ਨਾਂ ਚੋਂ ਇੱਕ ਹੈ।
ਕਾਠਗੋਦਾਮ ਰੇਲਵੇ ਸਟੇਸ਼ਨ ਹਲਦਵਾਨੀ ਦੇ ਨੇੜੇ ਆਉਂਦਾ ਹੈ ਅਤੇ ਭਾਰਤ ਦੇ ਉੱਤਰਾਖੰਡ ਵਿੱਚ ਸਭ ਤੋਂ ਮਸ਼ਹੂਰ ਸੈਰ-ਸਪਾਟਾ ਸਥਾਨਾਂ ਚੋਂ ਇੱਕ ਨੈਨੀਤਾਲ ਤੋਂ ਸਿਰਫ਼ 35 ਕਿਲੋਮੀਟਰ ਦੂਰ ਹੈ।
ਅਰਾਵਲੀ ਪਹਾੜੀਆਂ ਰਾਹੀਂ ਮੇਵਾੜ ਅਤੇ ਮਾਰਵਾੜ ਨੂੰ ਜੋੜਨ ਵਾਲਾ 22 ਕਿਲੋਮੀਟਰ ਲੰਬਾ ਮੀਟਰ-ਗੇਜ ਰੇਲਵੇ ਟ੍ਰੈਕ ਗੋਰਮ ਘਾਟ ਨੂੰ ਹਰਾ-ਭਰਾ ਰੇਲਵੇ ਸਟੇਸ਼ਨ ਹੈ। ਜੋ ਲੋਕਾਂ ਦੀ ਖਿੱਚ ਦਾ ਕੇਂਦਰ ਬਣਦਾ ਹੈ।

ਇਹ ਵੀ ਪੜੋ : Tirupati Mandir: 10 ਟਨ ਤੋਂ ਵੱਧ ਸੋਨਾ, 15900 ਕਰੋੜ ਦੀ ਨਕਦੀ, ਤਿਰੂਪਤੀ ਮੰਦਰ ਦੀ ਜਾਇਦਾਦ ਜਾਣ ਕੇ ਰਹਿ ਜਾਓਗੇ ਹੈਰਾਨ

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

Android: https://bit.ly/3VMis0h

iOS: https://apple.co/3F63oER

Tags: beautiful stationindianlatest newsLifestylepro punjab tvpunjabi news
Share270Tweet169Share67

Related Posts

fridgefoodstillgood

ਵਾਰ-ਵਾਰ ਫਰਿੱਜ ਬੰਦ ਕਰਨਾ ਸਹੀ ਜਾਂ ਗਲਤ? ਹੁੰਦੀ ਹੈ ਬਿਜਲੀ ਦੀ ਬੱਚਤ?

ਅਗਸਤ 2, 2025

ਦਫਤਰ ‘ਚ ਸਾਰਾ ਦਿਨ LapTop ਅੱਗੇ ਬੈਠ ਕਰਦੇ ਹੋ ਕੰਮ, ਇਸਤਰਾਂ ਆਪਣੀ ਸਿਹਤ ਦਾ ਰੱਖੋ ਬਚਾਅ

ਅਗਸਤ 2, 2025

Skin Care Tips: ਸਿਰਫ ਇਸ ਫਲ ਦੇ ਛਿਲਕੇ ਨਾਲ ਬਣੇਗਾ ਚਿਹਰੇ ਲਈ SCRUB, ਲਗਾਉਣ ਨਾਲ ਚਿਹਰੇ ‘ਤੇ ਆਏਗਾ ਵੱਖਰਾ ਨਿਖਾਰ

ਅਗਸਤ 2, 2025

Air India ਦੇ ਜਹਾਜ ‘ਚ ਫਿਰ ਆਈ ਖ਼ਰਾਬੀ, ਨਹੀਂ ਭਰ ਪਾਇਆ ਉਡਾਨ

ਅਗਸਤ 1, 2025

Health News: ਮੀਂਹ ‘ਚ ਭਿੱਜਣ ਨਾਲ ਹੋ ਸਕਦੀ ਹੈ ਇਨਫੈਕਸ਼ਨ, ਕੀ ਹਨ ਮੀਂਹ ਦੇ ਪਾਣੀ ਦੇ ਨੁਕਸਾਨ

ਅਗਸਤ 1, 2025

Nail Paint ਲਗਾਉਣ ਨਾਲ ਖਰਾਬ ਹੋ ਜਾਂਦੇ ਹਨ ਨਹੁੰ!

ਜੁਲਾਈ 31, 2025
Load More

Recent News

27 ਦੇਸ਼ਾਂ ਤੋਂ ਕੌਮਾਂਤਰੀ ਸਨਮਾਨਾਂ ਦੇ ਨਾਲ, ਪ੍ਰਧਾਨ ਮੰਤਰੀ ਮੋਦੀ ਸ਼ਾਂਤੀ, ਖੁਸ਼ਹਾਲੀ ਅਤੇ ਵਿਕਾਸ ਲਈ ਵਿਸ਼ਵ ਨੇਤਾ ਵਜੋਂ ਉੱਭਰੇ: ਸੰਸਦ ਮੈਂਬਰ ਸਤਨਾਮ ਸੰਧੂ

ਅਗਸਤ 2, 2025

SC ਕਮਿਸ਼ਨ ਨੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਤੇ SSP SAS ਨਗਰ ਨੂੰ ਕੀਤਾ ਤਲਬ

ਅਗਸਤ 2, 2025
fridgefoodstillgood

ਵਾਰ-ਵਾਰ ਫਰਿੱਜ ਬੰਦ ਕਰਨਾ ਸਹੀ ਜਾਂ ਗਲਤ? ਹੁੰਦੀ ਹੈ ਬਿਜਲੀ ਦੀ ਬੱਚਤ?

ਅਗਸਤ 2, 2025

ਇਸ ਬਾਲੀਵੁੱਡ ਅਦਾਕਾਰਾ ਨੇ ਛੱਡੀ ਫ਼ਿਲਮੀ ਦੁਨੀਆ, ਵਿਦੇਸ਼ ਹੋਈ ਸ਼ਿਫਟ

ਅਗਸਤ 2, 2025

ਦਫਤਰ ‘ਚ ਸਾਰਾ ਦਿਨ LapTop ਅੱਗੇ ਬੈਠ ਕਰਦੇ ਹੋ ਕੰਮ, ਇਸਤਰਾਂ ਆਪਣੀ ਸਿਹਤ ਦਾ ਰੱਖੋ ਬਚਾਅ

ਅਗਸਤ 2, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.