ਮੰਗਲਵਾਰ, ਜੂਨ 23, 2026 02:39 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਅਜ਼ਬ-ਗਜ਼ਬ

ਇਹ ਪੌਦੇ ਤੁਹਾਡੇ ਘਰ ਤੋਂ ਸੱਪਾਂ ਨੂੰ ਰੱਖਣਗੇ ਦੂਰ, ਜਾਣੋ ਇਨ੍ਹਾਂ ਦੀ ਸੂਚੀ ਤੇ ਹੋਰ ਲਾਭ

ਸੱਪ ਦਾ ਨਾਂ ਸੁਣਦਿਆਂ ਹੀ ਹਰ ਕੋਈ ਡਰ ਜਾਂਦਾ ਹੈ, ਕੋਈ ਨਹੀਂ ਚਾਹੁੰਦਾ ਕਿ ਉਨ੍ਹਾਂ ਦੇ ਘਰ ਕਿਤੇ ਵੀ ਸੱਪ ਆ ਜਾਵੇ। ਪਰ ਸੱਪ ਸਾਡੇ Ecosystem ਦਾ ਇੱਕ ਮਹੱਤਵਪੂਰਨ ਹਿੱਸਾ ਹਨ

by Bharat Thapa
ਨਵੰਬਰ 8, 2022
in ਅਜ਼ਬ-ਗਜ਼ਬ
0
ਸੱਪ ਦਾ ਨਾਂ ਸੁਣਦਿਆਂ ਹੀ ਹਰ ਕੋਈ ਡਰ ਜਾਂਦਾ ਹੈ, ਕੋਈ ਨਹੀਂ ਚਾਹੁੰਦਾ ਕਿ ਉਨ੍ਹਾਂ ਦੇ ਘਰ ਕਿਤੇ ਵੀ ਸੱਪ ਆ ਜਾਵੇ। ਪਰ ਸੱਪ ਸਾਡੇ Ecosystem ਦਾ ਇੱਕ ਮਹੱਤਵਪੂਰਨ ਹਿੱਸਾ ਹਨ , ਉਨ੍ਹਾਂ ਵਿੱਚੋਂ ਕੁਝ ਜ਼ਹਿਰੀਲੇ ਹੁੰਦੇ ਨੇ ਜਿਨ੍ਹਾਂ ਨੂੰ ਲੋਕ ਰੱਖਣਾ ਪਸੰਦ ਨਹੀਂ ਕਰਦੇ। ਕੁਝ ਪੌਦਿਆਂ ਦੀ ਇੱਕ ਸੂਚੀ ਜਰੂਰ ਹੈ ਜੋ ਸੱਪ ਨੂੰ ਘਰ ਤੋਂ ਦੂਰ ਰੱਖਦੇ ਹਨ ਪਰ ਇਨ੍ਹਾਂ ਬਾਰੇ ਕੋਈ ਵਿਗਿਆਨਕ ਸਬੂਤ ਨਹੀਂ ਹੈ।
ਸਰਪਗੰਧਾ (Sarpagandha) : ਇਸ ਵਿਚ ਕਈ ਕੁਦਰਤੀ ਗੁਣ ਛੁਪੇ ਹੋਏ ਹਨ। ਸਰਪਗੰਧਾ ਪੌਦੇ ਦੀ ਇੱਕ ਕਿਸਮ ਹੈ, ਇਸ ਦੀਆਂ ਜੜ੍ਹਾਂ ਦਾ ਰੰਗ ਪੀਲਾ ਜਾਂ ਭੂਰਾ ਹੁੰਦਾ ਹੈ। ਜਦੋਂ ਕਿ ਇਸ ਦੇ ਪੱਤਿਆਂ ਦਾ ਰੰਗ ਚਮਕਦਾਰ ਹਰਾ ਹੁੰਦਾ ਹੈ। Sarpagandha ਦਾ ਵਿਗਿਆਨਕ ਨਾਮ Sawolfia serpentina ਹੈ। ਇਸ ਪੌਦੇ ਦੀ ਮਹਿਕ ਇੰਨੀ ਅਜੀਬ ਹੈ ਕਿ ਇਸ ਨੂੰ ਸੁੰਘਦੇ ​​ਹੀ ਸੱਪ ਭੱਜ ਜਾਂਦੇ ਹਨ।
ਮਗਵਰਟ (mugwort): ਮਗਵਰਟ ਪੌਦਾ ਇੱਕ ਸਦੀਵੀ ਹੁੰਦਾ ਹੈ ਅਤੇ ਇਸ ਵਿਚ ਬਹੁਤ ਖੁਸ਼ਬੂ ਹੁੰਦੀ ਹੈ। ਹਾਲਾਂਕਿ ਮਗਵਰਟ ਨੂੰ ਇੱਕ ਬੂਟੀ ਮੰਨਿਆ ਜਾਂਦਾ ਹੈ, ਸੱਪ ਇਸ ਦੀ ਮੌਜੂਦਗੀ ਨੂੰ ਪਸੰਦ ਨਹੀਂ ਕਰਦੇ ਅਤੇ ਇਸ ਤੋਂ ਬਚਦੇ ਹਨ।
ਲਸਣ (garlic) : ਲਸਣ ਬਹੁਤ ਲਾਭਦਾਇਕ ਚੀਜ਼ ਹੈ। ਇਸ ਵਿੱਚ ਸਲਫੋਨਿਕ ਐਸਿਡ ਹੁੰਦਾ ਹੈ ਜੋ ਇੱਕ ਤੇਜ਼ smell ਦਿੰਦਾ ਹੈ ਅਤੇ ਸੱਪਾਂ ਨੂੰ ਇਹ ਪਸੰਦ ਨਹੀਂ ਹੁੰਦਾ।
ਮਦਰ ਇਨ ਲੋਸਟ ਟੰਗ (Mother in Lost Tongue): ਇਸ ਪੌਦੇ ਦਾ ਇਹ ਨਾਮ ਲੰਬੀਆਂ ਜੜਾਂ ਕਰਕੇ ਪਿਆ ਹੈ, ਇਹ ਜੀਭ ਵਾਂਗ ਤਿੱਖੇ ਹੁੰਦੇ ਹਨ। ਸੱਪ ਇਸ ਪੌਦੇ ਨੂੰ ਦੇਖਣਾ  ਪਸੰਦ ਨਹੀਂ ਕਰਦੇ।
ਲੈਮਨ ਗ੍ਰਾਸ (Lemon grass): ਇੱਕ ਔਸ਼ਧੀ ਪੌਦਾ ਹੈ, ਜੋ ਖਾਸ ਤੌਰ 'ਤੇ ਦੱਖਣ-ਪੂਰਬੀ ਏਸ਼ੀਆ ਵਿੱਚ ਪਾਇਆ ਜਾਂਦਾ ਹੈ। ਇਹ ਘਾਹ ਵਰਗਾ ਲੱਗਦਾ ਹੈ। ਇਸ ਦੀ ਮਹਿਕ ਵੀ ਨਿੰਬੂ ਵਰਗੀ ਸੀ। ਇਸ ਤੋਂ ਸੱਪ ਅਤੇ ਮੱਛਰ ਦੋਵੇਂ ਭੱਜਦੇ ਹਨ।

 

ਸੱਪ ਦਾ ਨਾਂ ਸੁਣਦਿਆਂ ਹੀ ਹਰ ਕੋਈ ਡਰ ਜਾਂਦਾ ਹੈ, ਕੋਈ ਨਹੀਂ ਚਾਹੁੰਦਾ ਕਿ ਉਨ੍ਹਾਂ ਦੇ ਘਰ ਕਿਤੇ ਵੀ ਸੱਪ ਆ ਜਾਵੇ। ਪਰ ਸੱਪ ਸਾਡੇ Ecosystem ਦਾ ਇੱਕ ਮਹੱਤਵਪੂਰਨ ਹਿੱਸਾ ਹਨ , ਉਨ੍ਹਾਂ ਵਿੱਚੋਂ ਕੁਝ ਜ਼ਹਿਰੀਲੇ ਹੁੰਦੇ ਨੇ ਜਿਨ੍ਹਾਂ ਨੂੰ ਲੋਕ ਰੱਖਣਾ ਵੀ ਪਸੰਦ ਨਹੀਂ ਕਰਦੇ। ਕੁਝ ਪੌਦਿਆਂ ਦੀ ਇੱਕ ਸੂਚੀ ਜਰੂਰ ਹੈ ਜੋ ਸੱਪ ਨੂੰ ਘਰ ਤੋਂ ਦੂਰ ਰੱਖਦੇ ਹਨ ,ਪਰ ਇਨ੍ਹਾਂ ਬਾਰੇ ਕੋਈ ਵਿਗਿਆਨਕ ਸਬੂਤ ਨਹੀਂ ਹੈ।
ਸਰਪਗੰਧਾ (Sarpagandha) : ਇਸ ਵਿਚ ਕਈ ਕੁਦਰਤੀ ਗੁਣ ਛੁਪੇ ਹੋਏ ਹਨ। ਸਰਪਗੰਧਾ ਪੌਦੇ ਦੀ ਇੱਕ ਕਿਸਮ ਹੈ, ਇਸ ਦੀਆਂ ਜੜ੍ਹਾਂ ਦਾ ਰੰਗ ਪੀਲਾ ਜਾਂ ਭੂਰਾ ਹੁੰਦਾ ਹੈ। ਜਦੋਂ ਕਿ ਇਸ ਦੇ ਪੱਤਿਆਂ ਦਾ ਰੰਗ ਚਮਕਦਾਰ ਹਰਾ ਹੁੰਦਾ ਹੈ। Sarpagandha ਦਾ ਵਿਗਿਆਨਕ ਨਾਮ Sawolfia serpentina ਹੈ। ਇਸ ਪੌਦੇ ਦੀ ਮਹਿਕ ਇੰਨੀ ਅਜੀਬ ਹੈ ਕਿ ਇਸ ਨੂੰ ਸੁੰਘਦੇ ​​ਹੀ ਸੱਪ ਭੱਜ ਜਾਂਦੇ ਹਨ।
ਮਗਵਰਟ (mugwort): ਮਗਵਰਟ ਪੌਦਾ ਇੱਕ ਸਦੀਵੀ ਹੁੰਦਾ ਹੈ ਅਤੇ ਇਸ ਵਿਚ ਬਹੁਤ ਖੁਸ਼ਬੂ ਹੁੰਦੀ ਹੈ। ਹਾਲਾਂਕਿ ਮਗਵਰਟ ਨੂੰ ਇੱਕ ਬੂਟੀ ਮੰਨਿਆ ਜਾਂਦਾ ਹੈ, ਸੱਪ ਇਸ ਦੀ ਮੌਜੂਦਗੀ ਨੂੰ ਪਸੰਦ ਨਹੀਂ ਕਰਦੇ ।
ਲਸਣ (garlic) : ਲਸਣ ਬਹੁਤ ਲਾਭਦਾਇਕ ਚੀਜ਼ ਹੈ। ਇਸ ਵਿੱਚ ਸਲਫੋਨਿਕ ਐਸਿਡ ਹੁੰਦਾ ਹੈ ਜੋ ਇੱਕ ਤੇਜ਼ smell ਦਿੰਦਾ ਹੈ ਅਤੇ ਸੱਪਾਂ ਨੂੰ ਇਹ ਪਸੰਦ ਨਹੀਂ ਹੁੰਦਾ।
ਮਦਰ ਇਨ ਲੋਸਟ ਟੰਗ (Mother in Lost Tongue): ਇਸ ਪੌਦੇ ਦਾ ਇਹ ਨਾਮ ਲੰਬੀਆਂ ਜੜਾਂ ਕਰਕੇ ਪਿਆ ਹੈ, ਇਹ ਜੀਭ ਵਾਂਗ ਤਿੱਖੇ ਹੁੰਦੇ ਹਨ। ਸੱਪ ਇਸ ਪੌਦੇ ਨੂੰ ਦੇਖਣਾ ਪਸੰਦ ਨਹੀਂ ਕਰਦੇ।
ਲੈਮਨ ਗ੍ਰਾਸ (Lemon grass): ਇੱਕ ਔਸ਼ਧੀ ਪੌਦਾ ਹੈ, ਜੋ ਖਾਸ ਤੌਰ ‘ਤੇ ਦੱਖਣ-ਪੂਰਬੀ ਏਸ਼ੀਆ ਵਿੱਚ ਪਾਇਆ ਜਾਂਦਾ ਹੈ। ਇਹ ਘਾਹ ਵਰਗਾ ਲੱਗਦਾ ਹੈ। ਇਸ ਦੀ ਮਹਿਕ ਵੀ ਨਿੰਬੂ ਵਰਗੀ ਸੀ। ਇਸ ਤੋਂ ਸੱਪ ਅਤੇ ਮੱਛਰ ਦੋਵੇਂ ਭੱਜਦੇ ਹਨ।

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

Android: https://bit.ly/3VMis0h

iOS: https://apple.co/3F63oER

Tags: ajab gajb newslatest newspro punjab tvpunjabi news
Share321Tweet201Share80

Related Posts

ਕੋਈ ਐਮਰਜੈਂਸੀ ਐਗਜ਼ਿਟ ਨਹੀਂ, ਸਿਰਫ਼ ਇੱਕ ਪੌੜੀ: ਸੁਰੱਖਿਆ ਦੀਆਂ ਕਮੀਆਂ ਕਾਰਨ ਵਾਪਰਿਆ ਲਖਨਊ ਅੱਗ ਦੁਖਾਂਤ, 15 ਲੋਕਾਂ ਦੀ ਗਈ ਜਾਨ

ਜੂਨ 23, 2026

ਪੰਜਾਬ ਦੇ 5 ਵੱਡੇ ਮੰਦਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ; ਸੁਰੱਖਿਆ ਏਜੰਸੀਆਂ ਅਲਰਟ ‘ਤੇ

ਜੂਨ 4, 2026

‘ਕਾਕਰੋਚ ਜਨਤਾ ਪਾਰਟੀ’ ਵਿਰੁੱਧ ਵੱਡੀ ਕਾਰਵਾਈ: ਭਾਰਤ ਵਿੱਚ ‘ਐਕਸ’ ਖਾਤਾ ਬੈਨ

ਮਈ 21, 2026

ਪੰਜਾਬ ਦੀ ਸਿਆਸਤ ‘ਚ ਵੱਡੀ ਹਲਚਲ : ਮਨਪ੍ਰੀਤ ਇਆਲੀ ਨੇ SAD ਪੁਨਰ ਸੁਰਜੀਤ ਤੋਂ ਦਿੱਤਾ ਅਸਤੀਫ਼ਾ

ਮਈ 20, 2026

ਮਾਨ ਸਰਕਾਰ ਨੇ ਪੰਜਾਬ ਪੁਲਿਸ ਨੂੰ ਗੈਂਗਸਟਰਾਂ ‘ਤੇ ਸ਼ਿਕੰਜਾ ਕੱਸਣ ਲਈ ਕੀਤਾ ਹੋਰ ਮਜ਼ਬੂਤ: ਬਲਤੇਜ ਪੰਨੂ

ਮਈ 4, 2026

ਸਰਕਾਰ ਨੇ ‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਦੀ ਕੀਤੀ ਸ਼ੁਰੂਆਤ, ਸੰਗਠਿਤ ਅਪਰਾਧ ਵਿਰੁੱਧ ਜੰਗੀ ਪੱਧਰ ‘ਤੇ ਕਾਰਵਾਈ ਸ਼ੁਰੂ

ਅਪ੍ਰੈਲ 23, 2026
Load More

Recent News

ਕੋਈ ਐਮਰਜੈਂਸੀ ਐਗਜ਼ਿਟ ਨਹੀਂ, ਸਿਰਫ਼ ਇੱਕ ਪੌੜੀ: ਸੁਰੱਖਿਆ ਦੀਆਂ ਕਮੀਆਂ ਕਾਰਨ ਵਾਪਰਿਆ ਲਖਨਊ ਅੱਗ ਦੁਖਾਂਤ, 15 ਲੋਕਾਂ ਦੀ ਗਈ ਜਾਨ

ਜੂਨ 23, 2026

ਗੂਗਲ ਪਲੇ ਸਟੋਰ ‘ਤੇ ਵਾਪਸ ਆਇਆ ਟੈਲੀਗ੍ਰਾਮ, 30 ਜੂਨ ਤੱਕ ਲਾਗੂ ਰਹੇਗੀ ਇਹ ਪਾਬੰਦੀ

ਜੂਨ 23, 2026

ਰਾਮ ਮੰਦਰ ‘ਚੜ੍ਹਾਵੇ ਦੀ ਚੋਰੀ ਦੀ ਜਾਂਚ ਹੋਈ ਪੂਰੀ; ਤਿੰਨ ਮੈਂਬਰੀ SIT ਨੇ ਵਧੀਕ ਮੁੱਖ ਸਕੱਤਰ ਨੂੰ ਸੌਂਪੀ ਰਿਪੋਰਟ

ਜੂਨ 23, 2026

Weather Update: ਅਗਲੇ 48 ਘੰਟਿਆਂ ‘ਚ ਆਵੇਗਾ ਭਾਰੀ ਮੀਂਹ ਤੇ ਤੂਫਾਨ; ਅੱਜ 22 ਰਾਜਾਂ ਲਈ ਮੌਸਮ ਵਿਭਾਗ ਦਾ ਅਲਰਟ

ਜੂਨ 23, 2026

ਭਾਜਪਾ ਨੂੰ ਵੱਡਾ ਝਟਕਾ! ਕੇਂਦਰੀ ਰਾਜ ਮੰਤਰੀ ਜਾਰਜ ਕੁਰੀਅਨ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ

ਜੂਨ 23, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.