ਸੋਮਵਾਰ, ਅਕਤੂਬਰ 26, 2026 03:56 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

ਕਪੂਰ ਨਾਲ ਮੱਛਰ ਜਾਣਗੇ ਭੱਜ , ਰਸਾਇਣਕ ਜਾਂ ਕੀਟਨਾਸ਼ਕ ਦੀ ਨਾ ਕਰੋ ਵਰਤੋਂ

ਨਵੰਬਰ ਦਾ ਮਹੀਨਾ ਸ਼ੁਰੂ ਹੋ ਗਿਆ ਹੈ ਪਰ ਸਾਨੂੰ ਮੱਛਰਾਂ ਤੋਂ ਛੁਟਕਾਰਾ ਨਹੀਂ ਮਿਲਿਆ ਹੈ। ਬਾਜ਼ਾਰ ਵਿਚ ਕਈ ਤਰ੍ਹਾਂ ਦੇ ਸਪਰੇਅ ਅਤੇ ਕੈਮੀਕਲ ਆਉਂਦੇ ਹਨ, ਇਹ ਮੱਛਰਾਂ ਨੂੰ ਭਜਾ ਦਿੰਦੇ ਹਨ ਪਰ ਇਹ ਸਿਹਤ ਲਈ ਬਹੁਤ ਨੁਕਸਾਨਦੇਹ ਹਨ। ਅੱਜ ਅਸੀਂ ਤੁਹਾਨੂੰ ਅਜਿਹੇ ਉਪਾਅ ਦੱਸਾਂਗੇ, ਜਿਸ ਨਾਲ ਤੁਹਾਡੀ ਸਿਹਤ 'ਤੇ ਬੁਰਾ ਅਸਰ ਨਹੀਂ ਪਵੇਗਾ ਅਤੇ ਮੱਛਰ ਵੀ ਭੱਜ ਜਾਣਗੇ ।

by Bharat Thapa
ਨਵੰਬਰ 9, 2022
in ਫੋਟੋ ਗੈਲਰੀ, ਫੋਟੋ ਗੈਲਰੀ, ਲਾਈਫਸਟਾਈਲ
0
ਅੱਜ ਵੀ ਪਿੰਡਾਂ 'ਚ ਨਿੰਮ ਦੀਆਂ ਪੱਤੀਆਂ ਸਾੜਨ ਨਾਲ ਮੱਛਰ ਭਜਦੇ ਹਨ, ਤੁਸੀਂ ਵੀ ਨਿੰਮ ਦੀਆਂ ਪੱਤੀਆਂ ਨੂੰ ਇਕੱਠਾ ਕਰਕੇ ਸਾੜੋ, ਇਸ ਦੇ ਧੂੰਏਂ ਤੋਂ ਮੱਛਰ ਦੂਰ ਭੱਜਦੇ ਹਨ।
ਹੁਣ ਇਸ ਨੂੰ ਗੱਤੇ ਦੇ ਟੁਕੜਿਆਂ 'ਚ ਕੱਟ ਕੇ ਉਸ 'ਚ ਕੋਈ ਕੱਪੜਾ ਜਾਂ ਰੂੰ ਭਿਓ ਕੇ ਇਨ੍ਹਾਂ ਟੁਕੜਿਆਂ 'ਚ ਲਗਾਓ ਅਤੇ ਕਮਰੇ ਦੇ ਆਲੇ-ਦੁਆਲੇ ਉੱਚਾਈ 'ਤੇ ਰੱਖ ਦਿਓ , ਇਸ ਦੀ ਖੁਸ਼ਬੂ ਨਾਲ ਮੱਛਰ ਤੁਰੰਤ ਘਰੋਂ ਨਿਕਲ ਜਾਣਗੇ।
ਜੇਕਰ ਤੁਸੀਂ ਲਸਣ ਦਾ ਰਸ ਸਰੀਰ 'ਤੇ ਲਗਾਓਗੇ ਤਾਂ ਮੱਛਰ ਤੁਹਾਨੂੰ ਨਹੀਂ ਕੱਟਣਗੇ। ਲਸਣ ਨੂੰ ਪੀਸ ਕੇ ਇਸ ਦਾ ਰਸ ਨਿਚੋੜ ਕੇ ਘਰ 'ਚ ਪਾਣੀ ਦੇ ਨਾਲ ਛਿੜਕ ਦਿਓ ਤਾਂ ਵੀ ਮੱਛਰ ਦੂਰ ਭੱਜ ਜਾਂਦੇ ਹਨ।
ਤੁਲਸੀ ਦਾ ਰਸ ਹੱਥਾਂ ਅਤੇ ਮੂੰਹ 'ਤੇ ਲਗਾਓ, ਤਾਂ ਮੱਛਰ ਨਹੀਂ ਕੱਟੇਗਾ। ਘਰ ਵਿੱਚ ਤੁਲਸੀ ਦਾ ਪੌਦਾ ਵੀ ਲਗਾਇਆ ਜਾ ਸਕਦਾ ਹੈ।
ਨਿੰਮ ਦੇ ਤੇਲ ਵਿਚ ਨਾਰੀਅਲ ਦੇ ਤੇਲ ਨੂੰ ਮਿਲਾ ਕੇ ਸਰੀਰ 'ਤੇ ਲਗਾਉਣ ਨਾਲ ਜਾਂ ਦੀਵੇ ਦੀ ਤਰ੍ਹਾਂ ਜਗਾ ਕੇ ਰੱਖਣ ਨਾਲ ਮੱਛਰ ਨਹੀਂ ਕੱਟਦਾ।
ਅਜਵੈਨ ਦੀ ਵਰਤੋਂ ਭੋਜਨ ਦਾ ਸੁਆਦ ਵਧਾਉਣ ਦੇ ਨਾਲ-ਨਾਲ ਮੱਛਰਾਂ ਨੂੰ ਦੂਰ ਕਰਨ ਲਈ ਵੀ ਕੀਤੀ ਜਾ ਸਕਦੀ ਹੈ। ਇਸ ਦੇ ਲਈ ਅਜਵੈਨ ਨੂੰ ਬਾਰੀਕ ਪੀਸ ਲਓ ਅਤੇ ਇਸ ਵਿਚ ਥੋੜ੍ਹਾ ਜਿਹਾ ਸਰ੍ਹੋਂ ਦਾ ਤੇਲ ਮਿਲਾਓ।
ਇਕ ਕਟੋਰੀ 'ਚ ਪਾਣੀ ਲਓ ਅਤੇ ਉਸ 'ਚ ਕਪੂਰ ਪਾ ਕੇ ਕਮਰੇ ਦੇ ਇਕ ਕੋਨੇ 'ਚ ਰੱਖੋ। ਕਪੂਰ ਤੋਂ ਨਿਕਲਣ ਵਾਲੀ ਖੁਸ਼ਬੂ ਤੋਂ ਮੱਛਰ ਤੁਰੰਤ ਭੱਜ ਜਾਣਗੇ।
ਕਪੂਰ ਦੀ ਵਰਤੋਂ ਸਿਰਫ ਪੂਜਾ 'ਚ ਹੀ ਨਹੀਂ ਕੀਤੀ ਜਾਂਦੀ, ਇਸ ਦੀ ਮਦਦ ਨਾਲ ਮੱਛਰਾਂ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ।
ਨਵੰਬਰ ਦਾ ਮਹੀਨਾ ਸ਼ੁਰੂ ਹੋ ਗਿਆ ਹੈ ਪਰ ਸਾਨੂੰ ਮੱਛਰਾਂ ਤੋਂ ਛੁਟਕਾਰਾ ਨਹੀਂ ਮਿਲਿਆ ਹੈ। ਬਾਜ਼ਾਰ ਵਿਚ ਕਈ ਤਰ੍ਹਾਂ ਦੇ ਸਪਰੇਅ ਅਤੇ ਕੈਮੀਕਲ ਆਉਂਦੇ ਹਨ, ਇਹ ਮੱਛਰਾਂ ਨੂੰ ਭਜਾ ਦਿੰਦੇ ਹਨ ਪਰ ਇਹ ਸਿਹਤ ਲਈ ਬਹੁਤ ਨੁਕਸਾਨਦੇਹ ਹਨ। ਅੱਜ ਅਸੀਂ ਤੁਹਾਨੂੰ ਅਜਿਹੇ ਉਪਾਅ ਦੱਸਾਂਗੇ, ਜਿਸ ਨਾਲ ਤੁਹਾਡੀ ਸਿਹਤ 'ਤੇ ਬੁਰਾ ਅਸਰ ਨਹੀਂ ਪਵੇਗਾ ਅਤੇ ਮੱਛਰ ਵੀ ਭੱਜ ਜਾਣਗੇ ।
ਨਵੰਬਰ ਦਾ ਮਹੀਨਾ ਸ਼ੁਰੂ ਹੋ ਗਿਆ ਹੈ ਪਰ ਸਾਨੂੰ ਮੱਛਰਾਂ ਤੋਂ ਛੁਟਕਾਰਾ ਨਹੀਂ ਮਿਲਿਆ ਹੈ। ਬਾਜ਼ਾਰ ਵਿਚ ਕਈ ਤਰ੍ਹਾਂ ਦੇ ਸਪਰੇਅ ਅਤੇ ਕੈਮੀਕਲ ਆਉਂਦੇ ਹਨ, ਇਹ ਮੱਛਰਾਂ ਨੂੰ ਭਜਾ ਦਿੰਦੇ ਹਨ ਪਰ ਇਹ ਸਿਹਤ ਲਈ ਬਹੁਤ ਨੁਕਸਾਨਦੇਹ ਹਨ। ਅੱਜ ਅਸੀਂ ਤੁਹਾਨੂੰ ਅਜਿਹੇ ਉਪਾਅ ਦੱਸਾਂਗੇ, ਜਿਸ ਨਾਲ ਤੁਹਾਡੀ ਸਿਹਤ ‘ਤੇ ਬੁਰਾ ਅਸਰ ਨਹੀਂ ਪਵੇਗਾ ਅਤੇ ਮੱਛਰ ਵੀ ਭੱਜ ਜਾਣਗੇ ।

 

ਕਪੂਰ ਦੀ ਵਰਤੋਂ ਸਿਰਫ ਪੂਜਾ ‘ਚ ਹੀ ਨਹੀਂ ਕੀਤੀ ਜਾਂਦੀ, ਇਸ ਦੀ ਮਦਦ ਨਾਲ ਮੱਛਰਾਂ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ।

 

 

ਇਕ ਕਟੋਰੀ ‘ਚ ਪਾਣੀ ਲਓ ਅਤੇ ਉਸ ‘ਚ ਕਪੂਰ ਪਾ ਕੇ ਕਮਰੇ ਦੇ ਇਕ ਕੋਨੇ ‘ਚ ਰੱਖੋ। ਕਪੂਰ ਤੋਂ ਨਿਕਲਣ ਵਾਲੀ ਖੁਸ਼ਬੂ ਤੋਂ ਮੱਛਰ ਤੁਰੰਤ ਭੱਜ ਜਾਣਗੇ।

 

ਅਜਵੈਨ ਦੀ ਵਰਤੋਂ ਭੋਜਨ ਦਾ ਸੁਆਦ ਵਧਾਉਣ ਦੇ ਨਾਲ-ਨਾਲ ਮੱਛਰਾਂ ਨੂੰ ਦੂਰ ਕਰਨ ਲਈ ਵੀ ਕੀਤੀ ਜਾ ਸਕਦੀ ਹੈ। ਇਸ ਦੇ ਲਈ ਅਜਵੈਨ ਨੂੰ ਬਾਰੀਕ ਪੀਸ ਲਓ ਅਤੇ ਇਸ ਵਿਚ ਥੋੜ੍ਹਾ ਜਿਹਾ ਸਰ੍ਹੋਂ ਦਾ ਤੇਲ ਮਿਲਾਓ।

 

ਹੁਣ ਇਸ ਨੂੰ ਗੱਤੇ ਦੇ ਟੁਕੜਿਆਂ ‘ਚ ਕੱਟ ਕੇ ਉਸ ‘ਚ ਕੋਈ ਕੱਪੜਾ ਜਾਂ ਰੂੰ ਭਿਓ ਕੇ ਇਨ੍ਹਾਂ ਟੁਕੜਿਆਂ ‘ਚ ਲਗਾਓ ਅਤੇ ਕਮਰੇ ਦੇ ਆਲੇ-ਦੁਆਲੇ ਉੱਚਾਈ ‘ਤੇ ਰੱਖ ਦਿਓ , ਇਸ ਦੀ ਖੁਸ਼ਬੂ ਨਾਲ ਮੱਛਰ ਤੁਰੰਤ ਘਰੋਂ ਨਿਕਲ ਜਾਣਗੇ।

 

ਅੱਜ ਵੀ ਪਿੰਡਾਂ ‘ਚ ਨਿੰਮ ਦੀਆਂ ਪੱਤੀਆਂ ਸਾੜਨ ਨਾਲ ਮੱਛਰ ਭਜਦੇ ਹਨ, ਤੁਸੀਂ ਵੀ ਨਿੰਮ ਦੀਆਂ ਪੱਤੀਆਂ ਨੂੰ ਇਕੱਠਾ ਕਰਕੇ ਸਾੜੋ, ਇਸ ਦੇ ਧੂੰਏਂ ਤੋਂ ਮੱਛਰ ਦੂਰ ਭੱਜਦੇ ਹਨ।

 

ਨਿੰਮ ਦੇ ਤੇਲ ਵਿਚ ਨਾਰੀਅਲ ਦੇ ਤੇਲ ਨੂੰ ਮਿਲਾ ਕੇ ਸਰੀਰ ‘ਤੇ ਲਗਾਉਣ ਨਾਲ ਜਾਂ ਦੀਵੇ ਦੀ ਤਰ੍ਹਾਂ ਜਗਾ ਕੇ ਰੱਖਣ ਨਾਲ ਮੱਛਰ ਨਹੀਂ ਕੱਟਦਾ।

 

 

ਤੁਲਸੀ ਦਾ ਰਸ ਹੱਥਾਂ ਅਤੇ ਮੂੰਹ ‘ਤੇ ਲਗਾਓ, ਤਾਂ ਮੱਛਰ ਨਹੀਂ ਕੱਟੇਗਾ। ਘਰ ਵਿੱਚ ਤੁਲਸੀ ਦਾ ਪੌਦਾ ਵੀ ਲਗਾਇਆ ਜਾ ਸਕਦਾ ਹੈ।

 

ਜੇਕਰ ਤੁਸੀਂ ਲਸਣ ਦਾ ਰਸ ਸਰੀਰ ‘ਤੇ ਲਗਾਓਗੇ ਤਾਂ ਮੱਛਰ ਤੁਹਾਨੂੰ ਨਹੀਂ ਕੱਟਣਗੇ। ਲਸਣ ਨੂੰ ਪੀਸ ਕੇ ਇਸ ਦਾ ਰਸ ਨਿਚੋੜ ਕੇ ਘਰ ‘ਚ ਪਾਣੀ ਦੇ ਨਾਲ ਛਿੜਕ ਦਿਓ ਤਾਂ ਵੀ ਮੱਛਰ ਦੂਰ ਭੱਜ ਜਾਂਦੇ ਹਨ।

 

Tags: ajwainneempro punjab tvtulsi
Share210Tweet131Share53

Related Posts

Swiggy ‘ਤੇ ਹੁਣ ਇੱਕੋ Order ’ਚ ਮੰਗਵਾਓ ਕਈ Restaurants ਤੋਂ ਖਾਣਾ !

ਅਕਤੂਬਰ 16, 2026

ਮੁੱਖ ਮੰਤਰੀ ਸਿਹਤ ਯੋਜਨਾ ਹੋਈ ਡਿਜੀਟਲ: ਲਾਭਪਾਤਰੀ ਹੁਣ ਘਰ ਬੈਠੇ ਡਾਊਨਲੋਡ ਕਰ ਸਕਣਗੇ ਆਪਣਾ 10 ਲੱਖ ਰੁਪਏ ਦਾ ਹੈਲਥ ਕਾਰਡ

ਸਤੰਬਰ 4, 2026

ਮੁੱਖ ਮੰਤਰੀ ਸਿਹਤ ਯੋਜਨਾ: ਪੰਜਾਬ ਭਰ ’ਚ 26.59 ਕਰੋੜ ਰੁਪਏ ਦੀ ਲਾਗਤ ਨਾਲ ਹੋਇਆ ਬ੍ਰੈਸਟ ਕੈਂਸਰ ਦੇ 15494 ਮਰੀਜ਼ਾਂ ਦਾ ਇਲਾਜ

ਅਗਸਤ 24, 2026

ਡਾਬਰ ਨੂੰ FSSAI ਦਾ ਆਇਆ ਨੋਟਿਸ, ਹੁਣ 100% ਸ਼ੁੱਧ ਦੱਸ ਕੇ ਨਹੀਂ ਵੇਚ ਸਕਦੀ ਕੰਪਨੀ ਸ਼ਹਿਦ ਅਤੇ ਘਿਓ

ਅਗਸਤ 4, 2026

ਕੀ ਬਹੁਤ ਜ਼ਿਆਦਾ ਪ੍ਰੋਟੀਨ ਖਾਣਾ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ ? ਜਾਣੋ

ਜੁਲਾਈ 23, 2026

ਭਾਰਤ ਦੇ ਰਾਸ਼ਟਰਪਤੀ ਨੇ ਅੰਤਰਰਾਸ਼ਟਰੀ ਯੋਗ ਦਿਵਸ ‘ਤੇ ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਆਯੋਜਿਤ ਸਮੂਹਿਕ ਯੋਗਾ ਪ੍ਰੋਗਰਾਮ ਵਿੱਚ ਲਿਆ ਹਿੱਸਾ

ਜੂਨ 21, 2026
Load More

Recent News

ਪੰਜਾਬ ਚੋਣਾਂ ਤੋਂ ਪਹਿਲਾਂ ਨਸ਼ਿਆਂ ਦੇ ਮੁੱਦੇ ਦੀ ਦੁਰਵਰਤੋਂ ਕਰਨ ‘ਤੇ ਸੰਜੇ ਸਿੰਘ ਨੇ ਭਾਜਪਾ ‘ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ 2027 ‘ਚ ਲੋਕ ‘ਆਪ’ ਨੂੰ ਦੇਣਗੇ ਵੱਡਾ ਫਤਵਾ

ਅਕਤੂਬਰ 23, 2026

ਬਿਹਾਰ, ਗੁਜਰਾਤ, ਰਾਜਸਥਾਨ ਅਤੇ ਗੋਆ ਵਿੱਚ ਭਾਜਪਾ ਦੀ ਸਰਕਾਰ ਹੈ, ਅਮਿਤ ਸ਼ਾਹ ਦੱਸਣ ਕਿ ਉੱਥੇ ਨਸ਼ਾ ਕਿਉਂ ਵੱਧ ਰਿਹਾ ਹੈ?- ਕੇਜਰੀਵਾਲ

ਅਕਤੂਬਰ 23, 2026

ਜੇਕਰ 2027 ਵਿੱਚ ਗਲਤੀ ਨਾਲ ਵੀ ਕਾਂਗਰਸ ਸੱਤਾ ਵਿੱਚ ਆਈ, ਤਾਂ ਇਹ ਮੁਫ਼ਤ ਬਿਜਲੀ, ₹10 ਲੱਖ ਦਾ ਸਿਹਤ ਕਵਰ ਅਤੇ ਔਰਤਾਂ ਦੀ ਵਿੱਤੀ ਸਹਾਇਤਾ ਖੋਹ ਲਵੇਗੀ: ਅਮਨ ਅਰੋੜਾ

ਅਕਤੂਬਰ 23, 2026

ਪੰਜਾਬੀਆਂ ਪ੍ਰਤੀ ਭਾਜਪਾ ਦੀ ਲਗਾਤਾਰ ਨਫ਼ਰਤ ਜਾਰੀ! ਦਲੇਰ ਮਹਿੰਦੀ ਦਾ ਅਪਮਾਨ, ਦਿਲਜੀਤ ਦੁਸਾਂਝ ਦਾ ਸ਼ੋਅ ਰੱਦ ਅਤੇ ਦਿੱਲੀ ਹਵਾਈ ਅੱਡੇ ‘ਤੇ ਪੰਜਾਬ ਦੇ ਮੁੱਖ ਮੰਤਰੀ ਨਾਲ ਦੁਰਵਿਵਹਾਰ: ਕੁਲਦੀਪ ਸਿੰਘ ਧਾਲੀਵਾਲ

ਅਕਤੂਬਰ 23, 2026

ਪੰਜਾਬ ਵਿਧਾਨ ਸਭਾ ਨੇ ਵਿਦਿਆਰਥੀਆਂ ਲਈ ਖੋਲ੍ਹੇ ਦਰਵਾਜ਼ੇ; ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਨ੍ਹਾਂ ਨੂੰ ਵੱਡੇ ਸੁਪਨੇ ਦੇਖਣ ਲਈ ਕੀਤਾ ਉਤਸ਼ਾਹਿਤ

ਅਕਤੂਬਰ 23, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.