ਸ਼ਨੀਵਾਰ, ਜੂਨ 7, 2025 04:06 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

11 ਨਵੰਬਰ ਨੂੰ ਸ਼ੁਰੂ ਹੋਣ ਜਾ ਰਿਹੈ 5000 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਇਹ ਖ਼ੂਬਸੂਰਤ ਏਅਰਪੋਰਟ, PM Modi ਕਰਨਗੇ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 11 ਨਵੰਬਰ ਨੂੰ ਬੈਂਗਲੁਰੂ ਦੇ ਕੇਮਪੇਗੌੜਾ (Kempegowda) ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ 2 ਦਾ ਉਦਘਾਟਨ ਕਰਨਗੇ।

by Bharat Thapa
ਨਵੰਬਰ 9, 2022
in ਦੇਸ਼
0
ਬੈਂਗਲੁਰੂ ਏਅਰਪੋਰਟ ਦੇ ਟਰਮੀਨਲ-2 ਦੇ ਉਦਘਾਟਨ ਤੋਂ ਪਹਿਲਾਂ ਏਅਰਪੋਰਟ ਦੀਆਂ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਹਨ। ਪੂਰੇ ਟਰਮੀਨਲ ਨੂੰ ਸੁਨਹਿਰੀ ਰੰਗਾਂ ਨਾਲ ਡਿਜਾਇਨ ਕੀਤਾ ਗਿਆ ਹੈ।
Terminal 2 ਨੂੰ ਬੈਂਗਲੁਰੂ ਦੇ ਗਾਰਡਨ ਸਿਟੀ ਨੂੰ ਸ਼ਰਧਾਂਜਲੀ ਵਜੋਂ ਤਿਆਰ ਕੀਤਾ ਗਿਆ ਹੈ। ਇਸ ਨੂੰ ਦੇਖ ਕੇ ਇੰਝ ਲੱਗਦਾ ਹੈ ਜਿਵੇਂ ਲੋਕ ਏਅਰਪੋਰਟ 'ਤੇ ਨਹੀਂ ਸਗੋਂ ਕਿਸੇ ਬਾਗ 'ਚ ਸੈਰ ਕਰ ਰਹੇ ਹੋਣ।
Terminal 2 'ਤੇ ਕਾਊਂਟਰਾਂ ਨੂੰ ਸੰਭਾਲਣ ਦੇ ਨਾਲ-ਨਾਲ ਚੈੱਕ-ਇਨ ਅਤੇ ਇਮੀਗ੍ਰੇਸ਼ਨ ਦੀ ਥਾਂ ਨੂੰ ਦੁੱਗਣਾ ਕੀਤਾ ਜਾ ਸਕਦਾ ਹੈ। ਇਹ ਮੌਜੂਦਾ 2.5 ਕਰੋੜ ਤੋਂ ਸਾਲਾਨਾ ਲਗਪਗ 5-6 ਕਰੋੜ ਯਾਤਰੀਆਂ ਨੂੰ ਸੰਭਾਲਣ ਦੇ ਯੋਗ ਹੋਵੇਗਾ।
ਦੇਖਣ 'ਚ ਇਹ ਬਹੁਤ ਆਲੀਸ਼ਾਨ ਲੱਗ ਰਿਹਾ ਹੈ ਅਤੇ ਟਰਮੀਨਲ ਦਾ ਕੁੱਲ ਖੇਤਰਫਲ 2,55,645 ਵਰਗ ਮੀਟਰ ਹੈ ਜਿਸ ਵਿੱਚ 17 ਸੁਰੱਖਿਆ ਚੈੱਕ-ਇਨ ਲੇਨਾਂ ਹਨ। ਇੰਨਾ ਹੀ ਨਹੀਂ ਇਸਦੇ ਗੇਟ ਲਾਉਂਜ (gate lounge) ਵਿੱਚ 5,932 ਯਾਤਰੀ ਬੈਠ ਸਕਦੇ ਹਨ।
ਟਰਮੀਨਲ ਦੇ ਅੰਦਰ ਅਤੇ ਬਾਹਰ ਹਰਿਆਲੀ ਵੀ ਦੇਖਣ ਨੂੰ ਮਿਲ ਸਕਦੀ ਹੈ। ਟਰਮੀਨਲ ਦੇ ਡਿਜ਼ਾਈਨ ਲਈ, ਅਮਰੀਕੀ ਆਰਕੀਟੈਕਚਰ ਫਰਮ ਸਕਿਡਮੋਰ, ਓਵਿੰਗਜ਼ ਐਂਡ ਮੈਰਿਲ (SOM) ਨੂੰ ਚੁਣਿਆ ਗਿਆ ਸੀ।
ਪੀਐਮ ਮੋਦੀ 11 ਨਵੰਬਰ ਨੂੰ SBC ਰੇਲਵੇ ਸਟੇਸ਼ਨ ਤੋਂ ਹਾਈ-ਸਪੀਡ ਵੰਦੇ ਭਾਰਤ (ਚੇਨਈ-ਮੈਸੂਰ-ਬੰਗਲੌਰ) ਰੇਲਗੱਡੀ ਦੀ ਸ਼ੁਰੂਆਤ ਸਮੇਤ ਕਈ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਜਾ ਰਹੇ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ 11 ਨਵੰਬਰ ਨੂੰ ਬੈਂਗਲੁਰੂ ਦੇ ਕੇਮਪੇਗੌੜਾ (Kempegowda) ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ 2 ਦਾ ਉਦਘਾਟਨ ਕਰਨਗੇ। ਦੱਸ ਦਈਏ ਕਿ ਇਹ ਲਗਪਗ 5000 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਹੈ।

ਬੈਂਗਲੁਰੂ ਏਅਰਪੋਰਟ ਦੇ ਟਰਮੀਨਲ-2 ਦੇ ਉਦਘਾਟਨ ਤੋਂ ਪਹਿਲਾਂ ਏਅਰਪੋਰਟ ਦੀਆਂ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਹਨ। ਪੂਰੇ ਟਰਮੀਨਲ ਨੂੰ ਸੁਨਹਿਰੀ ਰੰਗਾਂ ਨਾਲ ਡਿਜਾਇਨ ਕੀਤਾ ਗਿਆ ਹੈ।
Terminal 2 ਨੂੰ ਬੈਂਗਲੁਰੂ ਦੇ ਗਾਰਡਨ ਸਿਟੀ ਨੂੰ ਸ਼ਰਧਾਂਜਲੀ ਵਜੋਂ ਤਿਆਰ ਕੀਤਾ ਗਿਆ ਹੈ। ਇਸ ਨੂੰ ਦੇਖ ਕੇ ਇੰਝ ਲੱਗਦਾ ਹੈ ਜਿਵੇਂ ਲੋਕ ਏਅਰਪੋਰਟ ‘ਤੇ ਨਹੀਂ ਸਗੋਂ ਕਿਸੇ ਬਾਗ ‘ਚ ਸੈਰ ਕਰ ਰਹੇ ਹੋਣ।
Terminal 2 ‘ਤੇ ਕਾਊਂਟਰਾਂ ਨੂੰ ਸੰਭਾਲਣ ਦੇ ਨਾਲ-ਨਾਲ ਚੈੱਕ-ਇਨ ਅਤੇ ਇਮੀਗ੍ਰੇਸ਼ਨ ਦੀ ਥਾਂ ਨੂੰ ਦੁੱਗਣਾ ਕੀਤਾ ਜਾ ਸਕਦਾ ਹੈ। ਇਹ ਮੌਜੂਦਾ 2.5 ਕਰੋੜ ਤੋਂ ਸਾਲਾਨਾ ਲਗਪਗ 5-6 ਕਰੋੜ ਯਾਤਰੀਆਂ ਨੂੰ ਸੰਭਾਲਣ ਦੇ ਯੋਗ ਹੋਵੇਗਾ।
ਦੇਖਣ ‘ਚ ਇਹ ਬਹੁਤ ਆਲੀਸ਼ਾਨ ਲੱਗ ਰਿਹਾ ਹੈ ਅਤੇ ਟਰਮੀਨਲ ਦਾ ਕੁੱਲ ਖੇਤਰਫਲ 2,55,645 ਵਰਗ ਮੀਟਰ ਹੈ ਜਿਸ ਵਿੱਚ 17 ਸੁਰੱਖਿਆ ਚੈੱਕ-ਇਨ ਲੇਨਾਂ ਹਨ। ਇੰਨਾ ਹੀ ਨਹੀਂ ਇਸਦੇ ਗੇਟ ਲਾਉਂਜ (gate lounge) ਵਿੱਚ 5,932 ਯਾਤਰੀ ਬੈਠ ਸਕਦੇ ਹਨ।
ਟਰਮੀਨਲ ਦੇ ਅੰਦਰ ਅਤੇ ਬਾਹਰ ਹਰਿਆਲੀ ਵੀ ਦੇਖਣ ਨੂੰ ਮਿਲ ਸਕਦੀ ਹੈ। ਟਰਮੀਨਲ ਦੇ ਡਿਜ਼ਾਈਨ ਲਈ, ਅਮਰੀਕੀ ਆਰਕੀਟੈਕਚਰ ਫਰਮ ਸਕਿਡਮੋਰ, ਓਵਿੰਗਜ਼ ਐਂਡ ਮੈਰਿਲ (SOM) ਨੂੰ ਚੁਣਿਆ ਗਿਆ ਸੀ।
ਪੀਐਮ ਮੋਦੀ 11 ਨਵੰਬਰ ਨੂੰ SBC ਰੇਲਵੇ ਸਟੇਸ਼ਨ ਤੋਂ ਹਾਈ-ਸਪੀਡ ਵੰਦੇ ਭਾਰਤ (ਚੇਨਈ-ਮੈਸੂਰ-ਬੰਗਲੌਰ) ਰੇਲਗੱਡੀ ਦੀ ਸ਼ੁਰੂਆਤ ਸਮੇਤ ਕਈ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਜਾ ਰਹੇ ਹਨ।

ਇਹ ਵੀ ਪੜੋ: PM Kisan Yojana Update : ਇਸ ਦਿਨ ਜਾਰੀ ਕੀਤੀ ਜਾਵੇਗੀ PM Kisan ਦੀ 13ਵੀਂ ਕਿਸ਼ਤ, ਈ-ਕੇਵਾਈਸੀ ਤੋਂ ਇਲਾਵਾ ਕਰ ਲਓ ਇਹ ਜ਼ਰੂਰੀ ਕੰਮ

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

Android: https://bit.ly/3VMis0h

iOS: https://apple.co/3F63oER

Tags: indian airportlatest newspmpro punjab tvpunjabi news
Share234Tweet147Share59

Related Posts

ਇਸ ਪੁਲ ਨਾਲ ਪੂਰਾ ਹੋਏਗਾ 127 ਸਾਲ ਪੁਰਾਣਾ ਸੁਪਨਾ, ਅੱਜ PM ਮੋਦੀ ਕਰਨਗੇ ਉਦਘਾਟਨ

ਜੂਨ 6, 2025

ਇਸ ਮਹਿਲਾ MP ਨੇ 50 ਸਾਲ ਦੀ ਉਮਰ ‘ਚ ਕਰਵਾਇਆ ਦੂਜਾ ਵਿਆਹ

ਜੂਨ 5, 2025

ਦੁੱਖ ‘ਚ ਬਦਲਿਆ ਜਿੱਤ ਦੀ ਖੁਸ਼ੀ ਦਾ ਮੌਕਾ, RCB ਪਰੇਡ ਦੌਰਾਨ ਮਚੀ ਭਗਦੜ ਦਾ ਕੀ ਰਿਹਾ ਕਾਰਨ?

ਜੂਨ 5, 2025

ਦਿੱਲੀ ‘ਚ ਹੁਣ ਇਹਨਾਂ ਗੱਡੀਆਂ ਦੀ ENTRY ‘ਤੇ ਲੱਗਿਆ BAN, ਜਾਣੋ ਕਦੋਂ ਤੋਂ ਲਾਗੂ ਹੋਣਗੇ ਨਿਯਮ

ਜੂਨ 4, 2025

ਅਧਾਰ ਪੈਨ ਕਾਰਡ ਤੋਂ ਬਾਅਦ ਹੁਣ ਘਰ ਦੀ ਵੀ ਬਣੇਗੀ ਡਿਜਿਟਲ ID, ਰਜਿਸਟਰਡ ਕਰਨਾ ਜਰੂਰੀ

ਜੂਨ 3, 2025
ਅਮਰੀਕਾ : 12 ਸਾਲਾ ਬੱਚੀ ਨੇ ਪਿਤਾ ਨੂੰ ਗੋਲੀ ਮਾਰਨ ਤੋਂ ਬਾਅਦ ਖ਼ੁਦ 'ਤੇ ਵੀ ਚਲਾਈ ਗੋਲੀ

ਕਰਜੇ ਤੋਂ ਪ੍ਰੇਸ਼ਾਨ ਹੋ ਪਰਿਵਾਰ ਦੇ 7 ਜੀਆਂ ਨੇ ਚੁੱਕਿਆ ਅਜਿਹਾ ਕਦਮ, ਪੜ੍ਹੋ ਪੂਰੀ ਖ਼ਬਰ

ਮਈ 27, 2025
Load More

Recent News

ਪੈਰਾਗਵੇ ਦੇ ਰਾਸ਼ਟਰਪਤੀ ਨੇ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਐਮਰਿਟਸ ਰਾਜਿੰਦਰ ਗੁਪਤਾ ਨਾਲ ਕੀਤੀ ਮੁਲਾਕਾਤ, ਨਿਵੇਸ਼ ਦੇ ਮੌਕਿਆਂ ‘ਤੇ ਹੋਈ ਚਰਚਾ

ਜੂਨ 6, 2025

ਪੰਜਾਬ ਆਰਥਿਕ ਨੀਤੀ ਅਤੇ ਯੋਜਨਾ ਬੋਰਡ ਦੇ ਉਪ ਚੇਅਰਮੈਨ ਵਜੋਂ ਰਾਜਿੰਦਰ ਗੁਪਤਾ ਦਾ ਵਧਾਇਆ ਗਿਆ ਕਾਰਜਕਾਲ

ਜੂਨ 6, 2025

Ludhiana West Bypoll: ਸਾਈਕਲ ਇੰਡਸਟਰੀ ਨੇ ਭਾਜਪਾ ਉਮੀਦਵਾਰ ਜੀਵਨ ਗੁਪਤਾ ਨੂੰ ਦਿੱਤਾ ਸਮਰਥਨ

ਜੂਨ 6, 2025

ਸਰੀਰ ਨੂੰ ਅੰਦਰੋਂ ਖੋਖਲਾ ਕਰ ਦਿੰਦੀ ਹੈ ਇਸ ਵਿਟਾਮਿਨ ਦੀ ਕਮੀ, ਇੰਝ ਕਰੋ ਪੂਰਾ

ਜੂਨ 6, 2025

ਕੀ ਔਰਤਾਂ ਵੀ ਖਾ ਸਕਦੀਆਂ ਹਨ ਸ਼ਿਲਾਜੀਤ, ਜਾਣੋ ਕੀ ਹੈ ਫਾਇਦਾ ਜਾਂ ਨੁਕਸਾਨ

ਜੂਨ 6, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.