[caption id="attachment_89935" align="aligncenter" width="1200"] Johnny Walker: ਬਾਲੀਵੁੱਡ ਦੇ ਮਰਹੂਮ ਕਾਮੇਡੀਅਨ ਜੌਨੀ ਵਾਕਰ ਦਾ ਜਨਮ 11 ਨਵੰਬਰ 1926 ਨੂੰ ਹੋਇਆ ਸੀ। ਬਚਪਨ ਵਿੱਚ ਉਨ੍ਹਾਂ ਦਾ ਨਾਂਅ ਬਦਰੂਦੀਨ ਜਮਾਲੁੱਦੀਨ ਕਾਜ਼ੀ ਸੀ ਅਤੇ ਉਨ੍ਹਾਂ ਨੇ 6ਵੀਂ ਜਮਾਤ ਤੱਕ ਪੜ੍ਹਾਈ ਕੀਤੀ।[/caption] [caption id="attachment_89936" align="aligncenter" width="1920"] ਮੁੰਬਈ ਵਿੱਚ ਉਨ੍ਹਾਂ ਨੇ ਇੱਕ ਬੱਸ ਕੰਡਕਟਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ। ਇਸ ਕੰਮ ਲਈ ਉਨ੍ਹਾਂ ਨੂੰ ਹਰ ਮਹੀਨੇ 26 ਰੁਪਏ ਮਿਲਦੇ ਸੀ।[/caption] [caption id="attachment_89941" align="aligncenter" width="1200"] ਬੱਸ ਵਿੱਚ ਕੰਡਕਟਰ ਵਜੋਂ ਕੰਮ ਕਰਦਿਆਂ ਜੌਨੀ ਲੋਕਾਂ ਨੂੰ ਆਪਣੇ ਮਜ਼ਾਕੀਆ ਢੰਗ ਨਾਲ ਇਸ ਤਰ੍ਹਾਂ ਬੁਲਾਉਂਦੇ ਸੀ ਕਿ ਹਰ ਕੋਈ ਉਨ੍ਹਾਂ ਵੱਲ ਆਕਰਸ਼ਿਤ ਹੋ ਜਾਂਦਾ। ਇਸ ਦੌਰਾਨ ਉਨ੍ਹਾਂ ਦੀ ਮੀਮੀਕਰੀ ਲੋਕਾਂ ਦਾ ਮਨੋਰੰਜਨ ਕਰਦੀ ਸੀ।[/caption] [caption id="attachment_89944" align="aligncenter" width="2101"] ਜਦੋਂ ਜੌਨੀ ਗੁਰੂਦੱਤ ਨੂੰ ਮਿਲੇ ਤਾਂ ਉਨ੍ਹਾਂ ਨੇ ਗੁਰੂਦੱਤ ਸਾਹਮਣੇ ਸ਼ਰਾਬੀ ਬਣ ਕੇ ਐਕਟਿੰਗ ਕੀਤੀ ਅਤੇ ਉਹ ਐਕਟਿੰਗ ਅਜਿਹੀ ਸੀ ਕਿ ਗੁਰੂ ਦੱਤ ਨੂੰ ਗੁੱਸਾ ਆ ਗਿਆ ਕਿ ਉਹ ਸ਼ਰਾਬ ਪੀ ਕੇ ਉਨ੍ਹਾਂ ਦੇ ਸਾਹਮਣੇ ਆਏ ਪਰ ਜਦੋਂ ਬਾਅਦ 'ਚ ਗੁਰੂਦੱਤ ਨੂੰ ਪਤਾ ਲੱਗਾ ਕਿ ਜੌਨੀ ਐਕਟਿੰਗ ਕਰ ਰਿਹਾ ਹੈ ਤਾਂ ਗੁਰੂਦੱਤ ਨੇ ਉਸ ਨੂੰ ਜੱਫੀ ਪਾ ਲਈ।[/caption] [caption id="attachment_89947" align="aligncenter" width="1226"] ਮੀਡੀਆ ਰਿਪੋਰਟਾਂ ਮੁਤਾਬਕ ਗੁਰੂ ਦੱਤ ਨੇ ਮਸ਼ਹੂਰ ਵਿਸਕੀ ਬ੍ਰਾਂਡ ਦੇ ਨਾਂ 'ਤੇ ਬਦਰੂਦੀਨ ਦਾ ਨਾਂਅ ਬਦਲ ਕੇ ਜੌਨੀ ਵਾਕਰ ਰੱਖਿਆ। ਹਾਲਾਂਕਿ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਹੋਵੇਗਾ ਕਿ ਇਹ ਨਾਂ ਇੰਨਾ ਮਸ਼ਹੂਰ ਹੋ ਜਾਵੇਗਾ। ਗੁਰੂ ਦੱਤ ਜੌਨੀ ਨੂੰ ਇੰਨਾ ਪਸੰਦ ਕਰਦੇ ਸੀ ਕਿ ਉਹ ਆਪਣੀਆਂ ਫਿਲਮਾਂ ਵਿਚ ਖਾਸ ਤੌਰ 'ਤੇ ਜੌਨਾ ਲਈ ਭੂਮਿਕਾਵਾਂ ਲਿਖਦੇ ਸੀ।[/caption] [caption id="attachment_89948" align="aligncenter" width="1280"] ਜੌਨੀ ਨੇ ਆਪਣੀ ਜ਼ਿੰਦਗੀ 'ਚ ਕਰੀਬ 300 ਫਿਲਮਾਂ 'ਚ ਕੰਮ ਕੀਤਾ। ਉਨ੍ਹਾਂ ਨੇ ਕਦੇ ਐਕਟਿੰਗ ਨਹੀਂ ਸਿੱਖੀ ਸੀ, ਪਰ ਇਹ ਕਲਾ ਉਸ ਵਿੱਚ ਬਚਪਨ ਤੋਂ ਹੀ ਸੀ।[/caption] [caption id="attachment_89950" align="aligncenter" width="1600"] ਲੋਕ ਉਨ੍ਹਾਂ ਦੀ ਸ਼ਾਨਦਾਰ ਕਾਮਿਕ ਟਾਈਮਿੰਗ ਦੇ ਦੀਵਾਨੇ ਸੀ। ਮੁਹੰਮਦ ਰਫ਼ੀ ਨੇ ਜ਼ਿਆਦਾਤਰ ਗੀਤ ਜੌਨੀ ਵਾਕਰ ਲਈ ਗਾਏ, ਫ਼ਿਲਮ ਦੇ ਡਿਸਟ੍ਰੀਬਿਊਟਰ ਉਨ੍ਹਾਂ ਦੇ ਗੀਤਾਂ ਨੂੰ ਫ਼ਿਲਮ ਵਿੱਚ ਰੱਖਣ ਲਈ ਵੱਖਰੇ ਪੈਸੇ ਦਿੰਦੇ ਸੀ।[/caption] [caption id="attachment_89951" align="aligncenter" width="1117"] ਜੌਨੀ ਵਾਕਰ 50, 60 ਅਤੇ 70 ਦੇ ਦਹਾਕੇ ਦੇ ਸਭ ਤੋਂ ਵਧੀਆ ਕਾਮੇਡੀਅਨ ਸੀ। ਉਨ੍ਹਾਂ ਨੇ ਕਈ ਸੁਪਰਹਿੱਟ ਫਿਲਮਾਂ 'ਚ ਕੰਮ ਕੀਤਾ। ਪਰ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਉਹ ਇਸ ਸਭ ਤੋਂ ਅੱਕ ਗਏ ਅਤੇ 1983 ਤੋਂ ਬਾਅਦ ਜੌਨੀ ਨੇ ਫਿਲਮਾਂ 'ਚ ਕੰਮ ਕਰਨਾ ਬੰਦ ਕਰ ਦਿੱਤਾ।[/caption] [caption id="attachment_89952" align="aligncenter" width="1280"] ਜੌਨੀ ਪਹਿਲਾ ਐਕਟਰ ਸੀ ਜਿਸਨੇ ਐਤਵਾਰ ਨੂੰ ਛੁੱਟੀ ਲੈਣੀ ਸ਼ੁਰੂ ਕੀਤੀ, ਨਾਲ ਹੀ ਉਦਯੋਗ ਵਿੱਚ ਇੱਕ ਨਿੱਜੀ ਮੈਨੇਜਰ ਰੱਖਿਆ।[/caption] [caption id="attachment_89953" align="aligncenter" width="1280"] ਜੌਨੀ ਨੇ 29 ਜੁਲਾਈ 2003 ਨੂੰ 96 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।[/caption]