Ravneet Bittu: ਰਵਨੀਤ ਬਿੱਟੂ ਨੇ ਅੱਜ ਬਿਕਰਮ ਮਜੀਠੀਆ ਦੇ ਬਿਆਨ ਦੀ ਸ਼ਲਾਘਾ ਕੀਤੀ, ਉਨ੍ਹਾਂ ਕਿਹਾ ਪੰਜਾਬ ਅੱਗ ਸੜ ਰਿਹਾ ਹੈ ਇਸ ਮੌਕੇ ‘ਤੇ ਇੱਕ ਹਿੰਦੂਸਤਾਨੀ ਇੱਕ ਪੰਜਾਬੀ ਨੂੰ ਇਹ ਗੱਲ ਕਰਨੀ ਬਣਦੀ ਹੈ ਮੈਂ ਤਹਿ ਦਿਲੋਂ ਸਵਾਗਤ ਕਰਦਾ ਹਾਂ, ਮੈਂ ਰੋਜ਼ ਇਹੀ ਗੱਲ ਕਰਦਾ ਹਾਂ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਦੇਸ਼ ਵਿਰੋਧੀ ਗੱਲਾਂ ਦੇ ਖਿਲਾਫ ਬੋਲੀਏ।ਸਰਕਾਰ ਦੀ ਗੱਲ ਨਾ ਕਰੋ ਸਰਕਾਰ ਦਾ ਨਾਮੋਨਿਸ਼ਾਨ ਨਹੀਂ ਹੈ ਲਾਅ ਐਂਡ ਆਰਡਰ ਦੀ ਸਿਚੁਏਸ਼ਨ ‘ਤੇ ਮੁਖ ਮੰਤਰੀ ਛੱਡੋ ਇਨ੍ਹੇ ਦੇ ਸਾਰੇ ਨੇਤਾ ਵਿਧਾਇਕ ਸਭ ਇਨ੍ਹਾਂ ਦੇ ਗੁਜਰਾਤ ‘ਚ ਹਨ।
ਪੰਜਾਬੀ ਖਾਲੀ ਹੈ 2 ਮਹੀਨਿਆਂ ਤੋਂ ਜਿੰਨੇ ਵੀ ਨੇਤਾ ਹਨ ਸਾਰੇ ਗੁਜਰਾਤ ਹਨ।ਜਦੋਂ ਜਾਗੋ ਉਦੋ ਸਵੇਰਾ ਅੱਜ ਮਜੀਠੀਆ ਨੇ ਕਿਹਾ 80 ਤੋਂ 90 ਵਾਲਾ ਪੰਜਾਬ ਨਾ ਬਣ ਜਾਵੇ।ਅੱਜ ਉਨ੍ਹਾਂ ਨੂੰ ਇਸਦੀ ਗੱਲ ਕਰਨ ਦੀ ਲੋੜ ਕਿਉਂ।
ਮੁਖ ਮੰਤਰੀ ਨੇ ਜੋ ਚਿੱਠੀ ਜਾਰੀ ਕੀਤੀ ਹੈ ਗੰਨ ਕਲਚਰ ‘ਤੇ ਇਸਦੇ ਲਈ ਕਾਨੂੰਨ ਪਹਿਲਾਂ ਤੋਂ ਹੀ ਬਣੇ ਹਨ ਜੋ ਤੁਹਾਨੂੰ ਆਪ ਕਹਿ ਰਹੇ ਹੋਣ ਉਹ ਕਿਤੇ ਸਟੈਂਡ ਹੋ ਸਕਦਾ ਹੈ।
ਕੋਈ ਅਦਾਲਤ ਚਲਾ ਜਾਵੇ ਮੁਖ ਮੰਤਰੀ ਦਾ ਇਹ ਪੱਤਰ ਕਿਤੇ ਸਟੈਂਡ ਕਰਦਾ ਵਟਸਅਪ ਫੇਸਬੁੱਕ ‘ਤੇ ਇਹ ਗੱਲਾਂ ਰੁਕ ਪਾਈਆਂ ਹਨ ਕਿਵੇਂ ਰੋਕੋਗੇ ਵਿਧਾਨ ਸਭਾ ‘ਚ ਇਸ ਨੂੰ ਲੈ ਕੇ ਕਾਨੂੰਨ ਲੈ ਕੇ ਆਉ ਇਕ ਚਿੱਠੀ ਨਾਲ ਇਹ ਨਹੀਂ ਰੁਕਣ ਵਾਲੀ।ਕੀ ਤੁਹਾਡੇ ਕੋਲ ਜਾਂਦਾ ਹੈ ਕਿੰਨੇ ਲੋਕਾਂ ਦੇ ਕੋਲ ਹਥਿਆਰ ਹਨ ਕਿਨਾਂ ਲੋਕਾਂ ਨੇ ਗੈਲੇਕਸੀ ਜਿਹੇ ਹਥਿਆਰ ਨਾਲ ਹੱਤਿਆ ਕੀਤੀ ਹੈ।ਪੰਜਾਬ ‘ਚ ਕਈ ਲੋਕਾਂ ਦੇ ਕੋਲ ਲਾਇਸੈਂਸ ਹੈ ਪੜ੍ਹੀ ਦਰ ਪੀੜੀ ਲੋਕਾਂ ਦੇ ਕੋਲ ਲਾਇਸੈਂਸ ਹੈ ਬਾਪ ਦਾਦਾ ਦੇ ਜਮਾਨ ਤੋਂ ਉਨ੍ਹਾਂ ਦੇ ਕੋਲ ਲਾਇਸੈਂਸ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h