ਮਾਮਲਾ ਝੋਨੇ ਦੀ ਪਰਾਲੀ ਨੂੰ ਅੱਗ ਲਾਏ ਜਾਣ ਤੋਂ ਬਾਅਦ ਉੱਚ ਅਧਿਕਾਰੀਆਂ ਦੇ ਆਦੇਸ਼ ਤੇ ਪਟਵਾਰੀ ਏਡੀਓ ਕਾਨੂੰਗੋ ਵੱਲੋਂ ਜ਼ਮੀਨ ਦੀ ਤਸਦੀਕ ਕਰਨ ਦੇ ਲਈ ਪਹੁੰਚੇ ਸਨ ਪਿੰਡ ਮਹਾਲਮ ਜਿੱਥੇ ਕਿਸਾਨਾਂ ਦੇ ਵੱਲੋਂ ਉਕਤ ਚਾਰਾਂ ਅਧਿਕਾਰੀਆਂ ਨੂੰ ਸਾਢੇ ਤਿੰਨ ਘੰਟੇ ਦੇ ਕਰੀਬ ਬੰਦੀ ਬਣਾਇਆ ਗਿਆ
ਕਿਸਾਨਾਂ ਦੀ ਮੰਗ ਕਿ ਪ੍ਰਸ਼ਾਸ਼ਨ ਭਰੋਸਾ ਦੇਵੇ ਕਿ ਪਰਾਲੀ ਨੂੰ ਅੱਗ ਲਾਉਣ ਤੇ ਨਹੀਂ ਹੋਏਗੀ ਕੋਈ ਕਾਰਵਾਈ
ਮੌਕੇ ਤੇ ਪਹੁੰਚੇ ਜਲਾਲਾਬਾਦ ਤੋਂ ਐੱਸਡੀਐੱਮ ਰਵਿੰਦਰ ਅਰੋੜਾ ਜਿਨ੍ਹਾਂ ਦੇ ਵੱਲੋਂ ਕਿਸਾਨਾਂ ਨਾਲ ਕਾਫ਼ੀ ਘੰਟੇ ਵਾਰਤਲਾਪ ਕਰਨ ਤੋਂ ਬਾਅਦ ਮਸਲੇ ਨੂੰ ਸੁਲਝਾਇਆ ਗਿਆ ਅਤੇ ਕਿਸਾਨਾਂ ਨੂੰ ਭਰੋਸਾ ਦਿੱਤਾ ਗਿਆ ਕੀ ਪਰਾਲੀ ਨੂੰ ਅੱਗ ਲਾਉਣ ਤੇ ਕਾਰਵਾਈ ਨਹੀਂ ਕੀਤੀ ਜਾਏਗੀ ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਬੰਦੀ ਬਣਾਈ ਗਈ ਟੀਮ ਨੂੰ 4 ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਛੱਡਿਆ ਗਿਆ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h