ਐਤਵਾਰ, ਜੂਨ 8, 2025 12:48 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured News

ਸ਼ਰਧਾ ਦੇ ਕਾਤਲ ਆਫਤਾਬ ਦਾ ਕਬੂਲ-Yes i killed her, ਜਾਣੋ ਕਿਵੇਂ ਦਿੱਤਾ ਵਾਰਦਾਤ ਨੂੰ ਅੰਜ਼ਾਮ

ਆਫਤਾਬ ਦੇ ਇਕਬਾਲੀਆ ਬਿਆਨ ਤੋਂ ਬਾਅਦ ਪੁਲਿਸ ਨੇ ਹੁਣ ਸਬੂਤਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਜੂਨ ਅਤੇ ਜੁਲਾਈ ਦੇ ਮਹੀਨੇ ਜਦੋਂ ਸ਼ਰਧਾ ਦੀ ਮ੍ਰਿਤਕ ਦੇਹ ਦੇ ਕੁਝ ਟੁਕੜੇ ਘਰ 'ਚ ਪਏ ਸੀ ਤਾਂ ਉਸ ਨੇ ਆਪਣੀ ਨਵੀਂ ਪ੍ਰੇਮਿਕਾ ਨੂੰ ਆਪਣੇ ਘਰ ਬੁਲਾਇਆ।

by propunjabtv
ਨਵੰਬਰ 15, 2022
in Featured News, ਦੇਸ਼
0

Shraddha Murder Case: ਸ਼ਰਧਾ ਕਤਲ ਕਾਂਡ ‘ਚ ਦੋਸ਼ੀ ਆਫਤਾਬ ਦੇ ਕਬੂਲਨਾਮੇ ਤੋਂ ਬਾਅਦ ਪੁਲਿਸ ਹੁਣ ਸਬੂਤਾਂ ਦੀ ਤਲਾਸ਼ ਕਰ ਰਹੀ ਹੈ। ਲਾਸ਼ ਦੇ ਟੁਕੜੇ ਆਫਤਾਬ ਨੇ ਕਿੱਥੇ ਛੁਪੇ? ਇਹ ਜਾਣਨ ਲਈ ਪੁਲਿਸ ਉਸ ਦੇ ਨਾਲ ਜੰਗਲਾਂ ‘ਚ ਜਾ ਰਹੀ ਹੈ। ਪੁਲਿਸ ਮੁਤਾਬਕ ਆਫਤਾਬ ਨੇ ਕਤਲ ਦੀ ਗੱਲ ਕਬੂਲ ਕਰ ਲਈ ਹੈ। ਹਾਲਾਂਕਿ ਆਫਤਾਬ ਤੋਂ ਮੀਡੀਆ ਵੱਲੋਂ ਸਵਾਲ ਪੁੱਛੇ ਗਏ ਪਰ ਉਹ ਚੁੱਪ ਰਿਹਾ।

ਇਸ ਦੌਰਾਨ ਪੁਲਿਸ ਨੇ ਆਫਤਾਬ ਅਤੇ ਸ਼ਰਧਾ ਦੇ ਸਾਂਝੇ ਦੋਸਤ ਤੋਂ ਵੀ ਪੁੱਛਗਿੱਛ ਕੀਤੀ। ਪੁਲਸ ਮੁਤਾਬਕ ਆਫਤਾਬ ਸਿਰਫ ਅੰਗਰੇਜ਼ੀ ‘ਚ ਗੱਲ ਕਰ ਕੇ ‘ਹਾਂ ਮੈਂ ਉਸ ਨੂੰ ਮਾਰਿਆ’ ਕਹਿ ਕੇ ਸ਼ਰਧਾ ਨੂੰ ਮਾਰਨ ਦਾ ਦਾਅਵਾ ਕਰ ਰਿਹਾ ਹੈ। ਪਰ ਹੁਣ ਤੱਕ ਦੀ ਪੁੱਛਗਿੱਛ ਤੇ ਜਾਂਚ ‘ਚ ਬਹੁਤ ਹੀ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ।

18 ਮਈ ਨੂੰ ਕਤਲ, ਤਿੰਨ ਮਹੀਨੇ ਤੱਕ ਲੁੱਕਾਈ ਲਾਸ਼

ਪੁਲਿਸ ਮੁਤਾਬਕ ਆਫਤਾਬ ਨੇ 18 ਮਈ ਨੂੰ ਹੀ ਸ਼ਰਧਾ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ। ਅਗਲੇ ਤਿੰਨ ਮਹੀਨਿਆਂ ਤੱਕ ਉਹ ਲਾਸ਼ ਦੇ ਟੁਕੜਿਆਂ ਨੂੰ ਹੌਲੀ-ਹੌਲੀ ਠਿਕਾਣੇ ਲਗਾਉਂਦਾ ਰਿਹਾ। ਦੋਸ਼ ਹੈ ਕਿ ਸ਼ਰਧਾ ਦੇ ਕਤਲ ਦੇ ਦੋ ਮਹੀਨੇ ਬਾਅਦ ਉਹ ਇੰਨੀ ਲਾਪਰਵਾਹ ਹੋ ਗਿਆ ਕਿ ਇੱਕ ਡੇਟਿੰਗ ਐਪ ‘ਤੇ ਐਕਟਿਵ ਹੋ ਗਿਆ। ਇੱਥੇ ਉਸ ਦੀ ਇੱਕ ਲੜਕੀ ਨਾਲ ਦੋਸਤੀ ਹੋਈ।

ਕਤਲ ਤੋਂ ਬਾਅਦ ਆਫਤਾਬ ਨੇ ਬਣਾਈ ਨਵੀਂ ਪ੍ਰੇਮਿਕਾ

ਜੂਨ ਅਤੇ ਜੁਲਾਈ ਦੇ ਮਹੀਨਿਆਂ ‘ਚ ਜਦੋਂ ਸ਼ਰਧਾ ਦੀ ਲਾਸ਼ ਦੇ ਕੁਝ ਟੁਕੜੇ ਅਜੇ ਘਰ ‘ਚ ਪਏ ਸੀ ਤਾਂ ਉਸ ਨੇ ਆਪਣੀ ਨਵੀਂ ਪ੍ਰੇਮਿਕਾ ਨੂੰ ਆਪਣੇ ਘਰ ਬੁਲਾ ਲਿਆ। ਸ਼ਰਧਾ ਦੀ ਲਾਸ਼ ਦੇ ਬਚੇ ਹੋਏ ਟੁਕੜੇ ਘਰ ਵਿਚ ਸੀ। ਉਸ ਨੂੰ ਨਾ ਤਾਂ ਆਪਣੇ ਅਪਰਾਧ ਦਾ ਪਛਤਾਵਾ ਸੀ ਅਤੇ ਨਾ ਹੀ ਕਾਨੂੰਨ ਦਾ ਡਰ।

ਛਾਤੀ ‘ਤੇ ਬੈਠਿਆ ਤੇ ਘੁੱਟਿਆ ਗਲਾ

ਕਤਲ ਵਾਲੇ ਦਿਨ ਕੀ ਹੋਇਆ? ਇਸ ਵਿੱਚ ਵੀ ਪੁਲਿਸ ਨੂੰ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਜਾਣਕਾਰੀ ਮਿਲੀ। 18 ਮਈ ਨੂੰ ਸ਼ਰਧਾ ਤੇ ਆਫਤਾਬ ਵਿਚਕਾਰ ਵਿਆਹ ਨੂੰ ਲੈ ਕੇ ਲੜਾਈ ਹੋਈ ਸੀ। ਕਥਿਤ ਤੌਰ ‘ਤੇ ਝਗੜੇ ਦੌਰਾਨ ਉਸ ਨੇ ਸ਼ਰਧਾ ਦੀ ਛਾਤੀ ‘ਤੇ ਬੈਠ ਕੇ ਉਸ ਦਾ ਗਲਾ ਘੁੱਟਿਆ, ਉਸ ਦਾ ਕਤਲ ਕਰਨ ਤੋਂ ਬਾਅਦ ਉਸ ਨੇ ਪਹਿਲਾਂ ਸ਼ਰਧਾ ਦੀ ਲਾਸ਼ ਨੂੰ ਬਾਥਰੂਮ ‘ਚ ਰੱਖਿਆ ਤੇ ਫਿਰ ਉਸ ਦੀ ਲਾਸ਼ ਨੂੰ ਠਿਕਾਣੇ ਲਗਾਉਣ ਲਈ ਇੰਟਰਨੈੱਟ ਦੀ ਮਦਦ ਲਈ।

ਅਗਲੇ ਦਿਨ ਉਹ ਇਲੈਕਟ੍ਰਿਕ ਆਰਾ ਲੈ ਕੇ ਆਇਆ ਅਤੇ ਲਾਸ਼ ਦੇ ਕਈ ਟੁਕੜੇ ਕੀਤੇ। ਸ਼ਰਧਾ ਦੇ ਤੇ ਆਪਣੇ ਖੂਨ ਨਾਲ ਲੱਥਪੱਥ ਕੱਪੜੇ ਕੂੜਾ ਵੈਨ ਵਿੱਚ ਪਾ ਦਿੱਤੇ। ਆਫਤਾਬ ਨੇ ਸ਼ਰਧਾ ਦੇ ਕਈ ਅੰਗਾਂ ਨੂੰ ਲੁਕਾ ਕੇ ਅਲਮਾਰੀ, ਰਸੋਈ ਅਤੇ ਫਰਿੱਜ ‘ਚ ਰੱਖਿਆ। ਇਸ ਤੋਂ ਬਾਅਦ ਉਸ ਨੇ ਸਬੂਤਾਂ ਨੂੰ ਮਿਟਾਉਣ ਲਈ ਇੰਟਰਨੈੱਟ ‘ਤੇ ਸਰਚ ਕੀਤਾ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: Aaftab Ameen Poonawalacrime newsdelhiDelhi Murder Casemurder casepro punjab tvpunjabi newsShraddha MurderShraddha murder case
Share240Tweet150Share60

Related Posts

ਜੇਕਰ ਤੁਹਾਡੇ AC ਦੇ ਰੀਮੋਟ ‘ਚ ਵੀ ਹੈ ਇਹ ਬਟਨ ਤਾਂ ਬਿਜਲੀ ਦਾ ਬਿੱਲ ਹੋ ਸਕਦਾ ਹੈ ਅੱਧਾ

ਜੂਨ 7, 2025

ਹਾਥੀ ਤੋਂ ਇਲਾਵਾ ਇਸ ਜਾਨਵਰ ਦੇ ਦੰਦ ਹਨ ਬਹੁਤ ਮਹਿੰਗੇ, ਕੀਮਤ ਜਾਣ ਹੋ ਜਾਓਗੇ ਹੈਰਾਨ

ਜੂਨ 7, 2025

ਜਾਸੂਸੀ ਦੇ ਦੋਸ਼ ਚ ਗ੍ਰਿਫ਼ਤਾਰ ਹੋਏ ਪੰਜਾਬੀ ਯੂਟਿਊਬਰ ਮਾਮਲੇ ‘ਚ ਆਈ ਅਪਡੇਟ

ਜੂਨ 7, 2025

Punjab Kings ਦੀ ਹਾਰ ਮਗਰੋਂ Preity Zinta ਨੇ ਸਾਂਝੀ ਕੀਤੀ ਪਹਿਲੀ ਭਾਵੁਕ ਪੋਸਟ ਕਿਹਾ ਇਹ…

ਜੂਨ 7, 2025

ਭਾਰਤ ‘ਚ ਜਲਦ ਸ਼ੁਰੂ ਹੋਣ ਜਾ ਰਿਹਾ Starlink Satellite ਨੈੱਟਵਰਕ, ਜਾਣੋ ਕੀ ਹੋਵੇਗੀ ਮਹੀਨੇ ਦੀ ਕੀਮਤ

ਜੂਨ 7, 2025

Punjab Weather Update: ਪੰਜਾਬ ‘ਚ ਵੱਧ ਰਿਹਾ ਤਾਪਮਾਨ, ਇਹਨਾਂ ਜ਼ਿਲਿਆਂ ਲਈ ਜਾਰੀ ਹੋਇਆ ਮੌਸਮ ਅਲਰਟ

ਜੂਨ 7, 2025
Load More

Recent News

ਜੇਕਰ ਤੁਹਾਡੇ AC ਦੇ ਰੀਮੋਟ ‘ਚ ਵੀ ਹੈ ਇਹ ਬਟਨ ਤਾਂ ਬਿਜਲੀ ਦਾ ਬਿੱਲ ਹੋ ਸਕਦਾ ਹੈ ਅੱਧਾ

ਜੂਨ 7, 2025

ਹਾਥੀ ਤੋਂ ਇਲਾਵਾ ਇਸ ਜਾਨਵਰ ਦੇ ਦੰਦ ਹਨ ਬਹੁਤ ਮਹਿੰਗੇ, ਕੀਮਤ ਜਾਣ ਹੋ ਜਾਓਗੇ ਹੈਰਾਨ

ਜੂਨ 7, 2025

ਜਾਸੂਸੀ ਦੇ ਦੋਸ਼ ਚ ਗ੍ਰਿਫ਼ਤਾਰ ਹੋਏ ਪੰਜਾਬੀ ਯੂਟਿਊਬਰ ਮਾਮਲੇ ‘ਚ ਆਈ ਅਪਡੇਟ

ਜੂਨ 7, 2025

Punjab Kings ਦੀ ਹਾਰ ਮਗਰੋਂ Preity Zinta ਨੇ ਸਾਂਝੀ ਕੀਤੀ ਪਹਿਲੀ ਭਾਵੁਕ ਪੋਸਟ ਕਿਹਾ ਇਹ…

ਜੂਨ 7, 2025

ਭਾਰਤ ‘ਚ ਜਲਦ ਸ਼ੁਰੂ ਹੋਣ ਜਾ ਰਿਹਾ Starlink Satellite ਨੈੱਟਵਰਕ, ਜਾਣੋ ਕੀ ਹੋਵੇਗੀ ਮਹੀਨੇ ਦੀ ਕੀਮਤ

ਜੂਨ 7, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.