ਵੀਰਵਾਰ, ਨਵੰਬਰ 27, 2025 08:18 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਪੰਜਾਬ

ਸਾਬਕਾ IAS ਕਰਨਬੀਰ ਸਿੱਧੂ ਨੂੰ ਹਾਈਕੋਰਟ ਵਲੋਂ ਵੱਡੀ ਰਾਹਤ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਸਾਬਕਾ ਸਪੈਸ਼ਲ ਚੀਫ਼ ਸੈਕਟਰੀ ਅਤੇ ਸੇਵਾਮੁਕਤ ਆਈ ਏ ਐਸ ਕਰਨਬੀਰ ਸਿੱਧੂ

by Gurjeet Kaur
ਨਵੰਬਰ 16, 2022
in ਪੰਜਾਬ
0

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਸਾਬਕਾ ਸਪੈਸ਼ਲ ਚੀਫ਼ ਸੈਕਟਰੀ ਅਤੇ ਸੇਵਾਮੁਕਤ ਆਈ ਏ ਐਸ ਕਰਨਬੀਰ ਸਿੱਧੂ ਨੂੰ ਕਥਿਤ ਸਿੰਚਾਈ ਘੁਟਾਲੇ ਦੇ ਕੇਸ ਸਬੰਧੀ ਵੱਡੀ ਰਾਹਤ ਦਿੱਤੀ ਹੈ । ਅਦਾਲਤ ਵੱਲੋਂ  ਸੁਣਾਏ ਫ਼ੈਸਲੇ ਰਾਹੀਂ ਸਿੱਧੂ ਦੇ ਖ਼ਿਲਾਫ਼ ਕਿਸੇ ਤਰ੍ਹਾਂ ਦੀ ਕਾਰਵਾਈ ਤੇ ਮੁਕੰਮਲ ਰੋਕ ਲਾ ਦਿੱਤੀ ਹੈ। ਜਸਟਿਸ ਸ੍ਰੀ ਰਾਜ ਮੋਹਨ ਸਿੰਘ ਦੇ ਸਿੰਗਲ ਬੈਂਚ ਵੱਲੋਂ ਜਾਰੀ ਕੀਤੇ ਹੁਕਮ ਵਿਚ ਕਿਹਾ ਗਿਆ ਹੈ ਕਿ ਸਿੱਧੂ ਨੂੰ ਬੁਲਾਉਣ ਲਈ ਵੀ ਕੋਈ ਜ਼ਬਰਦਸਤੀ ਨਹੀਂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਸਿੱਧੂ ਹਨ ਮੁਲਕ ਵਾਪਸ ਆ ਸਕਦੇ ਹਨ. ਇਸ ਕੇਸ ਦੀ ਅਗਲੀ ਸੁਣਵਾਈ 8 ਫਰਵਰੀ 2023 ਨੂੰ ਹੋਵੇਗੀ।

ਦਿਲਚਸਪ ਗੱਲ ਇਹ ਹੈ ਕਿ ਪੰਜਾਬ ਵਿਜੀਲੈਂਸ ਦੇ ਨੁਮਾਇੰਦੇ ਵੱਲੋਂ ਅਦਾਲਤ ਵਿਚ ਇਹ ਖ਼ੁਦ ਮੰਨਿਆ ਗਿਆ ਕਿ ਸਿੱਧੂ ਦੇ ਖ਼ਿਲਾਫ਼ ਵਿਜੀਲੈਂਸ ਪੜਤਾਲ ਲਈ ਜੋ ਸੈਂਕਸ਼ਨ ਸਰਕਾਰ ਤੋਂ ਲੈ ਗਏ ਉਹੀ ਗ਼ਲਤ ਸੀ ਅਤੇ ਉਹ ਇਸ ਨੂੰ ਠੀਕ ਕਰ ਲਈ ਦੁਬਾਰਾ ਅਰਜ਼ੀ ਦੇ ਰਹੇ ਹਨ । ਇਸ ਦੇ ਨਾਲ ਹੀ ਉਸ ਵੱਲੋਂ ਇਹ ਵੀ ਮੰਨਿਆ ਗਿਆ ਕਿ ਸਿੰਚਾਈ ਘੁਟਾਲੇ ਨਾਲ ਸਬੰਧਤ ਕੇਸ ਦੀ ਜੋ ਐਫ ਆਈ ਆਰ 2017 ਵਿਚ ਦਰਜ ਕਰਕੇ ਜਿਸ ਅਧੀਨ ਗੁਰਿੰਦਰ ਸਿੰਘ ਠੇਕੇਦਾਰ ਅਤੇ ਹੋਰਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਦੀ ਪੜਤਾਲ ਵੀ ਮੁਕੰਮਲ ਹੋ ਚੁੱਕੀ ਹੈ ਅਤੇ ਇਸ ਵਿਚ ਚਲਾਨ ਤੇ ਸਪਲੀਮੈਂਟਰੀ ਚਲਾਨ ਵੀ ਪੇਸ਼ ਹੋ ਚੁੱਕੇ ਹਨ। ਇਨ੍ਹਾਂ ਕਿਸੇ ਵਿਚ ਵੀ ਸਿੱਧੂ ਨੂੰ ਦੋਸ਼ੀ ਨਹੀਂ ਬਣਾਇਆ ਗਿਆ ।

ਉਕਤ ਠੇਕੇਦਾਰ ਦੇ ਜਿਸ “ਕਨਫੈਸ਼ਨਲ” ਬਿਆਨ ਦੇ ਆਧਾਰ ਤੇ ਸਿੱਧੂ ਦੇ ਖ਼ਿਲਾਫ਼ ਪੜਤਾਲ ਲਈ ਸੈਨਕਸ਼ਨ ਦੀ ਅਰਜ਼ੀ ਦਿੱਤੀ ਗਈ ਇਸ ਸਬੰਧੀ ਕਦੇ ਵੀ ਸਿੱਧੂ ਤੋਂ ਕੋਈ ਪੁੱਛਗਿੱਛ ਨਹੀਂ ਕੀਤੀ ਗਈ . ਇਹ ਸਾਰਾ ਕੁਝ ਅਦਾਲਤ ਦੇ ਰਿਕਾਰਡ ਵਿਚ ਨੋਟ ਕੀਤਾ ਗਿਆ।

ਇਸ ਦੇ ਨਾਲ ਹੀ ਸਿੱਧੂ ਦੇ ਵਕੀਲ ਪੀ ਐਸ ਆਹਲੂਵਾਲੀਆ ਨੇ ਅਦਾਲਤ ਦੇ ਧਿਆਨ ਵਿਚ ਲਿਆਂਦਾ ਕਿ ਭ੍ਰਿਸ਼ਟਾਚਾਰ ਰੋਕੂ ਐਕਟ ( ਪੀ ਸੀ ਐਕਟ ) ਦੀ ਧਾਰਾ 17- ਏ ਅਧੀਨ ਕੀਤੀ ਜਾਂਦੀ ਪੜਤਾਲ ਮਾਮਲੇ ਵਿਚ ਵਰਤੇ ਜਾਂਦੇ ਤਿੰਨ ਸ਼ਬਦ inquiry, enquiry and investigation ਦੇ ਇੱਕ ਹੀ ਅਰਥ ਨਹੀਂ ਹਨ . ਇਸ ਦੀ ਕਾਨੂੰਨੀ ਵਿਆਖਿਆ ਦਾ ਮੁੱਦਾ CWP No.22276 of 2022 and CWP No.22278 of 2022 ਦੇ ਰੂਪ ਵਿਚ ਪਹਿਲਾਂ ਹੀ ਅਦਾਲਤ ਦੇ ਵਿਚਾਰ ਅਧੀਨ ਹੈ ਜਿਸ ਦੀ ਅਗਲੇ ਸੁਣਵਾਈ 8 ਫਰਵਰੀ , 2023 ਨੂੰ ਹੋਣੀ ਹੈ। ਭਾਵ ਇਸ ਲਾਅ ਨੁਕਤੇ ਤੇ ਕੋਈ ਜੱਜਮੈਂਟ ਆਉਣ ਤੋਂ ਬਿਨਾਂ ਪੜਤਾਲ ਨਹੀਂ ਹੋ ਸਕੇਗੀ।

ਚੇਤੇ ਰਹੇ ਕਿ ਕੇ ਬੀ ਐਸ ਸਿੱਧੂ ਜੁਲਾਈ ਮਹੀਨੇ ਵਿਚ ਵਿਦੇਸ਼ ਗਏ ਸਨ। ਵਿਜੀਲੈਂਸ ਵੱਲੋਂ ਸਤੰਬਰ ਮਹੀਨੇ ਵਿਚ ਸਿੰਚਾਈ ਘੁਟਾਲੇ ਸਬੰਧੀ ਸਰਕਾਰ ਤੋਂ ਲਈ ਸੈਂਕਸ਼ਨ ਅਤੇ ਵਿਜੀਲੈਂਸ ਪੜਤਾਲ ਮੁੜ ਸ਼ੁਰੂ ਕਰਨ ਬਾਰੇ ਛਪੀਆਂ ਖ਼ਬਰਾਂ ਤੋਂ ਬਾਅਦ ਉਨ੍ਹਾਂ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ ਜਿਸ ਰਾਹੀਂ ਵਿਜੀਲੈਂਸ ਦੀ ਪੜਤਾਲ ਨੂੰ ਵੀ ਚੁਣੌਤੀ ਦਿੱਤੀ ਸੀ ਅਤੇ ਨਾਲ ਹੀ ਖ਼ੁਦ ਇੰਡੀਆ ਪਰਤਣ ਲਈ ਇੱਛਾ ਜ਼ਾਹਰ ਕੀਤੀ ਸੀ।

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

Android: https://bit.ly/3VMis0h

iOS: https://apple.co/3F63oER

Tags: highcourtIAS Karanbir singhpro punjab tvpunjabi news
Share213Tweet133Share53

Related Posts

ਜ਼ਮੀਨ-ਜਾਇਦਾਦ ਦੀ ‘ਈਜ਼ੀ ਰਜਿਸਟਰੀ’ ਦੀ ਵਿਵਸਥਾ ਲਾਗੂ ਕਰਨ ਵਾਲਾ ਪਹਿਲਾ ਸੂਬਾ ਬਣਿਆ ਪੰਜਾਬ – CM ਮਾਨ

ਨਵੰਬਰ 27, 2025

ਹੁਣ ਸਿਰਫ਼ 20 ਮਿੰਟਾਂ ‘ਚ ਹੋਵੇਗੀ ਰਜਿਸਟਰੀ, CM ਮਾਨ ਨੇ ਲਾਂਚ ਕੀਤਾ Easy Registry ਸਿਸਟਮ

ਨਵੰਬਰ 27, 2025

ਜਲੰਧਰ ‘ਚ 13 ਸਾਲਾ ਮਾਸੂਮ ਦੇ ਕਤਲ ਮਾਮਲੇ ‘ਚ ਪੋਸਟਮਾਰਟਮ ਰਿਪੋਰਟ ਆਈ ਸਾਹਮਣੇ, ਹੋਏ ਵੱਡੇ ਖੁਲਾਸੇ

ਨਵੰਬਰ 27, 2025

‘ਯੁੱਧ ਨਸ਼ਿਆਂ ਵਿਰੁੱਧ’ ਦੇ 270ਵੇਂ ਦਿਨ ਪੰਜਾਬ ਪੁਲਿਸ ਵੱਲੋਂ 104 ਨਸ਼ਾ ਤਸਕਰ ਕਾਬੂ

ਨਵੰਬਰ 27, 2025

ਸੂਬੇ ਦੇ ਹਰੇਕ ਜ਼ਿਲ੍ਹੇ ਵਿੱਚ ਲੱਗਣਗੇ “ਪੰਜਾਬ ਸਖੀ ਸ਼ਕਤੀ ਮੇਲੇ”: ਤਰੁਨਪ੍ਰੀਤ ਸੌਂਦ

ਨਵੰਬਰ 27, 2025

ਤਰਨ-ਤਾਰਨ ਨਾਲ ਸਬੰਧਤ ਨਸ਼ਾ ਤਸਕਰ ਖਰੜ ਤੋਂ ਗ੍ਰਿਫ਼ਤਾਰ; 5 ਕਿਲੋ ਹੈਰੋਇਨ, 1.6 ਕਿਲੋ ਆਈਸੀਈ, 6.5 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ

ਨਵੰਬਰ 27, 2025
Load More

Recent News

ਜ਼ਮੀਨ-ਜਾਇਦਾਦ ਦੀ ‘ਈਜ਼ੀ ਰਜਿਸਟਰੀ’ ਦੀ ਵਿਵਸਥਾ ਲਾਗੂ ਕਰਨ ਵਾਲਾ ਪਹਿਲਾ ਸੂਬਾ ਬਣਿਆ ਪੰਜਾਬ – CM ਮਾਨ

ਨਵੰਬਰ 27, 2025

ਹੁਣ ਸਿਰਫ਼ 20 ਮਿੰਟਾਂ ‘ਚ ਹੋਵੇਗੀ ਰਜਿਸਟਰੀ, CM ਮਾਨ ਨੇ ਲਾਂਚ ਕੀਤਾ Easy Registry ਸਿਸਟਮ

ਨਵੰਬਰ 27, 2025

ਜਲੰਧਰ ‘ਚ 13 ਸਾਲਾ ਮਾਸੂਮ ਦੇ ਕਤਲ ਮਾਮਲੇ ‘ਚ ਪੋਸਟਮਾਰਟਮ ਰਿਪੋਰਟ ਆਈ ਸਾਹਮਣੇ, ਹੋਏ ਵੱਡੇ ਖੁਲਾਸੇ

ਨਵੰਬਰ 27, 2025

ਅਮਰੀਕਾ ਵਿੱਚ ਵ੍ਹਾਈਟ ਹਾਊਸ ਨੇੜੇ ਗੋਲੀਬਾਰੀ, ਦੋ ਨੈਸ਼ਨਲ ਗਾਰਡਮੈਨ ਜ਼ਖਮੀ; ਟਰੰਪ ਨੇ ਕਿਹਾ . . . .

ਨਵੰਬਰ 27, 2025

‘ਯੁੱਧ ਨਸ਼ਿਆਂ ਵਿਰੁੱਧ’ ਦੇ 270ਵੇਂ ਦਿਨ ਪੰਜਾਬ ਪੁਲਿਸ ਵੱਲੋਂ 104 ਨਸ਼ਾ ਤਸਕਰ ਕਾਬੂ

ਨਵੰਬਰ 27, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.