[caption id="attachment_92903" align="alignnone" width="720"]<img class="size-full wp-image-92903" src="https://propunjabtv.com/wp-content/uploads/2022/11/1a2b173e51623046db5729d764d37284_original.webp" alt="" width="720" height="540" /> ਮਾਈਕ੍ਰੋਬਲਾਗਿੰਗ ਪਲੇਟਫਾਰਮ KOO ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਇਹ ਦੁਨੀਆ ਵਿੱਚ ਉਪਲਬਧ ਦੂਜਾ ਸਭ ਤੋਂ ਵੱਡਾ ਮਾਈਕ੍ਰੋਬਲਾਗ ਪਲੇਟਫਾਰਮ ਬਣ ਗਿਆ ਹੈ।ਮਾਰਚ 2020 ਵਿੱਚ ਲਾਂਚ ਕੀਤਾ ਗਿਆ, KOO ਪਲੇਟਫਾਰਮ ਨੇ ਹਾਲ ਹੀ ਵਿੱਚ 50 ਮਿਲੀਅਨ ਡਾਉਨਲੋਡਸ ਦੇ ਮਾਮਲੇ 'ਚ ਦੂਜੇ ਨੰਬਰ 'ਤੇ ਹੈ।[/caption] [caption id="attachment_92904" align="alignnone" width="670"]<img class="size-full wp-image-92904" src="https://propunjabtv.com/wp-content/uploads/2022/11/1a9e581d92b4f4d485f7de19ad3580cb_original.webp" alt="" width="670" height="503" /> ਭਾਰਤੀ ਐਪ KOO ਦੇ CEO ਅਤੇ Co-founder ਅਪ੍ਰੇਮਿਆ ਰਾਧਾਕ੍ਰਿਸ਼ਨ ਨੇ ਇੱਕ ਬਿਆਨ ਵਿੱਚ ਕਿਹਾ, “ ਇਹ ਸਾਂਝਾ ਕਰਦੇ ਹੋਏ ਕਿਹਾ ਕਿ ਅਸੀਂ ਬਹੁਤ ਖੁਸ਼ ਹਾਂ ਕਿ KOO ਐਪ ਸਿਰਫ 2.5 ਸਾਲਾਂ ਵਿੱਚ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮਾਈਕ੍ਰੋਬਲੌਗ ਬਣ ਗਿਆ।[/caption] [caption id="attachment_92905" align="alignnone" width="600"]<img class="size-full wp-image-92905" src="https://propunjabtv.com/wp-content/uploads/2022/11/KOO-Users.jpg" alt="" width="600" height="337" /> ਸਾਡੇ ਲਾਂਚ ਤੋਂ ਬਾਅਦ, ਸਾਡੇ ਯੂਜ਼ਰਸ ਨੇ ਸਾਡਾ ਬਹੁਤ ਸਾਥ ਦਿੱਤਾ ਹੈ।"[/caption] [caption id="attachment_92907" align="alignnone" width="1200"]<img class="size-full wp-image-92907" src="https://propunjabtv.com/wp-content/uploads/2022/11/koo-app-1.jpg" alt="" width="1200" height="900" /> ਕੰਪਨੀ ਨੇ ਬਿਆਨ 'ਚ ਕਿਹਾ ਕਿ KOO ਇਕਲੌਤਾ ਭਾਰਤੀ ਮਾਈਕ੍ਰੋਬਲਾਗ ਹੈ ਜੋ ਟਵਿੱਟਰ, ਗੇਟਰ, ਟਰੂਥ ਸੋਸ਼ਲ, ਮਾਸਟੌਡਨ, ਪਾਰਲਰ ਵਰਗੇ ਹੋਰ ਗਲੋਬਲ ਮਾਈਕ੍ਰੋਬਲਾਗਿੰਗ ਪਲੇਟਫਾਰਮਾਂ ਨਾਲ ਮੁਕਾਬਲਾ ਕਰਦਾ ਹੈ ਅਤੇ ਯੂਜ਼ਰਸ ਨੂੰ ਡਾਊਨਲੋਡ ਕਰਨ ਦੀ ਇਜਾਜ਼ਤ ਦੇਣ ਦੇ ਮਾਮਲੇ 'ਚ (ਟਵਿੱਟਰ ਤੋਂ ਬਾਅਦ) ਦੂਜੇ ਸਥਾਨ 'ਤੇ ਹੈ।[/caption] [caption id="attachment_92906" align="alignnone" width="1200"]<img class="size-full wp-image-92906" src="https://propunjabtv.com/wp-content/uploads/2022/11/Koo-app.jpg" alt="" width="1200" height="667" /> KOO ਦੇ Co-founder ਮਯੰਕ ਬਿਦਾਵਤਕਾ ਨੇ ਇੱਕ ਬਿਆਨ 'ਚ ਕਿਹਾ, "ਅੱਜ ਕੂ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮਾਈਕ੍ਰੋ-ਬਲੌਗ ਹੈ। ਵਿਸ਼ਵ ਪੱਧਰ 'ਤੇ ਮਾਈਕ੍ਰੋ-ਬਲੌਗਿੰਗ ਲੈਂਡਸਕੇਪ ਵਿੱਚ ਹੋ ਰਹੀਆਂ ਤਬਦੀਲੀਆਂ ਨੂੰ ਦੇਖਦੇ ਹੋਏ, ਅਸੀਂ ਆਪਣੇ ਕੰਮ ਦਾ ਵਿਸਤਾਰ ਕਰਨਾ ਚਾਹੁੰਦੇ ਹਾਂ।[/caption] [caption id="attachment_92908" align="alignnone" width="1200"]<img class="size-full wp-image-92908" src="https://propunjabtv.com/wp-content/uploads/2022/11/micro-blogging-platform-koo-comes-up-in-assamese-language.jpg" alt="" width="1200" height="900" /> " ਵਰਤਮਾਨ ਵਿੱਚ, KOO 10 ਭਾਸ਼ਾਵਾਂ ਵਿੱਚ ਉਪਲਬਧ ਹੈ ਅਤੇ ਅਮਰੀਕਾ, UK, ਸਿੰਗਾਪੁਰ, ਕੈਨੇਡਾ, ਨਾਈਜੀਰੀਆ, UAE, ਅਲਜੀਰੀਆ, ਨੇਪਾਲ, ਇਰਾਨ ਸਮੇਤ 100 ਤੋਂ ਵੱਧ ਦੇਸ਼ਾਂ ਵਿੱਚ ਇਸਦੀ ਮੌਜੂਦਗੀ ਹੈ।[/caption]