ਗੈਂਗਸਟਰ ਦੀਪਕ ਟੀਨੂੰ ਹੁਣ ਫੇਕ ਪਾਸਪੋਰਟ ਮਾਮਲੇ ‘ਚ ਨਾਮਜ਼ਦ ਹੈ।ਦੀਪਕ ਟੀਨੂੰ ਨੂੰ ਮਾਨਸਾ ਤੋਂ ਮੁਹਾਲੀ ਲੈ ਕੇ ਆਈ ਸਟੇਟ ਕ੍ਰਾਈਮ ਪੁਲਿਸ।ਦੱਸ ਦੇਈਏ ਕਿ ਮੁਹਾਲੀ ਪੁਲਿਸ ਨੂੰ 25 ਨਵੰਬਰ ਤੱਕ ਰਿਮਾਂਡ ਮਿਲਿਆ ਹੈ।
ਗੈਂਗਸਟਰ ਦੀਪਕ ਟੀਨੂੰ ਨੂੰ ਫੇਕ ਪਾਸਪੋਰਟ ਮਾਮਲੇ ‘ਚ ਨਾਮਜ਼ਦ ਕੀਤਾ ਗਿਆ ਹੈ ਮਾਮਲਾ ਲਾਰੈਂਸ਼ ਬਿਸ਼ਨੋਈ ਦੇ ਭਰਾ ਲਈ ਫੇਕ ਪਾਸਪੋਰਟ ਬਣਾਉਣ ਦਾ ਹੈ ਜੋ ਕਿ ਵਿਦੇਸ਼ ਭੱਜੇ ਹੋਏ ਹਨ।ਦੱਸ ਦੇਈਏ ਕਿ ਸਚਿਨ ਥਾਪਨ ਤੇ ਅਨਮੋਲ ਬਿਸ਼ਨੋਈ ਵਿਦੇਸ਼ ਭੱਜੇ ਹੋਏ ਹਨ।