ਸੋਮਵਾਰ, ਜੁਲਾਈ 21, 2025 03:14 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਆਟੋਮੋਬਾਈਲ

77 ਸਾਲ ਪੁਰਾਣੀ Mahindra & Mahindra, ਜਾਣੋ ਕਿਵੇਂ ਬਣੀ ਦੁਨੀਆ ਦੀ ਸਭ ਤੋਂ ਵੱਡੀ ਟਰੈਕਟਰ ਕੰਪਨੀ

ਮਹਿੰਦਰਾ ਐਂਡ ਮਹਿੰਦਰਾ ਦੁਨੀਆ ਦੀ ਸਭ ਤੋਂ ਵੱਡੀ ਟਰੈਕਟਰ ਕੰਪਨੀ ਹੈ। ਜਿਸ ਨੇ ਦੇਸ਼ ਨੂੰ SUV ਵਜੋਂ 'ਚ ਬੋਲੇਰੋ ਅਤੇ ਸਕਾਰਪੀਓ ਕਾਰਾਂ ਦਿੱਤੀਆਂ। ਇੱਕ ਸਟੀਲ ਵਪਾਰਕ ਕੰਪਨੀ ਵਜੋਂ ਸ਼ੁਰੂ ਹੋਈ ਇਹ ਕੰਪਨੀ ਹੁਣ ਆਟੋਮੋਟਿਵ ਤੋਂ ਲੈ ਕੇ ਬੈਂਕਿੰਗ ਅਤੇ ਏਰੋਸਪੇਸ ਤੱਕ ਦੇ ਖੇਤਰਾਂ ਵਿੱਚ ਫੈਲ ਰਹੀ ਹੈ।

by Bharat Thapa
ਨਵੰਬਰ 20, 2022
in ਆਟੋਮੋਬਾਈਲ, ਫੋਟੋ ਗੈਲਰੀ, ਫੋਟੋ ਗੈਲਰੀ
0
ਜਦੋਂ ਦੇਸ਼ ਆਜ਼ਾਦੀ ਦੀ ਲੜਾਈ ਲੜ ਰਿਹਾ ਸੀ, ਉਸੇ ਸਮੇਂ ਕੇਸੀ ਮਹਿੰਦਰਾ, ਜੇਸੀ ਮਹਿੰਦਰਾ ਐਂਡ ਮਲਿਕ ਗੁਲਾਮ ਮੁਹੰਮਦ ਨੇ ਮਹਿੰਦਰਾ ਐਂਡ ਮੁਹੰਮਦ ਨਾਂ ਨਾਲ ਕੰਪਨੀ ਸ਼ੁਰੂ ਕੀਤੀ।ਇਸਦੀ ਸ਼ੁਰੂਆਤ 2 ਅਕਤੂਬਰ 1945 ਨੂੰ ਪੰਜਾਬ ਵਿੱਚ ਲੁਧਿਆਣਾ ਦੀ ਇੱਕ ਸਟੀਲ ਵਪਾਰਕ ਕੰਪਨੀ ਵਜੋਂ ਹੋਈ। ਜੇਸੀ ਮਹਿੰਦਰਾ, ਨਹਿਰੂ ਅਤੇ ਗਾਂਧੀ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਸੀ।
ਇਹੀ ਕਾਰਨ ਸੀ ਕਿ ਕੰਪਨੀ 'ਚ ਗੁਲਾਮ ਮੁਹੰਮਦ ਦੀ ਥੋੜ੍ਹੀ ਜਿਹੀ ਹਿੱਸੇਦਾਰੀ ਹੋਣ ਦੇ ਬਾਵਜੂਦ ਉਸ ਦਾ ਨਾਂ ਕੰਪਨੀ ਦੀ ਸੰਸਥਾਪਕ ਸੂਚੀ ਵਿੱਚ ਸ਼ਾਮਲ ਹੋਇਆ। ਤਾਂ ਜੋ ਦੇਸ਼ ਦੇ ਲੋਕਾਂ ਤੱਕ ਏਕਤਾ ਦਾ ਸੰਦੇਸ਼ ਪਹੁੰਚ ਸਕੇ।ਜਿਵੇਂ ਹੀ ਦੇਸ਼ ਦੀ ਵੰਡ ਹੋਈ, ਗੁਲਾਮ ਮੁਹੰਮਦ ਨੇ ਪਾਕਿਸਤਾਨ ਨੂੰ ਚੁਣਿਆ, ਕੰਪਨੀ ਨੂੰ ਨਹੀਂ। ਉਹ ਪਾਕਿਸਤਾਨ ਗਏ ਤੇ ਉੱਥੇ ਪਹਿਲੇ ਵਿੱਤ ਮੰਤਰੀ ਚੁਣੇ ਗਏ। ਬਾਅਦ ਵਿੱਚ 1951 ਵਿੱਚ ਗੁਲਾਮ ਮੁਹੰਮਦ ਪਾਕਿਸਤਾਨ ਦਾ ਗਵਰਨਰ ਵੀ ਬਣੇ।
ਗੁਲਾਮ ਦੇ ਜਾਣ ਤੋਂ ਬਾਅਦ ਕੰਪਨੀ ਦੇ ਕਾਰੋਬਾਰ 'ਤੇ ਵੀ ਇਸ ਦਾ ਕਾਫ਼ੀ ਪ੍ਰਭਾਅ ਪਿਆ। ਕੰਪਨੀ ਦੇ ਨਾਂਅ ਨੂੰ ਲੈ ਕੇ ਕਾਫੀ ਚਰਚਾ ਹੋਣ ਲੱਗੀ। ਆਖ਼ਰ 'ਚ ਜੇਸੀ ਮਹਿੰਦਰਾ ਨੇ ਆਪਣੀ ਸਮਝਦਾਰੀ ਦੇ ਨਾਲ ਕੰਪਨੀ ਦਾ M&M ਟੈਗ ਬਰਕਰਾਰ ਰੱਖਦਿਆਂ ਮਹਿੰਦਰਾ ਐਂਡ ਮੁਹੰਮਦ ਤੋਂ ਨਾਂ ਬਦਲ ਕੇ ਮਹਿੰਦਰਾ ਐਂਡ ਮਹਿੰਦਰਾ ਕਰ ਦਿੱਤਾ।
ਮਹਿੰਦਰਾ ਐਂਡ ਮਹਿੰਦਰਾ ਦੇ ਸ਼ੇਅਰ ਪਹਿਲੀ ਵਾਰ 15 ਜੂਨ 1955 ਨੂੰ ਬੰਬਈ ਸਟਾਕ ਐਕਸਚੇਂਜ ਲਿਸਟ 'ਚ ਸ਼ਾਮਿਲ ਹੋਏ। ਜੀਪ ਦੀ ਸਫਲਤਾ ਤੋਂ ਬਾਅਦ ਮਹਿੰਦਰਾ ਐਂਡ ਮਹਿੰਦਰਾ ਨੇ ਅਮਰੀਕਾ ਦੀ ਇੰਟਰਨੈਸ਼ਨਲ ਹਾਰਵੈਸਟਰ ਕੰਪਨੀ ਨਾਲ ਮਿਲ ਕੇ ਟਰੈਕਟਰ ਬਣਾਉਣੇ ਸ਼ੁਰੂ ਕੀਤੇ।
ਟਰੈਕਟਰਾਂ ਦੇ ਨਾਲ-ਨਾਲ ਕੰਪਨੀ ਨੇ ਖੇਤੀ ਮਸ਼ੀਨਰੀ, ਸਾਜ਼ੋ-ਸਾਮਾਨ ਅਤੇ ਸੰਦ ਵੀ ਤਿਆਰ ਕਰਦੀ ਹੈ। 1983 ਵਿੱਚ ਟਰੈਕਟਰ ਨਿਰਮਾਣ ਸ਼ੁਰੂ ਕਰਨ ਦੇ 20 ਸਾਲਾਂ ਦੇ ਅੰਦਰ, ਮਹਿੰਦਰਾ ਦੁਨੀਆ ਦੀ ਸਭ ਤੋਂ ਵੱਡੀ ਟਰੈਕਟਰ ਨਿਰਮਾਤਾ ਕੰਪਨੀ ਬਣ ਗਈ।
ਅੱਜ ਮਹਿੰਦਰਾ ਟਰੈਕਟਰ ਦੁਨੀਆ ਦੇ 50 ਤੋਂ ਵੱਧ ਦੇਸ਼ਾਂ ਵਿੱਚ ਵੇਚੇ ਜਾਂਦੇ ਹਨ ਤੇ ਪਿਛਲੇ ਤਿੰਨ ਦਹਾਕਿਆਂ ਤੋਂ ਟਾਪ ਦੀ ਟਰੈਕਟਰ ਕੰਪਨੀ ਹੈ।
ਟਰੈਕਟਰ ਨੇ ਮਹਿੰਦਰਾ ਦਾ ਨਾਂਅ ਹਰ ਘਰ ਤੱਕ ਪਹੁੰਚਾ ਦਿੱਤਾ। ਇਸ ਤੋਂ ਬਾਅਦ 1990 ਦੇ ਅਖੀਰ ਵਿੱਚ ਮਹਿੰਦਰਾ ਨੇ ਦੇਸ਼ ਦੇ ਲੋਕਾਂ ਨੂੰ SUV ਕਾਰਾਂ ਦੇਣ ਦਾ ਫੈਸਲਾ ਕੀਤਾ। ਇਸ ਦੌਰਾਨ ਭਾਰਤੀ ਬਾਜ਼ਾਰ ਵਿੱਚ ਮਾਰੂਤੀ ਅਤੇ ਹੁੰਡਈ ਕਾਰਾਂ ਦਾ ਦਬਦਬਾ ਰਿਹਾ, ਜਿਸ ਕਰਕੇ SUV ਕਾਰਾਂ ਬਹੁਤ ਘੱਟ ਚਲੀਆਂ।
M&M ਦਾ ਵਪਾਰਕ ਸਾਮਰਾਜ ਸਿਰਫ਼ ਜੀਪਾਂ, ਟਰੈਕਟਰਾਂ ਜਾਂ SUV ਬਣਾਉਣ ਤੱਕ ਹੀ ਸੀਮਤ ਨਹੀਂ ਸੀ। ਦਸੰਬਰ 2009 ਵਿੱਚ ਮਹਿੰਦਰਾ ਨੇ ਇੱਕ ਆਸਟਰੇਲੀਆਈ ਕੰਪਨੀ ਵਿੱਚ ਹਿੱਸੇਦਾਰੀ ਖਰੀਦੀ ਜੋ airvan ਬਣਾਉਂਦੀ ਹੈ। ਅੱਜ ਆਸਟ੍ਰੇਲੀਆ ਵਿੱਚ ਕੰਪਨੀ ਦੇ 200 ਤੋਂ ਵੱਧ airvan 8 ਸੇਵਾ ਵਿੱਚ ਹਨ।
ਵਰਤਮਾਨ ਵਿੱਚ ਮਹਿੰਦਰਾ ਕੋਲ ਇਲੈਕਟ੍ਰਿਕ ਕਾਰਾਂ ਲਈ ਬਹੁਤ ਸਾਰੀਆਂ ਉਤਸ਼ਾਹੀ ਯੋਜਨਾਵਾਂ ਹਨ। ਪਰ ਇਲੈਕਟ੍ਰਿਕ ਕਾਰਾਂ ਵੱਲ ਉਸਦਾ ਸਫ਼ਰ ਲਗਪਗ ਇੱਕ ਦਹਾਕਾ ਪਹਿਲਾਂ REVAi ਇਲੈਕਟ੍ਰਿਕ ਕਾਰ ਨਾਲ ਸ਼ੁਰੂ ਹੋਇਆ।
REVAi ਇਲੈਕਟ੍ਰਿਕ ਕਾਰ ਕੰਪਨੀ ਦੀ ਸਥਾਪਨਾ 1994 'ਚ ਚੇਤਨ ਮੈਨੀ ਦੁਆਰਾ ਕੀਤੀ ਗਈ ਤੇ ਰੇਵਾ ਨੂੰ 2001 ਵਿੱਚ ਲਾਂਚ ਕੀਤਾ। ਇਹ ਆਪਣੇ ਸਮੇਂ ਤੋਂ ਬਹੁਤ ਅੱਗੇ ਸੀ, ਮਈ 2010 ਵਿੱਚ ਰੇਵਾ ਇਲੈਕਟ੍ਰਿਕ ਕਾਰ ਕੰਪਨੀ ਨੂੰ ਮਹਿੰਦਰਾ ਐਂਡ ਮਹਿੰਦਰਾ ਵਲੋਂ ਐਕਵਾਇਰ ਕੀਤਾ ਗਿਆ। ਫਿਲਹਾਲ ਮਹਿੰਦਰਾ ਕੁਝ ਨਵੇਂ ਇਲੈਕਟ੍ਰਿਕ ਮਾਡਲਾਂ 'ਤੇ ਵੀ ਕੰਮ ਕਰ ਰਹੀ ਹੈ।
ਜਦੋਂ ਦੇਸ਼ ਆਜ਼ਾਦੀ ਦੀ ਲੜਾਈ ਲੜ ਰਿਹਾ ਸੀ, ਉਸੇ ਸਮੇਂ ਕੇਸੀ ਮਹਿੰਦਰਾ, ਜੇਸੀ ਮਹਿੰਦਰਾ ਐਂਡ ਮਲਿਕ ਗੁਲਾਮ ਮੁਹੰਮਦ ਨੇ ਮਹਿੰਦਰਾ ਐਂਡ ਮੁਹੰਮਦ ਨਾਂ ਨਾਲ ਕੰਪਨੀ ਸ਼ੁਰੂ ਕੀਤੀ।ਇਸਦੀ ਸ਼ੁਰੂਆਤ 2 ਅਕਤੂਬਰ 1945 ਨੂੰ ਪੰਜਾਬ ਵਿੱਚ ਲੁਧਿਆਣਾ ਦੀ ਇੱਕ ਸਟੀਲ ਵਪਾਰਕ ਕੰਪਨੀ ਵਜੋਂ ਹੋਈ। ਜੇਸੀ ਮਹਿੰਦਰਾ, ਨਹਿਰੂ ਅਤੇ ਗਾਂਧੀ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਸੀ।
ਇਹੀ ਕਾਰਨ ਸੀ ਕਿ ਕੰਪਨੀ ‘ਚ ਗੁਲਾਮ ਮੁਹੰਮਦ ਦੀ ਥੋੜ੍ਹੀ ਜਿਹੀ ਹਿੱਸੇਦਾਰੀ ਹੋਣ ਦੇ ਬਾਵਜੂਦ ਉਸ ਦਾ ਨਾਂ ਕੰਪਨੀ ਦੀ ਸੰਸਥਾਪਕ ਸੂਚੀ ਵਿੱਚ ਸ਼ਾਮਲ ਹੋਇਆ। ਤਾਂ ਜੋ ਦੇਸ਼ ਦੇ ਲੋਕਾਂ ਤੱਕ ਏਕਤਾ ਦਾ ਸੰਦੇਸ਼ ਪਹੁੰਚ ਸਕੇ।ਜਿਵੇਂ ਹੀ ਦੇਸ਼ ਦੀ ਵੰਡ ਹੋਈ, ਗੁਲਾਮ ਮੁਹੰਮਦ ਨੇ ਪਾਕਿਸਤਾਨ ਨੂੰ ਚੁਣਿਆ, ਕੰਪਨੀ ਨੂੰ ਨਹੀਂ। ਉਹ ਪਾਕਿਸਤਾਨ ਗਏ ਤੇ ਉੱਥੇ ਪਹਿਲੇ ਵਿੱਤ ਮੰਤਰੀ ਚੁਣੇ ਗਏ। ਬਾਅਦ ਵਿੱਚ 1951 ਵਿੱਚ ਗੁਲਾਮ ਮੁਹੰਮਦ ਪਾਕਿਸਤਾਨ ਦਾ ਗਵਰਨਰ ਵੀ ਬਣੇ।
ਗੁਲਾਮ ਦੇ ਜਾਣ ਤੋਂ ਬਾਅਦ ਕੰਪਨੀ ਦੇ ਕਾਰੋਬਾਰ ‘ਤੇ ਵੀ ਇਸ ਦਾ ਕਾਫ਼ੀ ਪ੍ਰਭਾਅ ਪਿਆ। ਕੰਪਨੀ ਦੇ ਨਾਂਅ ਨੂੰ ਲੈ ਕੇ ਕਾਫੀ ਚਰਚਾ ਹੋਣ ਲੱਗੀ। ਆਖ਼ਰ ‘ਚ ਜੇਸੀ ਮਹਿੰਦਰਾ ਨੇ ਆਪਣੀ ਸਮਝਦਾਰੀ ਦੇ ਨਾਲ ਕੰਪਨੀ ਦਾ M&M ਟੈਗ ਬਰਕਰਾਰ ਰੱਖਦਿਆਂ ਮਹਿੰਦਰਾ ਐਂਡ ਮੁਹੰਮਦ ਤੋਂ ਨਾਂ ਬਦਲ ਕੇ ਮਹਿੰਦਰਾ ਐਂਡ ਮਹਿੰਦਰਾ ਕਰ ਦਿੱਤਾ।
ਮਹਿੰਦਰਾ ਐਂਡ ਮਹਿੰਦਰਾ ਦੇ ਸ਼ੇਅਰ ਪਹਿਲੀ ਵਾਰ 15 ਜੂਨ 1955 ਨੂੰ ਬੰਬਈ ਸਟਾਕ ਐਕਸਚੇਂਜ ਲਿਸਟ ‘ਚ ਸ਼ਾਮਿਲ ਹੋਏ। ਜੀਪ ਦੀ ਸਫਲਤਾ ਤੋਂ ਬਾਅਦ ਮਹਿੰਦਰਾ ਐਂਡ ਮਹਿੰਦਰਾ ਨੇ ਅਮਰੀਕਾ ਦੀ ਇੰਟਰਨੈਸ਼ਨਲ ਹਾਰਵੈਸਟਰ ਕੰਪਨੀ ਨਾਲ ਮਿਲ ਕੇ ਟਰੈਕਟਰ ਬਣਾਉਣੇ ਸ਼ੁਰੂ ਕੀਤੇ।
ਟਰੈਕਟਰਾਂ ਦੇ ਨਾਲ-ਨਾਲ ਕੰਪਨੀ ਨੇ ਖੇਤੀ ਮਸ਼ੀਨਰੀ, ਸਾਜ਼ੋ-ਸਾਮਾਨ ਅਤੇ ਸੰਦ ਵੀ ਤਿਆਰ ਕਰਦੀ ਹੈ। 1983 ਵਿੱਚ ਟਰੈਕਟਰ ਨਿਰਮਾਣ ਸ਼ੁਰੂ ਕਰਨ ਦੇ 20 ਸਾਲਾਂ ਦੇ ਅੰਦਰ, ਮਹਿੰਦਰਾ ਦੁਨੀਆ ਦੀ ਸਭ ਤੋਂ ਵੱਡੀ ਟਰੈਕਟਰ ਨਿਰਮਾਤਾ ਕੰਪਨੀ ਬਣ ਗਈ।
ਅੱਜ ਮਹਿੰਦਰਾ ਟਰੈਕਟਰ ਦੁਨੀਆ ਦੇ 50 ਤੋਂ ਵੱਧ ਦੇਸ਼ਾਂ ਵਿੱਚ ਵੇਚੇ ਜਾਂਦੇ ਹਨ ਤੇ ਪਿਛਲੇ ਤਿੰਨ ਦਹਾਕਿਆਂ ਤੋਂ ਟਾਪ ਦੀ ਟਰੈਕਟਰ ਕੰਪਨੀ ਹੈ।
ਟਰੈਕਟਰ ਨੇ ਮਹਿੰਦਰਾ ਦਾ ਨਾਂਅ ਹਰ ਘਰ ਤੱਕ ਪਹੁੰਚਾ ਦਿੱਤਾ। ਇਸ ਤੋਂ ਬਾਅਦ 1990 ਦੇ ਅਖੀਰ ਵਿੱਚ ਮਹਿੰਦਰਾ ਨੇ ਦੇਸ਼ ਦੇ ਲੋਕਾਂ ਨੂੰ SUV ਕਾਰਾਂ ਦੇਣ ਦਾ ਫੈਸਲਾ ਕੀਤਾ। ਇਸ ਦੌਰਾਨ ਭਾਰਤੀ ਬਾਜ਼ਾਰ ਵਿੱਚ ਮਾਰੂਤੀ ਅਤੇ ਹੁੰਡਈ ਕਾਰਾਂ ਦਾ ਦਬਦਬਾ ਰਿਹਾ, ਜਿਸ ਕਰਕੇ SUV ਕਾਰਾਂ ਬਹੁਤ ਘੱਟ ਚਲੀਆਂ।
M&M ਦਾ ਵਪਾਰਕ ਸਾਮਰਾਜ ਸਿਰਫ਼ ਜੀਪਾਂ, ਟਰੈਕਟਰਾਂ ਜਾਂ SUV ਬਣਾਉਣ ਤੱਕ ਹੀ ਸੀਮਤ ਨਹੀਂ ਸੀ। ਦਸੰਬਰ 2009 ਵਿੱਚ ਮਹਿੰਦਰਾ ਨੇ ਇੱਕ ਆਸਟਰੇਲੀਆਈ ਕੰਪਨੀ ਵਿੱਚ ਹਿੱਸੇਦਾਰੀ ਖਰੀਦੀ ਜੋ airvan ਬਣਾਉਂਦੀ ਹੈ। ਅੱਜ ਆਸਟ੍ਰੇਲੀਆ ਵਿੱਚ ਕੰਪਨੀ ਦੇ 200 ਤੋਂ ਵੱਧ airvan 8 ਸੇਵਾ ਵਿੱਚ ਹਨ।
ਵਰਤਮਾਨ ਵਿੱਚ ਮਹਿੰਦਰਾ ਕੋਲ ਇਲੈਕਟ੍ਰਿਕ ਕਾਰਾਂ ਲਈ ਬਹੁਤ ਸਾਰੀਆਂ ਉਤਸ਼ਾਹੀ ਯੋਜਨਾਵਾਂ ਹਨ। ਪਰ ਇਲੈਕਟ੍ਰਿਕ ਕਾਰਾਂ ਵੱਲ ਉਸਦਾ ਸਫ਼ਰ ਲਗਪਗ ਇੱਕ ਦਹਾਕਾ ਪਹਿਲਾਂ REVAi ਇਲੈਕਟ੍ਰਿਕ ਕਾਰ ਨਾਲ ਸ਼ੁਰੂ ਹੋਇਆ।
REVAi ਇਲੈਕਟ੍ਰਿਕ ਕਾਰ ਕੰਪਨੀ ਦੀ ਸਥਾਪਨਾ 1994 ‘ਚ ਚੇਤਨ ਮੈਨੀ ਦੁਆਰਾ ਕੀਤੀ ਗਈ ਤੇ ਰੇਵਾ ਨੂੰ 2001 ਵਿੱਚ ਲਾਂਚ ਕੀਤਾ। ਇਹ ਆਪਣੇ ਸਮੇਂ ਤੋਂ ਬਹੁਤ ਅੱਗੇ ਸੀ, ਮਈ 2010 ਵਿੱਚ ਰੇਵਾ ਇਲੈਕਟ੍ਰਿਕ ਕਾਰ ਕੰਪਨੀ ਨੂੰ ਮਹਿੰਦਰਾ ਐਂਡ ਮਹਿੰਦਰਾ ਵਲੋਂ ਐਕਵਾਇਰ ਕੀਤਾ ਗਿਆ। ਫਿਲਹਾਲ ਮਹਿੰਦਰਾ ਕੁਝ ਨਵੇਂ ਇਲੈਕਟ੍ਰਿਕ ਮਾਡਲਾਂ ‘ਤੇ ਵੀ ਕੰਮ ਕਰ ਰਹੀ ਹੈ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oE

Tags: automobile Newscompanylatest newsMahindrapro punjab tvpunjabi news
Share328Tweet205Share82

Related Posts

Airtel ਨੇ ਜਾਰੀ ਕੀਤਾ ਅਜਿਹਾ ਰੀਚਾਰਜ ਪਲਾਨ, ਕੀਮਤ ਜਾਣ ਹੋ ਜਾਓਗੇ ਹੈਰਾਨ

ਜੁਲਾਈ 10, 2025

99 ਰੁਪਏ ਦੀ ਕਿਸ਼ਤ ਨਾਲ ਮਿਲੇਗੀ TOYOTA ਦੀ ਕਾਰ, ਕੰਪਨੀ ਨੇ ਸ਼ੁਰੂ ਕੀਤੀ ਅਜਿਹੀ Offer!

ਜੂਨ 17, 2025

ਸਿੱਧੂ ਮੂਸੇਵਾਲਾ ਦੀ ਤੀਜੀ ਬਰਸੀ ਤੇ ਨਿੱਕੇ ਸਿੱਧੂ ਦੀਆਂ ਤਸਵੀਰਾਂ

ਮਈ 29, 2025

ਇਸ ਅਦਾਕਾਰਾ ਨੇ ਡਰੈੱਸ ‘ਚ ਦਿਖਾਇਆ ਵੱਖਰਾ ਗਲੈਮਰ, ਦੇਖੋ ਤਸਵੀਰਾਂ

ਮਈ 27, 2025

Automobile Company Closure: ਕੀ ਭਾਰਤ ‘ਚ ਬੰਦ ਹੋਣ ਜਾ ਰਹੀ ਇਹ ਵੱਡੀ ਆਟੋ ਮੋਬਾਈਲ ਕੰਪਨੀ

ਮਈ 21, 2025

ਦਿਲਜੀਤ ਦੋਸਾਂਝ ਦੀ ‘MET GALA 2025’ ਲਈ Look ਦੇਖੋ ਤਸਵੀਰਾਂ

ਮਈ 6, 2025
Load More

Recent News

ਆਪ MLA ਅਨਮੋਲ ਗਗਨ ਮਾਨ ਨੇ ਦਿੱਤਾ ਅਸਤੀਫਾ,ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ

ਜੁਲਾਈ 19, 2025
pre-bridal-skincare_OI

Skin care Tips: ਚਿਹਰੇ ਦੀਆਂ ਝੁਰੜੀਆਂ ਹੋ ਜਾਣਗੀਆਂ ਸਾਫ਼, ਅਪਣਾਓ ਇਹ ਘਰੇਲੂ ਨੁਸਖੇ

ਜੁਲਾਈ 19, 2025

ਮਾਨਸੂਨ ਦੌਰਾਨ ਕਮਰੇ ਚੋਂ ਨਮੀ ਨੂੰ ਇਸ ਤਰਾਂ ਕਰੋ ਦੂਰ, ਹੋਵੇਗਾ ਪੱਕਾ ਹੱਲ

ਜੁਲਾਈ 19, 2025

ਬਿਕਰਮ ਮਜੀਠੀਆ ਨੂੰ ਲੈ ਕੇ ਅਦਾਲਤ ਨੇ ਲਿਆ ਵੱਡਾ ਫੈਸਲਾ, ਮਾਮਲੇ ‘ਚ ਆਈ ਅਪਡੇਟ

ਜੁਲਾਈ 19, 2025

6 ਦਿਨ ‘ਚ ਸ੍ਰੀ ਦਰਬਾਰ ਸਾਹਿਬ ਨੂੰ 8ਵੀਂ ਵਾਰ ਮਿਲੀ ਧਮਕੀ

ਜੁਲਾਈ 19, 2025

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result