Latest GK Question: ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਉਮੀਦਵਾਰ ਇੰਟਰਵਿਊ ਵਿੱਚ ਪੁੱਛੇ ਜਾਣ ਵਾਲੇ ਸਵਾਲਾਂ ਨੂੰ ਲੈ ਕੇ ਅਕਸਰ ਟੈਂਸ਼ਨ ਵਿੱਚ ਰਹਿੰਦੇ ਹਨ, ਉਹ ਸੋਚਦੇ ਹਨ ਕਿ ਕਿਵੇਂ ਦੇ ਸਵਾਲ ਪੁੱਛੇ ਜਾਣਗੇ। ਇੰਟਰਵਿਊ ਵਿੱਚ ਅਕਸਰ ਆਈਕਿਊ ਅਤੇ ਜਨਰਲ ਨਾਲੇਜ ਤੋਂ ਸਬੰਧਤ ਸਵਾਲ ਪੁੱਛੇ ਜਾਂਦੇ ਹਨ। ਹਾਲਾਂਕਿ ਇੰਟਰਵਿਊ ਤੋਂ ਪਹਿਲਾਂ ਅਕਸਰ ਲੋਕ ਨਰਵਸ ਹੋ ਜਾਂਦੇ ਹਨ। ਆਸਾਨ ਸਵਾਲ ਦੇ ਵਾਵਜੂਦ ਵੀ ਜਵਾਬ ਨਹੀਂ ਦੇ ਪਾਉਂਦੇ । ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਕੁਝ ਜਨਰਲ ਨੌਲੇਜ ਦੇ ਸਵਾਲ, ਜੇਕਰ ਤੁਸੀਂ ਜਵਾਬ ਦੇ ਸਕਦੇ ਹੋ ਤਾਂ ਜ਼ਰੂਰ ਦਿਓ ਤੇ ਆਪਣੀ ਜਨਰਲ ਨੌਲੇਜ ਨੂੰ ਮਜਬੂਤ ਬਣਾਓ ।
ਇੱਥੇ ਦੇਖੋ ਜਨਰਲ ਨੌਲੇਜ ਦੇ ਦਿਲਚਸਪ ਸਵਾਲਾਂ ਦੇ ਜਵਾਬ
ਸਵਾਲ-ਟਰੇਨ ਨੂੰ ਹਿੰਦੀ ਵਿੱਚ ਕੀ ਕਹਿੰਦੇ ਹਨ
ਜਵਾਬ- ਲਉ ਰਾਹ ਗਾਮਿਨੀ
ਸਵਾਲ-ਭਾਰਤ ਵਿਚ ਐਵਰੇਸਟ ਫਤਹੇ ਕਰਨ ਵਾਲੀ ਪਹਿਲੀ ਔਰਤ ਦਾ ਨਾਮ।
ਜਵਾਬ- ਬਿਛੇਦਰੀ ਪਾਲ
ਸਵਾਲ-ਕਿਸ ਦੇਸ਼ ਵਿੱਚ ਹਰ ਸਾਲ ਰਾਸ਼ਟਰਪਤੀ ਚੁਣਿਆ ਜਾਂਦਾ ਹੈ।
ਜਵਾਬ-ਸਵਿੱਟਜ਼ਰਲੈਂਡ
ਸਵਾਲ-ਕਿਹੜਾ ਅਜਿਹਾ ਕੰਮ ਹੈ ਜੋ ਇਨਸਾਨ ਮਰਨ ਤੋਂ ਬਾਅਦ ਵੀ ਕਰ ਸਕਦਾ ਹੈ।
ਜਵਾਬ-ਅੰਗਦਾਨ
ਸਵਾਲ-ਉਹ ਕਿਹੜਾ ਫੁੱਲ ਹੈ, ਜੋ 12 ਸਾਲਾਂ ਵਿੱਚ ਇੱਕ ਵਾਰ ਖਿੜਦਾ ਹੈ।
ਜਵਾਬ-ਨੀਲਕੁਰਿੰਜੀ
ਸਵਾਲ-ਉਲੂ ਆਪਣੇ ਸਿਰ ਨੂੰ ਕਿੰਨਾ ਘੁੰਮਾ ਸਕਦਾ ਹੈ।
ਜਵਾਬ-270 ਡਿਗਰੀ
ਸਵਾਲ-ਕਿਸ ਫਲ ਨੂੰ ਪੱਕਣ ਵਿੱਚ ਸਾਲ ਲੱਗਦੇ ਹਨ।
ਜਵਾਬ-ਅਨਾਨੱਸ