ਮੰਗਲਵਾਰ, ਜੁਲਾਈ 1, 2025 03:21 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਆਟੋਮੋਬਾਈਲ

Karthik Aryan ਨੂੰ ਹੈਂ ਲਗਜ਼ਰੀ ਕਾਰਾਂ ਦਾ ਸ਼ੌਂਕ, ਕਾਰ ਕਲੈਕਸ਼ਨ ‘ਚ ਲੈਂਬੋਰਗਿਨੀ ਤੋਂ ਲੈ ਕੇ ਹੋਰ ਕਈਂ ਲਗਜਰੀ ਕਾਰਾਂ ਸ਼ਾਮਲ

Karthik Aryan ਬਾਲੀਵੁੱਡ ਦਾ ਫੇਮਸ ਐਕਟਰ ਹੈ ਤੇ ਐਕਟਿੰਗ ਦੇ ਨਾਲ ਉਹ ਕਾਰਾਂ ਦਾ ਵੀ ਬਹੁਤ ਸ਼ੌਕੀਨ ਹੈ। ਕਾਰਤਿਕ ਆਰੀਅਨ ਦੀ ਕਾਰ ਕਲੈਕਸ਼ਨ 'ਚ ਕਈ ਸੁਪਰਕਾਰਸ ਸ਼ਾਮਲ ਹਨ।

by Bharat Thapa
ਨਵੰਬਰ 22, 2022
in ਆਟੋਮੋਬਾਈਲ, ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ
0
McLaren GT:- ਭੁੱਲ ਭੁਲਈਆ 2 ਦੀ ਸਫਲਤਾ ਤੋਂ ਬਾਅਦ ਕਾਰਤਿਕ ਆਰੀਅਨ ਨੂੰ ਮੈਕਲਾਰੇਨ ਜੀਟੀ ਤੋਹਫ਼ੇ ਵਜੋਂ ਮਿਲੀ। ਦੱਸ ਦਈਏ ਕਿ ਇਸ ਕਾਰ ਦੀ ਕੀਮਤ 4.75 ਕਰੋੜ ਰੁਪਏ ਹੈ। McLaren GT ਵਿੱਚ 3994cc ਦਾ 4.0L ਚਾਰ-ਸਿਲੰਡਰ ਪੈਟਰੋਲ ਇੰਜਣ ਹੈ।
McLaren GT ਦਾ ਇੰਜਣ 620bhp ਦੀ ਅਧਿਕਤਮ ਪਾਵਰ ਅਤੇ 630nm ਦਾ ਅਧਿਕਤਮ ਟਾਰਕ ਪੈਦਾ ਕਰਦਾ ਹੈ। ਮੈਕਲਾਰੇਨ ਜੀਟੀ ਦੀ 326 ਕਿਲੋਮੀਟਰ ਪ੍ਰਤੀ ਘੰਟਾ ਦੀ ਟਾਪ ਸਪੀਡ ਹੈ ਅਤੇ ਇਹ ਸਿਰਫ 3.2 ਸਕਿੰਟਾਂ ਵਿੱਚ 0-100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਲੈਂਦੀ ਹੈ।
Lamborghini Urus Capsule ਕਾਰਤਿਕ ਆਰੀਅਨ ਕਾਰ ਕਲੈਕਸ਼ਨ 'ਚ ਸਭ ਤੋਂ ਮਹਿੰਗੀ ਕਾਰ ਹੈ। ਉਸ ਕੋਲ ਕਾਲੇ ਰੰਗ ਦੀ Lamborghini Urus SUV ਕਾਰ ਹੈ ਜਿਸ 'ਚ 5 ਲੋਕਾਂ ਦੇ ਬੈਠਣ ਦੀ ਥਾਂ ਹੈ। ਲੈਂਬੋਰਗਿਨੀ ਉਰਸ ਦੀ ਕੀਮਤ ਲਗਪਗ 4.5 ਕਰੋੜ ਰੁਪਏ ਹੈ।
ਦੱਸ ਦਈਏ ਕਿ Urus 'ਚ 3996cc ਦਾ 4.0L ਪੈਟਰੋਲ ਇੰਜਣ ਹੈ ਜੋ 641bhp ਦੀ ਵੱਧ ਤੋਂ ਵੱਧ ਪਾਵਰ ਅਤੇ 850nm ਦਾ ਵੱਧ ਤੋਂ ਵੱਧ ਟਾਰਕ ਪੈਦਾ ਕਰਦਾ ਹੈ। Lamborghini Urus ਦੀ ਟਾਪ ਸਪੀਡ 305kmph ਹੈ ਅਤੇ ਉਰਸ ਸਿਰਫ 3.6 ਸੈਕਿੰਡ ਵਿੱਚ 0-100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜਦੀ ਹੈ।
ਕਾਰਤਿਕ ਆਰੀਅਨ ਦੀ ਕਾਰ ਕਲੈਕਸ਼ਨ ਵਿੱਚ ਇੱਕ Porsche 718 Boxster ਵੀ ਹੈ। ਉਸ ਕੋਲ ਲਾਲ ਰੰਗ ਦੀ Porsche 718 Boxster ਹੈ ਜਿਸਦੀ ਕੀਮਤ ਲਗਪਗ 1.54 ਕਰੋੜ ਰੁਪਏ ਹੈ।Porsche 718 Boxster ਵਿੱਚ ਇੱਕ 2.0L ਟਰਬੋਚਾਰਜਡ ਪੈਟਰੋਲ ਇੰਜਣ ਹੈ ਜੋ 295bhp ਦੀ ਅਧਿਕਤਮ ਪਾਵਰ ਅਤੇ 380nm ਦਾ ਟਾਰਕ ਪੈਦਾ ਕਰਦਾ ਹੈ। ਇੰਜਣ 7.0 kmpl ਦੀ ਮਾਈਲੇਜ ਦਿੰਦਾ ਹੈ,ਬਾਕਸਸਟਰ ਦੀ ਟਾਪ ਸਪੀਡ 275 ਕਿਲੋਮੀਟਰ ਪ੍ਰਤੀ ਘੰਟਾ ਹੈ ਅਤੇ ਇਹ ਸਿਰਫ 5.1 ਸਕਿੰਟਾਂ ਵਿੱਚ 0-100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਸਕਦੀ ਹੈ।
ਕਾਰਤਿਕ ਆਰੀਅਨ ਦੀ ਕਾਰ ਕਲੈਕਸ਼ਨ 'ਚ BMW 5 ਸੀਰੀਜ਼ 520d ਇੱਕੋ ਇੱਕ ਸੇਡਾਨ ਕਾਰ ਸ਼ਾਮਲ ਹੈ। ਕਾਰਤਿਕ ਨੂੰ ਬਲੈਕ ਕਲਰ ਪਸੰਦ ਹੈ ਇਸ ਲਈ ਉਸ ਕੋਲ ਬਲੈਕ ਕਲਰ ਵਿੱਚ BMW 5 ਸੀਰੀਜ਼ 520d ਹੈ ਅਤੇ ਲੈਂਬੋਰਗਿਨੀ ਯੂਰਸ ਵੀ ਬਲੈਕ ਹੈ। BMW 5 ਸੀਰੀਜ਼ 520d ਦੀ ਕੀਮਤ ਲਗਪਗ 80.50 ਲੱਖ ਰੁਪਏ ਹੈ।ਦੱਸ ਦਈਏ ਕਿ BMW 520d ਵਿੱਚ 1995cc ਦਾ 2.0L ਡੀਜ਼ਲ ਇੰਜਣ ਹੈ ਜੋ 188bhp ਦੀ ਅਧਿਕਤਮ ਪਾਵਰ ਅਤੇ 400nm ਦਾ ਟਾਰਕ ਜਨਰੇਟ ਕਰਦਾ ਹੈ। BMW 520d ਦੀ ਟਾਪ ਸਪੀਡ 250 kmph ਹੈ ਅਤੇ ਇਹ ਸਿਰਫ 7.3 ਸੈਕਿੰਡ ਵਿੱਚ 0-100 kmph ਦੀ ਰਫਤਾਰ ਫੜ ਲੈਂਦੀ ਹੈ।
ਕਾਰਤਿਕ ਆਰੀਅਨ ਕੋਲ ਹਰੇ ਰੰਗ 'ਚ ਇੱਕ Mini Cooper S ਵੀ ਹੈ, ਜਿਸ ਦੀ ਕੀਮਤ ਲਗਪਗ 51 ਲੱਖ ਰੁਪਏ ਹੈ। Mini Cooper S ਵਿੱਚ 1998cc ਦਾ 2.0L ਪੈਟਰੋਲ ਇੰਜਣ ਹੈ ਜੋ 189bhp ਦੀ ਅਧਿਕਤਮ ਪਾਵਰ ਅਤੇ 280nm ਦਾ ਟਾਰਕ ਪੈਦਾ ਕਰਦਾ ਹੈ।Mini Cooper S ਦਾ ਇੰਜਣ 16 kmpl ਦੀ ਮਾਈਲੇਜ ਦਿੰਦਾ ਹੈ। Mini Cooper S ਦੀ ਟਾਪ ਸਪੀਡ 235 ਕਿਲੋਮੀਟਰ ਪ੍ਰਤੀ ਘੰਟਾ ਹੈ ਅਤੇ ਇਹ ਸਿਰਫ 6.7 ਸਕਿੰਟਾਂ ਵਿੱਚ 0-100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਸਕਦੀ ਹੈ।
McLaren GT:- ਭੁੱਲ ਭੁਲਈਆ 2 ਦੀ ਸਫਲਤਾ ਤੋਂ ਬਾਅਦ ਕਾਰਤਿਕ ਆਰੀਅਨ ਨੂੰ ਮੈਕਲਾਰੇਨ ਜੀਟੀ ਤੋਹਫ਼ੇ ਵਜੋਂ ਮਿਲੀ। ਦੱਸ ਦਈਏ ਕਿ ਇਸ ਕਾਰ ਦੀ ਕੀਮਤ 4.75 ਕਰੋੜ ਰੁਪਏ ਹੈ। McLaren GT ਵਿੱਚ 3994cc ਦਾ 4.0L ਚਾਰ-ਸਿਲੰਡਰ ਪੈਟਰੋਲ ਇੰਜਣ ਹੈ।
McLaren GT ਦਾ ਇੰਜਣ 620bhp ਦੀ ਅਧਿਕਤਮ ਪਾਵਰ ਅਤੇ 630nm ਦਾ ਅਧਿਕਤਮ ਟਾਰਕ ਪੈਦਾ ਕਰਦਾ ਹੈ। ਮੈਕਲਾਰੇਨ ਜੀਟੀ ਦੀ 326 ਕਿਲੋਮੀਟਰ ਪ੍ਰਤੀ ਘੰਟਾ ਦੀ ਟਾਪ ਸਪੀਡ ਹੈ ਅਤੇ ਇਹ ਸਿਰਫ 3.2 ਸਕਿੰਟਾਂ ਵਿੱਚ 0-100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਲੈਂਦੀ ਹੈ।
Lamborghini Urus Capsule ਕਾਰਤਿਕ ਆਰੀਅਨ ਕਾਰ ਕਲੈਕਸ਼ਨ ‘ਚ ਸਭ ਤੋਂ ਮਹਿੰਗੀ ਕਾਰ ਹੈ। ਉਸ ਕੋਲ ਕਾਲੇ ਰੰਗ ਦੀ Lamborghini Urus SUV ਕਾਰ ਹੈ ਜਿਸ ‘ਚ 5 ਲੋਕਾਂ ਦੇ ਬੈਠਣ ਦੀ ਥਾਂ ਹੈ। ਲੈਂਬੋਰਗਿਨੀ ਉਰਸ ਦੀ ਕੀਮਤ ਲਗਪਗ 4.5 ਕਰੋੜ ਰੁਪਏ ਹੈ।
ਦੱਸ ਦਈਏ ਕਿ Urus ‘ਚ 3996cc ਦਾ 4.0L ਪੈਟਰੋਲ ਇੰਜਣ ਹੈ ਜੋ 641bhp ਦੀ ਵੱਧ ਤੋਂ ਵੱਧ ਪਾਵਰ ਅਤੇ 850nm ਦਾ ਵੱਧ ਤੋਂ ਵੱਧ ਟਾਰਕ ਪੈਦਾ ਕਰਦਾ ਹੈ। Lamborghini Urus ਦੀ ਟਾਪ ਸਪੀਡ 305kmph ਹੈ ਅਤੇ ਉਰਸ ਸਿਰਫ 3.6 ਸੈਕਿੰਡ ਵਿੱਚ 0-100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜਦੀ ਹੈ।
ਕਾਰਤਿਕ ਆਰੀਅਨ ਦੀ ਕਾਰ ਕਲੈਕਸ਼ਨ ਵਿੱਚ ਇੱਕ Porsche 718 Boxster ਵੀ ਹੈ। ਉਸ ਕੋਲ ਲਾਲ ਰੰਗ ਦੀ Porsche 718 Boxster ਹੈ ਜਿਸਦੀ ਕੀਮਤ ਲਗਪਗ 1.54 ਕਰੋੜ ਰੁਪਏ ਹੈ।Porsche 718 Boxster ਵਿੱਚ ਇੱਕ 2.0L ਟਰਬੋਚਾਰਜਡ ਪੈਟਰੋਲ ਇੰਜਣ ਹੈ ਜੋ 295bhp ਦੀ ਅਧਿਕਤਮ ਪਾਵਰ ਅਤੇ 380nm ਦਾ ਟਾਰਕ ਪੈਦਾ ਕਰਦਾ ਹੈ। ਇੰਜਣ 7.0 kmpl ਦੀ ਮਾਈਲੇਜ ਦਿੰਦਾ ਹੈ,ਬਾਕਸਸਟਰ ਦੀ ਟਾਪ ਸਪੀਡ 275 ਕਿਲੋਮੀਟਰ ਪ੍ਰਤੀ ਘੰਟਾ ਹੈ ਅਤੇ ਇਹ ਸਿਰਫ 5.1 ਸਕਿੰਟਾਂ ਵਿੱਚ 0-100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਸਕਦੀ ਹੈ।
ਕਾਰਤਿਕ ਆਰੀਅਨ ਦੀ ਕਾਰ ਕਲੈਕਸ਼ਨ ‘ਚ BMW 5 ਸੀਰੀਜ਼ 520d ਇੱਕੋ ਇੱਕ ਸੇਡਾਨ ਕਾਰ ਸ਼ਾਮਲ ਹੈ। ਕਾਰਤਿਕ ਨੂੰ ਬਲੈਕ ਕਲਰ ਪਸੰਦ ਹੈ ਇਸ ਲਈ ਉਸ ਕੋਲ ਬਲੈਕ ਕਲਰ ਵਿੱਚ BMW 5 ਸੀਰੀਜ਼ 520d ਹੈ ਅਤੇ ਲੈਂਬੋਰਗਿਨੀ ਯੂਰਸ ਵੀ ਬਲੈਕ ਹੈ। BMW 5 ਸੀਰੀਜ਼ 520d ਦੀ ਕੀਮਤ ਲਗਪਗ 80.50 ਲੱਖ ਰੁਪਏ ਹੈ।ਦੱਸ ਦਈਏ ਕਿ BMW 520d ਵਿੱਚ 1995cc ਦਾ 2.0L ਡੀਜ਼ਲ ਇੰਜਣ ਹੈ ਜੋ 188bhp ਦੀ ਅਧਿਕਤਮ ਪਾਵਰ ਅਤੇ 400nm ਦਾ ਟਾਰਕ ਜਨਰੇਟ ਕਰਦਾ ਹੈ। BMW 520d ਦੀ ਟਾਪ ਸਪੀਡ 250 kmph ਹੈ ਅਤੇ ਇਹ ਸਿਰਫ 7.3 ਸੈਕਿੰਡ ਵਿੱਚ 0-100 kmph ਦੀ ਰਫਤਾਰ ਫੜ ਲੈਂਦੀ ਹੈ।
ਕਾਰਤਿਕ ਆਰੀਅਨ ਕੋਲ ਹਰੇ ਰੰਗ ‘ਚ ਇੱਕ Mini Cooper S ਵੀ ਹੈ, ਜਿਸ ਦੀ ਕੀਮਤ ਲਗਪਗ 51 ਲੱਖ ਰੁਪਏ ਹੈ। Mini Cooper S ਵਿੱਚ 1998cc ਦਾ 2.0L ਪੈਟਰੋਲ ਇੰਜਣ ਹੈ ਜੋ 189bhp ਦੀ ਅਧਿਕਤਮ ਪਾਵਰ ਅਤੇ 280nm ਦਾ ਟਾਰਕ ਪੈਦਾ ਕਰਦਾ ਹੈ।Mini Cooper S ਦਾ ਇੰਜਣ 16 kmpl ਦੀ ਮਾਈਲੇਜ ਦਿੰਦਾ ਹੈ। Mini Cooper S ਦੀ ਟਾਪ ਸਪੀਡ 235 ਕਿਲੋਮੀਟਰ ਪ੍ਰਤੀ ਘੰਟਾ ਹੈ ਅਤੇ ਇਹ ਸਿਰਫ 6.7 ਸਕਿੰਟਾਂ ਵਿੱਚ 0-100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਸਕਦੀ ਹੈ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: Bollywood actorKartik Aaryanlatest newspro punjab tvpunjabi news
Share233Tweet146Share58

Related Posts

ਸ਼ੈਫਾਲੀ ਜਾਰੀਵਾਲਾ ਦੀ ਮੌਤ ਤੋਂ ਬਾਅਦ ਰਾਖੀ ਸਾਵੰਤ ਨੂੰ ਸਤਾ ਰਿਹਾ ਕਿਹੜਾ ਡਰ?

ਜੁਲਾਈ 1, 2025

ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ, ਵੱਡੀ ਬਾਲੀਵੁੱਡ ਅਦਾਕਾਰਾ ਦਾ 42 ਸਾਲ ਦੀ ਉਮਰ ‘ਚ ਦਿਹਾਂਤ

ਜੂਨ 28, 2025

42 ਸਾਲ ਦੀ ਬਾਲੀਵੁੱਡ ਅਦਾਕਰਾ ਹਾਰਟ ਅਟੈਕ ਨਾਲ ਹੋਈ ਮੌਤ! ਕੌਣ ਹੈ ‘ਕਾਂਟਾ ਲਗਾ’ ਫੇਮ ਗਰਲ

ਜੂਨ 28, 2025

Guru Randhawa X Account: ਦਿਲਜੀਤ ਦੋਸਾਂਝ ਦੀ ਫ਼ਿਲਮ ‘SardarJi3’ ਤੇ ਵਿਵਾਦਿਤ ਪੋਸਟ ਤੋਂ ਬਾਅਦ, ਗੁਰੂ ਰੰਧਾਵਾ ਨੇ ਆਪਣਾ X ਅਕਾਊਂਟ ਕੀਤਾ Deactivate

ਜੂਨ 27, 2025

ਫ਼ਿਲਮ ‘SardarJi-3’ ਦੇ ਵਿਵਾਦ ‘ਤੇ ਦਿਲਜੀਤ ਦੋਸਾਂਝ ਦਾ ਪਹਿਲਾ ਸਪਸ਼ਟੀਕਰਨ, ਫ਼ਿਲਮ ਨੂੰ ਲੈ ਕੇ ਕਹੀ ਵੱਡੀ ਗੱਲ

ਜੂਨ 25, 2025

99 ਰੁਪਏ ਦੀ ਕਿਸ਼ਤ ਨਾਲ ਮਿਲੇਗੀ TOYOTA ਦੀ ਕਾਰ, ਕੰਪਨੀ ਨੇ ਸ਼ੁਰੂ ਕੀਤੀ ਅਜਿਹੀ Offer!

ਜੂਨ 17, 2025
Load More

Recent News

ਸ਼ੈਫਾਲੀ ਜਾਰੀਵਾਲਾ ਦੀ ਮੌਤ ਤੋਂ ਬਾਅਦ ਰਾਖੀ ਸਾਵੰਤ ਨੂੰ ਸਤਾ ਰਿਹਾ ਕਿਹੜਾ ਡਰ?

ਜੁਲਾਈ 1, 2025

”ਅਗਲੇ ਦਿਨ ਨਵੀਂ ਪਾਰਟੀ ਬਣਾਉ” ਕਿਸਨੇ ਟਰੰਪ ਨੂੰ ਦਿੱਤੀ ਧਮਕੀ

ਜੁਲਾਈ 1, 2025

ਬਿਕਰਮ ਮਜੀਠੀਆ ਦੀਆਂ ਵਧੀਆਂ ਮੁਸ਼ਕਿਲਾਂ, ਕੇਸ ‘ਚ ਹੁਣ ਇਹ ਏਜੰਸੀ ਹੋਏਗੀ ਸ਼ਾਮਿਲ

ਜੁਲਾਈ 1, 2025

Weather Update: ਪੰਜਾਬ ਦੇ ਇਹਨਾਂ ਜ਼ਿਲਿਆਂ ‘ਚ ਅੱਜ ਫਿਰ ਪਏਗਾ ਭਾਰੀ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਜੁਲਾਈ 1, 2025

ਜੁਲਾਈ ਮਹੀਨੇ ਦੇ ਪਹਿਲੇ ਦਿਨ ਸਿਲੰਡਰਾਂ ਦੀ ਕੀਮਤ ‘ਚ ਆਈ ਗਿਰਾਵਟ, ਜਾਣੋ ਕਿੰਨੀ ਘੱਟ ਹੋਈ ਕੀਮਤ

ਜੁਲਾਈ 1, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.