ਫਾਇਰਿੰਗ ਕਰਦੇ ਆਪ ਵਰਕਰਾਂ ਦੀ ਵੀਡੀਓ ਸਾਹਮਣੇ ਆਈ ਹੈ।ਦੱਸ ਦੇਈਏ ਕਿ ਜੋ ਸਖਸ਼ ਵੀਡੀਓ ‘ਚ ਦਿਖਾਈ ਦੇ ਰਹੇ ਹਨ ਮੰਤਰੀ ਕੁਲਦੀਪ ਧਾਲੀਵਾਲ ਦੇ ਕਰੀਬੀ ਦੱਸੇ ਜਾ ਰਹੇ ਹਨ।ਦੱਸ ਦੇਈਏ ਕਿ ਇਹ ਵਰਕਰ ਅਜਨਾਲਾ ਦੇ ਓਠੀਅ ਪਿੰਡ ਦੇ ਹਨ।ਅਜਨਾਲਾ ‘ਚ ਆਪ ਵਰਕਰਾਂ ਵਲੋਂ ਹੀ ਸਰਕਾਰ ਦੇ ਨਿਯਮ ਤੋੜੇ ਜਾ ਰਹੇ ਹਨ।ਆਪ ਵਰਕਰਾਂ ਦੀ ਹਵਾਈ ਫਾਇਰਿੰਗ ਕਰਦਿਆਂ ਦੀ ਇਕ ਵੀਡੀਓ ਸ਼ੋਸਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।