ਸੋਮਵਾਰ, ਅਗਸਤ 4, 2025 06:27 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਖੇਡ

Happy Birthday Gary Kirsten: ਗੈਰੀ ਨੇ ਬਣਾਇਆ ਸੀ ਭਾਰਤ ਨੂੰ ਵਿਸ਼ਵ ਵਿਜੇਤਾ, 2008 ‘ਚ ਚੁਣੇ ਗਏ ਸੀ ਟੀਮ ਇੰਡੀਆ ਦੇ ਮੁੱਖ ਕੋਚ

ਭਾਰਤੀ ਟੀਮ ਦੇ ਸਾਬਕਾ ਕੋਚ ਗੈਰੀ ਕ੍ਰਿਸਟਨ 23 ਨਵੰਬਰ 2022 ਨੂੰ ਆਪਣਾ 55ਵਾਂ ਜਨਮਦਿਨ ਮਨਾ ਰਹੇ ਹਨ। ਕ੍ਰਿਸਟਨ ਮਾਰਚ 2008 'ਚ ਟੀਮ ਇੰਡੀਆ ਦੇ ਮੁੱਖ ਕੋਚ ਬਣੇ ਸੀ। ਗੈਰੀ ਕ੍ਰਿਸਟਨ ਨੇ ਪਰਦੇ ਪਿੱਛੇ ਰਹਿ ਕੇ ਭਾਰਤੀ ਟੀਮ ਨੂੰ ਚੈਂਪੀਅਨ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ।

by Bharat Thapa
ਨਵੰਬਰ 23, 2022
in ਖੇਡ, ਫੋਟੋ ਗੈਲਰੀ, ਫੋਟੋ ਗੈਲਰੀ
0
ਆਪਣੇ ਟੈਸਟ ਕਰੀਅਰ 'ਚ ਗੈਰੀ ਨੇ 21 ਸੈਂਕੜੇ ਅਤੇ 34 ਅਰਧ ਸੈਂਕੜੇ ਲਗਾਏ। ਵਨ ਡੇ ਇੰਟਰਨੈਸ਼ਨਲ ਵਿੱਚ ਵੀ ਗੈਰੀ ਦਾ ਕੋਈ ਜਵਾਬ ਨਹੀਂ । ਗੈਰੀ ਕ੍ਰਿਸਟਨ ਨੇ 185 ਵਨਡੇ ਮੈਚਾਂ ਵਿੱਚ 6798 ਦੌੜਾਂ ਬਣਾਈਆਂ, ਜਿਸ ਵਿੱਚ 13 ਸੈਂਕੜੇ ਅਤੇ 45 ਅਰਧ ਸੈਂਕੜੇ ਸ਼ਾਮਲ ਹਨ।
ਗੈਰੀ ਦਾ ਇੱਕ ਦਿਨਾ ਅੰਤਰਰਾਸ਼ਟਰੀ ਵਿੱਚ ਸਰਵੋਤਮ ਸਕੋਰ ਨਾਬਾਦ 188 ਦੌੜਾਂ ਸੀ, ਜੋ ਉਸਨੇ 1999 ਵਿਸ਼ਵ ਕੱਪ ਵਿੱਚ ਯੂਏਈ ਦੇ ਖਿਲਾਫ ਬਣਾਇਆ। ਖਾਸ ਗੱਲ ਇਹ ਹੈ ਕਿ ਦੱਖਣੀ ਅਫਰੀਕਾ ਲਈ ਵਨਡੇ 'ਚ ਸਭ ਤੋਂ ਵੱਡੀ ਪਾਰੀ ਖੇਡਣ ਦਾ ਰਿਕਾਰਡ ਅਜੇ ਵੀ ਗੈਰੀ ਕ੍ਰਿਸਟਨ ਦੇ ਨਾਂ ਹੈ।
ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਗੈਰੀ ਕ੍ਰਿਸਟਨ ਨੇ ਦੱਖਣੀ ਅਫਰੀਕਾ ਲਈ 101 ਟੈਸਟ ਮੈਚ ਖੇਡੇ ਜਿਸ ਵਿੱਚ 45.27 ਦੀ ਔਸਤ ਨਾਲ 7289 ਦੌੜਾਂ ਬਣਾਈਆਂ। ਇਸ ਦੌਰਾਨ ਉਸ ਦਾ ਸਰਵੋਤਮ ਸਕੋਰ 275 ਰਿਹਾ।
ਕ੍ਰਿਸਟਨ ਦਾ ਕਹਿਣਾ ਹੈ, 'ਸਿਲੈਕਸ਼ਨ ਪੈਨਲ 'ਚ ਸ਼ਾਮਲ ਰਵੀ ਸ਼ਾਸਤਰੀ ਨੇ ਮੈਨੂੰ ਕਿਹਾ ਕਿ ਗੈਰੀ, ਇਹ ਦੱਸੋ ਕਿ ਤੁਸੀਂ ਭਾਰਤੀ ਟੀਮ ਨੂੰ ਹਰਾਉਣ ਲਈ ਖਿਡਾਰੀ ਦੇ ਤੌਰ 'ਤੇ ਕੀ ਕੀਤਾ। ਮੈਂ ਇਸਦਾ ਜਵਾਬ ਦੇ ਸਕਦਾ ਸੀ ਤੇ ਮੈਂ ਇਸਦਾ ਜਵਾਬ ਦੋ ਜਾਂ ਤਿੰਨ ਮਿੰਟਾਂ 'ਚ ਦੇ ਦਿੱਤਾ ਪਰ ਮੈਂ ਕਿਸੇ ਵੀ ਰਣਨੀਤੀ ਦਾ ਜ਼ਿਕਰ ਨਹੀਂ ਕੀਤਾ ਜੋ ਅਸੀਂ ਉਸ ਦਿਨ ਵਰਤ ਸਕਦੇ। ਮੇਰੀ ਇੰਟਰਵਿਊ ਸਿਰਫ਼ ਸੱਤ ਮਿੰਟ ਚੱਲੀ।"
ਕ੍ਰਿਸਟਨ ਨੇ ਇੱਕ ਪੋਡਕਾਸਟ 'ਚ ਕਿਹਾ ਸੀ, 'ਮੈਨੂੰ ਸੁਨੀਲ ਗਾਵਸਕਰ ਦਾ ਈ-ਮੇਲ ਮਿਲਿਆ ਸੀ ਕਿ ਕਿਉਂ ਮੈਂ ਭਾਰਤੀ ਟੀਮ ਦਾ ਕੋਚ ਬਣਨਾ ਚਾਹਾਂਗਾ। ਮੈਂ ਸੋਚਿਆ ਕਿ ਇਹ ਇੱਕ ਮਜ਼ਾਕ ਹੈ। ਮੈਂ ਇਸਦਾ ਜਵਾਬ ਵੀ ਨਹੀਂ ਦਿੱਤਾ। ਫਿਰ ਉਨ੍ਹਾਂ ਨੇ ਮੈਨੂੰ ਇੱਕ ਹੋਰ ਮੇਲ ਭੇਜੀ ਜਿਸ ਵਿੱਚ ਲਿਖਿਆ ਸੀ ਕਿ ਤੁਸੀਂ ਇੰਟਰਵਿਊ ਲਈ ਆਉਣਾ ਚਾਹੋਗੇ।
ਸਾਲ 2009 ਵਿੱਚ ਕਰਸਟਨ ਦੀ ਕੋਚਿੰਗ 'ਚ ਭਾਰਤੀ ਟੀਮ ਪਹਿਲੀ ਵਾਰ ਟੈਸਟ ਕ੍ਰਿਕਟ ਵਿੱਚ ਨੰਬਰ ਇੱਕ ਬਣੀ। ਉਨ੍ਹਾਂ ਲਈ 2011 ਦਾ ਵਿਸ਼ਵ ਕੱਪ ਦੀ ਜਿੱਤ ਬਹੁਤ ਖਾਸ ਸੀ। 2011 ਵਿਸ਼ਵ ਕੱਪ ਤੋਂ ਬਾਅਦ ਕ੍ਰਿਸਟਨ ਨੇ ਭਾਰਤੀ ਟੀਮ ਦੇ ਕੋਚ ਦਾ ਅਹੁਦਾ ਛੱਡ ਦਿੱਤਾ ਕਿਉਂਕਿ ਉਹ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣਾ ਚਾਹੁੰਦੇ ਸੀ।
ਜਦੋਂ ਕ੍ਰਿਸਟਨ ਟੀਮ ਇੰਡੀਆ ਦੇ ਕੋਚ ਬਣੇ, ਖਾਸ ਤੌਰ 'ਤੇ ਵਨਡੇ ਕ੍ਰਿਕਟ 'ਚ ਭਾਰਤੀ ਟੀਮ ਬੁਰੇ ਦੌਰ 'ਚੋਂ ਲੰਘ ਰਹੀ ਸੀ। ਪਰ ਗੈਰੀ ਕਰਸਟਨ ਨੇ ਡਰੈਸਿੰਗ ਰੂਮ ਦੇ ਅੰਦਰ ਅਜਿਹਾ ਮਾਹੌਲ ਸਿਰਜ ਦਿੱਤਾ, ਜਿਸ ਦੀ ਬਦੌਲਤ ਭਾਰਤ ਨੂੰ ਵੱਡੀ ਸਫਲਤਾ ਮਿਲੀ।
ਗੈਰੀ ਕ੍ਰਿਸਟਨ 1 ਮਾਰਚ 2008 ਨੂੰ ਭਾਰਤੀ ਟੀਮ ਦੇ ਹੈੱਡ ਕੋਚ ਬਣੇ ਸੀ। ਅਹੁਦਾ ਸੰਭਾਲਣ ਤੋਂ ਪਹਿਲਾਂ ਕ੍ਰਿਸਟਨ ਕੋਲ ਕੋਚਿੰਗ ਦੇ ਖੇਤਰ 'ਚ ਕੋਈ ਤਜਰਬਾ ਨਹੀਂ ਸੀ, ਪਰ ਸਖ਼ਤ ਮਿਹਨਤ ਅਤੇ ਆਤਮ-ਵਿਸ਼ਵਾਸ ਦੇ ਬਲ 'ਤੇ ਉਹ ਭਾਰਤੀ ਟੀਮ ਦੇ ਸਫਲ ਕੋਚਾਂ ਚੋਂ ਇੱਕ ਬਣੇ।
ਇਸ ਯਾਦਗਾਰ ਜਿੱਤ 'ਚ ਖਿਡਾਰੀਆਂ ਤੋਂ ਇਲਾਵਾ ਇੱਕ ਹੋਰ ਸ਼ਖ਼ਸੀਅਤ ਦਾ ਵੀ ਬਹੁਤ ਵੱਡਾ ਯੋਗਦਾਨ ਸੀ। ਇਹ ਵਿਅਕਤੀ ਕੋਈ ਹੋਰ ਨਹੀਂ ਸਗੋਂ ਦੱਖਣੀ ਅਫ਼ਰੀਕਾ ਦੇ ਸਾਬਕਾ ਕ੍ਰਿਕਟਰ ਅਤੇ ਉਸ ਸਮੇਂ ਭਾਰਤੀ ਟੀਮ ਦੇ ਕੋਚ ਗੈਰੀ ਕ੍ਰਿਸਟਨ ਸੀ।
ਸਾਲ 2011 'ਚ ਐਮਐਸ ਧੋਨੀ ਦੀ ਕਪਤਾਨੀ ਵਿੱਚ ਭਾਰਤੀ ਟੀਮ ਨੇ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ। 1983 ਤੋਂ ਬਾਅਦ ਇਹ ਪਹਿਲਾ ਮੌਕਾ ਸੀ ਜਦੋਂ ਟੀਮ ਇੰਡੀਆ ਨੇ 50 ਓਵਰਾਂ ਦਾ ਵਿਸ਼ਵ ਕੱਪ ਜਿੱਤਿਆ। ਯਾਨੀ ਕਿ ਭਾਰਤੀ ਟੀਮ 28 ਸਾਲਾਂ ਦੇ ਸੋਕੇ ਨੂੰ ਖ਼ਤਮ ਕਰਨ 'ਚ ਸਫਲ ਰਹੀ ਸੀ।
ਭਾਰਤੀ ਟੀਮ ਦੇ ਸਾਬਕਾ ਕੋਚ ਗੈਰੀ ਕ੍ਰਿਸਟਨ 23 ਨਵੰਬਰ 2022 ਨੂੰ ਆਪਣਾ 55ਵਾਂ ਜਨਮਦਿਨ ਮਨਾ ਰਹੇ ਹਨ। ਕ੍ਰਿਸਟਨ ਮਾਰਚ 2008 'ਚ ਟੀਮ ਇੰਡੀਆ ਦੇ ਮੁੱਖ ਕੋਚ ਬਣੇ ਸੀ। ਗੈਰੀ ਕ੍ਰਿਸਟਨ ਨੇ ਪਰਦੇ ਪਿੱਛੇ ਰਹਿ ਕੇ ਭਾਰਤੀ ਟੀਮ ਨੂੰ ਚੈਂਪੀਅਨ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ।
ਭਾਰਤੀ ਟੀਮ ਦੇ ਸਾਬਕਾ ਕੋਚ ਗੈਰੀ ਕ੍ਰਿਸਟਨ 23 ਨਵੰਬਰ 2022 ਨੂੰ ਆਪਣਾ 55ਵਾਂ ਜਨਮਦਿਨ ਮਨਾ ਰਹੇ ਹਨ। ਕ੍ਰਿਸਟਨ ਮਾਰਚ 2008 ‘ਚ ਟੀਮ ਇੰਡੀਆ ਦੇ ਮੁੱਖ ਕੋਚ ਬਣੇ ਸੀ। ਗੈਰੀ ਕ੍ਰਿਸਟਨ ਨੇ ਪਰਦੇ ਪਿੱਛੇ ਰਹਿ ਕੇ ਭਾਰਤੀ ਟੀਮ ਨੂੰ ਚੈਂਪੀਅਨ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ।

 

ਸਾਲ 2011 ‘ਚ ਐਮਐਸ ਧੋਨੀ ਦੀ ਕਪਤਾਨੀ ਵਿੱਚ ਭਾਰਤੀ ਟੀਮ ਨੇ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ। 1983 ਤੋਂ ਬਾਅਦ ਇਹ ਪਹਿਲਾ ਮੌਕਾ ਸੀ ਜਦੋਂ ਟੀਮ ਇੰਡੀਆ ਨੇ 50 ਓਵਰਾਂ ਦਾ ਵਿਸ਼ਵ ਕੱਪ ਜਿੱਤਿਆ। ਯਾਨੀ ਕਿ ਭਾਰਤੀ ਟੀਮ 28 ਸਾਲਾਂ ਦੇ ਸੋਕੇ ਨੂੰ ਖ਼ਤਮ ਕਰਨ ‘ਚ ਸਫਲ ਰਹੀ ਸੀ।

 

ਇਸ ਯਾਦਗਾਰ ਜਿੱਤ ‘ਚ ਖਿਡਾਰੀਆਂ ਤੋਂ ਇਲਾਵਾ ਇੱਕ ਹੋਰ ਸ਼ਖ਼ਸੀਅਤ ਦਾ ਵੀ ਬਹੁਤ ਵੱਡਾ ਯੋਗਦਾਨ ਸੀ। ਇਹ ਵਿਅਕਤੀ ਕੋਈ ਹੋਰ ਨਹੀਂ ਸਗੋਂ ਦੱਖਣੀ ਅਫ਼ਰੀਕਾ ਦੇ ਸਾਬਕਾ ਕ੍ਰਿਕਟਰ ਅਤੇ ਉਸ ਸਮੇਂ ਭਾਰਤੀ ਟੀਮ ਦੇ ਕੋਚ ਗੈਰੀ ਕ੍ਰਿਸਟਨ ਸੀ।

 

ਗੈਰੀ ਕ੍ਰਿਸਟਨ 1 ਮਾਰਚ 2008 ਨੂੰ ਭਾਰਤੀ ਟੀਮ ਦੇ ਹੈੱਡ ਕੋਚ ਬਣੇ ਸੀ। ਅਹੁਦਾ ਸੰਭਾਲਣ ਤੋਂ ਪਹਿਲਾਂ ਕ੍ਰਿਸਟਨ ਕੋਲ ਕੋਚਿੰਗ ਦੇ ਖੇਤਰ ‘ਚ ਕੋਈ ਤਜਰਬਾ ਨਹੀਂ ਸੀ, ਪਰ ਸਖ਼ਤ ਮਿਹਨਤ ਅਤੇ ਆਤਮ-ਵਿਸ਼ਵਾਸ ਦੇ ਬਲ ‘ਤੇ ਉਹ ਭਾਰਤੀ ਟੀਮ ਦੇ ਸਫਲ ਕੋਚਾਂ ਚੋਂ ਇੱਕ ਬਣੇ।

 

ਜਦੋਂ ਕ੍ਰਿਸਟਨ ਟੀਮ ਇੰਡੀਆ ਦੇ ਕੋਚ ਬਣੇ, ਖਾਸ ਤੌਰ ‘ਤੇ ਵਨਡੇ ਕ੍ਰਿਕਟ ‘ਚ ਭਾਰਤੀ ਟੀਮ ਬੁਰੇ ਦੌਰ ‘ਚੋਂ ਲੰਘ ਰਹੀ ਸੀ। ਪਰ ਗੈਰੀ ਕਰਸਟਨ ਨੇ ਡਰੈਸਿੰਗ ਰੂਮ ਦੇ ਅੰਦਰ ਅਜਿਹਾ ਮਾਹੌਲ ਸਿਰਜ ਦਿੱਤਾ, ਜਿਸ ਦੀ ਬਦੌਲਤ ਭਾਰਤ ਨੂੰ ਵੱਡੀ ਸਫਲਤਾ ਮਿਲੀ।

 

ਸਾਲ 2009 ਵਿੱਚ ਕਰਸਟਨ ਦੀ ਕੋਚਿੰਗ ‘ਚ ਭਾਰਤੀ ਟੀਮ ਪਹਿਲੀ ਵਾਰ ਟੈਸਟ ਕ੍ਰਿਕਟ ਵਿੱਚ ਨੰਬਰ ਇੱਕ ਬਣੀ। ਉਨ੍ਹਾਂ ਲਈ 2011 ਦਾ ਵਿਸ਼ਵ ਕੱਪ ਦੀ ਜਿੱਤ ਬਹੁਤ ਖਾਸ ਸੀ। 2011 ਵਿਸ਼ਵ ਕੱਪ ਤੋਂ ਬਾਅਦ ਕ੍ਰਿਸਟਨ ਨੇ ਭਾਰਤੀ ਟੀਮ ਦੇ ਕੋਚ ਦਾ ਅਹੁਦਾ ਛੱਡ ਦਿੱਤਾ ਕਿਉਂਕਿ ਉਹ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣਾ ਚਾਹੁੰਦੇ ਸੀ।

 

ਕ੍ਰਿਸਟਨ ਨੇ ਇੱਕ ਪੋਡਕਾਸਟ ‘ਚ ਕਿਹਾ ਸੀ, ‘ਮੈਨੂੰ ਸੁਨੀਲ ਗਾਵਸਕਰ ਦਾ ਈ-ਮੇਲ ਮਿਲਿਆ ਸੀ ਕਿ ਕਿਉਂ ਮੈਂ ਭਾਰਤੀ ਟੀਮ ਦਾ ਕੋਚ ਬਣਨਾ ਚਾਹਾਂਗਾ। ਮੈਂ ਸੋਚਿਆ ਕਿ ਇਹ ਇੱਕ ਮਜ਼ਾਕ ਹੈ। ਮੈਂ ਇਸਦਾ ਜਵਾਬ ਵੀ ਨਹੀਂ ਦਿੱਤਾ। ਫਿਰ ਉਨ੍ਹਾਂ ਨੇ ਮੈਨੂੰ ਇੱਕ ਹੋਰ ਮੇਲ ਭੇਜੀ ਜਿਸ ਵਿੱਚ ਲਿਖਿਆ ਸੀ ਕਿ ਤੁਸੀਂ ਇੰਟਰਵਿਊ ਲਈ ਆਉਣਾ ਚਾਹੋਗੇ।

 

ਕ੍ਰਿਸਟਨ ਦਾ ਕਹਿਣਾ ਹੈ, ‘ਸਿਲੈਕਸ਼ਨ ਪੈਨਲ ‘ਚ ਸ਼ਾਮਲ ਰਵੀ ਸ਼ਾਸਤਰੀ ਨੇ ਮੈਨੂੰ ਕਿਹਾ ਕਿ ਗੈਰੀ, ਇਹ ਦੱਸੋ ਕਿ ਤੁਸੀਂ ਭਾਰਤੀ ਟੀਮ ਨੂੰ ਹਰਾਉਣ ਲਈ ਖਿਡਾਰੀ ਦੇ ਤੌਰ ‘ਤੇ ਕੀ ਕੀਤਾ। ਮੈਂ ਇਸਦਾ ਜਵਾਬ ਦੇ ਸਕਦਾ ਸੀ ਤੇ ਮੈਂ ਇਸਦਾ ਜਵਾਬ ਦੋ ਜਾਂ ਤਿੰਨ ਮਿੰਟਾਂ ‘ਚ ਦੇ ਦਿੱਤਾ ਪਰ ਮੈਂ ਕਿਸੇ ਵੀ ਰਣਨੀਤੀ ਦਾ ਜ਼ਿਕਰ ਨਹੀਂ ਕੀਤਾ ਜੋ ਅਸੀਂ ਉਸ ਦਿਨ ਵਰਤ ਸਕਦੇ। ਮੇਰੀ ਇੰਟਰਵਿਊ ਸਿਰਫ਼ ਸੱਤ ਮਿੰਟ ਚੱਲੀ।”

 

ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਗੈਰੀ ਕ੍ਰਿਸਟਨ ਨੇ ਦੱਖਣੀ ਅਫਰੀਕਾ ਲਈ 101 ਟੈਸਟ ਮੈਚ ਖੇਡੇ ਜਿਸ ਵਿੱਚ 45.27 ਦੀ ਔਸਤ ਨਾਲ 7289 ਦੌੜਾਂ ਬਣਾਈਆਂ। ਇਸ ਦੌਰਾਨ ਉਸ ਦਾ ਸਰਵੋਤਮ ਸਕੋਰ 275 ਰਿਹਾ।

 

ਆਪਣੇ ਟੈਸਟ ਕਰੀਅਰ ‘ਚ ਗੈਰੀ ਨੇ 21 ਸੈਂਕੜੇ ਅਤੇ 34 ਅਰਧ ਸੈਂਕੜੇ ਲਗਾਏ। ਵਨ ਡੇ ਇੰਟਰਨੈਸ਼ਨਲ ਵਿੱਚ ਵੀ ਗੈਰੀ ਦਾ ਕੋਈ ਜਵਾਬ ਨਹੀਂ । ਗੈਰੀ ਕ੍ਰਿਸਟਨ ਨੇ 185 ਵਨਡੇ ਮੈਚਾਂ ਵਿੱਚ 6798 ਦੌੜਾਂ ਬਣਾਈਆਂ, ਜਿਸ ਵਿੱਚ 13 ਸੈਂਕੜੇ ਅਤੇ 45 ਅਰਧ ਸੈਂਕੜੇ ਸ਼ਾਮਲ ਹਨ।

 

ਗੈਰੀ ਦਾ ਇੱਕ ਦਿਨਾ ਅੰਤਰਰਾਸ਼ਟਰੀ ਵਿੱਚ ਸਰਵੋਤਮ ਸਕੋਰ ਨਾਬਾਦ 188 ਦੌੜਾਂ ਸੀ, ਜੋ ਉਸਨੇ 1999 ਵਿਸ਼ਵ ਕੱਪ ਵਿੱਚ ਯੂਏਈ ਦੇ ਖਿਲਾਫ ਬਣਾਇਆ। ਖਾਸ ਗੱਲ ਇਹ ਹੈ ਕਿ ਦੱਖਣੀ ਅਫਰੀਕਾ ਲਈ ਵਨਡੇ ‘ਚ ਸਭ ਤੋਂ ਵੱਡੀ ਪਾਰੀ ਖੇਡਣ ਦਾ ਰਿਕਾਰਡ ਅਜੇ ਵੀ ਗੈਰੀ ਕ੍ਰਿਸਟਨ ਦੇ ਨਾਂ ਹੈ।

 

Tags: FORMAR INDIAN CRICKET COACHGary Kirstenpropunjabtvsports news
Share249Tweet156Share62

Related Posts

ਭਾਰਤ ਪਾਕਿਸਤਾਨ ‘ਚ ਨਹੀਂ ਹੋਵੇਗਾ WCL ਸੈਮੀਫਾਈਨਲ, ਕੱਲ੍ਹ ਹੋਣਾ ਸੀ ਮੈਚ

ਜੁਲਾਈ 30, 2025

ਕੌਣ ਹੈ ਦਿਵਿਆ ਦੇਸ਼ਮੁਖ? FIDE ਮਹਿਲਾ ਵਿਸ਼ਵ ਕੱਪ 2025 ਜਿੱਤਣ ਵਾਲੀ ਬਣੀ ਪਹਿਲੀ ਭਾਰਤੀ ਔਰਤ

ਜੁਲਾਈ 29, 2025

ਸ਼ੁਭਮਨ ਗਿੱਲ ਨੂੰ ਮਿਲ ਸਕਦਾ ਹੈ ਇਹ ਸਭ ਤੋਂ ਵੱਡਾ ਅਵਾਰਡ, ਇਤਿਹਾਸ ਰਚਣ ਲਈ ਹਨ ਤਿਆਰ

ਜੁਲਾਈ 29, 2025

ਸ਼ੁਭਮਨ ਗਿੱਲ ਨੂੰ ਕਿਸਨੇ ਲਗਾਈ ਫਟਕਾਰ, ਰਣਨੀਤੀ ‘ਤੇ ਚੁੱਕੇ ਸਵਾਲ

ਜੁਲਾਈ 26, 2025

ਵੈਭਵ ਸੁਰਯਾਵੰਸ਼ੀ ਕੋਲ ਹਨ ਕਰੋੜਾਂ ਦੀਆਂ ਗੱਡੀਆਂ ਪਰ ਖ਼ੁਦ ਨਹੀਂ ਚਲਾ ਸਕਦੇ

ਜੁਲਾਈ 18, 2025

IND vs ENG Test Series: ਜਸਪ੍ਰੀਤ ਬੁਮਰਾਹ ਨੇ ਰਚਿਆ ਨਵਾਂ ਇਤਿਹਾਸ, ਦੁਨੀਆ ਦੇ ਕ੍ਰਿਕਟ ਜਗਤ ‘ਚ ਮਚਾਈ ਹਲਚਲ

ਜੁਲਾਈ 15, 2025
Load More

Recent News

ਨਸ਼ਾ ਮੁਕਤੀ ਮੁਹਿੰਮ ਤਹਿਤ ਲੁਧਿਆਣੇ ਪਹੁੰਚੇ CM ਮਾਨ, ਕੀਤਾ ਇਹ ਖਾਸ ਐਲਾਨ

ਅਗਸਤ 4, 2025

‘ਬਾਰਿਸ਼ ‘ਚ ਠੀਕ ਤਰ੍ਹਾਂ ਨਹੀਂ ਸੁੱਕਦੇ ਕੱਪੜੇ, ਆਉਣ ਲਗਦੀ ਹੈ ਬਦਬੂ … 3 ਸੌਖੇ ਤਰੀਕਿਆਂ ਨਾਲ 5 ਮਿੰਟਾਂ ‘ਚ ਹੋਵੇਗੀ ਗਾਇਬ

ਅਗਸਤ 4, 2025

ਘੁੰਮਣ ਲਈ ਚੁਣੋ ਇਹ ਜਗ੍ਹਾ, ਜਾਣੋ ਭਾਰਤੀ ਪੈਸੇ ਦੇ ਬਰਾਬਰ ਕਿੰਨੀ ਹੈ ਉਥੋਂ ਦੀ ਕਰੰਸੀ

ਅਗਸਤ 4, 2025

Daily Morning Routine: ਸਵੇਰੇ ਉਠਦੇ ਹੀ ਅਪਣਾਓ ਇਹ ਰੁਟੀਨ, ਸਿਹਤ ‘ਚ ਦਿਖੇਗਾ ਵੱਖਰਾ ਬਦਲਾਅ

ਅਗਸਤ 4, 2025

ਇਹ ਟੈਲੀਕਾਮ ਕੰਪਨੀ ਨੇ ਲਾਂਚ ਕੀਤੀ ਨਵੀਂ ਸਸਤੀ ਰੀਚਾਰਜ ਸਕੀਮ, ਗਾਹਕ ਨੂੰ ਹੋਵੇਗਾ ਵੱਡਾ ਫਾਇਦਾ

ਅਗਸਤ 4, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.