ਐਤਵਾਰ, ਮਈ 24, 2026 05:02 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਅਜ਼ਬ-ਗਜ਼ਬ

‘Death Chair’ ਦੇ ਨਾਂਅ ਨਾਲ ਫੇਮਸ ਇਸ ਕੁਰਸੀ ਦੀ ਕਹਾਣੀ ਹੈ ਬੇਹੱਦ ਖ਼ੌਫ਼ਨਾਕ, ਇਸ ‘ਤੇ ਬੈਠਣ ਵਾਲੇ ਦੀ ਹੋ ਜਾਂਦੀ ਮੌਤ

ਜੋ ਕੋਈ ਵੀ ਇਸ Haunted Chair 'ਤੇ ਬੈਠਾਇਆ ਕਿਸੇ ਨਾ ਕਿਸੇ ਕਾਰਨ ਕਰਕੇ ਮਰ ਗਿਆ। ਇਸ ਕੁਰਸੀ 'ਤੇ ਬੈਠੇ 63 ਲੋਕ ਆਪਣੀ ਜਾਨ ਗੁਆ ​​ਚੁੱਕੇ ਹਨ। ਹੁਣ ਇਸ ਕੁਰਸੀ ਨੂੰ ਇੰਗਲੈਂਡ ਦੇ ਇੱਕ ਮਿਊਜ਼ੀਅਮ ਵਿੱਚ ਕੰਧ 'ਤੇ ਟੰਗਿਆ ਗਿਆ ਹੈ।

by propunjabtv
ਨਵੰਬਰ 24, 2022
in ਅਜ਼ਬ-ਗਜ਼ਬ
0

Mysterious Death Chair: ਸਾਰੀ ਦੁਨੀਆਂ ਅਣਗਿਣਤ ਰਹੱਸਾਂ ਨਾਲ ਭਰੀ ਹੋਈ ਹੈ। ਅਜਿਹੇ ਕਈ ਰਹੱਸ ਹਨ, ਜਿਨ੍ਹਾਂ ਨੂੰ ਵਿਗਿਆਨੀ ਵੀ ਅੱਜ ਤੱਕ ਹੱਲ ਨਹੀਂ ਕਰ ਸਕੇ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਇੱਕ ਕਿੱਸੇ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਇਹ ਕਿੱਸਾ ਇੱਕ ਰਹੱਸਮਈ ਕੁਰਸੀ (Death Chair) ਨਾਲ ਸਬੰਧਿਤ ਹੈ।

ਜਾਣੋ ਕਦੋਂ ਸ਼ੁਰੂ ਹੋਈ ਇਸ ਕੁਰਸੀ ਦੀ ਕਹਾਣੀ

ਕਹਾਣੀ ਸਾਲ 1702 ਤੋਂ ਸ਼ੁਰੂ ਹੁੰਦੀ ਹੈ। ਇੱਕ ਦਿਨ ਥਾਮਸ ਅਤੇ ਡੇਨੀਅਲ ਵਿਚਕਾਰ ਬਾਰ ‘ਚ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ। ਲੜਾਈ ਝਗੜੇ ਤੱਕ ਪਹੁੰਚ ਗਈ। ਫਿਰ ਡੈਨੀਅਲ ਥਾਮਸ ਨੂੰ ਛੇੜਨ ਲਈ ਉਸ ਦੀ ਪਸੰਦੀਦਾ ਕੁਰਸੀ ‘ਤੇ ਬੈਠ ਗਿਆ। ਥਾਮਸ ਨੂੰ ਇਹ ਦੇਖ ਕੇ ਇੰਨਾ ਗੁੱਸਾ ਆਇਆ ਕਿ ਉਸ ਨੇ ਡੈਨੀਅਲ ਨੂੰ ਮਾਰ ਦਿੱਤਾ।

ਡੇਨੀਅਲ ਨੂੰ ਮਾਰਨ ਤੋਂ ਬਾਅਦ ਥਾਮਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਰਿਪੋਰਟ ਮੁਤਾਬਕ ਮਰਨ ਤੋਂ ਪਹਿਲਾਂ ਥਾਮਸ ਨੇ ਸਰਾਪ ਦਿੰਦੇ ਹੋਏ ਕਿਹਾ ਸੀ ਕਿ ਭਵਿੱਖ ‘ਚ ਜੋ ਵੀ ਵਿਅਕਤੀ ਇਸ ਕੁਰਸੀ ‘ਤੇ ਬੈਠੇਗਾ, ਉਹ ਵਿਅਕਤੀ ਮਰ ਜਾਵੇਗਾ। ਹਾਲਾਂਕਿ ਲੋਕਾਂ ਨੇ ਥਾਮਸ ਦੇ ਇਸ ਸਰਾਪ ਨੂੰ ਗੰਭੀਰਤਾ ਨਾਲ ਨਹੀਂ ਲਿਆ ਤੇ ਕੁਰਸੀ ‘ਤੇ ਬੈਠਣ ਦੀ ਗਲਤੀ ਕੀਤੀ। ਕਿਹਾ ਜਾਂਦਾ ਹੈ ਕਿ ਜਿਸ ਵਿਅਕਤੀ ਨੇ ਇਸ ਕੁਰਸੀ ‘ਤੇ ਬੈਠਣ ਦੀ ਗਲਤੀ ਕੀਤੀ ਸੀ, ਉਸ ਦੀ ਕਿਸੇ ਨਾ ਕਿਸੇ ਕਾਰਨ ਮੌਤ ਹੋ ਗਈ।

ਦੂਜੇ ਵਿਸ਼ਵ ਯੁੱਧ ਦੌਰਾਨ ਕੁਝ ਸੈਨਿਕ ਇਸ ਕੁਰਸੀ ‘ਤੇ ਬੈਠੇ ਸੀ। ਇਸ ਤੋਂ ਬਾਅਦ ਉਨ੍ਹਾਂ ਚੋਂ ਇੱਕ ਵੀ ਸਿਪਾਹੀ ਨਾ ਬਚ ਸਕਿਆ। ਕਿਹਾ ਜਾਂਦਾ ਹੈ ਕਿ ਥਾਮਸ ਬਸਬੀ ਦੀ ਆਤਮਾ ਅਜੇ ਵੀ ਕੁਰਸੀ ‘ਚ ਹੈ। ਇੰਨੀਆਂ ਮੌਤਾਂ ਤੋਂ ਬਾਅਦ ਇਹ ਕੁਰਸੀ ਲੋਕਾਂ ਤੋਂ ਖੋਹ ਲਈ ਗਈ। ਇਸ ਨੂੰ ਹੁਣ ਡੈਥ ਚੇਅਰ ਵਜੋਂ ਜਾਣਿਆ ਜਾਂਦਾ ਹੈ। ਇੱਥੋਂ ਤੱਕ ਕਿ ਲੋਕ ਇਸ ਨੂੰ ਮਿਊਜ਼ੀਅਮ ‘ਚ ਦੇਖਣ ਤੋਂ ਵੀ ਡਰਦੇ ਹਨ।

ਇਹ ਸਰਾਪ ਵਾਲੀ ਕੁਰਸੀ Thirsk ਦੇ ਅਜਾਇਬ ਘਰ ਵਿੱਚ

ਇੱਕ ਵਾਰ ਗੋਦਾਮ ਵਿੱਚ ਕੁਝ ਮਾਲ ਰੱਖਣ ਆਇਆ ਮਜ਼ਦੂਰ ਥੱਕ ਗਿਆ ਅਤੇ ਉਸ ਕੁਰਸੀ ‘ਤੇ ਬੈਠ ਗਿਆ। ਫਿਰ ਇੱਕ ਘੰਟੇ ਬਾਅਦ ਸੜਕ ਹਾਦਸੇ ‘ਚ ਉਸ ਮਜ਼ਦੂਰ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪੱਬ ਦੇ ਮਾਲਕ ਨੇ ਇਸ ਖਰਾਬ ਕੁਰਸੀ ਨੂੰ ਥਿਰਸਕ ਦੇ ਮਿਊਜ਼ੀਅਮ ਨੂੰ ਦਾਨ ਕਰ ਦਿੱਤਾ। ਉਦੋਂ ਤੋਂ ਇਹ ਕੁਰਸੀ ਉਸ ਅਜਾਇਬ ਘਰ ਵਿਚ 5 ਫੁੱਟ ਦੀ ਉਚਾਈ ‘ਤੇ ਰੱਖੀ ਗਈ ਸੀ। ਤਾਂ ਜੋ ਗਲਤੀ ਨਾਲ ਵੀ ਕੋਈ ਇਸ ਕੁਰਸੀ ਤੇ ਨਾ ਬੈਠ ਜਾਵੇ।

The Northern Echo ਵੈੱਬਸਾਈਟ ਦੇ ਦਾਅਵੇ ਮੁਤਾਬਕ ਜੋ ਵੀ ਇਸ ਕੁਰਸੀ ‘ਤੇ ਬੈਠਾ ਸੀ, ਉਸ ਦੀ ਮੌਤ ਕਿਸੇ ਨਾ ਕਿਸੇ ਕਾਰਨ ਹੋ ਗਈ। ਹੁਣ ਤੱਕ ਇਸ ਕੁਰਸੀ ‘ਤੇ ਬੈਠੇ 63 ਲੋਕ ਆਪਣੀ ਜਾਨ ਗੁਆ ​​ਚੁੱਕੇ ਹਨ। ਹੁਣ ਇਸ ਕੁਰਸੀ ਨੂੰ ਇੰਗਲੈਂਡ ਦੇ ਇੱਕ ਮਿਊਜ਼ੀਅਮ ਵਿੱਚ ਰੱਖਿਆ ਗਿਆ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: Ajab gajab newsCursed ChairDeath ChairHaunted ChairMysterious Storypro punjab tvpunjabi newsThomas Busby Chair
Share266Tweet166Share67

Related Posts

‘ਕਾਕਰੋਚ ਜਨਤਾ ਪਾਰਟੀ’ ਵਿਰੁੱਧ ਵੱਡੀ ਕਾਰਵਾਈ: ਭਾਰਤ ਵਿੱਚ ‘ਐਕਸ’ ਖਾਤਾ ਬੈਨ

ਮਈ 21, 2026

ਪੰਜਾਬ ਦੀ ਸਿਆਸਤ ‘ਚ ਵੱਡੀ ਹਲਚਲ : ਮਨਪ੍ਰੀਤ ਇਆਲੀ ਨੇ SAD ਪੁਨਰ ਸੁਰਜੀਤ ਤੋਂ ਦਿੱਤਾ ਅਸਤੀਫ਼ਾ

ਮਈ 20, 2026

ਮਾਨ ਸਰਕਾਰ ਨੇ ਪੰਜਾਬ ਪੁਲਿਸ ਨੂੰ ਗੈਂਗਸਟਰਾਂ ‘ਤੇ ਸ਼ਿਕੰਜਾ ਕੱਸਣ ਲਈ ਕੀਤਾ ਹੋਰ ਮਜ਼ਬੂਤ: ਬਲਤੇਜ ਪੰਨੂ

ਮਈ 4, 2026

ਸਰਕਾਰ ਨੇ ‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਦੀ ਕੀਤੀ ਸ਼ੁਰੂਆਤ, ਸੰਗਠਿਤ ਅਪਰਾਧ ਵਿਰੁੱਧ ਜੰਗੀ ਪੱਧਰ ‘ਤੇ ਕਾਰਵਾਈ ਸ਼ੁਰੂ

ਅਪ੍ਰੈਲ 23, 2026

ਦਿੱਲੀ ਪੁਲਿਸ ਦੀ ‘ਸਰਜੀਕਲ ਸਟ੍ਰਾਈਕ’,113 ਸਾਈਬਰ ਧੋਖਾਧੜੀ ਕਰਨ ਵਾਲੇ ਗ੍ਰਿਫ਼ਤਾਰ

ਅਪ੍ਰੈਲ 9, 2026

ਸਾਵਧਾਨ ! ਮੌਸਮ ਵਿਭਾਗ ਨੇ ਪੰਜਾਬ ‘ਚ ਅਗਲੇ 24 ਘੰਟਿਆਂ ਲਈ ਜਾਰੀ ਕੀਤਾ ਅਲਰਟ

ਮਾਰਚ 15, 2026
Load More

Recent News

ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਆਰਬੀਆਈ ਨੂੰ ਨਿੱਜੀ ਖ਼ਜ਼ਾਨੇ ਵਾਂਗ ਵਰਤ ਰਹੀ ਹੈ, ਜਦੋਂ ਕਿ ਰਾਜਾਂ ਨੂੰ ਉਨ੍ਹਾਂ ਦੇ ਬਣਦੇ ਹਿੱਸੇ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ: ਹਰਪਾਲ ਸਿੰਘ ਚੀਮਾ

ਮਈ 24, 2026

ਇਬੋਲਾ ਨੇ ਮਚਾਈ ਤਬਾਹੀ … WHO ਨੇ ਗਲੋਬਲ ਐਮਰਜੈਂਸੀ ਕੀਤੀ ਘੋਸ਼ਿਤ, ਭਾਰਤ ਨੇ ਜਾਰੀ ਕੀਤੀ travel advisory

ਮਈ 24, 2026

ਰਿਟਾਇਰਡ ਕਰਮਚਾਰੀਆਂ ਨੂੰ ਵੱਡੀ ਰਾਹਤ : ਸਰਕਾਰ ਨੇ ਵਧਾਇਆ ਮਹਿੰਗਾਈ ਰਾਹਤ ਭੱਤਾ

ਮਈ 24, 2026

ਪੰਜਾਬ ‘ਚ ਗਰਮੀ ਨੂੰ ਲੈ ਕੇ ਸਿਹਤ ਵਿਭਾਗ ਅਲਰਟ ‘ਤੇ; ਸਾਰੇ ਹਸਪਤਾਲਾਂ ਵਿੱਚ ਹੀਟ ਸਟ੍ਰੋਕ ਯੂਨਿਟ ਸਰਗਰਮ

ਮਈ 23, 2026

ਕੋਲੇ ਦੀ ਖਾਨ ਵਿੱਚ ਵੱਡਾ ਧਮਾਕਾ : 90 ਲੋਕਾਂ ਦੀ ਮੌਤ, ਕਈ ਲਾਪਤਾ

ਮਈ 23, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.