ਸ਼ੁੱਕਰਵਾਰ, ਮਈ 15, 2026 09:00 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Winter Travel Destination: ਦਸੰਬਰ ਵਿੱਚ ਦੇਖਣ ਲਈ ਬੇਸਟ ਹਨ ਭਾਰਤ ਦੀਆਂ ਇਹ ਥਾਵਾਂ, ਛੁੱਟੀਆਂ ਬਣ ਜਾਣਗੀਆਂ ਯਾਦਗਾਰ

ਦਸੰਬਰ ਦਾ ਮਹੀਨਾ ਆਉਣ ਵਿਚ ਕੁਝ ਹੀ ਦਿਨ ਬਾਕੀ ਹਨ। ਇਹ ਮਹੀਨਾ ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਛੁੱਟੀਆਂ ਲਈ ਜਾਣਿਆ ਜਾਂਦਾ ਹੈ। ਜੇਕਰ ਤੁਸੀਂ ਵੀ ਦਸੰਬਰ 'ਚ ਛੁੱਟੀਆਂ ਮਨਾਉਣ ਦੀ ਯੋਜਨਾ ਬਣਾ ਰਹੇ ਹੋ ਤਾਂ ਅਸੀਂ ਤੁਹਾਨੂੰ ਕੁਝ ਅਜਿਹੀਆਂ ਥਾਵਾਂ ਬਾਰੇ ਦੱਸਣ ਜਾ ਰਹੇ ਹਾਂ।

by Bharat Thapa
ਨਵੰਬਰ 27, 2022
in ਫੋਟੋ ਗੈਲਰੀ, ਫੋਟੋ ਗੈਲਰੀ, ਲਾਈਫਸਟਾਈਲ
0
ਔਲੀ- ਔਲੀ ਉੱਤਰਾਖੰਡ ਦੇ ਸਭ ਤੋਂ ਖੂਬਸੂਰਤ ਸਥਾਨਾਂ ਚੋਂ ਇੱਕ ਹੈ ਅਤੇ ਇਸਨੂੰ ਮਿੰਨੀ ਸਵਿਟਜ਼ਰਲੈਂਡ ਵੀ ਕਿਹਾ ਜਾਂਦਾ ਹੈ। ਜੇਕਰ ਤੁਸੀਂ ਦਸੰਬਰ ਵਿੱਚ ਔਲੀ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਸ ਸਮੇਂ ਦੌਰਾਨ ਤੁਹਾਨੂੰ ਕਈ ਮਜ਼ੇਦਾਰ ਗਤੀਵਿਧੀਆਂ ਕਰਨ ਨੂੰ ਮਿਲਣਗੇ। ਦਸੰਬਰ ਦੇ ਮਹੀਨੇ ਔਲੀ ਵਿੱਚ ਬਹੁਤ ਬਰਫ਼ਬਾਰੀ ਹੁੰਦੀ ਹੈ।
ਗੋਆ— ਗੋਆ ਬਹੁਤ ਸਾਰੇ ਲੋਕਾਂ ਲਈ ਸੁਪਨਿਆਂ ਦੀ ਮੰਜ਼ਿਲ ਹੈ। ਜੇਕਰ ਤੁਹਾਨੂੰ ਸਰਦੀਆਂ ਜ਼ਿਆਦਾ ਪਸੰਦ ਨਹੀਂ ਹਨ, ਤਾਂ ਗੋਆ ਤੁਹਾਡੇ ਲਈ ਸਹੀ ਜਗ੍ਹਾ ਸਾਬਤ ਹੋ ਸਕਦਾ ਹੈ। ਇਸ ਦੌਰਾਨ ਇੱਥੇ ਪੂਰੀ ਤਰ੍ਹਾਂ ਵੱਖ-ਵੱਖ ਤਰ੍ਹਾਂ ਦੀਆਂ ਵਾਈਬਸ ਆਉਂਦੀਆਂ ਹਨ।
ਰਣ ਅਤੇ ਕੱਛ- ਜੇਕਰ ਤੁਸੀਂ ਕਿਸੇ ਵਖਰੀ ਥਾਂ 'ਤੇ ਜਾਣ ਦੀ ਪਲਾਨਿੰਗ ਬਣਾ ਰਹੇ ਹੋ ਤਾਂ ਰਣ ਅਤੇ ਕੱਛ ਬਹੁਤ ਵਧੀਆ ਆਪਸ਼ਨ ਹੈ। ਇੱਥੇ ਚਾਰੇ ਪਾਸੇ ਤੁਹਾਨੂੰ ਸਿਰਫ ਚਿੱਟੀ ਮਿੱਟੀ ਦਿਖਾਈ ਦੇਵੇਗੀ ਜੋ ਅਸਲ ਵਿੱਚ ਲੂਣ ਹੈ। ਹਰ ਸਾਲ ਨਵੰਬਰ ਤੋਂ ਫਰਵਰੀ ਤੱਕ ਇੱਥੇ ਰਣ ਮਹੋਤਸਵ ਮਨਾਇਆ ਜਾਂਦਾ ਹੈ।
ਅਲੇੱਪੀ- ਕੇਰਲ ਨੂੰ ਪਿਕਚਰ ਪਰਫੈਕਟ ਡੈਸਟੀਨੇਸ਼ਨ ਮੰਨਿਆ ਜਾਂਦਾ ਹੈ। ਇੱਥੇ ਸਥਿਤ ਅਲੇੱਪੀ ਆਪਣੇ ਬੈਕਵਾਟਰ ਹਾਊਸਬੋਟਸ ਲਈ ਕਾਫੀ ਮਸ਼ਹੂਰ ਹੈ। ਬਹੁਤ ਸਾਰੇ ਲੋਕ ਇੱਕ ਹਾਊਸਬੋਟ ਵਿੱਚ ਇੱਕ ਰਾਤ ਬਿਤਾਉਣਾ ਚਾਹੁੰਦੇ ਹਨ। ਅਲੇੱਪੀ, ਟੇਕਡੀ ਅਤੇ ਮੁੰਨਾਰ ਨੇੜੇ ਸਥਿਤ ਹਨ, ਇਸ ਲਈ ਤੁਸੀਂ ਇਹਨਾਂ ਥਾਵਾਂ 'ਤੇ ਵੀ ਜਾ ਸਕਦੇ ਹੋ।
ਮਨਾਲੀ— ਮਨਾਲੀ ਇੱਕ ਅਜਿਹੀ ਸਪੋਟ ਹੈ ਜੋ ਕਿਸੇ ਜਾਣ-ਪਛਾਣ ਦੀ ਜ਼ਰੂਰਤ ਨਹੀਂ ਹੈ। ਆਫ-ਸੀਜ਼ਨ 'ਚ ਵੀ ਹਜ਼ਾਰਾਂ ਸੈਲਾਨੀ ਇੱਥੇ ਘੁੰਮਣ ਲਈ ਆਉਂਦੇ ਹਨ। ਸਰਦੀਆਂ ਦੇ ਮੌਸਮ 'ਚ ਮਨਾਲੀ ਦੀ ਖੂਬਸੂਰਤੀ ਹੋਰ ਵੀ ਵਧ ਜਾਂਦੀ ਹੈ।
ਤਵਾਂਗ— ਜੇਕਰ ਤੁਸੀਂ ਛੁੱਟੀਆਂ 'ਤੇ ਕਿਸੇ ਵੱਖਰੀ ਜਗ੍ਹਾ 'ਤੇ ਜਾਣਾ ਚਾਹੁੰਦੇ ਹੋ ਤਾਂ ਭਾਰਤ ਦੇ ਉੱਤਰ-ਪੂਰਬ ਦੀਆਂ ਥਾਵਾਂ ਵੀ ਇੱਕ ਵਧੀਆ ਆਪਸ਼ਨ ਹਨ। ਤਵਾਂਗ ਉੱਤਰ-ਪੂਰਬੀ ਭਾਰਤ ਦੀਆਂ ਖੂਬਸੂਰਤ ਥਾਵਾਂ ਵਿੱਚੋਂ ਇੱਕ ਹੈ। ਇੱਥੋਂ ਦੀ ਖੂਬਸੂਰਤੀ ਦੇਖ ਕੇ ਤੁਹਾਨੂੰ ਵੀ ਇਸ ਥਾਂ ਦਾ ਪਿਆਰ ਹੋ ਜਾਵੇਗਾ। ਇੱਥੇ ਬਹੁਤ ਸਾਰੇ ਸੁੰਦਰ ਬੋਧੀ ਮੱਠ ਹਨ।
ਪੁਡੂਚੇਰੀ— ਪੁਡੂਚੇਰੀ ਆਪਣੇ ਖੂਬਸੂਰਤ ਲੈਂਡਸਕੇਪ ਲਈ ਕਾਫੀ ਮਸ਼ਹੂਰ ਹੈ। ਤੁਸੀਂ ਇੱਥੇ ਭਾਰਤ ਦੀ ਪਰੰਪਰਾਗਤ ਸੰਸਕ੍ਰਿਤੀ ਦੇ ਨਾਲ-ਨਾਲ ਫ੍ਰੈਂਚ ਆਰਕੀਟੈਕਚਰ ਨੂੰ ਵੀ ਦੇਖ ਸਕੋਗੇ। ਦਸੰਬਰ ਦੇ ਮਹੀਨੇ ਇੱਥੇ ਘੁੰਮਣਾ ਤੁਹਾਡੇ ਲਈ ਸਹੀ ਸਾਬਤ ਹੋ ਸਕਦਾ ਹੈ। ਜੇਕਰ ਤੁਸੀਂ ਆਪਣੀ ਛੁੱਟੀਆਂ ਦਾ ਆਨੰਦ ਸ਼ਾਂਤੀ ਨਾਲ ਲੈਣਾ ਚਾਹੁੰਦੇ ਹੋ ਤਾਂ ਇਹ ਜਗ੍ਹਾ ਤੁਹਾਡੇ ਲਈ ਪਰਫੈਕਟ ਸਾਬਤ ਹੋ ਸਕਦੀ ਹੈ।
ਔਲੀ– ਔਲੀ ਉੱਤਰਾਖੰਡ ਦੇ ਸਭ ਤੋਂ ਖੂਬਸੂਰਤ ਸਥਾਨਾਂ ਚੋਂ ਇੱਕ ਹੈ ਅਤੇ ਇਸਨੂੰ ਮਿੰਨੀ ਸਵਿਟਜ਼ਰਲੈਂਡ ਵੀ ਕਿਹਾ ਜਾਂਦਾ ਹੈ। ਜੇਕਰ ਤੁਸੀਂ ਦਸੰਬਰ ਵਿੱਚ ਔਲੀ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਸ ਸਮੇਂ ਦੌਰਾਨ ਤੁਹਾਨੂੰ ਕਈ ਮਜ਼ੇਦਾਰ ਗਤੀਵਿਧੀਆਂ ਕਰਨ ਨੂੰ ਮਿਲਣਗੇ। ਦਸੰਬਰ ਦੇ ਮਹੀਨੇ ਔਲੀ ਵਿੱਚ ਬਹੁਤ ਬਰਫ਼ਬਾਰੀ ਹੁੰਦੀ ਹੈ।
ਗੋਆ— ਗੋਆ ਬਹੁਤ ਸਾਰੇ ਲੋਕਾਂ ਲਈ ਸੁਪਨਿਆਂ ਦੀ ਮੰਜ਼ਿਲ ਹੈ। ਜੇਕਰ ਤੁਹਾਨੂੰ ਸਰਦੀਆਂ ਜ਼ਿਆਦਾ ਪਸੰਦ ਨਹੀਂ ਹਨ, ਤਾਂ ਗੋਆ ਤੁਹਾਡੇ ਲਈ ਸਹੀ ਜਗ੍ਹਾ ਸਾਬਤ ਹੋ ਸਕਦਾ ਹੈ। ਇਸ ਦੌਰਾਨ ਇੱਥੇ ਪੂਰੀ ਤਰ੍ਹਾਂ ਵੱਖ-ਵੱਖ ਤਰ੍ਹਾਂ ਦੀਆਂ ਵਾਈਬਸ ਆਉਂਦੀਆਂ ਹਨ।
ਰਣ ਅਤੇ ਕੱਛ– ਜੇਕਰ ਤੁਸੀਂ ਕਿਸੇ ਵਖਰੀ ਥਾਂ ‘ਤੇ ਜਾਣ ਦੀ ਪਲਾਨਿੰਗ ਬਣਾ ਰਹੇ ਹੋ ਤਾਂ ਰਣ ਅਤੇ ਕੱਛ ਬਹੁਤ ਵਧੀਆ ਆਪਸ਼ਨ ਹੈ। ਇੱਥੇ ਚਾਰੇ ਪਾਸੇ ਤੁਹਾਨੂੰ ਸਿਰਫ ਚਿੱਟੀ ਮਿੱਟੀ ਦਿਖਾਈ ਦੇਵੇਗੀ ਜੋ ਅਸਲ ਵਿੱਚ ਲੂਣ ਹੈ। ਹਰ ਸਾਲ ਨਵੰਬਰ ਤੋਂ ਫਰਵਰੀ ਤੱਕ ਇੱਥੇ ਰਣ ਮਹੋਤਸਵ ਮਨਾਇਆ ਜਾਂਦਾ ਹੈ।
ਅਲੇੱਪੀ– ਕੇਰਲ ਨੂੰ ਪਿਕਚਰ ਪਰਫੈਕਟ ਡੈਸਟੀਨੇਸ਼ਨ ਮੰਨਿਆ ਜਾਂਦਾ ਹੈ। ਇੱਥੇ ਸਥਿਤ ਅਲੇੱਪੀ ਆਪਣੇ ਬੈਕਵਾਟਰ ਹਾਊਸਬੋਟਸ ਲਈ ਕਾਫੀ ਮਸ਼ਹੂਰ ਹੈ। ਬਹੁਤ ਸਾਰੇ ਲੋਕ ਇੱਕ ਹਾਊਸਬੋਟ ਵਿੱਚ ਇੱਕ ਰਾਤ ਬਿਤਾਉਣਾ ਚਾਹੁੰਦੇ ਹਨ। ਅਲੇੱਪੀ, ਟੇਕਡੀ ਅਤੇ ਮੁੰਨਾਰ ਨੇੜੇ ਸਥਿਤ ਹਨ, ਇਸ ਲਈ ਤੁਸੀਂ ਇਹਨਾਂ ਥਾਵਾਂ ‘ਤੇ ਵੀ ਜਾ ਸਕਦੇ ਹੋ।
ਮਨਾਲੀ— ਮਨਾਲੀ ਇੱਕ ਅਜਿਹੀ ਸਪੋਟ ਹੈ ਜੋ ਕਿਸੇ ਜਾਣ-ਪਛਾਣ ਦੀ ਜ਼ਰੂਰਤ ਨਹੀਂ ਹੈ। ਆਫ-ਸੀਜ਼ਨ ‘ਚ ਵੀ ਹਜ਼ਾਰਾਂ ਸੈਲਾਨੀ ਇੱਥੇ ਘੁੰਮਣ ਲਈ ਆਉਂਦੇ ਹਨ। ਸਰਦੀਆਂ ਦੇ ਮੌਸਮ ‘ਚ ਮਨਾਲੀ ਦੀ ਖੂਬਸੂਰਤੀ ਹੋਰ ਵੀ ਵਧ ਜਾਂਦੀ ਹੈ।
ਤਵਾਂਗ— ਜੇਕਰ ਤੁਸੀਂ ਛੁੱਟੀਆਂ ‘ਤੇ ਕਿਸੇ ਵੱਖਰੀ ਜਗ੍ਹਾ ‘ਤੇ ਜਾਣਾ ਚਾਹੁੰਦੇ ਹੋ ਤਾਂ ਭਾਰਤ ਦੇ ਉੱਤਰ-ਪੂਰਬ ਦੀਆਂ ਥਾਵਾਂ ਵੀ ਇੱਕ ਵਧੀਆ ਆਪਸ਼ਨ ਹਨ। ਤਵਾਂਗ ਉੱਤਰ-ਪੂਰਬੀ ਭਾਰਤ ਦੀਆਂ ਖੂਬਸੂਰਤ ਥਾਵਾਂ ਵਿੱਚੋਂ ਇੱਕ ਹੈ। ਇੱਥੋਂ ਦੀ ਖੂਬਸੂਰਤੀ ਦੇਖ ਕੇ ਤੁਹਾਨੂੰ ਵੀ ਇਸ ਥਾਂ ਦਾ ਪਿਆਰ ਹੋ ਜਾਵੇਗਾ। ਇੱਥੇ ਬਹੁਤ ਸਾਰੇ ਸੁੰਦਰ ਬੋਧੀ ਮੱਠ ਹਨ।
ਪੁਡੂਚੇਰੀ— ਪੁਡੂਚੇਰੀ ਆਪਣੇ ਖੂਬਸੂਰਤ ਲੈਂਡਸਕੇਪ ਲਈ ਕਾਫੀ ਮਸ਼ਹੂਰ ਹੈ। ਤੁਸੀਂ ਇੱਥੇ ਭਾਰਤ ਦੀ ਪਰੰਪਰਾਗਤ ਸੰਸਕ੍ਰਿਤੀ ਦੇ ਨਾਲ-ਨਾਲ ਫ੍ਰੈਂਚ ਆਰਕੀਟੈਕਚਰ ਨੂੰ ਵੀ ਦੇਖ ਸਕੋਗੇ। ਦਸੰਬਰ ਦੇ ਮਹੀਨੇ ਇੱਥੇ ਘੁੰਮਣਾ ਤੁਹਾਡੇ ਲਈ ਸਹੀ ਸਾਬਤ ਹੋ ਸਕਦਾ ਹੈ। ਜੇਕਰ ਤੁਸੀਂ ਆਪਣੀ ਛੁੱਟੀਆਂ ਦਾ ਆਨੰਦ ਸ਼ਾਂਤੀ ਨਾਲ ਲੈਣਾ ਚਾਹੁੰਦੇ ਹੋ ਤਾਂ ਇਹ ਜਗ੍ਹਾ ਤੁਹਾਡੇ ਲਈ ਪਰਫੈਕਟ ਸਾਬਤ ਹੋ ਸਕਦੀ ਹੈ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: latest newslifestyle newspro punjab tvpunjabi newstravel destination
Share242Tweet151Share60

Related Posts

ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ 5000 ਤੋਂ ਵੱਧ ਦਿਲ ਦੇ ਮਰੀਜ਼ਾਂ ਨੂੰ ਬਚਾਇਆ ਗਿਆ

ਮਈ 8, 2026

ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ : 28 ਮਾਰਚ ਤੋਂ ਜਨਤਾ ਲਈ ਖੁੱਲ੍ਹਣਗੇ 100 ਨਵੇਂ ਮੁਹੱਲਾ ਕਲੀਨਿਕ, ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸਾਰਾ ਖਰਚਾ ਚੁੱਕੇਗੀ ਸਰਕਾਰ

ਮਾਰਚ 20, 2026

Health Tips: ਮੌਸਮ ਬਦਲਣ ਨਾਲ ਵਿਗੜ ਰਹੀ ਹੈ ਸਿਹਤ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਿਆਲ

ਮਾਰਚ 12, 2026

Summer Health Tips: ਗਰਮੀਆਂ ‘ਚ ਇਸ ਤਰਾਂ ਰੱਖੋ ਆਪਣੇ ਵਾਲਾਂ ਦਾ ਧਿਆਨ, ਡੈਂਡਰਫ ਤੋਂ ਮਿਲੇਗੀ ਪੱਕੀ ਛੁੱਟੀ

ਮਾਰਚ 12, 2026

ਖਾੜੀ ਦੇਸ਼ਾਂ ‘ਚ ਵੱਧ ਰਹੇ ਤਣਾਅ ਦਾ ਅਸਰ ਦਿਖੇਗਾ ਰਸੋਈ ‘ਤੇ? ਕੀ ਵਧਣਗੀਆਂ ਗੈਸ ਸਿਲੰਡਰ ਦੀਆਂ ਕੀਮਤਾਂ?

ਮਾਰਚ 6, 2026

After Holi Skin Care Tips: ਹੋਲੀ ਖੇਡਣ ਤੋਂ ਬਾਅਦ ਕਿਵੇਂ ਕਰੀਏ ਆਪਣੀ ਚਮੜੀ ਤੇ ਵਾਲਾਂ ਦੀ ਦੇਖਭਾਲ? ਜਾਣੋ ਇਹ ਸਧਾਰਨ ਸੁਝਾਅ

ਮਾਰਚ 4, 2026
Load More

Recent News

ਕਾਂਗਰਸ ਨੇ ਐਲਾਨੇ 50 ਉਮੀਦਵਾਰ, ਪੜ੍ਹੋ ਪੂਰੀ ਸੂਚੀ

ਮਈ 14, 2026

ਦੇਸ਼ ਵਿੱਚ ਥੋਕ ਮਹਿੰਗਾਈ 42 ਮਹੀਨਿਆਂ ਦੇ ਉੱਚ ਪੱਧਰ ‘ਤੇ ਪਹੁੰਚੀ

ਮਈ 14, 2026

ਸਿਹਤ ਸੇਵਾਵਾਂ ਨੂੰ ਮਜ਼ਬੂਤ ​​ਕਰਨ ਲਈ 2.86 ਕਰੋੜ ਰੁਪਏ ਦੇ ਪ੍ਰੋਜੈਕਟ ਸ਼ੁਰੂ ਕੀਤੇ ਗਏ

ਮਈ 14, 2026

ਹਰਿਆਣਾ ਸਰਕਾਰ ਦਾ ਬਾਲਣ ਬੱਚਤ ਅਤੇ ਵਾਤਾਵਰਣ ਸੁਰੱਖਿਆ ਵੱਲ ਵੱਡਾ ਕਦਮ

ਮਈ 14, 2026

ਪੱਛਮੀ ਏਸ਼ੀਆ ਸੰਕਟ ਨਾਲ ਨਜਿੱਠਣ ਲਈ ਸਮੂਹਿਕ ਜ਼ਿੰਮੇਵਾਰੀ ਨਿਭਾਉਣੀ ਪਵੇਗੀ : ਮੁੱਖ ਮੰਤਰੀ ਯੋਗੀ

ਮਈ 14, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.