ਸ਼ੁੱਕਰਵਾਰ, ਜੁਲਾਈ 25, 2025 01:03 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

ਆਜ਼ਾਦੀ ਦਿਹਾੜੇ ਮੌਕੇ ਆਓ ਸਾਰੇ ਵਾਅਦਾ ਕਰੀਏ ਕਿ ਅਸੀਂ 1 ‘ਨਵਾਂ ਪੰਜਾਬ’ ਸਿਰਜਾਂਗੇ ਜਿਸ ‘ਚ ਨਾ ਕੋਈ ਭੁੱਖਾ ਸੌਵੇਂਗਾ ਤੇ ਨਾ ਹੀ ਕੋਈ ਘਰੋਂ-ਬੇਘਰ ਹੋਵੇਗਾ-ਮਨੀਸ਼ਾ ਗੁਲਾਟੀ

by propunjabtv
ਅਗਸਤ 15, 2021
in ਦੇਸ਼, ਪੰਜਾਬ, ਰਾਜਨੀਤੀ
0

ਮਹਿਲਾ ਕਮਿਸ਼ਨ ਦੀ ਚੇਅਰਮੈਨ ਦੇ ਵੱਲੋਂ ਆਜ਼ਾਦੀ ਦਿਹਾੜੇ ਮੌਕੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟਰ ਸਾਂਝਾ ਕੀਤਾ ਗਿਆ ਜਿਸ ਤੇ ਲਿਖਿਆ ਹੈ ਕਿ ਆਓ ਸਿਰਜੀਏ ‘ਨਵਾਂ ਪੰਜਾਬ | ਮਨੀਸ਼ਾ ਗੁਲਾਟੀ ਦੇ ਵੱਲੋਂ ਆਜ਼ਾਦੀ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ ਗਈਆ ਉਨ੍ਹਾਂ ਕਿਹਾ ਕਿ  ਉਹ ਦਿਹਾੜਾ ਜਿਸ ਨੂੰ ਅਸੀਂ ਸਿਰਫ ਇੱਕ ਦਿਨ ਮਨਾਉਂਦੇ ਹਾਂ ਉਸ ਤੋਂ ਬਾਅਦ ਫੇਰ ਭੁੱਲ ਜਾਂਦੇ ਹਾਂ। ਕੀ ਆਜ਼ਾਦੀ ਸਿਰਫ਼ ਇੱਕ ਦਿਨ ਦੀ ਹੁੰਦੀ ਹੈ। ਕੀ ਇਹ ਆਜ਼ਾਦੀ ਉਨ੍ਹਾਂ ਸਭ ਲਈ ਹੈ ਜੋ ਔਰਤਾਂ ਹਰ ਰੋਜ਼ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ ਜਾਂ ਫੇਰ ਉਨ੍ਹਾਂ ਬਜ਼ੁਰਗਾਂ ਲਈ ਹੈ ਜਿਨ੍ਹਾਂ ਦੇ ਢਿੱਡੋਂ ਪਾਲੇ ਬੱਚੇ ਹੀ ਉਨ੍ਹਾਂ ਨੂੰ ਬੇਘਰ ਕਰ ਦੇਂਦੇ ਹਨ |ਨਹੀਂ ਦੋਸਤੋਂ ਸਾਡੀ ਲਈ ਆਜ਼ਾਦੀ ਦੇ ਮਾਇਨੇ ਹੀ ਕੁੱਝ ਹੋਰ ਹਨ। ਆਓ, ਅੱਜ ਦੇ ਦਿਨ ਇੱਕ ਦੂਜੇ ਨਾਲ ਵਾਅਦਾ ਕਰੀਏ ਕਿ ਅਸੀਂ ਇੱਕ ”ਨਵਾਂ ਪੰਜਾਬ” ਸਿਰਜਾਂਗੇ ਜਿਸ ‘ਚ ਕੋਈ ਭੁੱਖਾ ਨਹੀਂ ਸੋਵੇਗਾ, ਕੋਈ ਘਰੋਂ-ਬੇਘਰ ਨਹੀਂ ਹੋਵੇਗਾ, ਕੋਈ ਬਜ਼ੁਰਗ ਆਪਣਿਆਂ ਬੱਚਿਆਂ ਤੋਂ ਕੁੱਟ ਨਹੀਂ ਖਾਵੇਗਾ। ਆਓ ਸਿਰਜੀਏ ‘ਖੁਸ਼ਹਾਲ ਪੰਜਾਬ।’

Tags: homelesshungryIndependence Daymanisha gulati'new Punjabpromise
Share199Tweet125Share50

Related Posts

ਅੰਮ੍ਰਿਤਸਰ ਪਿੰਗਲਵਾੜੇ ਚੋਂ ਭੱਜੇ 3 ਬੱਚੇ, ਜੀਵਨਜਯੋਤ 2.0″ ਮੁਹਿੰਮ ਤਹਿਤ ਕੀਤੇ ਸੀ ਰੈਸਕਿਊ

ਜੁਲਾਈ 25, 2025

ਸ਼ਹੀਦੀ ਸ਼ਤਾਬਦੀ ਸਮਾਗਮ ਮਾਮਲੇ ‘ਚ ਹੋਏ ਵਿਵਾਦ ‘ਤੇ ਬੀਰ ਸਿੰਘ ਨੇ ਮੰਗੀ ਮਾਫ਼ੀ

ਜੁਲਾਈ 25, 2025

ਸਕੂਲ ‘ਚ ਵਿਦਿਆਰਥੀ ਕਰ ਰਹੇ ਸੀ ਪੜਾਈ, ਅਚਾਨਕ ਢਹਿ ਢੇਰੀ ਹੋਈ ਇਮਾਰਤ

ਜੁਲਾਈ 25, 2025

ਫਰਜ਼ੀ EMBASSY ਬਣਾਉਣ ਵਾਲੇ ਹਰਸ਼ਵਰਧਨ ਦੀਆਂ ਹਨ 4 ਦੇਸ਼ਾਂ ‘ਚ ਕੰਪਨੀਆਂ, ਜਾਣੋ ਕਿਵੇਂ ਚਲਾਉਂਦਾ ਸੀ ਇਨ੍ਹਾਂ ਵੱਡਾ ਕੰਮ

ਜੁਲਾਈ 25, 2025

ਪੰਜਾਬ ‘ਚ ਜਲਦ ਬਣੇਗਾ ਬੇਅਦਬੀ ਖ਼ਿਲਾਫ਼ ਕਾਨੂੰਨ, ਸਿਲੈਕਟ ਕਮੇਟੀ ਦੀ ਹੋਈ ਪਹਿਲੀ ਮੀਟਿੰਗ

ਜੁਲਾਈ 24, 2025

ਬਲਦ ਨੂੰ ਬਚਾਉਣ ਲਈ ਨਦੀ ‘ਚ ਉਤਰਿਆ 10 ਸਾਲ ਦਾ ਬੱਚਾ, ਸੈਨਾ ਨੇ ਮੌਕੇ ‘ਤੇ ਪਹੁੰਚ ਇੰਝ ਬਚਾਈ ਜਾਨ

ਜੁਲਾਈ 24, 2025
Load More

Recent News

ਅੰਮ੍ਰਿਤਸਰ ਪਿੰਗਲਵਾੜੇ ਚੋਂ ਭੱਜੇ 3 ਬੱਚੇ, ਜੀਵਨਜਯੋਤ 2.0″ ਮੁਹਿੰਮ ਤਹਿਤ ਕੀਤੇ ਸੀ ਰੈਸਕਿਊ

ਜੁਲਾਈ 25, 2025

ਸ਼ਹੀਦੀ ਸ਼ਤਾਬਦੀ ਸਮਾਗਮ ਮਾਮਲੇ ‘ਚ ਹੋਏ ਵਿਵਾਦ ‘ਤੇ ਬੀਰ ਸਿੰਘ ਨੇ ਮੰਗੀ ਮਾਫ਼ੀ

ਜੁਲਾਈ 25, 2025

ਸਕੂਲ ‘ਚ ਵਿਦਿਆਰਥੀ ਕਰ ਰਹੇ ਸੀ ਪੜਾਈ, ਅਚਾਨਕ ਢਹਿ ਢੇਰੀ ਹੋਈ ਇਮਾਰਤ

ਜੁਲਾਈ 25, 2025

Weather Update: ਜਾਣੋ ਅੱਜ ਕਿਵੇਂ ਦਾ ਰਹੇਗਾ ਤੁਹਾਡੇ ਸ਼ਹਿਰ ਦਾ ਮੌਸਮ, ਮੌਸਮ ਵਿਭਾਗ ਨੇ ਕਿੱਥੇ ਲਈ ਜਾਰੀ ਕੀਤਾ ਅਲਰਟ

ਜੁਲਾਈ 25, 2025

ਫਰਜ਼ੀ EMBASSY ਬਣਾਉਣ ਵਾਲੇ ਹਰਸ਼ਵਰਧਨ ਦੀਆਂ ਹਨ 4 ਦੇਸ਼ਾਂ ‘ਚ ਕੰਪਨੀਆਂ, ਜਾਣੋ ਕਿਵੇਂ ਚਲਾਉਂਦਾ ਸੀ ਇਨ੍ਹਾਂ ਵੱਡਾ ਕੰਮ

ਜੁਲਾਈ 25, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.