ਐਤਵਾਰ, ਜੂਨ 21, 2026 04:00 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਅਜ਼ਬ-ਗਜ਼ਬ

Finger in the nose: ਕਿਉਂ ਲੋਕ ਆਪਣੇ ਨੱਕ ‘ਚ ਪਾਉਂਦੇ ਹਨ ਉਂਗਲ? ਕਾਰਨ ਜਾਣ ਤੁਸੀਂ ਵੀ ਹੋ ਜਾਓਗੇ ਹੈਰਾਨ

Trending News: ਨੱਕ 'ਚ ਉਂਗਲੀ ਪਾਉਣਾ ਠੀਕ ਨਹੀਂ, ਇਹ ਅਸੀਂ ਜਾਣਦੇ ਹਾਂ ਪਰ ਫਿਰ ਵੀ ਅਸੀਂ ਨੱਕ 'ਚ ਉਂਗਲੀ ਪਾਉਂਦੇ ਹਾਂ। ਵਿਗਿਆਨੀਆਂ ਨੇ ਇਸ ਬਾਰੇ ਖੋਜ ਕੀਤੀ ਹੈ ਤੇ ਇਸ ਬਾਰੇ ਪਤਾ ਕੀਤਾ ਹੈ ਕਿ ਕੋਈ ਵਿਅਕਤੀ ਅਜਿਹਾ ਕਿਉਂ ਕਰਦਾ ਹੈ।

by Bharat Thapa
ਨਵੰਬਰ 28, 2022
in ਅਜ਼ਬ-ਗਜ਼ਬ
0

Why do people put their finger in their nose? ਕਈ ਅਜਿਹੇ ਕੰਮ ਹਨ ਜੋ ਅਸੀਂ ਜਾਣ ਬੁੱਝ ਕੇ ਨਹੀਂ ਕਰਦੇ, ਪਰ ਅਕਸਰ ਕਰਦੇ ਰਹਿੰਦੇ ਹਾਂ। ਅਸੀਂ ਉਹ ਕੰਮ ਉਦੋਂ ਵੀ ਕਰਦੇ ਹਾਂ ਜਦੋਂ ਸਾਨੂੰ ਪਤਾ ਹੁੰਦਾ ਹੈ ਕਿ ਅਜਿਹਾ ਕਰਨਾ ਸਹੀ ਨਹੀਂ ਅਤੇ ਇਸ ਨਾਲ ਕੁਝ ਨੁਕਸਾਨ ਹੋ ਸਕਦਾ ਹੈ। ਇਸ ਕੰਮ ਨੂੰ ਕਰਨ ‘ਤੇ ਦੂਸਰੇ ਲੋਕ ਵੀ ਸਾਡਾ ਮਜ਼ਾਕ ਉਡਾਉਂਦੇ ਹਨ। ਇਸ ਨਾਲ ਸਾਡੀ ਇਮੇਜ਼ ਵੀ ਖ਼ਰਾਬ ਹੁੰਦੀ ਹੈ, ਪਰ ਫਿਰ ਵੀ ਅਸੀਂ ਅਜਿਹਾ ਕਰਦੇ ਹਾਂ, ਅਜਿਹਾ ਹੀ ਇਕ ਕੰਮ ਹੈ ਜੋ ਅਸੀਂ ਕਰਦੇ ਹਾਂ, ਨੱਕ ‘ਚ ਉਂਗਲੀ ਪਾਉਣ ਦਾ।

ਵਿਗਿਆਨੀਆਂ ਨੇ ਇਸ ਬਾਰੇ ਖੋਜ ਕੀਤੀ ਹੈ ਅਤੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਕੋਈ ਵਿਅਕਤੀ ਅਜਿਹਾ ਕਿਉਂ ਕਰਦਾ ਹੈ। ਇੱਥੇ ਅਸੀਂ ਤੁਹਾਨੂੰ ਇਸ ਨਾਲ ਜੁੜੀ ਦਿਲਚਸਪ ਜਾਣਕਾਰੀ ਦੱਸਣ ਜਾ ਰਹੇ ਹਾਂ।

12 ਪ੍ਰਾਈਮੇਟਸ ‘ਤੇ ਖੋਜ ਕੀਤੀ-

ਖੋਜਕਰਤਾਵਾਂ ਨੇ ਪ੍ਰਾਈਮੇਟਸ ਦੀਆਂ 12 ਪ੍ਰਜਾਤੀਆਂ ਨਾਲ ਇਹ ਅਧਿਐਨ ਕੀਤਾ। ਜਰਨਲ ਆਫ਼ ਜ਼ੂਆਲੋਜੀ ਦੀ ਇੱਕ ਰਿਪੋਰਟ ਅਨੁਸਾਰ ਮਨੁੱਖ ਇਕੱਲੇ ਨੱਕ ਵਿੱਚ ਉਂਗਲੀ ਪਾਉਣ ਦਾ ਕੰਮ ਨਹੀਂ ਕਰਦਾ। ਇਸ ਤੋਂ ਇਲਾਵਾ ਕਈ ਜਾਨਵਰ ਵੀ ਅਜਿਹਾ ਕਰਦੇ ਹਨ। ਉਨ੍ਹਾਂ ਦੀ ਪ੍ਰਮੁੱਖ ਲੇਖਕ ਅਤੇ ਲੰਡਨ ਦੇ ਨੈਚੁਰਲ ਹਿਸਟਰੀ ਮਿਊਜ਼ੀਅਮ ਦੀ ਵਿਗਿਆਨੀ ਐਨ-ਕਲੇਅਰ ਫੈਬਰੇ ਦਾ ਕਹਿਣਾ ਹੈ ਕਿ ਇਸ ਬਾਰੇ ਅਜੇ ਤੱਕ ਕੁਝ ਵੀ ਠੋਸ ਨਹੀਂ ਮਿਲਿਆ, ਪਰ ਜੋ ਪਾਇਆ ਗਿਆ ਹੈ ਉਹ ਕਾਫੀ ਮਜ਼ਾਕੀਆ ਹੈ।

ਇਸ ਤਰ੍ਹਾਂ ਮਨੁੱਖ ਨੂੰ ਆਦਤ ਪੈ ਜਾਂਦੀ ਹੈ-

ਰਿਪੋਰਟਾਂ ਦੇ ਅਨੁਸਾਰ, Ay-aa ਨਾਮ ਦਾ ਇੱਕ ਪ੍ਰਾਈਮੇਟ, ਜੋ ਕਿ ਮੂਲ ਰੂਪ ਵਿੱਚ ਮੈਡਾਗਾਸਕਰ ਦਾ ਹੈ, ਜਦੋਂ ਇਹ ਵਿਹਲਾ ਹੁੰਦਾ ਹੈ ਤਾਂ ਕੁਝ ਅਜਿਹਾ ਹੀ ਕਰਦਾ ਹੈ। ਇਹ ਪ੍ਰਾਈਮੇਟ ਆਪਣੇ ਨੱਕ ਵਿੱਚ ਹੱਥ ਦੀ ਸਭ ਤੋਂ ਲੰਬੀ ਉਂਗਲੀ ਪਾਉਂਦਾ ਹੈ। ਵਿਗਿਆਨੀਆਂ ਨੇ ਇਸਦੇ ਵਿਵਹਾਰ ਨੂੰ ਜਾਣਨ ਲਈ ਇੱਕ ਤਕਨੀਕ ਦੀ ਵਰਤੋਂ ਕੀਤੀ। ਇਸ ਤੋਂ ਬਾਅਦ ਵਿਗਿਆਨੀਆਂ ਨੂੰ ਪਤਾ ਲੱਗਾ ਕਿ Ai-Ai ਅਜਿਹਾ ਕਰਨ ਲਈ ਆਪਣੀ ਵਿਚਕਾਰਲੀ ਉਂਗਲੀ ਦਾ ਇਸਤੇਮਾਲ ਕਰਦਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਇਹ ਆਦਤ ਇਨਸਾਨਾਂ ‘ਚ ਵੀ ਪੈਦਾ ਹੋ ਗਈ ਹੋਵੇ।

ਅਜਿਹਾ ਕਰਨਾ ਨੁਕਸਾਨਦੇਹ ਹੋ ਸਕਦਾ-

ਇਸ ਤੋਂ ਇਲਾਵਾ ਵਿਗਿਆਨੀਆਂ ਵੱਲੋਂ ਇੱਕ ਹੋਰ ਖੋਜ ਵੀ ਕੀਤੀ ਗਈ। ਜਿਸ ‘ਚ ਦੱਸਿਆ ਗਿਆ ਕਿ ਜਿਹੜੇ ਲੋਕ ਆਪਣੇ ਨੱਕ ਦੀ ਮੈਲ ਖਾਂਦੇ ਹਨ, ਉਨ੍ਹਾਂ ਦੇ ਦੰਦਾਂ ‘ਚ ਕੈਵੀਟੀ ਘੱਟ ਹੁੰਦੀ ਹੈ। ਲਗਾਤਾਰ ਨੱਕ ‘ਚ ਉਂਗਲੀ ਰੱਖਣ ਨਾਲ ਸਰੀਰ ‘ਚ ਸਟੈਫਾਈਲੋਕੋਕਸ (Staphylococcus) ਵਰਗੇ ਵਾਇਰਸ ਦੇ ਤੁਸੀਂ ਸ਼ਿਕਾਰ ਹੋ ਸਕਦੇ ਹੋ। ਜੇਕਰ ਸਟੈਫ਼ੀਲੋਕੋਕਸ ਬੈਕਟੀਰੀਆ ਸਰੀਰ ‘ਚ ਫੈਲਦਾ ਹੈ, ਤਾਂ ਵਿਅਕਤੀ ਨੂੰ ਨਿਮੋਨੀਆ, ਦਿਲ ਦੇ ਵਾਲਵ ਅਤੇ ਹੱਡੀਆਂ ਨਾਲ ਸਬੰਧਤ ਗੰਭੀਰ ਸਮਸਿਆ ਹੋ ਸਕਦੀ ਹੈ। ਅਜਿਹੇ ‘ਚ ਸਾਨੂੰ ਇਨ੍ਹਾਂ ਕੰਮਾਂ ਤੋਂ ਦੂਰ ਰਹਿਣਾ ਚਾਹੀਦਾ ਹੈ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: ajab gajb newsi m ha rkomal reet isnghlatest newspro punjab tvpunjabi news
Share228Tweet143Share57

Related Posts

ਪੰਜਾਬ ਦੇ 5 ਵੱਡੇ ਮੰਦਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ; ਸੁਰੱਖਿਆ ਏਜੰਸੀਆਂ ਅਲਰਟ ‘ਤੇ

ਜੂਨ 4, 2026

‘ਕਾਕਰੋਚ ਜਨਤਾ ਪਾਰਟੀ’ ਵਿਰੁੱਧ ਵੱਡੀ ਕਾਰਵਾਈ: ਭਾਰਤ ਵਿੱਚ ‘ਐਕਸ’ ਖਾਤਾ ਬੈਨ

ਮਈ 21, 2026

ਪੰਜਾਬ ਦੀ ਸਿਆਸਤ ‘ਚ ਵੱਡੀ ਹਲਚਲ : ਮਨਪ੍ਰੀਤ ਇਆਲੀ ਨੇ SAD ਪੁਨਰ ਸੁਰਜੀਤ ਤੋਂ ਦਿੱਤਾ ਅਸਤੀਫ਼ਾ

ਮਈ 20, 2026

ਮਾਨ ਸਰਕਾਰ ਨੇ ਪੰਜਾਬ ਪੁਲਿਸ ਨੂੰ ਗੈਂਗਸਟਰਾਂ ‘ਤੇ ਸ਼ਿਕੰਜਾ ਕੱਸਣ ਲਈ ਕੀਤਾ ਹੋਰ ਮਜ਼ਬੂਤ: ਬਲਤੇਜ ਪੰਨੂ

ਮਈ 4, 2026

ਸਰਕਾਰ ਨੇ ‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਦੀ ਕੀਤੀ ਸ਼ੁਰੂਆਤ, ਸੰਗਠਿਤ ਅਪਰਾਧ ਵਿਰੁੱਧ ਜੰਗੀ ਪੱਧਰ ‘ਤੇ ਕਾਰਵਾਈ ਸ਼ੁਰੂ

ਅਪ੍ਰੈਲ 23, 2026

ਦਿੱਲੀ ਪੁਲਿਸ ਦੀ ‘ਸਰਜੀਕਲ ਸਟ੍ਰਾਈਕ’,113 ਸਾਈਬਰ ਧੋਖਾਧੜੀ ਕਰਨ ਵਾਲੇ ਗ੍ਰਿਫ਼ਤਾਰ

ਅਪ੍ਰੈਲ 9, 2026
Load More

Recent News

ਭਾਰਤ ਦੇ ਰਾਸ਼ਟਰਪਤੀ ਨੇ ਅੰਤਰਰਾਸ਼ਟਰੀ ਯੋਗ ਦਿਵਸ ‘ਤੇ ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਆਯੋਜਿਤ ਸਮੂਹਿਕ ਯੋਗਾ ਪ੍ਰੋਗਰਾਮ ਵਿੱਚ ਲਿਆ ਹਿੱਸਾ

ਜੂਨ 21, 2026

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਦੇਸ਼ ਭਰ ‘ਚ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ 2026 ਮਨਾਇਆ

ਜੂਨ 21, 2026

ਤਿੰਨ ਦਿਨਾਂ ਲਈ ਧੂੜ ਭਰੇ ਤੂਫ਼ਾਨ ਦੀ ਚੇਤਾਵਨੀ; ਅੱਜ 13 ਰਾਜਾਂ ਲਈ ਮੀਂਹ ਲਈ ਅਲਰਟ ਜਾਰੀ —ਪੜ੍ਹੋ ਨਵੀਨਤਮ ਮਾਨਸੂਨ ਅਪਡੇਟ

ਜੂਨ 20, 2026

ਬਟਾਲਾ ਦੇ ਸਾਬਕਾ ਸਰਪੰਚ ‘ਤੇ ਵਰੀਆਂ ਗੋਲੀਆਂ; ਜਵਾਬੀ ਗੋਲੀਬਾਰੀ ਕਰਕੇ ਕੀਤਾ ਬਚਾਅ

ਜੂਨ 20, 2026

ਬਲਾਤਕਾਰ ਦੇ ਮਾਮਲੇ ‘ਚ ਇਲਾਹਾਬਾਦ ਹਾਈ ਕੋਰਟ ਦੀ ਮਹੱਤਵਪੂਰਨ ਟਿੱਪਣੀ

ਜੂਨ 20, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.