ਵੀਰਵਾਰ, ਅਕਤੂਬਰ 9, 2025 09:28 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਆਟੋਮੋਬਾਈਲ

ਇਹ 3 ਬਾਈਕਸ ਦਿੰਦੀਆਂ ਹਨ Royal Enfield Classic 350 ਨੂੰ ਟੱਕਰ, ਜਾਣੋ ਕਿਸ ਦਾ ਹੈ ਜ਼ਿਆਦਾ ਪਾਵਰਫੁੱਲ ਇੰਜਣ

ਅੱਜ ਅਸੀਂ ਤੁਹਾਨੂੰ ਅਜਿਹੀਆਂ ਮੋਟਰਸਾਈਕਲਾਂ ਬਾਰੇ ਦੱਸਣ ਜਾ ਰਹੇ ਹਾਂ, ਜੋ ਤੁਹਾਡੇ ਲਈ ਰਾਇਲ ਐਨਫੀਲਡ ਕਲਾਸਿਕ 350 ਦਾ ਆਪਸ਼ਨ (ਇੰਜਣ ਦੇ ਆਧਾਰ 'ਤੇ) ਹੋ ਸਕਦੀਆਂ ਹਨ। ਪਹਿਲਾਂ ਅਸੀਂ ਤੁਹਾਨੂੰ ਰਾਇਲ ਐਨਫੀਲਡ ਕਲਾਸਿਕ 350 ਦੇ ਇੰਜਣ ਬਾਰੇ ਦੱਸਦੇ ਹਾਂ, ਫਿਰ ਬਾਕੀ ਦੇ ਬਾਰੇ ਦੱਸਾਂਗੇ।

by Gurjeet Kaur
ਨਵੰਬਰ 30, 2022
in ਆਟੋਮੋਬਾਈਲ, ਫੋਟੋ ਗੈਲਰੀ, ਫੋਟੋ ਗੈਲਰੀ
0
Benelli Imperial 400 374cc, ਸਿੰਗਲ ਸਿਲੰਡਰ, ਏਅਰ ਕੂਲਡ ਇੰਜਣ ਰਾਹੀਂ ਸੰਚਾਲਿਤ ਹੈ।
Jawa 42 293cc, ਸਿੰਗਲ ਸਿਲੰਡਰ, ਏਅਰ ਕੂਲਡ ਇੰਜਣ ਹੈ। ਰਾਇਲ ਐਨਫੀਲਡ ਕਲਾਸਿਕ 350 ਦੇ ਮੁਕਾਬਲੇ ਇਸ ਦਾ ਇੰਜਣ ਛੋਟਾ ਹੈ
Honda H'ness CB350 348.36cc, ਸਿੰਗਲ ਸਿਲੰਡਰ, ਏਅਰ ਕੂਲਡ ਇੰਜਣ ਰਾਹੀਂ ਸੰਚਾਲਿਤ ਹੈ। Royal Enfield Classic 350 ਅਤੇ ਇਸਦੇ ਇੰਜਣ ਵਿੱਚ CC ਵਿੱਚ ਬਹੁਤਾ ਅੰਤਰ ਨਹੀਂ ਹੈ। ਇਹ 5500rpm 'ਤੇ 21.1hp ਦੀ ਪਾਵਰ ਅਤੇ 3000rpm 'ਤੇ 30Nm ਦਾ ਟਾਰਕ ਪੈਦਾ ਕਰਦਾ ਹੈ।
ਰਾਇਲ ਐਨਫੀਲਡ ਕਲਾਸਿਕ 350 'ਚ 349cc, ਸਿੰਗਲ-ਸਿਲੰਡਰ, ਏਅਰ-ਕੂਲਡ ਇੰਜਣ ਹੈ, ਜੋ 6,100rpm 'ਤੇ 20.2HP ਦੀ ਪਾਵਰ ਅਤੇ 4,000rpm 'ਤੇ 27Nm ਆਉਟਪੁੱਟ ਜਨਰੇਟ ਕਰਦਾ ਹੈ।
ਰਾਇਲ ਐਨਫੀਲਡ ਕਲਾਸਿਕ 350 ਕੰਪਨੀ ਦੇ ਸਭ ਤੋਂ ਮਸ਼ਹੂਰ ਮੋਟਰਸਾਈਕਲਾਂ ਚੋਂ ਇੱਕ ਹੈ

Royal Enfield Classic 350 : ਰਾਇਲ ਐਨਫੀਲਡ ਕਲਾਸਿਕ 350 ਕੰਪਨੀ ਦੇ ਸਭ ਤੋਂ ਮਸ਼ਹੂਰ ਮੋਟਰਸਾਈਕਲਾਂ ਚੋਂ ਇੱਕ ਹੈ। 350 ਸੀਸੀ ਬਾਈਕ ਸੈਗਮੈਂਟ ‘ਚ ਇਸ ਮੋਟਰਸਾਈਕਲ ਦੀ ਆਪਣੀ ਵੱਖਰੀ ਪਛਾਣ ਹੈ ਪਰ ਮੌਜੂਦਾ ਸਮੇਂ ‘ਚ ਕਈ ਅਜਿਹੇ ਮੋਟਰਸਾਈਕਲ ਹਨ, ਜੋ ਰਾਇਲ ਐਨਫੀਲਡ ਕਲਾਸਿਕ 350 ਦੇ ਮੁਕਾਬਲੇ ਖੜ੍ਹੇ ਹੋ ਗਏ ਹਨ।

ਰਾਇਲ ਐਨਫੀਲਡ ਕਲਾਸਿਕ 350 ਕੰਪਨੀ ਦੇ ਸਭ ਤੋਂ ਮਸ਼ਹੂਰ ਮੋਟਰਸਾਈਕਲਾਂ ਚੋਂ ਇੱਕ ਹੈ

ਰਾਇਲ ਐਨਫੀਲਡ ਕਲਾਸਿਕ 350 ‘ਚ 349cc, ਸਿੰਗਲ-ਸਿਲੰਡਰ, ਏਅਰ-ਕੂਲਡ ਇੰਜਣ ਹੈ, ਜੋ 6,100rpm ‘ਤੇ 20.2HP ਦੀ ਪਾਵਰ ਅਤੇ 4,000rpm ‘ਤੇ 27Nm ਆਉਟਪੁੱਟ ਜਨਰੇਟ ਕਰਦਾ ਹੈ। ਇਹ 5 ਸਪੀਡ ਟ੍ਰਾਂਸਮਿਸ਼ਨ ਦਿੰਦਾ ਹੈ। ਇਸ ਦੀ ਪਾਵਰ Honda H’ness CB350, Benelli Imperial 400 ਅਤੇ Jawa 42 ਤੋਂ ਘੱਟ ਹੈ।

ਰਾਇਲ ਐਨਫੀਲਡ ਕਲਾਸਿਕ 350 ‘ਚ 349cc, ਸਿੰਗਲ-ਸਿਲੰਡਰ, ਏਅਰ-ਕੂਲਡ ਇੰਜਣ ਹੈ, ਜੋ 6,100rpm ‘ਤੇ 20.2HP ਦੀ ਪਾਵਰ ਅਤੇ 4,000rpm ‘ਤੇ 27Nm ਆਉਟਪੁੱਟ ਜਨਰੇਟ ਕਰਦਾ ਹੈ।

Honda H’ness CB350 348.36cc, ਸਿੰਗਲ ਸਿਲੰਡਰ, ਏਅਰ ਕੂਲਡ ਇੰਜਣ ਰਾਹੀਂ ਸੰਚਾਲਿਤ ਹੈ। Royal Enfield Classic 350 ਅਤੇ ਇਸਦੇ ਇੰਜਣ ਵਿੱਚ CC ਵਿੱਚ ਬਹੁਤਾ ਅੰਤਰ ਨਹੀਂ ਹੈ। ਇਹ 5500rpm ‘ਤੇ 21.1hp ਦੀ ਪਾਵਰ ਅਤੇ 3000rpm ‘ਤੇ 30Nm ਦਾ ਟਾਰਕ ਪੈਦਾ ਕਰਦਾ ਹੈ। ਇਸ ‘ਚ 5-ਸਪੀਡ ਟ੍ਰਾਂਸਮਿਸ਼ਨ ਦਿੱਤਾ ਗਿਆ ਹੈ।

Honda H’ness CB350 348.36cc, ਸਿੰਗਲ ਸਿਲੰਡਰ, ਏਅਰ ਕੂਲਡ ਇੰਜਣ ਰਾਹੀਂ ਸੰਚਾਲਿਤ ਹੈ। Royal Enfield Classic 350 ਅਤੇ ਇਸਦੇ ਇੰਜਣ ਵਿੱਚ CC ਵਿੱਚ ਬਹੁਤਾ ਅੰਤਰ ਨਹੀਂ ਹੈ। ਇਹ 5500rpm ‘ਤੇ 21.1hp ਦੀ ਪਾਵਰ ਅਤੇ 3000rpm ‘ਤੇ 30Nm ਦਾ ਟਾਰਕ ਪੈਦਾ ਕਰਦਾ ਹੈ।

 

Benelli Imperial 400 374cc, ਸਿੰਗਲ ਸਿਲੰਡਰ, ਏਅਰ ਕੂਲਡ ਇੰਜਣ ਰਾਹੀਂ ਸੰਚਾਲਿਤ ਹੈ। ਇਸ ਵਿੱਚ ਰਾਇਲ ਐਨਫੀਲਡ ਕਲਾਸਿਕ 350 ਤੋਂ ਵੱਡਾ ਇੰਜਣ ਹੈ। ਇਹ 6000rpm ‘ਤੇ 21hp ਦੀ ਪਾਵਰ ਅਤੇ 3500rpm ‘ਤੇ 29Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ‘ਚ 5-ਸਪੀਡ ਟ੍ਰਾਂਸਮਿਸ਼ਨ ਵੀ ਦਿੱਤਾ ਗਿਆ ਹੈ।

Benelli Imperial 400 374cc, ਸਿੰਗਲ ਸਿਲੰਡਰ, ਏਅਰ ਕੂਲਡ ਇੰਜਣ ਰਾਹੀਂ ਸੰਚਾਲਿਤ ਹੈ।

 

Jawa 42 293cc, ਸਿੰਗਲ ਸਿਲੰਡਰ, ਏਅਰ ਕੂਲਡ ਇੰਜਣ ਹੈ। ਰਾਇਲ ਐਨਫੀਲਡ ਕਲਾਸਿਕ 350 ਦੇ ਮੁਕਾਬਲੇ ਇਸ ਦਾ ਇੰਜਣ ਛੋਟਾ ਹੈ ਪਰ ਜ਼ਿਆਦਾ ਪਾਵਰ ਦਿੰਦਾ ਹੈ। ਇਹ 27.3hp ਦੀ ਪਾਵਰ ਅਤੇ 27Nm ਦਾ ਟਾਰਕ ਆਊਟਪੁੱਟ ਪੈਦਾ ਕਰਦਾ ਹੈ। ਹਾਲਾਂਕਿ, ਇਸ ਵਿੱਚ 6-ਸਪੀਡ ਟ੍ਰਾਂਸਮਿਸ਼ਨ ਮਿਲਦਾ ਹੈ।

Jawa 42 293cc, ਸਿੰਗਲ ਸਿਲੰਡਰ, ਏਅਰ ਕੂਲਡ ਇੰਜਣ ਹੈ। ਰਾਇਲ ਐਨਫੀਲਡ ਕਲਾਸਿਕ 350 ਦੇ ਮੁਕਾਬਲੇ ਇਸ ਦਾ ਇੰਜਣ ਛੋਟਾ ਹੈ

 

 

Tags: automobile NewsHondapro punjab tvpunjabi newsroyal enfieldRoyal Enfield Classic 350
Share362Tweet227Share91

Related Posts

Toyota Fortuner ਦੀ Leader Edition ਹੋਈ ਲਾਂਚ, ਪ੍ਰੀਮੀਅਮ ਲੁੱਕ ਦੇ ਨਾਲ ਮਿਲਣਗੇ ਐਡਵਾਂਸਡ ਫੀਚਰਸ

ਅਕਤੂਬਰ 9, 2025

Tesla ਨੇ ਇਸ ਇਲੈਕਟ੍ਰਿਕ ਕਾਰ ਦਾ ਸਭ ਤੋਂ ਸਸਤਾ ਮਾਡਲ ਕੀਤਾ ਲਾਂਚ, BYD ਨਾਲ ਕਰੇਗਾ ਮੁਕਾਬਲਾ

ਅਕਤੂਬਰ 8, 2025

ਇਲੈਕਟ੍ਰਿਕ ਕਾਰਾਂ ਹੋਣ ਜਾ ਰਹੀਆਂ ਸਸਤੀਆਂ, ਨਿਤਿਨ ਗਡਕਰੀ ਨੇ ਕੀਤਾ ਐਲਾਨ

ਅਕਤੂਬਰ 7, 2025

Hyundai Venue ਇੱਕ ਨਵੇਂ ਅਵਤਾਰ ‘ਚ ਹੋਣ ਜਾ ਰਹੀ ਲਾਂਚ, ਜਾਣੋ ਕਿਹੜੀਆਂ ਕਾਰਾਂ ਨਾਲ ਕਰੇਗੀ ਮੁਕਾਬਲਾ

ਅਕਤੂਬਰ 6, 2025

ਦੀਵਾਲੀ ‘ਤੇ ਇਨ੍ਹਾਂ ਗੱਡੀਆਂ ‘ਤੇ ਮਿਲ ਰਿਹਾ ਹੈ 1.32 ਲੱਖ ਤੱਕ ਦਾ ਫ਼ਾਇਦਾ !

ਅਕਤੂਬਰ 5, 2025

ਦੀਵਾਲੀ ‘ਤੇ ਖਰੀਦਣੀ ਹੈ ਨਵੀਂ ਕਾਰ ਤਾਂ ਇਸ ਤਰ੍ਹਾਂ ਬਚਾਅ ਸਕਦੇ ਹੋ ਲੱਖਾਂ ਰੁਪਏ

ਅਕਤੂਬਰ 2, 2025
Load More

Recent News

ਚੰਡੀਗੜ੍ਹ ਵਿਖੇ CM ਮਾਨ ਤੇ ਅਰਵਿੰਦ ਕੇਜਰੀਵਾਲ ਨੇ Entrepreneurship ਕੋਰਸ ਦਾ ਕੀਤਾ ਲਾਂਚ

ਅਕਤੂਬਰ 9, 2025

Smartphone ਖਰਾਬ ਹੋਣ ਤੋਂ ਪਹਿਲਾਂ ਦਿੰਦਾ ਹੈ ਇਹ ਸੰਕੇਤ, ਇਸ ਨੂੰ ਨਜ਼ਰਅੰਦਾਜ਼ ਕਰਨਾ ਪਵੇਗਾ ਮਹਿੰਗਾ

ਅਕਤੂਬਰ 9, 2025

OpenAI ਨੇ ਚੀਨ ਨਾਲ ਜੁੜੇ ਕਈ ChatGPT ਖਾਤਿਆਂ ‘ਤੇ ਇਸ ਲਈ ਲਗਾ ਦਿੱਤੀ ਪਾਬੰਦੀ

ਅਕਤੂਬਰ 9, 2025

PM ਮੋਦੀ ਤੇ ਕੀਰ ਸਟਾਰਮਰ ‘ਚ ਹੋਈ ਡੀਲ, UK ਦੀਆਂ 9 ਯੂਨੀਵਰਸਿਟੀਆਂ ਭਾਰਤ ‘ਚ ਖੋਲ੍ਹਣਗੀਆਂ ਆਪਣਾ ਕੈਂਪਸ

ਅਕਤੂਬਰ 9, 2025

Toyota Fortuner ਦੀ Leader Edition ਹੋਈ ਲਾਂਚ, ਪ੍ਰੀਮੀਅਮ ਲੁੱਕ ਦੇ ਨਾਲ ਮਿਲਣਗੇ ਐਡਵਾਂਸਡ ਫੀਚਰਸ

ਅਕਤੂਬਰ 9, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.