ਸ਼ਨੀਵਾਰ, ਜੂਨ 21, 2025 01:35 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Cows Beauty Competition: ਗਾਵਾਂ ਦਾ ਸੁੰਦਰਤਾ ਮੁਕਾਬਲਾ, ਇਸ ਬ੍ਰੀਡ ਦੀ ਗਾਂ ਨੇ ਮਾਰੀ ਬਾਜ਼ੀ, ਦਿੰਦੀ ਹੈ 40 ਲੀ. ਦੁੱਧ

by Gurjeet Kaur
ਨਵੰਬਰ 30, 2022
in ਫੋਟੋ ਗੈਲਰੀ, ਫੋਟੋ ਗੈਲਰੀ
0
ਜਾਣਕਾਰੀ ਦੇ ਮੁਤਾਬਕ, ਪਿਛਲੇ ਸਾਲ ਇਸ ਪ੍ਰਤੀਯੋਗਿਤਾ 'ਚ ਸੰਯੁਕਤ ਰੂਪ ਨਾਲ 2 ਦੋ ਜੇਤੂ ਘੋਸ਼ਿਤ ਕੀਤੇ ਹਨ।
ਰੂਸ 'ਚ ਹੋਈ ਇਸ ਅਨੋਖੀ ਪ੍ਰਤੀਯੋਗਿਤਾ ਨੂੰ ਜਿੱਤਣ ਵਾਲੀ ਗਾਂ ਮਿਚੀਏ ਹਰ ਦਿਨ 40 ਲੀਟਰ ਦੁੱਧ ਦਿੰਦੀ ਹੈ।
ਇਸ ਤੋਂ ਇਲਾਵਾ ਗਾਂ ਦੇ ਸਿਰ ਨੂੰ ਰੰਗ-ਬਿਰੰਗੇ ਫੁੱਲਾਂ ਨਾਲ ਸਜਾਇਆ ਗਿਆ।
ਇਸ ਤੋਂ ਇਲਾਵਾ ਗਾਂ ਦੇ ਸਿਰ ਨੂੰ ਰੰਗ-ਬਿਰੰਗੇ ਫੁੱਲਾਂ ਨਾਲ ਸਜਾਇਆ ਗਿਆ।ਤਸਵੀਰਾਂ 'ਚ ਦੇਖਣ 'ਤੇ ਉਹ ਕਾਫੀ ਸੁੰਦਰ ਲੱਗ ਰਹੀ ਹੈ।
ਜਾਨ ਲਓ ਕਿ ਰੂਸ 'ਚ ਆਯੋਜਿਤ ਸੁੰਦਰਤਾ ਦਾ ਮੁਕਾਬਲਾ ਜਿੱਤਣ ਵਾਲੀ ਗਾਂ ਮਿਚੀਏ ਨੇ ਆਪਣੇ 24 ਪ੍ਰਤੀਯੋਗੀਆਂ ਨੂੰ ਮਾਤ ਦਿੱਤੀ।
ਦੱਸਣਯੋਗ ਹੈ ਕਿ ਗਾਵਾਂ ਦੀ ਸੁੰਦਰਤਾ ਦਾ ਇਹ ਮੁਕਾਬਲਾ ਰੂਸ ਦੇ ਯਕੁਸ਼ੀਆ ਇਲਾਕੇ 'ਚ ਆਯੋਜਿਤ ਕੀਤੀ ਗਈ ਸੀ।

Cows Beauty Competition: ਦੱਸਣਯੋਗ ਹੈ ਕਿ ਗਾਵਾਂ ਦੀ ਸੁੰਦਰਤਾ ਦਾ ਇਹ ਮੁਕਾਬਲਾ ਰੂਸ ਦੇ ਯਕੁਸ਼ੀਆ ਇਲਾਕੇ ‘ਚ ਆਯੋਜਿਤ ਕੀਤੀ ਗਈ ਸੀ।ਇਸ ਪ੍ਰਤੀਯੋਗਿਤਾ ‘ਚ ਮਿਚੀਏ ਨਾਮਕ ਇਕ ਬੇਹੱਦ ਸੁੰਦਰ ਗਾਂ ਨੇ ਜਿੱਤ ਹਾਸਿਲ ਕੀਤੀ।ਮੁਕਾਬਲਾ ‘ਚ ਜਿੱਤਣ ਵਾਲੀ ਗਾਂ ਦਾ ਨਾਮ ਵੀ ਯੂਨੀਕ ਹੈ।ਮਿਚੀਏ ਦਾ ਮਤਲਬ ਮੁਸਕਰਾਉਣਾ ਹੁੰਦਾ ਹੈ।ਲੋਕ ਇਸ ਮੁਕਾਬਲਾ ‘ਚ ਜਿੱਤਣ ਵਾਲੀ ਗਾਂ ਦੀ ਖੂਬ ਤਾਰੀਫ ਕਰ ਰਹੇ ਹਨ।

ਦੱਸਣਯੋਗ ਹੈ ਕਿ ਗਾਵਾਂ ਦੀ ਸੁੰਦਰਤਾ ਦਾ ਇਹ ਮੁਕਾਬਲਾ ਰੂਸ ਦੇ ਯਕੁਸ਼ੀਆ ਇਲਾਕੇ ‘ਚ ਆਯੋਜਿਤ ਕੀਤੀ ਗਈ ਸੀ।

ਜਾਨ ਲਓ ਕਿ ਰੂਸ ‘ਚ ਆਯੋਜਿਤ ਸੁੰਦਰਤਾ ਦਾ ਮੁਕਾਬਲਾ ਜਿੱਤਣ ਵਾਲੀ ਗਾਂ ਮਿਚੀਏ ਨੇ ਆਪਣੇ 24 ਪ੍ਰਤੀਯੋਗੀਆਂ ਨੂੰ ਮਾਤ ਦਿੱਤੀ।ਗਾਂ ਦੇ ਮਾਲਕ ਨੇ ਉਸਦਾ ਮਨਮੋਹਕ ਮੇਕਅਪ ਕੀਤਾ।ਗਾਂ ਨੇ ਪਿੱਠ ‘ਤੇ ਪੀਲੇ ਤੇ ਹਰੇ ਰੰਗ ਦੀ ਚਾਦਰ ਲਪੇਟੀ ਹੋਈ ਸੀ।

 

ਜਾਨ ਲਓ ਕਿ ਰੂਸ ‘ਚ ਆਯੋਜਿਤ ਸੁੰਦਰਤਾ ਦਾ ਮੁਕਾਬਲਾ ਜਿੱਤਣ ਵਾਲੀ ਗਾਂ ਮਿਚੀਏ ਨੇ ਆਪਣੇ 24 ਪ੍ਰਤੀਯੋਗੀਆਂ ਨੂੰ ਮਾਤ ਦਿੱਤੀ।

 

ਇਸ ਤੋਂ ਇਲਾਵਾ ਗਾਂ ਦੇ ਸਿਰ ਨੂੰ ਰੰਗ-ਬਿਰੰਗੇ ਫੁੱਲਾਂ ਨਾਲ ਸਜਾਇਆ ਗਿਆ।ਤਸਵੀਰਾਂ ‘ਚ ਦੇਖਣ ‘ਤੇ ਉਹ ਕਾਫੀ ਸੁੰਦਰ ਲੱਗ ਰਹੀ ਹੈ।ਮਹੱਤਵਪੂਰਨ ਹੈ ਕਿ ਇਸ ਅਨੋਖੀ ਮੁਕਾਬਲੇ ਨੂੰ ਜਿੱਤਣ ਵਾਲੀ ਗਾਂ ਯਾਕੁਟ ਤੇ ਹੇਅਰਫੋਰਡ ਮਿਕਸ ਬ੍ਰੀਡ ਕੀਤੀ ਹੈ।

ਇਸ ਤੋਂ ਇਲਾਵਾ ਗਾਂ ਦੇ ਸਿਰ ਨੂੰ ਰੰਗ-ਬਿਰੰਗੇ ਫੁੱਲਾਂ ਨਾਲ ਸਜਾਇਆ ਗਿਆ।

ਇਹ ਯਕੁਸ਼ੀਆ ਦੇ ਚਾਮਕਿਆ ਪਿੰਡ ‘ਚ ਰਹਿੰਦੀ ਹੈ।ਯਕੁਸ਼ੀਆ ‘ਚ ਦੂਜੀ ਵਾਰ ਸੁੰਦਰ ਗਾਂ ਦੀ ਮੁਕਾਬਲਾ ਆਯੋਜਿਤ ਕੀਤੀ ਗਈ ਸੀ।ਜਿਸ ‘ਚ ਮਿਚੀਏ ਗਾਂ ਨੇ ਜਿੱਤ ਹਾਸਲ ਕੀਤੀ।

ਰੂਸ ‘ਚ ਹੋਈ ਇਸ ਅਨੋਖੀ ਪ੍ਰਤੀਯੋਗਿਤਾ ਨੂੰ ਜਿੱਤਣ ਵਾਲੀ ਗਾਂ ਮਿਚੀਏ ਹਰ ਦਿਨ 40 ਲੀਟਰ ਦੁੱਧ ਦਿੰਦੀ ਹੈ।ਗਾਂ ਦੇ ਮਾਲਕ ਨੇ ਦੱਸਿਆ ਕਿ ਮੁਕਾਬਲਾ ਕਾਫੀ ਕਠਿਨ ਸੀ, ਪਰ ਉਨ੍ਹਾਂ ਦੀ ਪਾਲਤੂ ਗਾਂ ਨੇ ਕਰ ਕੇ ਦਿਖਾਇਆ ਤੇ ਇਸਨੂੰ ਜਿੱਤ ਲਿਆ।

ਰੂਸ ‘ਚ ਹੋਈ ਇਸ ਅਨੋਖੀ ਪ੍ਰਤੀਯੋਗਿਤਾ ਨੂੰ ਜਿੱਤਣ ਵਾਲੀ ਗਾਂ ਮਿਚੀਏ ਹਰ ਦਿਨ 40 ਲੀਟਰ ਦੁੱਧ ਦਿੰਦੀ ਹੈ।

ਜਾਣਕਾਰੀ ਦੇ ਮੁਤਾਬਕ, ਪਿਛਲੇ ਸਾਲ ਇਸ ਪ੍ਰਤੀਯੋਗਿਤਾ ‘ਚ ਸੰਯੁਕਤ ਰੂਪ ਨਾਲ 2 ਦੋ ਜੇਤੂ ਘੋਸ਼ਿਤ ਕੀਤੇ ਹਨ।ਬਗਾਇਆ ਪਿੰਡ ਤੋਂ ਆਏ ਟਵਿਨ ਬੁਲ ਊਟੀ ਤੇ ਟੂਟਾਏ ਨੇ ਪ੍ਰਤੀਯੋਗਿਤਾ ‘ਚ ਪਹਿਲਾ ਸਥਾਨ ਹਾਸਿਲ ਕੀਤਾ ਸੀ।

ਜਾਣਕਾਰੀ ਦੇ ਮੁਤਾਬਕ, ਪਿਛਲੇ ਸਾਲ ਇਸ ਪ੍ਰਤੀਯੋਗਿਤਾ ‘ਚ ਸੰਯੁਕਤ ਰੂਪ ਨਾਲ 2 ਦੋ ਜੇਤੂ ਘੋਸ਼ਿਤ ਕੀਤੇ ਹਨ।

 

Tags: cows beautycows beauty competitionRussis
Share205Tweet128Share51

Related Posts

ਸਿੱਧੂ ਮੂਸੇਵਾਲਾ ਦੀ ਤੀਜੀ ਬਰਸੀ ਤੇ ਨਿੱਕੇ ਸਿੱਧੂ ਦੀਆਂ ਤਸਵੀਰਾਂ

ਮਈ 29, 2025

ਇਸ ਅਦਾਕਾਰਾ ਨੇ ਡਰੈੱਸ ‘ਚ ਦਿਖਾਇਆ ਵੱਖਰਾ ਗਲੈਮਰ, ਦੇਖੋ ਤਸਵੀਰਾਂ

ਮਈ 27, 2025

ਦਿਲਜੀਤ ਦੋਸਾਂਝ ਦੀ ‘MET GALA 2025’ ਲਈ Look ਦੇਖੋ ਤਸਵੀਰਾਂ

ਮਈ 6, 2025

ਪੰਜਾਬ ਦੀ Republic Day Parade ‘ਚ ਪੰਜਾਬ ਸਰਕਾਰ ਦੀਆਂ ਖਾਸ ਝਾਂਕੀਆ

ਜਨਵਰੀ 26, 2025

ਦਵਾਈ ਤੋਂ ਘੱਟ ਨਹੀਂ ਸ਼ਹਿਦ…ਰੋਜ਼ ਖਾਣ ਨਾਲ ਦੂਰ ਹੋਣਗੀਆਂ ਆਹ ਬਿਮਾਰੀਆਂ

ਸਤੰਬਰ 8, 2024

ਅਨੰਤ ਅੰਬਾਨੀ ਦੀ ਲਾੜੀ ਰਾਧਿਕਾ ਮਰਚੈਂਟ ਨੇ ਵਿਦਾਈ ਸਮੇਂ ਪਹਿਨਿਆ ਸੋਨਾ ਜੜਿਆ ਲਹਿੰਗਾ, ਦੇਖੋ ਖੂਬਸੂਰਤ ਤਸਵੀਰਾਂ

ਜੁਲਾਈ 13, 2024
Load More

Recent News

ਦਿਨ ਨਹੀਂ ਘੰਟੇ ਦੇ ਹਿਸਾਬ ਨਾਲ ਮਿਲੇਗਾ ਇੰਟਰਨੈੱਟ ਡਾਟਾ! ਕੰਪਨੀਆਂ ਕਰ ਰਹੀਆਂ ਇਹ ਬਦਲਾਅ

ਜੂਨ 21, 2025

ਕਪਤਾਨ ਬਣਦਿਆਂ ਹੀ ਸ਼ੁਭਮਨ ਗਿੱਲ ਨੇ ਤੋੜਿਆ ਇਹ ਰਿਕਾਰਡ, ਰਚਿਆ ਇਤਿਹਾਸ

ਜੂਨ 21, 2025

International Yoga Day: ਇਨ੍ਹਾਂ 3 ਆਸਣਾਂ ਨਾਲ ਕਰੋ ਆਪਣੀ ਯੋਗ ਯਾਤਰਾ ਦੀ ਸ਼ੁਰੂਆਤ, ਸਿਹਤ ‘ਚ ਵੱਖਰੇ ਦਿਖਣਗੇ ਬਦਲਾਅ

ਜੂਨ 21, 2025

Weather Update: ਪੰਜਾਬ ‘ਚ ਮਾਨਸੂਨ ਅੱਜ ਦਵੇਗੀ ਦਸਤਕ, ਮੌਸਮ ਵਿਭਾਗ ਵੱਲੋਂ ਇਹਨਾਂ ਜ਼ਿਲਿਆਂ ਲਈ ਅਲਰਟ

ਜੂਨ 21, 2025

ਦੋ ਪਹੀਆ ਵਾਹਨਾਂ ਨੂੰ ਲੈਕੇ ਸਰਕਾਰ ਨੇ ਕੀਤਾ ਨਵਾਂ ਐਲਾਨ, ਜਰੂਰੀ ਕੀਤਾ ਇਹ ਨਿਯਮ

ਜੂਨ 20, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.