ਸ਼ੁੱਕਰਵਾਰ, ਜੂਨ 20, 2025 03:52 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਆਟੋਮੋਬਾਈਲ

Maruti Suzuki ਨੇ 30 ਦਿਨਾਂ ‘ਚ ਵੇਚੀਆਂ 1,59,044 ਗੱਡੀਆਂ, Tata Motors ਨੇ ਨਵੰਬਰ ਦੀ ਵਿਕਰੀ ‘ਚ ਵੀ ਕੀਤਾ ਧਮਾਕਾ

Maruti Suzuki-Tata Motors wholesales: ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਦੀ ਕੁੱਲ ਥੋਕ ਵਿਕਰੀ ਨਵੰਬਰ 2022 'ਚ 14 ਫੀਸਦੀ ਵਧ ਕੇ 1,59,044 ਯੂਨਿਟ ਹੋ ਗਈ।

by Bharat Thapa
ਦਸੰਬਰ 1, 2022
in ਆਟੋਮੋਬਾਈਲ, ਫੋਟੋ ਗੈਲਰੀ, ਫੋਟੋ ਗੈਲਰੀ
0
ਕੰਪਨੀ ਨੇ ਇੱਕ ਬਿਆਨ 'ਚ ਕਿਹਾ ਕਿ ਉਸਨੇ ਨਵੰਬਰ 2021 ਵਿੱਚ ਡੀਲਰਾਂ ਨੂੰ 1,39,184 ਵਾਹਨਾਂ ਦੀ ਸਪਲਾਈ ਕੀਤੀ। ਬਿਆਨ 'ਚ ਕਿਹਾ ਗਿਆ ਕਿ ਇਸ ਸਮੇਂ ਦੌਰਾਨ MSI ਦੀ ਘਰੇਲੂ ਵਿਕਰੀ 18 ਫੀਸਦੀ ਵਧ ਕੇ 1,39,306 ਯੂਨਿਟ ਹੋ ਗਈ।
ਉਸਨੇ ਨਵੰਬਰ 2021 'ਚ 1,17,791 ਯੂਨਿਟ ਵੇਚੇ, ਰਿਪੋਰਟਾਂ ਦੇ ਅਨੁਸਾਰ, ਸਮੀਖਿਆ ਅਧੀਨ ਮਹੀਨੇ ਵਿੱਚ ਕੰਪਨੀ ਦੀਆਂ ਛੋਟੀਆਂ ਕਾਰਾਂ - ਆਲਟੋ ਅਤੇ ਐਸ-ਪ੍ਰੈਸੋ ਦੀ ਵਿਕਰੀ 17,473 ਯੂਨਿਟਾਂ ਤੋਂ ਵਧ ਕੇ 18,251 ਯੂਨਿਟ ਹੋ ਗਈ ਹੈ।
ਖਬਰਾਂ ਮੁਤਾਬਕ, ਇਸੇ ਤਰ੍ਹਾਂ ਕੰਪੈਕਟ ਸੈਗਮੈਂਟ 'ਚ ਕੰਪਨੀ ਦੀ ਵਿਕਰੀ ਵੀ 57,019 ਯੂਨਿਟਾਂ ਤੋਂ ਵਧ ਕੇ 72,844 ਯੂਨਿਟ ਹੋ ਗਈ ਹੈ। ਇਸ ਸੈਗਮੈਂਟ ਵਿੱਚ, ਕੰਪਨੀ ਸਵਿਫਟ, ਸੇਲੇਰੀਓ, ਇਗਨਿਸ, ਬਲੇਨੋ ਅਤੇ ਡਿਜ਼ਾਇਰ ਵਰਗੇ ਮਾਡਲ ਵੇਚਦੀ ਹੈ। ਪਿਛਲੇ ਮਹੀਨੇ, ਮੱਧ-ਆਕਾਰ ਦੀ ਸੇਡਾਨ ਸਿਆਜ਼ ਦੀ ਵਿਕਰੀ ਨਵੰਬਰ 2021 ਵਿੱਚ 1,089 ਯੂਨਿਟ ਤੋਂ ਵੱਧ ਕੇ 1,554 ਯੂਨਿਟ ਹੋ ਗਈ।
ਵਾਹਨ ਕੰਪਨੀ ਟਾਟਾ ਮੋਟਰਜ਼ ਦੀ ਕੁੱਲ ਥੋਕ ਵਿਕਰੀ ਨਵੰਬਰ 2022 ਵਿੱਚ 21 ਫੀਸਦੀ ਵਧ ਕੇ 75,478 ਯੂਨਿਟ ਹੋ ਗਈ। ਟਾਟਾ ਮੋਟਰਸ ਨੇ ਵੀਰਵਾਰ ਨੂੰ ਕਿਹਾ ਕਿ ਉਸਨੇ ਨਵੰਬਰ 2021 ਵਿੱਚ ਡੀਲਰਾਂ ਨੂੰ 62,192 ਯੂਨਿਟ ਭੇਜੇ।
MSI ਨੇ ਕਿਹਾ ਕਿ ਵਿਟਾਰਾ ਬ੍ਰੇਜ਼ਾ, ਐੱਸ-ਕਰਾਸ ਅਤੇ ਅਰਟਿਗਾ ਵਰਗੇ 'ਯੂਟਿਲਿਟੀ' ਵਾਹਨਾਂ ਦੀ ਵਿਕਰੀ ਵੀ ਇਕ ਸਾਲ ਪਹਿਲਾਂ ਇਸੇ ਮਹੀਨੇ 24,574 ਯੂਨਿਟਾਂ ਤੋਂ ਵਧ ਕੇ 32,563 ਯੂਨਿਟਾਂ ਹੋ ਗਈ। ਹਾਲਾਂਕਿ ਨਵੰਬਰ 'ਚ ਕੰਪਨੀ ਦਾ ਨਿਰਯਾਤ ਘਟ ਕੇ 19,738 ਯੂਨਿਟ ਰਹਿ ਗਿਆ, ਜੋ ਇਕ ਸਾਲ ਪਹਿਲਾਂ ਇਸੇ ਮਹੀਨੇ 'ਚ 21,393 ਯੂਨਿਟਾਂ ਸੀ।
ਟਾਟਾ ਕੰਪਨੀ ਨੇ ਕਿਹਾ ਕਿ ਇਸ ਦੌਰਾਨ ਘਰੇਲੂ ਬਾਜ਼ਾਰ 'ਚ ਉਸ ਦੀ ਕੁੱਲ ਵਿਕਰੀ 27 ਫੀਸਦੀ ਵਧ ਕੇ 73,467 ਯੂਨਿਟਾਂ 'ਤੇ ਪਹੁੰਚ ਗਈ। ਇਕ ਸਾਲ ਪਹਿਲਾਂ ਇਸੇ ਮਹੀਨੇ ਇਸ ਨੇ 58,073 ਯੂਨਿਟ ਵੇਚੇ। ਹਾਲਾਂਕਿ ਪਿਛਲੇ ਮਹੀਨੇ ਘਰੇਲੂ ਬਾਜ਼ਾਰ 'ਚ ਇਸ ਦੇ ਵਪਾਰਕ ਵਾਹਨਾਂ ਦੀ ਵਿਕਰੀ 10 ਫੀਸਦੀ ਘੱਟ ਕੇ 29,053 ਯੂਨਿਟ ਰਹਿ ਗਈ। ਨਵੰਬਰ 2021 ਵਿੱਚ, ਇਹ ਸੰਖਿਆ 32,245 ਯੂਨਿਟ ਸੀ।
ਕੰਪਨੀ ਨੇ ਇੱਕ ਬਿਆਨ ‘ਚ ਕਿਹਾ ਕਿ ਉਸਨੇ ਨਵੰਬਰ 2021 ਵਿੱਚ ਡੀਲਰਾਂ ਨੂੰ 1,39,184 ਵਾਹਨਾਂ ਦੀ ਸਪਲਾਈ ਕੀਤੀ। ਬਿਆਨ ‘ਚ ਕਿਹਾ ਗਿਆ ਕਿ ਇਸ ਸਮੇਂ ਦੌਰਾਨ MSI ਦੀ ਘਰੇਲੂ ਵਿਕਰੀ 18 ਫੀਸਦੀ ਵਧ ਕੇ 1,39,306 ਯੂਨਿਟ ਹੋ ਗਈ।
ਉਸਨੇ ਨਵੰਬਰ 2021 ‘ਚ 1,17,791 ਯੂਨਿਟ ਵੇਚੇ, ਰਿਪੋਰਟਾਂ ਦੇ ਅਨੁਸਾਰ, ਸਮੀਖਿਆ ਅਧੀਨ ਮਹੀਨੇ ਵਿੱਚ ਕੰਪਨੀ ਦੀਆਂ ਛੋਟੀਆਂ ਕਾਰਾਂ – ਆਲਟੋ ਅਤੇ ਐਸ-ਪ੍ਰੈਸੋ ਦੀ ਵਿਕਰੀ 17,473 ਯੂਨਿਟਾਂ ਤੋਂ ਵਧ ਕੇ 18,251 ਯੂਨਿਟ ਹੋ ਗਈ ਹੈ।
ਖਬਰਾਂ ਮੁਤਾਬਕ, ਇਸੇ ਤਰ੍ਹਾਂ ਕੰਪੈਕਟ ਸੈਗਮੈਂਟ ‘ਚ ਕੰਪਨੀ ਦੀ ਵਿਕਰੀ ਵੀ 57,019 ਯੂਨਿਟਾਂ ਤੋਂ ਵਧ ਕੇ 72,844 ਯੂਨਿਟ ਹੋ ਗਈ ਹੈ। ਇਸ ਸੈਗਮੈਂਟ ਵਿੱਚ, ਕੰਪਨੀ ਸਵਿਫਟ, ਸੇਲੇਰੀਓ, ਇਗਨਿਸ, ਬਲੇਨੋ ਅਤੇ ਡਿਜ਼ਾਇਰ ਵਰਗੇ ਮਾਡਲ ਵੇਚਦੀ ਹੈ। ਪਿਛਲੇ ਮਹੀਨੇ, ਮੱਧ-ਆਕਾਰ ਦੀ ਸੇਡਾਨ ਸਿਆਜ਼ ਦੀ ਵਿਕਰੀ ਨਵੰਬਰ 2021 ਵਿੱਚ 1,089 ਯੂਨਿਟ ਤੋਂ ਵੱਧ ਕੇ 1,554 ਯੂਨਿਟ ਹੋ ਗਈ।
MSI ਨੇ ਕਿਹਾ ਕਿ ਵਿਟਾਰਾ ਬ੍ਰੇਜ਼ਾ, ਐੱਸ-ਕਰਾਸ ਅਤੇ ਅਰਟਿਗਾ ਵਰਗੇ ‘ਯੂਟਿਲਿਟੀ’ ਵਾਹਨਾਂ ਦੀ ਵਿਕਰੀ ਵੀ ਇਕ ਸਾਲ ਪਹਿਲਾਂ ਇਸੇ ਮਹੀਨੇ 24,574 ਯੂਨਿਟਾਂ ਤੋਂ ਵਧ ਕੇ 32,563 ਯੂਨਿਟਾਂ ਹੋ ਗਈ। ਹਾਲਾਂਕਿ ਨਵੰਬਰ ‘ਚ ਕੰਪਨੀ ਦਾ ਨਿਰਯਾਤ ਘਟ ਕੇ 19,738 ਯੂਨਿਟ ਰਹਿ ਗਿਆ, ਜੋ ਇਕ ਸਾਲ ਪਹਿਲਾਂ ਇਸੇ ਮਹੀਨੇ ‘ਚ 21,393 ਯੂਨਿਟਾਂ ਸੀ।
ਵਾਹਨ ਕੰਪਨੀ ਟਾਟਾ ਮੋਟਰਜ਼ ਦੀ ਕੁੱਲ ਥੋਕ ਵਿਕਰੀ ਨਵੰਬਰ 2022 ਵਿੱਚ 21 ਫੀਸਦੀ ਵਧ ਕੇ 75,478 ਯੂਨਿਟ ਹੋ ਗਈ। ਟਾਟਾ ਮੋਟਰਸ ਨੇ ਵੀਰਵਾਰ ਨੂੰ ਕਿਹਾ ਕਿ ਉਸਨੇ ਨਵੰਬਰ 2021 ਵਿੱਚ ਡੀਲਰਾਂ ਨੂੰ 62,192 ਯੂਨਿਟ ਭੇਜੇ।
ਟਾਟਾ ਕੰਪਨੀ ਨੇ ਕਿਹਾ ਕਿ ਇਸ ਦੌਰਾਨ ਘਰੇਲੂ ਬਾਜ਼ਾਰ ‘ਚ ਉਸ ਦੀ ਕੁੱਲ ਵਿਕਰੀ 27 ਫੀਸਦੀ ਵਧ ਕੇ 73,467 ਯੂਨਿਟਾਂ ‘ਤੇ ਪਹੁੰਚ ਗਈ। ਇਕ ਸਾਲ ਪਹਿਲਾਂ ਇਸੇ ਮਹੀਨੇ ਇਸ ਨੇ 58,073 ਯੂਨਿਟ ਵੇਚੇ। ਹਾਲਾਂਕਿ ਪਿਛਲੇ ਮਹੀਨੇ ਘਰੇਲੂ ਬਾਜ਼ਾਰ ‘ਚ ਇਸ ਦੇ ਵਪਾਰਕ ਵਾਹਨਾਂ ਦੀ ਵਿਕਰੀ 10 ਫੀਸਦੀ ਘੱਟ ਕੇ 29,053 ਯੂਨਿਟ ਰਹਿ ਗਈ। ਨਵੰਬਰ 2021 ਵਿੱਚ, ਇਹ ਸੰਖਿਆ 32,245 ਯੂਨਿਟ ਸੀ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: automobile Newslatest newsMaruti Suzuki-Tata Motorspro punjab tvpunjabi news
Share230Tweet144Share57

Related Posts

99 ਰੁਪਏ ਦੀ ਕਿਸ਼ਤ ਨਾਲ ਮਿਲੇਗੀ TOYOTA ਦੀ ਕਾਰ, ਕੰਪਨੀ ਨੇ ਸ਼ੁਰੂ ਕੀਤੀ ਅਜਿਹੀ Offer!

ਜੂਨ 17, 2025

ਸਿੱਧੂ ਮੂਸੇਵਾਲਾ ਦੀ ਤੀਜੀ ਬਰਸੀ ਤੇ ਨਿੱਕੇ ਸਿੱਧੂ ਦੀਆਂ ਤਸਵੀਰਾਂ

ਮਈ 29, 2025

ਇਸ ਅਦਾਕਾਰਾ ਨੇ ਡਰੈੱਸ ‘ਚ ਦਿਖਾਇਆ ਵੱਖਰਾ ਗਲੈਮਰ, ਦੇਖੋ ਤਸਵੀਰਾਂ

ਮਈ 27, 2025

Automobile Company Closure: ਕੀ ਭਾਰਤ ‘ਚ ਬੰਦ ਹੋਣ ਜਾ ਰਹੀ ਇਹ ਵੱਡੀ ਆਟੋ ਮੋਬਾਈਲ ਕੰਪਨੀ

ਮਈ 21, 2025

ਦਿਲਜੀਤ ਦੋਸਾਂਝ ਦੀ ‘MET GALA 2025’ ਲਈ Look ਦੇਖੋ ਤਸਵੀਰਾਂ

ਮਈ 6, 2025

ਹੁਣ ਇਹਨਾਂ ਫੋਨਾਂ ‘ਤੇ ਨਹੀਂ ਚਲੇਗੀ ਵਟਸਐਪ, ਜਾਣੋ ਕਿਉਂ

ਅਪ੍ਰੈਲ 29, 2025
Load More

Recent News

ਚੰਡੀਗੜ੍ਹ ਯੂਨੀਵਰਸਿਟੀ ਨੇ QS ਵਰਲਡ ਯੂਨੀਵਰਸਿਟੀ ਰੈਂਕਿੰਗਜ਼-2026 ‘ਚ 575ਵਾਂ ਰੈਂਕ ਕੀਤਾ ਹਾਸਿਲ

ਜੂਨ 19, 2025

Healthy Summer Tips: ਗਰਮੀਆਂ ‘ਚ ਹਾਈਡ੍ਰੇਟ ਰਹਿਣ ਲਈ ਪੀਣੇ ਸ਼ੁਰੂ ਕਰੋ ਇਹ ਜੂਸ, ਸਿਹਤ ਲਈ ਹਨ ਵਧੇਰੇ ਫਾਇਦੇਮੰਦ

ਜੂਨ 19, 2025

Health Tips: ਸਰੀਰ ਬਿਮਾਰੀਆਂ ਤੋਂ ਰਹੇਗਾ ਦੂਰ, ਰੋਜ਼ਾਨਾ ਜ਼ਰੂਰ ਕਰੋ ਇਹ ਕੰਮ

ਜੂਨ 19, 2025

ਪੰਜਾਬ ਯੂਨੀਵਰਿਸਟੀ ਨੇ ਦਾਖਲਿਆਂ ਨੂੰ ਲੈ ਕੇ ਜਾਰੀ ਕੀਤੀਆਂ ਖ਼ਾਸ ਸ਼ਰਤਾਂ

ਜੂਨ 19, 2025

Flight Emergency Landing: ਹੁਣ ਇਸ ਏਅਰ ਲਾਈਨ ਦੀਆਂ ਦੋ ਫਲਾਈਟਾਂ ‘ਚ ਆਈ ਤਕਨੀਕੀ ਖਰਾਬੀ, ਕਰਵਾਈ ਐਮਰਜੈਂਸੀ ਲੈਂਡਿੰਗ

ਜੂਨ 19, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.